ਪ੍ਹੈਰਾ ਕਿਤਾਬ

pa ਵਿਸ਼ੇਸ਼ਣ 2   »   gu વિશેષણો 2

79 [ਉਨਾਸੀ]

ਵਿਸ਼ੇਸ਼ਣ 2

ਵਿਸ਼ੇਸ਼ਣ 2

79 [ન્યાત્તર]

79 [nyāttara]

વિશેષણો 2

viśēṣaṇō 2

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਗੁਜਰਾਤੀ ਖੇਡੋ ਹੋਰ
ਮੈਂ ਨੀਲੇ ਕੱਪੜੇ ਪਹਿਨੇ ਹਨ। મે--વા-ળ--ડ્--સ પ-ે-્યો -ે. મેં વા__ ડ્__ પ___ છે_ મ-ં વ-દ-ી ડ-ર-સ પ-ે-્-ો છ-. --------------------------- મેં વાદળી ડ્રેસ પહેર્યો છે. 0
vi-----ō 2 v_______ 2 v-ś-ṣ-ṇ- 2 ---------- viśēṣaṇō 2
ਮੈਂ ਲਾਲ ਕੱਪੜੇ ਪਹਿਨੇ ਹਨ। મેં લ----્રે- પહ-ર્યો-છે. મેં લા_ ડ્__ પ___ છે_ મ-ં લ-લ ડ-ર-સ પ-ે-્-ો છ-. ------------------------- મેં લાલ ડ્રેસ પહેર્યો છે. 0
vi-ē--ṇō-2 v_______ 2 v-ś-ṣ-ṇ- 2 ---------- viśēṣaṇō 2
ਮੈਂ ਹਰੇ ਕੱਪੜੇ ਪਹਿਨੇ ਹਨ। મેં-લીલ--ડ---સ -હ-ર--- છે. મેં લી_ ડ્__ પ___ છે_ મ-ં લ-લ- ડ-ર-સ પ-ે-્-ો છ-. -------------------------- મેં લીલો ડ્રેસ પહેર્યો છે. 0
mē- --da-ī--rēsa p--------hē. m__ v_____ ḍ____ p______ c___ m-ṁ v-d-ḷ- ḍ-ē-a p-h-r-ō c-ē- ----------------------------- mēṁ vādaḷī ḍrēsa pahēryō chē.
ਮੈਂ ਕਾਲਾ ਬੈਗ ਖਰੀਦਦਾ / ਖਰੀਦਦੀ ਹਾਂ। હુ--ક--- બ-- ખ-ી-----ુ-. હું કા_ બે_ ખ__ છું_ હ-ં ક-ળ- બ-ગ ખ-ી-ુ- છ-ં- ------------------------ હું કાળી બેગ ખરીદું છું. 0
mēṁ--ādaḷ---rē-- p-h-r-ō chē. m__ v_____ ḍ____ p______ c___ m-ṁ v-d-ḷ- ḍ-ē-a p-h-r-ō c-ē- ----------------------------- mēṁ vādaḷī ḍrēsa pahēryō chē.
ਮੈਂ ਭੂਰਾ ਬੈਗ ਖਰੀਦਦਾ / ਖਰੀਦਦੀ ਹਾਂ। હ-----રા-- -ેગ -----ં-છ--. હું બ્___ બે_ ખ__ છું_ હ-ં બ-ર-ઉ- બ-ગ ખ-ી-ુ- છ-ં- -------------------------- હું બ્રાઉન બેગ ખરીદું છું. 0
m-- -ādaḷ----ēsa-p--ēr----h-. m__ v_____ ḍ____ p______ c___ m-ṁ v-d-ḷ- ḍ-ē-a p-h-r-ō c-ē- ----------------------------- mēṁ vādaḷī ḍrēsa pahēryō chē.
ਮੈਂ ਸਫੈਦ ਬੈਗ ਖਰੀਦਦਾ / ਖਰੀਦਦੀ ਹਾਂ। હું------બ-ગ ખર--ું-છ-ં. હું સ__ બે_ ખ__ છું_ હ-ં સ-ે- બ-ગ ખ-ી-ુ- છ-ં- ------------------------ હું સફેદ બેગ ખરીદું છું. 0
M-ṁ-lā---ḍ-ēsa p---ryō---ē. M__ l___ ḍ____ p______ c___ M-ṁ l-l- ḍ-ē-a p-h-r-ō c-ē- --------------------------- Mēṁ lāla ḍrēsa pahēryō chē.
ਮੈਨੂੰ ਇੱਕ ਨਵੀਂ ਗੱਡੀ ਚਾਹੀਦੀ ਹੈ। મા---નવ---ા--જ-ઈએ --. મા_ ન_ કા_ જો__ છે_ મ-ર- ન-ી ક-ર જ-ઈ- છ-. --------------------- મારે નવી કાર જોઈએ છે. 0
M---lā-- ḍ-ē----ahē--- ch-. M__ l___ ḍ____ p______ c___ M-ṁ l-l- ḍ-ē-a p-h-r-ō c-ē- --------------------------- Mēṁ lāla ḍrēsa pahēryō chē.
ਮੈਨੂੰ ਇੱਕ ਜ਼ਿਆਦਾ ਤੇਜ਼ ਗੱਡੀ ਚਾਹੀਦੀ ਹੈ। મા-- ઝડ---કા- જોઈએ--ે. મા_ ઝ__ કા_ જો__ છે_ મ-ર- ઝ-પ- ક-ર જ-ઈ- છ-. ---------------------- મારે ઝડપી કાર જોઈએ છે. 0
M-ṁ-l--- --ē-a --h--y- c--. M__ l___ ḍ____ p______ c___ M-ṁ l-l- ḍ-ē-a p-h-r-ō c-ē- --------------------------- Mēṁ lāla ḍrēsa pahēryō chē.
ਮੈਨੂੰ ਇੱਕ ਆਰਾਮਦਾਇਕ ਗੱਡੀ ਚਾਹੀਦੀ ਹੈ। મ--- આ--મદ--ક ક---જ-ઈએ --. મા_ આ_____ કા_ જો__ છે_ મ-ર- આ-ા-દ-ય- ક-ર જ-ઈ- છ-. -------------------------- મારે આરામદાયક કાર જોઈએ છે. 0
Mēṁ ---ō ḍr--a--a-ēry---h-. M__ l___ ḍ____ p______ c___ M-ṁ l-l- ḍ-ē-a p-h-r-ō c-ē- --------------------------- Mēṁ līlō ḍrēsa pahēryō chē.
ਉੱਥੇ ਉਪਰ ਇੱਕ ਬੁੱਢੀ ਔਰਤ ਰਹਿੰਦੀ ਹੈ। ત્--ં -- વ-દ-ધ સ્ત--ી રહે---. ત્_ એ_ વૃ__ સ્__ ર_ છે_ ત-ય-ં એ- વ-દ-ધ સ-ત-ર- ર-ે છ-. ----------------------------- ત્યાં એક વૃદ્ધ સ્ત્રી રહે છે. 0
M-- --l---rēs- ---ēryō----. M__ l___ ḍ____ p______ c___ M-ṁ l-l- ḍ-ē-a p-h-r-ō c-ē- --------------------------- Mēṁ līlō ḍrēsa pahēryō chē.
ਉੱਥੇ ਉਪਰ ਇੱਕ ਮੋਟੀ ਔਰਤ ਰਹਿੰਦੀ ਹੈ। એક-જ--ી --ત-રી ત-યા----- -ે. એ_ જા_ સ્__ ત્_ ર_ છે_ એ- જ-ડ- સ-ત-ર- ત-ય-ં ર-ે છ-. ---------------------------- એક જાડી સ્ત્રી ત્યાં રહે છે. 0
Mē- l-l- ḍr-------ēr-ō-c--. M__ l___ ḍ____ p______ c___ M-ṁ l-l- ḍ-ē-a p-h-r-ō c-ē- --------------------------- Mēṁ līlō ḍrēsa pahēryō chē.
ਉੱਥੇ ਹੇਠਾਂ ਇੱਕ ਜਿਗਿਆਸੂ ਔਰਤ ਰਹਿੰਦੀ ਹੈ। એક-વ-ચિત------્---ત--ાં------ર-----. એ_ વિ___ સ્__ ત્_ ની_ ર_ છે_ એ- વ-ચ-ત-ર સ-ત-ર- ત-ય-ં ન-ચ- ર-ે છ-. ------------------------------------ એક વિચિત્ર સ્ત્રી ત્યાં નીચે રહે છે. 0
Hu---ā---b-g---h-rī--- chu-. H__ k___ b___ k_______ c____ H-ṁ k-ḷ- b-g- k-a-ī-u- c-u-. ---------------------------- Huṁ kāḷī bēga kharīduṁ chuṁ.
ਸਾਡੇ ਮਹਿਮਾਨ ਚੰਗੇ ਲੋਕ ਸਨ। અમાર- મ---ા-ો-સ-----ો-ો હતા. અ__ મ___ સા_ લો_ હ__ અ-ા-ા મ-ે-ા-ો સ-ર- લ-ક- હ-ા- ---------------------------- અમારા મહેમાનો સારા લોકો હતા. 0
H-- k----bēg--kh--ī--ṁ -h-ṁ. H__ k___ b___ k_______ c____ H-ṁ k-ḷ- b-g- k-a-ī-u- c-u-. ---------------------------- Huṁ kāḷī bēga kharīduṁ chuṁ.
ਸਾਡੇ ਮਹਿਮਾਨ ਨਿਮਰ ਲੋਕ ਸਨ। અમા---મહ-મ-નો---્ર-લોક--હ--. અ__ મ___ ન__ લો_ હ__ અ-ા-ા મ-ે-ા-ો ન-્- લ-ક- હ-ા- ---------------------------- અમારા મહેમાનો નમ્ર લોકો હતા. 0
Huṁ -ā-ī -ēg- ----īd---c---. H__ k___ b___ k_______ c____ H-ṁ k-ḷ- b-g- k-a-ī-u- c-u-. ---------------------------- Huṁ kāḷī bēga kharīduṁ chuṁ.
ਸਾਡੇ ਮਹਿਮਾਨ ਦਿਲਚਸਪ ਲੋਕ ਸਨ। અ-ાર---હેમ--ો----્-દ-લ-કો ---. અ__ મ___ ર____ લો_ હ__ અ-ા-ા મ-ે-ા-ો ર-પ-ર- લ-ક- હ-ા- ------------------------------ અમારા મહેમાનો રસપ્રદ લોકો હતા. 0
Hu--b---na--ēga----r---------. H__ b_____ b___ k_______ c____ H-ṁ b-ā-n- b-g- k-a-ī-u- c-u-. ------------------------------ Huṁ brāuna bēga kharīduṁ chuṁ.
ਮੇਰੇ ਬੱਚੇ ਪਿਆਰੇ ਹਨ। હું --ળ-ો-ે --ર-મ ક-----ુ-. હું બા___ પ્__ ક_ છું_ હ-ં બ-ળ-ો-ે પ-ર-મ ક-ુ- છ-ં- --------------------------- હું બાળકોને પ્રેમ કરું છું. 0
H-- -r--n- -----kharīd-ṁ chuṁ. H__ b_____ b___ k_______ c____ H-ṁ b-ā-n- b-g- k-a-ī-u- c-u-. ------------------------------ Huṁ brāuna bēga kharīduṁ chuṁ.
ਪਰ ਗੁਆਂਢੀਆਂ ਦੇ ਬੱਚੇ ਢੀਠ ਹਨ। પણ -ડોશી-ને-----ની બાળકો --. પ_ પ____ તો__ બા__ છે_ પ- પ-ો-ી-ન- ત-ફ-ન- બ-ળ-ો છ-. ---------------------------- પણ પડોશીઓને તોફાની બાળકો છે. 0
Huṁ----h-d---ēg---h--īd----hu-. H__ s______ b___ k_______ c____ H-ṁ s-p-ē-a b-g- k-a-ī-u- c-u-. ------------------------------- Huṁ saphēda bēga kharīduṁ chuṁ.
ਕੀ ਤੁਹਾਡੇ ਬੱਚੇ ਆਗਿਆਕਾਰੀ ਹਨ? શુ--ત-ારા--ાળક- સાર- -ે? શું ત__ બા__ સા_ છે_ શ-ં ત-ા-ા બ-ળ-ો સ-ર- છ-? ------------------------ શું તમારા બાળકો સારા છે? 0
Huṁ-sa-hē-- bē-- -ha-ī--------. H__ s______ b___ k_______ c____ H-ṁ s-p-ē-a b-g- k-a-ī-u- c-u-. ------------------------------- Huṁ saphēda bēga kharīduṁ chuṁ.

ਇੱਕ ਭਾਸ਼ਾ, ਕਈ ਭਿੰਨਤਾਵਾਂ

ਭਾਵੇਂ ਅਸੀਂ ਕੇਵਲ ਇੱਕੋ ਹੀ ਭਾਸ਼ਾ ਬੋਲਦੇ ਹਾਂ, ਅਸੀਂ ਕਈ ਭਾਸ਼ਾਵਾਂ ਬੋਲਦੇ ਹਾਂ। ਕਿਉਂਕਿ ਕੋਈ ਵੀ ਭਾਸ਼ਾ ਆਪਣੇ ਆਪ ਵਿੱਚ ਇੱਕ ਸੰਪੂਰਨ ਪ੍ਰਣਾਲੀ ਨਹੀਂ ਹੈ। ਹਰੇਕ ਭਾਸ਼ਾ ਕਈ ਵੱਖ-ਵੱਖ ਪਹਿਲੂ ਦਰਸਾਉਂਦੀ ਹੈ। ਭਾਸ਼ਾ ਇੱਕ ਜੀਵਿਤ ਪ੍ਰਣਾਲੀ ਹੈ। ਬੁਲਾਰੇ ਹਮੇਸ਼ਾਂ ਆਪਣੇ ਆਪਨੂੰ ਆਪਣੇ ਗੱਲਬਾਤ ਵਾਲੇ ਸਾਥੀਆਂ ਪ੍ਰਤੀ ਅਨੁਕੂਲ ਬਣਾਉਂਦੇ ਰਹਿੰਦੇ ਹਨ। ਇਸਲਈ, ਲੋਕ ਆਪਣੀ ਬੋਲੀ ਜਾਣ ਵਾਲੀ ਭਾਸ਼ਾ ਨੂੰ ਬਦਲਦੇ ਰਹਿੰਦੇ ਹਨ। ਇਹ ਭਿੰਨਤਾਵਾਂ ਵੱਖ-ਵੱਖ ਰੂਪਾਂ ਵਿੱਚ ਦਿਖਾਈ ਦੇਂਦੀਆਂ ਹਨ। ਉਦਾਹਰਣ ਵਜੋਂ, ਹਰੇਕ ਭਾਸ਼ਾ ਦਾ ਇੱਕ ਇਤਿਹਾਸ ਹੈ। ਇਹ ਬਦਲ ਗਿਆ ਹੈ ਅਤੇ ਇਸਦਾ ਬਦਲਣਾ ਜਾਰੀ ਰਹੇਗਾ। ਇਹ ਇਸ ਤੱਥ ਅਨੁਸਾਰ ਪਛਾਣਿਆ ਜਾ ਸਕਦਾ ਹੈ ਕਿ ਬਜ਼ੁਰਗ ਲੋਕ ਨੌਜਵਾਨਾਂ ਨਾਲੋਂ ਅਲੱਗ ਢੰਗ ਨਾਲ ਬੋਲਦੇ ਹਨ। ਵਧੇਰੇ ਭਾਸ਼ਾਵਾਂ ਵਿੱਚ ਵੱਖ-ਵੱਖ ਉਪ-ਭਾਸ਼ਾਵਾਂ ਵੀ ਸ਼ਾਮਲ ਹੁੰਦੀਆਂ ਹਨ। ਪਰ, ਕਈ ਉਪ-ਭਾਸ਼ਾ ਬੁਲਾਰੇ ਉਨ੍ਹਾਂ ਦੇ ਵਾਤਾਵਰਣ ਅਨੁਸਾਰ ਅਨੁਕੂਲ ਹੋ ਸਕਦੇ ਹਨ। ਕੁਝ ਵਿਸ਼ੇਸ਼ ਸਥਿਤੀਆਂ ਵਿੱਚ ਉਹ ਪ੍ਰਮਾਣਿਤ ਭਾਸ਼ਾ ਬੋਲਦੇ ਹਨ। ਵੱਖ-ਵੱਖ ਸਮਾਜਿਕ ਸਮੂਹਾਂ ਦੀਆਂ ਵੱਖ-ਵੱਖ ਭਸ਼ਾਵਾਂ ਹੁੰਦੀਆਂ ਹਨ। ਨੌਜਵਾਨਾਂ ਦਾ ਭਾਸ਼ਾ ਜਾਂ ਸਥਾਨਕ ਸ਼ਬਦਾਵਲੀ ਇਸਦੀਆਂ ਉਦਾਹਰਾਣਾਂ ਹਨ। ਕਈ ਲੋਕ ਕੰਮ ਦੇ ਸਥਾਨ 'ਤੇ ਘਰ ਨਾਲੋਂ ਅਲੱਗ ਢੰਗ ਨਾਲ ਬੋਲਦੇ ਹਨ। ਕਈ ਲੋਕ ਕੰਮ ਦੇ ਸਥਾਨ 'ਤੇ ਪੇਸ਼ੇਵਰ ਸ਼ਬਦਾਵਲੀ ਦੀ ਵਰਤੋਂ ਵੀ ਕਰਦੇ ਹਨ। ਬੋਲਣ ਵਾਲੀ ਅਤੇ ਲਿਖਤੀ ਭਾਸ਼ਾ ਵਿੱਚ ਵੀ ਭਿੰਨਤਾਵਾਂ ਦਿਖਾਈ ਦੇਂਦੀਆਂ ਹਨ। ਬੋਲਣ ਵਾਲੀ ਭਾਸ਼ਾ ਲਿਖਤੀ ਭਾਸ਼ਾ ਤੋਂ ਵਿਸ਼ੇਸ਼ ਤੌਰ 'ਤੇ ਬਹੁਤ ਸਰਲ ਹੁੰਦੀ ਹੈ। ਇਹ ਅੰਤਰ ਬਹੁਤ ਵੱਡਾ ਹੋ ਸਕਦਾ ਹੈ। ਇਹ ਉਦੋਂ ਹੁੰਦਾ ਹੈ ਜਦੋਂ ਲਿਖਤੀ ਭਾਸ਼ਾਵਾਂ ਲੰਬੇ ਸਮੇਂ ਤੋਂ ਬਦਲਦੀਆਂ ਨਹੀਂ। ਬੋਲਣ ਵਾਲਿਆਂ ਨੂੰ ਪਹਿਲਾਂ ਭਾਸ਼ਾ ਦੇ ਲਿਖਤੀ ਰੂਪ ਦੀ ਵਰਤੋਂ ਕਰਨੀ ਸਿੱਖਣੀ ਚਾਹੀਦੀ ਹੈ। ਔਰਤਾਂ ਅਤੇ ਪੁਰਸ਼ਾਂ ਦੀ ਭਾਸ਼ਾ ਵੀ ਆਮ ਤੌਰ 'ਤੇ ਭਿੰਨ ਹੁੰਦੀ ਹੈ। ਇਹ ਅੰਤਰ ਪੱਛਮੀ ਸਮਾਜਾਂ ਵਿੱਚ ਇੰਨਾ ਵੱਡਾ ਨਹੀਂ ਹੈ। ਪਰ ਅਜਿਹੇ ਦੇਸ਼ ਵੀ ਹਨ ਜਿੱਥੇ ਔਰਤਾਂ ਪੁਰਸ਼ਾਂ ਨਾਲੋਂ ਬਹੁਤ ਭਿੰਨਤਾ ਨਾਲ ਬੋਲਦੀਆਂ ਹਨ। ਕੁੱਝ ਸਭਿਆਚਾਰਾਂ ਵਿੱਚ, ਨਰਮਦਿਲੀ ਦਾ ਆਪਣੀ ਨਿੱਜੀ ਭਾਸ਼ਾਈ ਰੂਪ ਹੁੰਦਾ ਹੈ। ਇਸਲਈ ਬੋਲਣਾ ਇੰਨਾ ਜ਼ਿਆਦਾ ਆਸਾਨ ਨਹੀਂ ਹੁੰਦਾ! ਸਾਨੂੰ ਇੱਕੋ ਸਮੇਂ ਕਈ ਵੱਖ-ਵੱਖ ਚੀਜ਼ਾਂ ਵੱਲ ਧਿਆਨ ਦੇਣਾ ਪੈਂਦਾ ਹੈ...