ਪ੍ਹੈਰਾ ਕਿਤਾਬ

pa ਬੈਂਕ ਵਿੱਚ   »   gu બેંકમાં

60 [ਸੱਠ]

ਬੈਂਕ ਵਿੱਚ

ਬੈਂਕ ਵਿੱਚ

60 [સાઠ]

60 [Sāṭha]

બેંકમાં

bēṅkamāṁ

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਗੁਜਰਾਤੀ ਖੇਡੋ ਹੋਰ
ਮੈਂ ਇੱਕ ਖਾਤਾ ਖੋਲ੍ਹਣਾ ਚਾਹੁੰਦਾ / ਚਾਹੁੰਦੀ ਹਾਂ। હું--ાત-- ખો--ા મા-----ું. હું ખા_ ખો__ માં_ છું_ હ-ં ખ-ત-ં ખ-લ-ા મ-ં-ુ છ-ં- -------------------------- હું ખાતું ખોલવા માંગુ છું. 0
b-ṅka--ṁ b_______ b-ṅ-a-ā- -------- bēṅkamāṁ
ਇਹ ਮੇਰਾ ਪਾਸਪੋਰਟ ਹੈ। આ-રહ-યો--ાર- પ----ર્-. આ ર__ મા_ પા_____ આ ર-્-ો મ-ર- પ-સ-ો-્-. ---------------------- આ રહ્યો મારો પાસપોર્ટ. 0
bē-ka-āṁ b_______ b-ṅ-a-ā- -------- bēṅkamāṁ
ਅਤੇ ਇਹ ਮੇਰਾ ਪਤਾ ਹੈ। અન- -હ-ં-મારું સર-ામ-ં-છ-. અ_ અ_ મા_ સ___ છે_ અ-ે અ-ી- મ-ર-ં સ-ન-મ-ં છ-. -------------------------- અને અહીં મારું સરનામું છે. 0
h----hāt-ṁ kh----ā māṅ-u-c---. h__ k_____ k______ m____ c____ h-ṁ k-ā-u- k-ō-a-ā m-ṅ-u c-u-. ------------------------------ huṁ khātuṁ khōlavā māṅgu chuṁ.
ਮੈਂ ਆਪਣੇ ਖਾਤੇ ਵਿੱਚ ਪੈਸੇ ਜਮ੍ਹਾਂ ਕਰਵਾਉਣਾ ਚਾਹੁੰਦਾ / ਚਾਹੁੰਦੀ ਹਾਂ। માર--મ--- --તામ-----સા જ-ા -ર-વ-ા-છે. મા_ મા_ ખા__ પૈ_ જ_ ક___ છે_ મ-ર- મ-ર- ખ-ત-મ-ં પ-સ- જ-ા ક-ા-વ- છ-. ------------------------------------- મારે મારા ખાતામાં પૈસા જમા કરાવવા છે. 0
h-ṁ k----ṁ ----avā--āṅ-- c-u-. h__ k_____ k______ m____ c____ h-ṁ k-ā-u- k-ō-a-ā m-ṅ-u c-u-. ------------------------------ huṁ khātuṁ khōlavā māṅgu chuṁ.
ਮੈਂ ਆਪਣੇ ਖਾਤੇ ਵਿੱਚੋਂ ਪੈਸੇ ਕਢਵਾਉਣਾ ਚਾਹੁੰਦਾ / ਚਾਹੁੰਦੀ ਹਾਂ। મ-રે મ--ા-ખ-તા-ા--- પૈસ--ઉ---વા -ે. મા_ મા_ ખા___ પૈ_ ઉ___ છે_ મ-ર- મ-ર- ખ-ત-મ-ં-ી પ-સ- ઉ-ા-વ- છ-. ----------------------------------- મારે મારા ખાતામાંથી પૈસા ઉપાડવા છે. 0
huṁ--hā-uṁ-khō---- mā--- -h-ṁ. h__ k_____ k______ m____ c____ h-ṁ k-ā-u- k-ō-a-ā m-ṅ-u c-u-. ------------------------------ huṁ khātuṁ khōlavā māṅgu chuṁ.
ਮੈਂ ਆਪਣੇ ਖਾਤੇ ਦਾ ਵੇਰਵਾ ਲੈਣਾ ਚਾਹੁੰਦਾ / ਚਾਹੁੰਦੀ ਹਾਂ। હ----ેંક-સ્ટ-ટમેન્---ક-્----કરવા-માંગુ છુ-. હું બેં_ સ્_____ એ____ ક__ માં_ છું_ હ-ં બ-ં- સ-ટ-ટ-ે-્- એ-ત-ર-ત ક-વ- મ-ં-ુ છ-ં- ------------------------------------------- હું બેંક સ્ટેટમેન્ટ એકત્રિત કરવા માંગુ છું. 0
Ā rahyō -ā-ō -------ṭ-. Ā r____ m___ p_________ Ā r-h-ō m-r- p-s-p-r-a- ----------------------- Ā rahyō mārō pāsapōrṭa.
ਮੈਂ ਯਾਤਰੀ ਚੈੱਕ ਲੈਣਾ ਚਾਹੁੰਦਾ / ਚਾਹੁੰਦੀ ਹਾਂ। હ-ં પ્ર-------ક ર----ક-વ- -ા-ગ--છ-ં. હું પ્___ ચે_ રો__ ક__ માં_ છું_ હ-ં પ-ર-ા-ી ચ-ક ર-ક- ક-વ- મ-ં-ુ છ-ં- ------------------------------------ હું પ્રવાસી ચેક રોકડ કરવા માંગુ છું. 0
Ā--ah----ārō-p-sa-ō-ṭ-. Ā r____ m___ p_________ Ā r-h-ō m-r- p-s-p-r-a- ----------------------- Ā rahyō mārō pāsapōrṭa.
ਸ਼ੁਲਕ ਕਿੰਨਾ ਹੈ? ફી-કેટ-- ઊં-ી--ે? ફી કે__ ઊં_ છે_ ફ- ક-ટ-ી ઊ-ચ- છ-? ----------------- ફી કેટલી ઊંચી છે? 0
Ā-r--y----r--p-s------. Ā r____ m___ p_________ Ā r-h-ō m-r- p-s-p-r-a- ----------------------- Ā rahyō mārō pāsapōrṭa.
ਮੈਂ ਹਸਤਾਖਰ ਕਿੱਥੇ ਕਰਨੇ ਹਨ? માર----યા- સહી કરવાની છે? મા_ ક્_ સ_ ક___ છે_ મ-ર- ક-ય-ં સ-ી ક-વ-ન- છ-? ------------------------- મારે ક્યાં સહી કરવાની છે? 0
Anē --īṁ-mā----sa-an-m-- c--. A__ a___ m____ s________ c___ A-ē a-ī- m-r-ṁ s-r-n-m-ṁ c-ē- ----------------------------- Anē ahīṁ māruṁ saranāmuṁ chē.
ਮੈਂ ਜਰਮਨੀ ਤੋਂ ਪੈਸਿਆਂ ਦੀ ਉਡੀਕ ਕਰ ਰਿਹਾ ਹਾਂ। હુ- -ર્મની-- ટ-રાન-----ી--પે--ષ--રાખ-- છુ-. હું જ____ ટ્______ અ___ રા_ છું_ હ-ં જ-્-ન-થ- ટ-ર-ન-સ-ર-ી અ-ે-્-ા ર-ખ-ં છ-ં- ------------------------------------------- હું જર્મનીથી ટ્રાન્સફરની અપેક્ષા રાખું છું. 0
A----hī- --r-ṁ -ara---uṁ-c-ē. A__ a___ m____ s________ c___ A-ē a-ī- m-r-ṁ s-r-n-m-ṁ c-ē- ----------------------------- Anē ahīṁ māruṁ saranāmuṁ chē.
ਇਹ ਮੇਰਾ ਖਾਤਾ – ਨੰਬਰ ਹੈ। આ -હ્-- ---- એ---ન-ટ ન-બર. આ ર__ મા_ એ____ નં___ આ ર-્-ો મ-ર- એ-ા-ન-ટ ન-બ-. -------------------------- આ રહ્યો મારો એકાઉન્ટ નંબર. 0
A-ē---ī- m-----s--a-ā-uṁ--h-. A__ a___ m____ s________ c___ A-ē a-ī- m-r-ṁ s-r-n-m-ṁ c-ē- ----------------------------- Anē ahīṁ māruṁ saranāmuṁ chē.
ਕੀ ਪੈਸੇ ਆਏ ਹਨ? પૈ---આવ્યા? પૈ_ આ___ પ-સ- આ-્-ા- ----------- પૈસા આવ્યા? 0
Mārē-mā-ā --āt--āṁ-pai-ā j----ka-āva-ā --ē. M___ m___ k_______ p____ j___ k_______ c___ M-r- m-r- k-ā-ā-ā- p-i-ā j-m- k-r-v-v- c-ē- ------------------------------------------- Mārē mārā khātāmāṁ paisā jamā karāvavā chē.
ਮੈਂ ਇਹ ਰਕਮ ਬਦਲਾਉਣੀ ਚਾਹੁੰਦਾ / ਚਾਹੁੰਦੀ ਹਾਂ। હું આ -ૈ-- બ---- -ા--ુ છું. હું આ પૈ_ બ___ માં_ છું_ હ-ં આ પ-સ- બ-લ-ા મ-ં-ુ છ-ં- --------------------------- હું આ પૈસા બદલવા માંગુ છું. 0
Mārē-m--- -h-tā-ā- p--s--ja-ā---rāv--ā-c-ē. M___ m___ k_______ p____ j___ k_______ c___ M-r- m-r- k-ā-ā-ā- p-i-ā j-m- k-r-v-v- c-ē- ------------------------------------------- Mārē mārā khātāmāṁ paisā jamā karāvavā chē.
ਮੈਨੂੰ ਅਮਰੀਕੀ ਡਾਲਰ ਚਾਹੀਦੇ ਹਨ। મ-રે---એસ---લરન- -ર-ર-છે મા_ યુ__ ડો___ જ__ છે મ-ર- ય-એ- ડ-લ-ન- જ-ૂ- છ- ------------------------ મારે યુએસ ડોલરની જરૂર છે 0
Mār- mār- k-ā--------i-ā-jam- k-rāvav--chē. M___ m___ k_______ p____ j___ k_______ c___ M-r- m-r- k-ā-ā-ā- p-i-ā j-m- k-r-v-v- c-ē- ------------------------------------------- Mārē mārā khātāmāṁ paisā jamā karāvavā chē.
ਮੈਨੂੰ ਟੁੱਟੇ ਪੈਸੇ ਚਾਹੀਦੇ ਹਨ। ક-પ-----ને ----ન-ન---ી--આપ-. કૃ_ ક__ મ_ ના_ બી_ આ__ ક-પ- ક-ી-ે મ-ે ન-ન- બ-લ આ-ો- ---------------------------- કૃપા કરીને મને નાના બીલ આપો. 0
Mār- -ārā -hāt--ānth- -aisā upā-avā-c--. M___ m___ k__________ p____ u______ c___ M-r- m-r- k-ā-ā-ā-t-ī p-i-ā u-ā-a-ā c-ē- ---------------------------------------- Mārē mārā khātāmānthī paisā upāḍavā chē.
ਕੀ ਇੱਥੇ ਕੋਈ ਏਟੀਐੱਮ ਹੈ? શું -----A----ે? શું અ_ A__ છે_ શ-ં અ-ી- A-M છ-? ---------------- શું અહીં ATM છે? 0
M-r- mārā-kh-t--ān-----ai---upā--vā --ē. M___ m___ k__________ p____ u______ c___ M-r- m-r- k-ā-ā-ā-t-ī p-i-ā u-ā-a-ā c-ē- ---------------------------------------- Mārē mārā khātāmānthī paisā upāḍavā chē.
ਖਾਤੇ ਵਿੱਚੋਂ ਕਿੰਨੇ ਪੈਸੇ ਕੱਢੇ ਜਾ ਸਕਦੇ ਹਨ? ત---કેટ-ા-પ--ા ઉ--ડી-શકો છો? ત_ કે__ પૈ_ ઉ__ શ_ છો_ ત-ે ક-ટ-ા પ-સ- ઉ-ા-ી શ-ો છ-? ---------------------------- તમે કેટલા પૈસા ઉપાડી શકો છો? 0
Mā-ē--ārā-k------n-hī-pais- u-ā-av- -h-. M___ m___ k__________ p____ u______ c___ M-r- m-r- k-ā-ā-ā-t-ī p-i-ā u-ā-a-ā c-ē- ---------------------------------------- Mārē mārā khātāmānthī paisā upāḍavā chē.
ਕਿਹੜੇ ਕ੍ਰੈਡਿਟ ਕਾਰਡ ਇਸਤੇਮਾਲ ਕੀਤੇ ਜਾ ਸਕਦੇ ਹਨ? ત-ે -ય- ક--ેડ-ટ -ા---ન---પ-ોગ --- શકો-છ-? ત_ ક_ ક્___ કા___ ઉ___ ક_ શ_ છો_ ત-ે ક-ા ક-ર-ડ-ટ ક-ર-ડ-ો ઉ-ય-ગ ક-ી શ-ો છ-? ----------------------------------------- તમે કયા ક્રેડિટ કાર્ડનો ઉપયોગ કરી શકો છો? 0
H-ṁ --ṅk----------ṭ- ē-a--it---a-avā m-ṅ----h--. H__ b____ s_________ ē_______ k_____ m____ c____ H-ṁ b-ṅ-a s-ē-a-ē-ṭ- ē-a-r-t- k-r-v- m-ṅ-u c-u-. ------------------------------------------------ Huṁ bēṅka sṭēṭamēnṭa ēkatrita karavā māṅgu chuṁ.

ਕੀ ਸਰਬ-ਵਿਆਪੀ ਵਿਆਕਰਣ ਹੋਂਦ ਵਿੱਚ ਹੈ?

ਜਦੋਂ ਅਸੀਂ ਕੋਈ ਭਾਸ਼ਾ ਸਿੱਖਦੇ ਹਾਂ, ਅਸੀਂ ਇਸਦੀ ਵਿਆਕਰਣ ਵੀ ਸਿੱਖਦੇ ਹਾਂ। ਜਦੋਂ ਬੱਚੇ ਆਪਣੀ ਮੂਲ ਭਾਸ਼ਾ ਸਿੱਖਦੇ ਹਨ, ਅਜਿਹਾ ਆਪਣੇ ਆਪ ਹੀ ਹੋ ਜਾਂਦਾ ਹੈ। ਉਨ੍ਹਾਂ ਨੂੰ ਪਤਾ ਹੀ ਨਹੀਂ ਲੱਗਦਾ ਕਿ ਉਨ੍ਹਾਂ ਦਾ ਦਿਮਾਗ਼ ਕਈ ਨਿਯਮ ਸਿੱਖ ਰਿਹਾ ਹੈ। ਇਸਦੇ ਬਾਵਜੂਦ, ਉਹ ਆਪਣੀ ਮੂਲ ਭਾਸ਼ਾ ਸ਼ੁਰੂ ਤੋਂ ਹੀ ਸਹੀ ਢੰਗ ਨਾਲ ਸਿੱਖਦੇ ਹਨ। ਇਸ ਤੱਥ ਦੇ ਮੁਤਾਬਿਕ ਕਈ ਭਾਸ਼ਾਵਾਂ ਹੋਂਦ ਵਿੱਚ ਹਨ, ਕਈ ਵਿਆਕਰਣ ਪ੍ਰਣਾਲੀਆਂ ਵੀਹੋਂਦ ਵਿੱਚ ਹਨ। ਪਰ ਕੀ ਕੋਈ ਸਰਬ-ਵਿਆਪਕ ਵਿਆਕਰਣ ਵੀ ਮੌਜੂਦ ਹੈ? ਵਿਗਿਆਨੀ ਲੰਬੇ ਸਮੇਂ ਤੋਂ ਇਸ ਬਾਰੇ ਅਧਿਐਨ ਕਰ ਰਹੇ ਹਨ। ਨਵੇਂ ਅਧਿਐਨ ਕੋਈ ਜਵਾਬ ਪ੍ਰਦਾਨ ਕਰ ਸਕਦੇ ਹਨ। ਕਿਉਂਕਿ ਦਿਮਾਗ ਖੋਜਕਰਤਾਵਾਂ ਨੇ ਇੱਕ ਦਿਲਚਸਪ ਖੋਜ ਕੀਤੀ ਹੈ। ਉਨ੍ਹਾਂ ਨੇ ਜਾਂਚ ਅਧੀਨ ਵਿਅਕਤੀਆਂ ਨੂੰ ਵਿਆਕਰਣ ਦੇ ਨਿਯਮ ਪੜ੍ਹਨ ਲਈ ਦਿੱਤੇ। ਇਹ ਵਿਅਕਤੀ ਭਾਸ਼ਾ ਸਕੂਲ ਦੇ ਵਿਦਿਆਰਥੀ ਸਨ। ਉਨ੍ਹਾਂ ਨੇ ਜਾਪਾਨੀ ਜਾਂ ਇਤਾਲੀਅਨ ਦਾ ਅਧਿਐਨ ਕੀਤਾ। ਵਿਆਕਰਣ ਨਿਯਮਾਂ ਵਿੱਚੋਂ ਅੱਧੇ ਪੂਰੀ ਤਰ੍ਹਾਂ ਮਨਘੜਤ ਸਨ। ਪਰ, ਜਾਂਚ ਅਧੀਨ ਵਿਅਕਤੀ ਇਸ ਬਾਰੇ ਨਹੀਂ ਜਾਣਦੇ ਸਨ। ਵਿਦਿਆਰਥੀਆਂ ਨੂੰ ਅਧਿਐਨ ਤੋਂ ਬਾਦ ਵਾਕ ਦਿੱਤੇ ਗਏ। ਉਨ੍ਹਾਂ ਨੇ ਨਿਰਧਾਰਿਤ ਕਰਨਾ ਸੀ ਕਿ ਵਾਕ ਸਹੀ ਜਾਂ ਗ਼ਲਤ ਸਨ। ਜਦੋਂ ਉਹ ਵਾਕਾਂ ਉੱਤੇ ਕੰਮ ਕਰ ਰਹੇ ਸਨ, ਉਨ੍ਹਾਂ ਦੇ ਦਿਮਾਗਾਂ ਦਾ ਵਿਸ਼ਲੇਸ਼ਣ ਕੀਤਾ ਗਿਆ। ਭਾਵ, ਖੋਜਕਰਤਾਵਾਂ ਨੇ ਦਿਮਾਗ ਦੀ ਗਤੀਵਿਧੀ ਨੂੰ ਮਾਪਿਆ। ਇਸ ਤਰ੍ਹਾਂ ਉਹ ਇਹ ਜਾਂਚ ਕਰ ਸਕਦੇ ਸਨ ਕਿ ਦਿਮਾਗ ਵਾਕਾਂ ਸੰਬੰਧੀ ਕਿਵੇਂ ਪ੍ਰਕ੍ਰਿਆ ਕਰਦਾ ਹੈ। ਅਤੇ ਇੰਜ ਪ੍ਰਤੀਤ ਹੋਇਆ ਕਿ ਸਾਡਾ ਦਿਮਾਗ ਵਿਆਕਰਣ ਨੂੰ ਪਛਾਣਦਾ ਹੈ! ਬੋਲੀ ਨੂੰ ਸੰਸਾਧਿਤ ਕਰਦੇ ਸਮੇਂ, ਦਿਮਾਗ ਦੇ ਕੁਝ ਖੇਤਰ ਕਾਰਜਸ਼ੀਲ ਸਨ। ਬ੍ਰੋਕਾ ਸੈਂਟਰ (Broca Center) ਇਨ੍ਹਾਂ ਵਿੱਚੋਂ ਇੱਕ ਹੈ। ਇਹ ਦਿਮਾਗ ਦੇ ਖੱਬੇ ਪਾਸੇ ਸਥਿਤ ਹੁੰਦਾ ਹੈ। ਜਦੋਂ ਵਿਦਿਆਰਥੀਆਂ ਨੇ ਅਸਲੀ ਵਿਆਕਰਣ ਨਿਯਮਾਂ ਦਾ ਸਾਹਮਣਾ ਕੀਤਾ, ਇਹ ਬਹੁਤ ਕਾਰਜਸ਼ੀਲ ਸੀ। ਦੂਜੇ ਪਾਸੇ, ਮਨਘੜਤ ਨਿਯਮਾਂ ਦੇ ਨਾਲ, ਕਾਰਜਸ਼ੀਲਤਾ ਵਿਸ਼ੇਸ਼ ਰੂਪ ਵਿੱਚ ਘੱਟ ਗਈ। ਸੋ, ਸ਼ਾਇਦ ਅਜਿਹਾ ਸਾਰੇ ਵਿਆਕਰਣ ਪ੍ਰਣਾਲੀਆਂ ਦਾ ਇੱਕੋ ਆਧਾਰ ਹੋਣ ਦੇ ਕਾਰਨ ਹੁੰਦਾ ਹੈ। ਫੇਰ ਇਹ ਸਾਰੇ ਇੱਕੋ-ਜਿਹੇ ਸਿਧਾਂਤਾਂ ਦੀ ਪਾਲਣਾ ਕਰਨਗੇ। ਅਤੇ ਇਹ ਸਿਧਾਂਤ ਸਾਡੇ ਅੰਦਰ ਕੁਦਰਤੀ ਤੌਰ 'ਤੇ ਹੋਣਗੇ...