ਪ੍ਹੈਰਾ ਕਿਤਾਬ

pa ਕੱਲ੍ਹ – ਅੱਜ – ਕੱਲ੍ਹ   »   gu ગઈકાલે આજે આવતીકાલે

10 [ ਦਸ]

ਕੱਲ੍ਹ – ਅੱਜ – ਕੱਲ੍ਹ

ਕੱਲ੍ਹ – ਅੱਜ – ਕੱਲ੍ਹ

10 [દસ]

10 [Dasa]

ગઈકાલે આજે આવતીકાલે

gaīkālē ājē āvatīkālē

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਗੁਜਰਾਤੀ ਖੇਡੋ ਹੋਰ
ਕੱਲ੍ਹ ਸ਼ਨੀਵਾਰ ਸੀ। ગ--ાલ- ---વ---હ-ો. ગ___ શ___ હ__ ગ-ક-લ- શ-િ-ા- હ-ો- ------------------ ગઈકાલે શનિવાર હતો. 0
gaī-ā-- ----vāra ha--. g______ ś_______ h____ g-ī-ā-ē ś-n-v-r- h-t-. ---------------------- gaīkālē śanivāra hatō.
ਕੱਲ੍ਹ ਮੈਂ ਫਿਲਮ ਦੇਖਣ ਗਿਆ / ਗਈ ਸੀ। ગઈ--લ--હ-ં ફ--્મ---- -ત-. ગ___ હું ફિ___ હ__ ગ-ક-લ- હ-ં ફ-લ-મ-મ-ં હ-ો- ------------------------- ગઈકાલે હું ફિલ્મોમાં હતો. 0
G-īk--ē-h-ṁ p--lmō-āṁ-ha-ō. G______ h__ p________ h____ G-ī-ā-ē h-ṁ p-i-m-m-ṁ h-t-. --------------------------- Gaīkālē huṁ philmōmāṁ hatō.
ਫਿਲਮ ਦਿਲਚਸਪ ਸੀ। ફિલ-મ રસ-----હતી. ફિ__ ર____ હ__ ફ-લ-મ ર-પ-ર- હ-ી- ----------------- ફિલ્મ રસપ્રદ હતી. 0
Ph--m---as-pra-a---tī. P_____ r________ h____ P-i-m- r-s-p-a-a h-t-. ---------------------- Philma rasaprada hatī.
ਅੱਜ ਐਤਵਾਰ ਹੈ। આ-ે રવિવ-----. આ_ ર___ છે_ આ-ે ર-િ-ા- છ-. -------------- આજે રવિવાર છે. 0
Ājē r-viv--- --ē. Ā__ r_______ c___ Ā-ē r-v-v-r- c-ē- ----------------- Ājē ravivāra chē.
ਅੱਜ ਮੈਂ ਕੰਮ ਨਹੀਂ ਕਰ ਰਿਹਾ / ਰਹੀ ਹਾਂ। આ---હુ- --- કર-- નથી. આ_ હું કા_ ક__ ન__ આ-ે હ-ં ક-મ ક-ત- ન-ી- --------------------- આજે હું કામ કરતો નથી. 0
Ājē---- --ma --r--ō na-h-. Ā__ h__ k___ k_____ n_____ Ā-ē h-ṁ k-m- k-r-t- n-t-ī- -------------------------- Ājē huṁ kāma karatō nathī.
ਮੈਂ ਘਰ ਵਿੱਚ ਰਹਾਂਗਾ / ਰਹਾਂਗੀ। હ----ે---હ-ં છુ-. હું ઘે_ ર_ છું_ હ-ં ઘ-ર ર-ુ- છ-ં- ----------------- હું ઘેર રહું છું. 0
Hu---hēra-ra--ṁ---u-. H__ g____ r____ c____ H-ṁ g-ē-a r-h-ṁ c-u-. --------------------- Huṁ ghēra rahuṁ chuṁ.
ਕੱਲ੍ਹ ਸੋਮਵਾਰ ਹੈ। આવ--કા-ે સ--વાર -ે. આ____ સો___ છે_ આ-ત-ક-લ- સ-મ-ા- છ-. ------------------- આવતીકાલે સોમવાર છે. 0
Ā--t-kālē -ōmavāra c--. Ā________ s_______ c___ Ā-a-ī-ā-ē s-m-v-r- c-ē- ----------------------- Āvatīkālē sōmavāra chē.
ਕੱਲ੍ਹ ਮੈਂ ਫਿਰ ਤੋਂ ਕੰਮ ਕਰਾਂਗਾ / ਕਰਾਂਗੀ। હું -ાલે -ા--પર--ાછો આવ--. હું કા_ કા_ પ_ પા_ આ___ હ-ં ક-લ- ક-મ પ- પ-છ- આ-ી-. -------------------------- હું કાલે કામ પર પાછો આવીશ. 0
Hu--k--ē -āma--ara-p-c-ō-ā----. H__ k___ k___ p___ p____ ā_____ H-ṁ k-l- k-m- p-r- p-c-ō ā-ī-a- ------------------------------- Huṁ kālē kāma para pāchō āvīśa.
ਮੈਂ ਦਫਤਰ ਵਿੱਚ ਕੰਮ ਕਰਦਾ / ਕਰਦੀ ਹਾਂ। હ-ં---િ-મ---ક-મ-ક-ુ- -ું. હું ઓ___ કા_ ક_ છું_ હ-ં ઓ-િ-મ-ં ક-મ ક-ુ- છ-ં- ------------------------- હું ઓફિસમાં કામ કરું છું. 0
Huṁ -p--sa-āṁ -ā-a--aru--c-u-. H__ ō________ k___ k____ c____ H-ṁ ō-h-s-m-ṁ k-m- k-r-ṁ c-u-. ------------------------------ Huṁ ōphisamāṁ kāma karuṁ chuṁ.
ਉਹ ਕੌਣ ਹੈ? આ---ણ છે? આ કો_ છે_ આ ક-ણ છ-? --------- આ કોણ છે? 0
Ā k-ṇa--hē? Ā k___ c___ Ā k-ṇ- c-ē- ----------- Ā kōṇa chē?
ਉਹ ਪੀਟਰ ਹੈ। આ પીટ- --. આ પી__ છે_ આ પ-ટ- છ-. ---------- આ પીટર છે. 0
Ā p-ṭ-r- --ē. Ā p_____ c___ Ā p-ṭ-r- c-ē- ------------- Ā pīṭara chē.
ਪੀਟਰ ਵਿਦਿਆਰਥੀ ਹੈ। પી---ક --દ્ય--્થ--છે. પી_ એ_ વિ____ છે_ પ-ટ એ- વ-દ-ય-ર-થ- છ-. --------------------- પીટ એક વિદ્યાર્થી છે. 0
P--- --- --d--rthī---ē. P___ ē__ v________ c___ P-ṭ- ē-a v-d-ā-t-ī c-ē- ----------------------- Pīṭa ēka vidyārthī chē.
ਉਹ ਕੌਣ ਹੈ? આ-----છ-? આ કો_ છે_ આ ક-ણ છ-? --------- આ કોણ છે? 0
Ā-k-ṇ- c--? Ā k___ c___ Ā k-ṇ- c-ē- ----------- Ā kōṇa chē?
ਉਹ ਮਾਰਥਾ ਹੈ। આ -ા------ે. આ મા__ છે_ આ મ-ર-થ- છ-. ------------ આ માર્થા છે. 0
Ā---r-h--c--. Ā m_____ c___ Ā m-r-h- c-ē- ------------- Ā mārthā chē.
ਮਾਰਥਾ ਸੈਕਟਰੀ ਹੈ। મ---થ- --ક-રે-ર--છ-. મા__ સે____ છે_ મ-ર-થ- સ-ક-ર-ટ-ી છ-. -------------------- માર્થા સેક્રેટરી છે. 0
M--t-- s-k-ēṭar- ---. M_____ s________ c___ M-r-h- s-k-ē-a-ī c-ē- --------------------- Mārthā sēkrēṭarī chē.
ਪੀਟਰ ਅਤੇ ਮਾਰਥਾ ਦੋਸਤ ਹਨ। પ--ર ---------ા મિત--ો છ-. પી__ અ_ મા__ મિ__ છે_ પ-ટ- અ-ે મ-ર-થ- મ-ત-ર- છ-. -------------------------- પીટર અને માર્થા મિત્રો છે. 0
Pī-ar- -----ārt-------- c-ē. P_____ a__ m_____ m____ c___ P-ṭ-r- a-ē m-r-h- m-t-ō c-ē- ---------------------------- Pīṭara anē mārthā mitrō chē.
ਪੀਟਰ ਮਾਰਥਾ ਦਾ ਦੋਸਤ ਹੈ। પ-ટર-મ--્-ાનો બો------્ડ છ-. પી__ મા___ બો_____ છે_ પ-ટ- મ-ર-થ-ન- બ-ય-્-ે-્- છ-. ---------------------------- પીટર માર્થાનો બોયફ્રેન્ડ છે. 0
Pī---a-mār--ā---bō-aph-ēn-a c--. P_____ m_______ b__________ c___ P-ṭ-r- m-r-h-n- b-y-p-r-n-a c-ē- -------------------------------- Pīṭara mārthānō bōyaphrēnḍa chē.
ਮਾਰਥਾ ਪੀਟਰ ਦੀ ਦੋਸਤ ਹੈ। મ-ર--- -ીટ-ન- ગર-લફ્----- છ-. મા__ પી___ ગ______ છે_ મ-ર-થ- પ-ટ-ન- ગ-્-ફ-ર-ન-ડ છ-. ----------------------------- માર્થા પીટરની ગર્લફ્રેન્ડ છે. 0
M---hā p------ī--a-l--h---ḍa c--. M_____ p_______ g___________ c___ M-r-h- p-ṭ-r-n- g-r-a-h-ē-ḍ- c-ē- --------------------------------- Mārthā pīṭaranī garlaphrēnḍa chē.

ਆਪਣੀ ਨੀਂਦ ਵਿੱਚ ਸਿੱਖਣਾ

ਅੱਜ, ਵਿਦੇਸ਼ੀ ਭਾਸ਼ਾਵਾਂ ਸਧਾਰਨ ਸਿਖਲਾਈ ਦਾ ਇਕ ਹਿੱਸਾ ਹਨ। ਜੇਕਰ ਇਹਨਾਂ ਨੂੰ ਸਿੱਖਣਾ ਏਨਾ ਅਕਾਊ ਨਾ ਹੋਵੇ! ਉਨ੍ਹਾਂ ਲਈ ਖੁਸ਼ਖ਼ਬਰੀ ਹੈ ਜਿਨ੍ਹਾਂ ਨੂੰ ਇਸ ਵਿੱਚ ਮੁਸ਼ਕਲ ਆਉਂਦੀ ਹੈ। ਕਿਉਂਕਿ ਅਸੀਂ ਆਪਣੀ ਨੀਂਦ ਵਿੱਚ ਵਧੇਰੇ ਪ੍ਰਭਾਵਸ਼ਾਲੀ ਢੰਗ ਨਾਲ ਸਿੱਖਦੇ ਹਾਂ। ਬਹੁਤ ਸਾਰੀਆਂ ਵਿਗਿਆਨਿਕ ਖੋਜਾਂ ਇਸ ਨਤੀਜੇ 'ਤੇ ਪਹੁੰਚ ਚੁਕੀਆਂ ਹਨ। ਅਤੇ ਅਸੀਂ ਇਸਦੀ ਵਰਤੋਂ ਭਾਸ਼ਾਵਾਂ ਸਿੱਖਣ ਲਈ ਕਰ ਸਕਦੇ ਹਾਂ। ਅਸੀਂ ਆਪਣੀ ਨੀਂਦ ਵਿੱਚ ਦਿਨ ਦੀਆਂ ਘਟਨਾਵਾਂ ਨੂੰ ਕਾਰਜਸ਼ੀਲ ਕਰਦੇ ਹਾਂ। ਸਾਡਾ ਦਿਮਾਗ ਨਵੇਂ ਤਜਰਬਿਆਂ ਦੀ ਪਰਖ ਕਰਦਾ ਹੈ। ਹਰ ਚੀਜ਼ ਜਿਹੜੀ ਅਸੀਂ ਅਨੁਭਵ ਕੀਤੀ ਹੈ, ਦੁਬਾਰਾ ਸੋਚੀ ਜਾਂਦੀ ਹੈ। ਅਤੇ ਸਾਡੇ ਦਿਮਾਗ ਵਿੱਚ ਨਵੀਂ ਸਮੱਗਰੀ ਮਜ਼ਬੂਤ ਹੁੰਦੀ ਹੈ। ਸੌਣ ਤੋਂ ਪਹਿਲਾਂ ਸਿੱਖੀਆਂ ਗਈਆਂ ਚੀਜ਼ਾਂ ਵਿਸ਼ੇਸ਼ ਤੌਰ 'ਤੇ ਵਧੀਆ ਢੰਗ ਨਾਲ ਕਾਇਮ ਰਹਿ ਜਾਂਦੀਆਂ ਹਨ। ਇਸਲਈ, ਸ਼ਾਮ ਵੇਲੇ ਜ਼ਰੂਰੀ ਚੀਜ਼ਾਂ ਦਾ ਮੁੜ-ਨਿਰੀਖਣ ਕਰਨਾ ਸਹਾਇਕ ਸਿੱਧ ਹੋ ਸਕਦਾ ਹੈ। ਵੱਖਰੀ ਸਿਖਲਾਈ ਸਮੱਗਰੀ ਲਈ ਨੀਂਦ ਦੀ ਇੱਕ ਵੱਖਰੀ ਸਥਿਤੀ ਜ਼ਿੰਮੇਵਾਰ ਹੈ। ਆਰਈਐਮ (REM) ਨੀਂਦ ਸਾਈਕੋਮੋਟਰ ਸਿਖਲਾਈ ਦਾ ਸਮਰਥਨ ਕਰਦੀ ਹੈ। ਸੰਗੀਤ ਵਜਾਉਣਾ ਜਾਂ ਖੇਡਾਂ ਇਸ ਵਰਗ ਨਾਲ ਸੰਬੰਧਤ ਹਨ। ਇਸਦੇ ਉਲਟ, ਸ਼ੁੱਧ ਗਿਆਨ ਦੀ ਸਿਖਲਾਈ ਡੂੰਘੀ ਨੀਂਦ ਵਿੱਚ ਹੁੰਦੀ ਹੈ। ਇਸੇ ਦੌਰਾਨ ਹਰੇਕ ਚੀਜ਼ ਜਿਹੜੀ ਅਸੀਂ ਸਿੱਖੀ ਹੈ, ਦੀ ਸਮੀਖਿਆ ਹੁੰਦੀ ਹੈ। ਇੱਥੋਂ ਤੱਕ ਕਿ ਸ਼ਬਦਾਵਲੀ ਅਤੇ ਵਿਆਕਰਣ ਵੀ! ਜਦੋਂ ਅਸੀਂ ਭਾਸ਼ਾਵਾਂ ਸਿੱਖਦੇ ਹਾਂ, ਸਾਡੇ ਦਿਮਾਗ ਨੂੰ ਸਖ਼ਤ ਮਿਹਨਤ ਕਰਨੀ ਪੈਂਦੀ ਹੈ। ਇਸਨੂੰ ਨਵੇਂ ਸ਼ਬਦ ਅਤੇ ਨਿਯਮ ਸਾਂਭਣੇ ਪੈਂਦੇ ਹਨ। ਇਹ ਸਭ ਕੁਝ ਨੀਂਦ ਵਿੱਚ ਇੱਕ ਵਾਰ ਦੁਬਾਰਾ ਚੱਲਦਾ ਹੈ। ਖੋਜਕਰਤਾ ਇਸਨੂੰ ਰੀਪਲੇਅ ਥੀਊਰੀ ਕਹਿੰਦੇ ਹਨ। ਪਰ, ਇਹ ਜ਼ਰੂਰੀ ਹੈ ਕਿ ਤੁਸੀਂ ਵਧੀਆ ਨੀਂਦ ਲਵੋ। ਸਰੀਰ ਅਤੇ ਮਨ ਨੂੰ ਚੰਗੀ ਤਰ੍ਹਾਂ ਮੁੜ-ਸਿਹਤਮੰਦ ਹੋਣਾ ਚਾਹੀਦਾ ਹੈ। ਕੇਵਲ ਤਾਂ ਹੀ ਦਿਮਾਗ ਪ੍ਰਭਾਵਸ਼ਾਲੀ ਢੰਗ ਨਾਲ ਕੰਮ ਕਰੇਗਾ। ਤੁਸੀਂ ਕਹਿ ਸਕਦੇ ਹੋ: ਵਧੀਆ ਨੀਂਦ, ਵਧੀਆ ਗਿਆਨਾਤਮਕ ਕਾਰਗੁਜ਼ਾਰੀ ਸਾਡੇ ਆਰਾਮ ਕਰਨ ਦੇ ਦੌਰਾਨ, ਸਾਡਾ ਦਿਮਾਗ ਅਜੇ ਵੀ ਕਾਰਜਸ਼ੀਲ ਹੁੰਦਾ ਹੈ... ਇਸਲਈ: ਸ਼ੁਭ ਰਾਤ, Gute Nacht, good night, buona notte, dobrou noc!