ਪ੍ਹੈਰਾ ਕਿਤਾਬ

pa ਰੈਸਟੋਰੈਂਟ ਵਿੱਚ 4   »   gu રેસ્ટોરન્ટમાં 4

32 [ਬੱਤੀ]

ਰੈਸਟੋਰੈਂਟ ਵਿੱਚ 4

ਰੈਸਟੋਰੈਂਟ ਵਿੱਚ 4

32 [બત્રીસ]

22 [Bāvīsa]

રેસ્ટોરન્ટમાં 4

nānī vāta 3

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਗੁਜਰਾਤੀ ਖੇਡੋ ਹੋਰ
ਕੈਚਪ ਨਾਲ ਇੱਕ ਫ੍ਰੈਂਚ ਫ੍ਰਾਈਜ਼ કે----સાથે----ફ્----. કે___ સા_ એ_ ફ્____ ક-ચ-પ સ-થ- એ- ફ-ર-ઈ-. --------------------- કેચઅપ સાથે એક ફ્રાઈસ. 0
n--- ---a 3 n___ v___ 3 n-n- v-t- 3 ----------- nānī vāta 3
ਅਤੇ ਦੋ ਮੈਅਨੋਜ਼ ਦੇ ਨਾਲ અ---------ઝ -ાથે બે---ર. અ_ મે___ સા_ બે વા__ અ-ે મ-ય-ન-ઝ સ-થ- બ- વ-ર- ------------------------ અને મેયોનેઝ સાથે બે વાર. 0
n--ī-v--- 3 n___ v___ 3 n-n- v-t- 3 ----------- nānī vāta 3
ਅਤੇ ਤਿੰਨ ਗ੍ਰਿੱਲ ਕੀਤੇ ਸਾਸੇਜ ਸਰੋਂ ਦੇ ਨਾਲ। અ-- મસ્---ડ-સા-ે -્ર- -ોસેજ. અ_ મ____ સા_ ત્__ સો___ અ-ે મ-્-ર-ડ સ-થ- ત-ર- સ-સ-જ- ---------------------------- અને મસ્ટર્ડ સાથે ત્રણ સોસેજ. 0
ś-ṁ-t-m---------ā---ka-- -h-? ś__ t___ d_________ k___ c___ ś-ṁ t-m- d-ū-r-p-n- k-r- c-ō- ----------------------------- śuṁ tamē dhūmrapāna karō chō?
ਤੁਹਾਡੇ ਕੋਲ ਕਿਸ ਤਰ੍ਹਾਂ ਦੀਆਂ ਸਬਜ਼ੀਆਂ ਹਨ? ત--ર-----ે--- -ાક--જ- છ-? ત__ પા_ ક_ શા___ છે_ ત-ા-ી પ-સ- ક- શ-ક-ા-ી છ-? ------------------------- તમારી પાસે કઈ શાકભાજી છે? 0
śuṁ--a-- dh-m-a--na--------ō? ś__ t___ d_________ k___ c___ ś-ṁ t-m- d-ū-r-p-n- k-r- c-ō- ----------------------------- śuṁ tamē dhūmrapāna karō chō?
ਕੀ ਫਲੀਆਂ ਮਿਲ ਸਕਦੀਆਂ ਹਨ? શ----મ--ી પ-સે--ઠો- -ે? શું ત__ પા_ ક__ છે_ શ-ં ત-ા-ી પ-સ- ક-ો- છ-? ----------------------- શું તમારી પાસે કઠોળ છે? 0
śuṁ --m--d---r-p--- -arō -h-? ś__ t___ d_________ k___ c___ ś-ṁ t-m- d-ū-r-p-n- k-r- c-ō- ----------------------------- śuṁ tamē dhūmrapāna karō chō?
ਕੀ ਤੁਹਾਡੇ ਕੋਲ ਫੁੱਲਗੋਭੀ ਹੈ? શું--મા-ી-પ--ે -ૂ-ક-બી-છ-? શું ત__ પા_ ફૂ___ છે_ શ-ં ત-ા-ી પ-સ- ફ-લ-ો-ી છ-? -------------------------- શું તમારી પાસે ફૂલકોબી છે? 0
H- p-----ṁ H_ p______ H- p-h-l-ṁ ---------- Hā pahēlāṁ
ਮੈਨੂੰ ਮੱਕੀ ਖਾਣਾ ਚੰਗਾ ਲੱਗਦਾ ਹੈ। મ-ે-મક------ી ------. મ_ મ__ ખા_ ગ_ છે_ મ-ે મ-ા- ખ-વ- ગ-ે છ-. --------------------- મને મકાઈ ખાવી ગમે છે. 0
Hā-p--ēlāṁ H_ p______ H- p-h-l-ṁ ---------- Hā pahēlāṁ
ਮੈਨੂੰ ਖੀਰਾ ਚੰਗਾ ਲੱਗਦਾ ਹੈ। મને ક-કડ--ખ----ગ----ે. મ_ કા__ ખા_ ગ_ છે_ મ-ે ક-ક-ી ખ-વ- ગ-ે છ-. ---------------------- મને કાકડી ખાવા ગમે છે. 0
Hā pa-ē--ṁ H_ p______ H- p-h-l-ṁ ---------- Hā pahēlāṁ
ਮੈਨੂੰ ਟਮਾਟਰ ਚੰਗਾ ਲੱਗਦਾ ਹੈ। મ-ે ---ેટા--ખ-વા--મે છ-. મ_ ટા__ ખા_ ગ_ છે_ મ-ે ટ-મ-ટ-ં ખ-વ- ગ-ે છ-. ------------------------ મને ટામેટાં ખાવા ગમે છે. 0
pa----a-------dh-mr----- k-ra-- nat-ī. p___ h___ h__ d_________ k_____ n_____ p-ṇ- h-v- h-ṁ d-ū-r-p-n- k-r-t- n-t-ī- -------------------------------------- paṇa havē huṁ dhūmrapāna karatō nathī.
ਕੀ ਤੁਹਾਨੂੰ ਭੂਕਾਂ ਚੰਗੀਆਂ ਲੱਗਦੀਆਂ ਹਨ? શું તમને પણ --ક---વ-નું ગ-ે છે? શું ત__ પ_ લી_ ખા__ ગ_ છે_ શ-ં ત-ન- પ- લ-ક ખ-વ-ન-ં ગ-ે છ-? ------------------------------- શું તમને પણ લીક ખાવાનું ગમે છે? 0
p-ṇ- -a-- h-- d--mr------ka-a-ō---th-. p___ h___ h__ d_________ k_____ n_____ p-ṇ- h-v- h-ṁ d-ū-r-p-n- k-r-t- n-t-ī- -------------------------------------- paṇa havē huṁ dhūmrapāna karatō nathī.
ਕੀ ਤੁਹਾਨੂੰ ਅਚਾਰੀ ਬੰਦਗੋਭੀ ਚੰਗੀ ਲੱਗਦੀ ਹੈ? શું-ત-ન- પણ સા--વ--ર----ખાવ--ુ- ગ-- છ-? શું ત__ પ_ સા______ ખા__ ગ_ છે_ શ-ં ત-ન- પ- સ-ર-વ-્-ા-ટ ખ-વ-ન-ં ગ-ે છ-? --------------------------------------- શું તમને પણ સાર્વક્રાઉટ ખાવાનું ગમે છે? 0
p-ṇ- -a-- h-ṁ -h-------- ka--t---at--. p___ h___ h__ d_________ k_____ n_____ p-ṇ- h-v- h-ṁ d-ū-r-p-n- k-r-t- n-t-ī- -------------------------------------- paṇa havē huṁ dhūmrapāna karatō nathī.
ਕੀ ਤੁਸੀਂ ਦਾਲ ਖਾਣਾ ਪਸੰਦ ਕਰਦੇ ਹੋ? શું-ત-ને-પ- દ-- ખાવા-ુ- ------? શું ત__ પ_ દા_ ખા__ ગ_ છે_ શ-ં ત-ન- પ- દ-ળ ખ-વ-ન-ં ગ-ે છ-? ------------------------------- શું તમને પણ દાળ ખાવાનું ગમે છે? 0
H-ṁ-d-ūmra--n---a--- t- t--a-ē-v-ndhō-c--? H__ d_________ k____ t_ t_____ v_____ c___ H-ṁ d-ū-r-p-n- k-r-ṁ t- t-m-n- v-n-h- c-ē- ------------------------------------------ Huṁ dhūmrapāna karuṁ tō tamanē vāndhō chē?
ਕੀ ਤੈਨੂੰ ਗਾਜਰਾਂ ਵੀ ਚੰਗੀਆਂ ਲੱਗਦੀਆਂ ਹਨ? શ-----ને-પ--ગાજ- -મે છ-? શું ત__ પ_ ગા__ ગ_ છે_ શ-ં ત-ન- પ- ગ-જ- ગ-ે છ-? ------------------------ શું તમને પણ ગાજર ગમે છે? 0
H-- d-ū-r----- ka--ṁ -----ma-ē-vā--h- ch-? H__ d_________ k____ t_ t_____ v_____ c___ H-ṁ d-ū-r-p-n- k-r-ṁ t- t-m-n- v-n-h- c-ē- ------------------------------------------ Huṁ dhūmrapāna karuṁ tō tamanē vāndhō chē?
ਕੀ ਤੈਨੂੰ ਬ੍ਰੋਕਲੀ ਵੀ ਚੰਗੀ ਲੱਗਦੀ ਹੈ? શુ---મ-ે-પ- -્-ોકોલ- ખ-વા-ું--મ--છે? શું ત__ પ_ બ્___ ખા__ ગ_ છે_ શ-ં ત-ન- પ- બ-ર-ક-લ- ખ-વ-ન-ં ગ-ે છ-? ------------------------------------ શું તમને પણ બ્રોકોલી ખાવાનું ગમે છે? 0
H-ṁ d-ūmrap-na -aru--t--t-man- -ān-hō -h-? H__ d_________ k____ t_ t_____ v_____ c___ H-ṁ d-ū-r-p-n- k-r-ṁ t- t-m-n- v-n-h- c-ē- ------------------------------------------ Huṁ dhūmrapāna karuṁ tō tamanē vāndhō chē?
ਕੀ ਤੈਨੂੰ ਸ਼ਿਮਲਾ – ਮਿਰਚਾਂ ਵੀ ਚੰਗੀਆਂ ਲੱਗਦੀਆਂ ਹਨ? શ-ં -મન--પ- -રી --ે-છે? શું ત__ પ_ મ_ ગ_ છે_ શ-ં ત-ન- પ- મ-ી ગ-ે છ-? ----------------------- શું તમને પણ મરી ગમે છે? 0
Nā,---lak--- n--īṁ. N__ b_______ n_____ N-, b-l-k-l- n-h-ṁ- ------------------- Nā, bilakula nahīṁ.
ਮੈਨੂੰ ਪਿਆਜ਼ ਚੰਗਾ ਨਹੀਂ ਲੱਗਦਾ। મ-- ડ-ંગળી -સંદ---ી. મ_ ડું__ પ__ ન__ મ-ે ડ-ં-ળ- પ-ં- ન-ી- -------------------- મને ડુંગળી પસંદ નથી. 0
Nā, -i-a-ul- -a-ī-. N__ b_______ n_____ N-, b-l-k-l- n-h-ṁ- ------------------- Nā, bilakula nahīṁ.
ਮੈਨੂੰ ਜੈਤੂਨ ਚੰਗੇ ਨਹੀਂ ਲੱਗਦੇ। મ-ે--લ-વ--મત-- -થી. મ_ ઓ__ ગ__ ન__ મ-ે ઓ-િ- ગ-ત-ં ન-ી- ------------------- મને ઓલિવ ગમતું નથી. 0
N-- b-l-ku-a n-h-ṁ. N__ b_______ n_____ N-, b-l-k-l- n-h-ṁ- ------------------- Nā, bilakula nahīṁ.
ਮੈਨੂੰ ਖੁੰਬਾਂ ਚੰਗੀਆਂ ਨਹੀਂ ਲੱਗਦੀਆਂ। મ-- મશ-ૂ-્સ-પ--દ-નથ-. મ_ મ____ પ__ ન__ મ-ે મ-ર-મ-સ પ-ં- ન-ી- --------------------- મને મશરૂમ્સ પસંદ નથી. 0
M--ē v--d-ō -a---. M___ v_____ n_____ M-n- v-n-h- n-t-ī- ------------------ Manē vāndhō nathī.

ਧੁਨੀ-ਆਧਾਰਿਤ ਭਾਸ਼ਾਵਾਂ

ਵਿਸ਼ਵ ਭਰ ਵਿੱਚ ਬੋਲਣ ਜਾਣ ਵਾਲੀਆਂ ਭਾਸ਼ਾਵਾਂ ਜ਼ਿਆਦਾਤਰ ਧੁਨੀ-ਆਧਾਰਿਤ ਭਾਸ਼ਾਵਾਂ ਹਨ। ਧੁਨੀ-ਆਧਾਰਿਤ ਭਾਸ਼ਾਵਾਂ ਵਿੱਚ ਧੁਨਾਂ ਦਾ ਉਤਾਰ-ਚੜ੍ਹਾਅ ਅਹਿਮ ਹੁੰਦਾ ਹੈ। ਇਹ ਨਿਰਧਾਰਿਤ ਕਰਦੇ ਹਨ ਸ਼ਬਦਾਂ ਜਾਂ ਸ਼ਬਦ-ਅੰਸ਼ਾਂ ਦਾ ਕੀ ਅਰਥ ਹੈ। ਇਸਲਈ , ਧੁਨੀ ਸ਼ਬਦ ਦੇ ਨਾਲ ਪੱਕੀ ਤਰ੍ਹਾਂ ਸੰਬੰਧਿਤ ਹੁੰਦੀ ਹੈ। ਏਸ਼ੀਆ ਵਿੱਚ ਬੋਲੀਆਂ ਜਾਣ ਵਾਲੀਆਂ ਵਧੇਰੇ ਭਾਸ਼ਾਵਾਂ ਧੁਨੀ-ਆਧਾਰਿਤ ਭਾਸ਼ਾਵਾਂਹਨ। ਉਦਾਹਰਣ ਵਜੋਂ , ਚੀਨੀ , ਥਾਈ ਅਤੇ ਵੀਅਤਨਾਮੀ। ਅਫ਼ਰੀਕਾ ਵਿੱਚ ਵੀ ਕਈ ਧੁਨੀ-ਆਧਾਰਿਤ ਭਾਸ਼ਾਵਾਂ ਪ੍ਰਚੱਲਿਤ ਹਨ। ਅਮਰੀਕਾ ਵਿੱਚ ਵੀ ਕਈ ਸਥਾਨਿਕ ਭਾਸ਼ਾਵਾਂ ਧੁਨੀ-ਆਧਾਰਿਤ ਭਾਸ਼ਾਵਾਂ ਹਨ। ਇੰਡੋ-ਯੂਰੋਪੀਅਨ ਭਾਸ਼ਾਵਾਂ ਵਿੱਚ ਜ਼ਿਆਦਾਤਰ ਕੇਵਲ ਧੁਨੀ-ਆਧਾਰਿਤ ਤੱਤ ਹੀ ਹੁੰਦੇ ਹਨ। ਉਦਾਹਰਣ ਵਜੋਂ , ਇਹ ਸਵੀਡਿਸ਼ ਜਾਂ ਸਰਬੀਅਨ ਉੱਤੇ ਵੀ ਲਾਗੂ ਹੁੰਦਾ ਹੈ। ਧੁਨੀ ਦੇ ਉਤਾਰ-ਚੜ੍ਹਾਵਾਂ ਦੀ ਗਿਣਤੀ ਵਿਅਕਤੀਗਤ ਭਾਸ਼ਾਵਾਂ ਵਿੱਚ ਵੱਖ-ਵੱਖ ਹੁੰਦੀ ਹੈ। ਚੀਨੀ ਵਿੱਚ ਚਾਰ ਵੱਖ-ਵੱਖ ਧੁਨੀਆਂ ਵਿੱਚ ਸਪੱਸ਼ਟ ਅੰਤਰ ਹੈ। ਇਸ ਅਨੁਸਾਰ , ma ਅੱਖਰ ਦੇ ਚਾਰ ਅਰਥ ਹੋ ਸਕਦੇ ਹਨ। ਇਹ ਹਨ mother, hemp, horse ਅਤੇ to rant ਦਿਲਚਸਪ ਗੱਲ ਇਹ ਹੈ, ਧੁਨੀ-ਆਧਾਰਿਤ ਭਾਸ਼ਾਵਾਂ ਸਾਡੀ ਸੁਣਨ ਸ਼ਕਤੀ ਉੱਤੇ ਵੀ ਪ੍ਰਭਾਵ ਪਾਉਂਦੀਆਂ ਹਨ। ਸੰਪੂਰਨ ਸੁਣਾਈ ਨਾਲ ਸੰਬੰਧਤ ਅਧਿਐਨ ਅਜਿਹਾ ਦਰਸਾਉਂਦੇ ਹਨ। ਸੰਪੂਰਨ ਸੁਣਾਈ, ਸੁਣੀਆਂ ਜਾਣ ਵਾਲਾਂ ਧੁਨੀਆਂ ਦੀ ਸਹੀ ਤਰ੍ਹਾਂ ਪਛਾਣ ਕਰਨ ਦੀ ਯੋਗਤਾ ਹੈ। ਸੰਪੂਰਨ ਸੁਣਾਈ ਯੂਰੋਪ ਅਤੇ ਅਮਰੀਕਾ ਵਿੱਚ ਬਹੁਤ ਹੀ ਘੱਟ ਪ੍ਰਚਲਿਤ ਹੈ। 10,000 ਵਿੱਚੋਂ 1 ਤੋਂ ਘੱਟ ਲੋਕ ਇਸਦੀ ਵਰਤੋਂ ਕਰਦੇ ਹਨ। ਇਹ ਸਵਦੇਸ਼ੀ ਚੀਨੀ ਬੋਲਣ ਵਾਲਿਆਂ ਲਈ ਵੱਖਰੀ ਹੈ। ਇੱਥੇ, ਇਸਤੋਂ 9 ਗੁਣਾਂ ਵੱਧ ਲੋਕਾਂ ਕੋਲ ਇਹ ਯੋਗਤਾ ਹੈ। ਅਸੀਂ ਸਾਰਿਆਂ ਨੇ ਆਪਣੇ ਬਚਪਨ ਵਿੱਚ ਸੰਪੂਰਨ ਸੁਣਾਈ ਅਪਣਾਈ ਸੀ। ਅਸੀਂ ਇਸਦੀ ਵਰਤੋਂ ਸਹੀ ਢੰਗ ਨਾਲ ਬੋਲਣਾ ਸਿੱਖਣ ਲਈ ਕੀਤੀ। ਬਦਕਿਸਮਤੀ ਨਾਲ, ਵਧੇਰੇ ਲੋਕ ਬਾਦ ਵਿੱਚ ਇਸਨੂੰ ਭੁੱਲ ਜਂਦੇ ਹਨ। ਧਨੀਆਂ ਦਾ ਉਤਾਰ-ਚੜ੍ਹਾਅ ਸੰਗੀਤ ਵਿੱਚ ਵੀ ਬਹੁਤ ਮਹੱਤਵਪੂਰਨ ਹੈ। ਇਹ ਵਿਸ਼ੇਸ਼ ਰੂਪ ਵਿੱਚ ਧੁਨੀ-ਆਧਾਰਿਤ ਭਾਸ਼ਾਵਾਂ ਬੋਲਣ ਵਾਲੀਆਂ ਸਭਿਆਤਾਵਾਂ ਲਈ ਢੁਕਵੀਂ ਹੈ। ਇਨ੍ਹਾਂ ਨੂੰ ਬਹੁਤ ਬਾਰੀਕੀ ਨਾਲ ਸੁਰ ਦਾ ਪਾਲਣ ਕਰਨਾ ਚਾਹੀਦਾ ਹੈ। ਨਹੀਂ ਤਾਂ ਇੱਕ ਵਧੀਆ ਗਾਣਾ ਇੱਕ ਖ਼ਰਾਬ ਗਾਣੇ ਵਜੋਂ ਪੈਦਾ ਹੋਵੇਗਾ।