ਪ੍ਹੈਰਾ ਕਿਤਾਬ

pa ਸਮਾਂ   »   gu વખત

8 [ਅੱਠ]

ਸਮਾਂ

ਸਮਾਂ

8 [આઠ]

8 [Āṭha]

વખત

vakhata

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਗੁਜਰਾਤੀ ਖੇਡੋ ਹੋਰ
ਮਾਫ ਕਰਨਾ! માફ--રશો! મા_ ક___ મ-ફ ક-શ-! --------- માફ કરશો! 0
māpha k---ś-! m____ k______ m-p-a k-r-ś-! ------------- māpha karaśō!
ਕਿੰਨੇ ਵੱਜੇ ਹਨ? કે----વાગ--ા? કે__ વા___ ક-ટ-ા વ-ગ-ય-? ------------- કેટલા વાગ્યા? 0
Kē---ā v-g--? K_____ v_____ K-ṭ-l- v-g-ā- ------------- Kēṭalā vāgyā?
ਬਹੁਤ ਧੰਨਵਾਦ। ઘ-ો-આભા-. ઘ_ આ___ ઘ-ો આ-ા-. --------- ઘણો આભાર. 0
Gh----ābh-r-. G____ ā______ G-a-ō ā-h-r-. ------------- Ghaṇō ābhāra.
ਇੱਕ ਵੱਜਿਆ ਹੈ। એ--વાગ--ા---. એ_ વા__ છે_ એ- વ-ગ-ય- છ-. ------------- એક વાગ્યા છે. 0
Ēka vāgyā -hē. Ē__ v____ c___ Ē-a v-g-ā c-ē- -------------- Ēka vāgyā chē.
ਦੋ ਵੱਜੇ ਹਨ। બે-વા-્-- --. બે વા__ છે_ બ- વ-ગ-ય- છ-. ------------- બે વાગ્યા છે. 0
B- ----ā --ē. B_ v____ c___ B- v-g-ā c-ē- ------------- Bē vāgyā chē.
ਤਿੰਨ ਵੱਜੇ ਹਨ। ત-ર- વ-ગ્ય--છ-. ત્__ વા__ છે_ ત-ર- વ-ગ-ય- છ-. --------------- ત્રણ વાગ્યા છે. 0
Traṇa v---- c--. T____ v____ c___ T-a-a v-g-ā c-ē- ---------------- Traṇa vāgyā chē.
ਚਾਰ ਵੱਜੇ ਹਨ। ચ-ર--ા--ય---ે. ચા_ વા__ છે_ ચ-ર વ-ગ-ય- છ-. -------------- ચાર વાગ્યા છે. 0
Cā-a-v--y--chē. C___ v____ c___ C-r- v-g-ā c-ē- --------------- Cāra vāgyā chē.
ਪੰਜ ਵੱਜੇ ਹਨ। પ--ચ વ-ગ્-ા--ે. પાં_ વા__ છે_ પ-ં- વ-ગ-ય- છ-. --------------- પાંચ વાગ્યા છે. 0
P---c--vāg-- c-ē. P____ v____ c___ P-n-c- v-g-ā c-ē- ----------------- Pān̄ca vāgyā chē.
ਛੇ ਵੱਜੇ ਹਨ। છ-વ-ગ્યા છે. છ વા__ છે_ છ વ-ગ-ય- છ-. ------------ છ વાગ્યા છે. 0
Ch----g-ā ---. C__ v____ c___ C-a v-g-ā c-ē- -------------- Cha vāgyā chē.
ਸੱਤ ਵੱਜੇ ਹਨ। સ----ા-્----ે. સા_ વા__ છે_ સ-ત વ-ગ-ય- છ-. -------------- સાત વાગ્યા છે. 0
Sāta v-g-ā -hē. S___ v____ c___ S-t- v-g-ā c-ē- --------------- Sāta vāgyā chē.
ਅੱਠ ਵੱਜੇ ਹਨ। આઠ -ાગ-ય---ે. આ_ વા__ છે_ આ- વ-ગ-ય- છ-. ------------- આઠ વાગ્યા છે. 0
Ā-h- v---ā-c--. Ā___ v____ c___ Ā-h- v-g-ā c-ē- --------------- Āṭha vāgyā chē.
ਨੌਂ ਵੱਜੇ ਹਨ। ન----ગ-ય- છે. ન_ વા__ છે_ ન- વ-ગ-ય- છ-. ------------- નવ વાગ્યા છે. 0
Nav- --gyā --ē. N___ v____ c___ N-v- v-g-ā c-ē- --------------- Nava vāgyā chē.
ਦੱਸ ਵੱਜੇ ਹਨ। દ--વા-્યા-છે. દ_ વા__ છે_ દ- વ-ગ-ય- છ-. ------------- દસ વાગ્યા છે. 0
D----vā--- ch-. D___ v____ c___ D-s- v-g-ā c-ē- --------------- Dasa vāgyā chē.
ਗਿਆਰਾਂ ਵੱਜੇ ਹਨ। અ---ાર--ાગ-યા છે. અ___ વા__ છે_ અ-િ-ા- વ-ગ-ય- છ-. ----------------- અગિયાર વાગ્યા છે. 0
Agi---a-v-g-- ch-. A______ v____ c___ A-i-ā-a v-g-ā c-ē- ------------------ Agiyāra vāgyā chē.
ਬਾਰਾਂ ਵੱਜੇ ਹਨ। બ-ર -ાગ્-----. બા_ વા__ છે_ બ-ર વ-ગ-ય- છ-. -------------- બાર વાગ્યા છે. 0
B--- v--yā c--. B___ v____ c___ B-r- v-g-ā c-ē- --------------- Bāra vāgyā chē.
ਇੱਕ ਮਿੰਟ ਵਿੱਚ ਸੱਠ ਸੈਕਿੰਡ ਹੁੰਦੇ ਹਨ। એક -િ-----ં--ા--સે-ન્ડ --ય છ-. એ_ મિ___ સા_ સે___ હો_ છે_ એ- મ-ન-ટ-ા- સ-ઠ સ-ક-્- હ-ય છ-. ------------------------------ એક મિનિટમાં સાઠ સેકન્ડ હોય છે. 0
Ēka--i--ṭ--āṁ sāṭh- --k---- --y- -hē. Ē__ m________ s____ s______ h___ c___ Ē-a m-n-ṭ-m-ṁ s-ṭ-a s-k-n-a h-y- c-ē- ------------------------------------- Ēka miniṭamāṁ sāṭha sēkanḍa hōya chē.
ਇੱਕ ਘੰਟੇ ਵਿੱਚ ਸੱਠ ਮਿੰਟ ਹੁੰਦੇ ਹਨ। એ--ક-ાકમ------ ----- હોય -ે. એ_ ક___ સા_ મિ__ હો_ છે_ એ- ક-ા-મ-ં સ-ઠ મ-ન-ટ હ-ય છ-. ---------------------------- એક કલાકમાં સાઠ મિનિટ હોય છે. 0
Ēka-kalā-amā- -āṭ-- mi-iṭa-h--- -hē. Ē__ k________ s____ m_____ h___ c___ Ē-a k-l-k-m-ṁ s-ṭ-a m-n-ṭ- h-y- c-ē- ------------------------------------ Ēka kalākamāṁ sāṭha miniṭa hōya chē.
ਇੱਕ ਦਿਨ ਵਿੱਚ 24 ਘੰਟੇ ਹੁੰਦੇ ਹਨ। એ--દ---મ-ં-ચોવીસ-કલાક ----છ-. એ_ દિ___ ચો__ ક__ હો_ છે_ એ- દ-વ-મ-ં ચ-વ-સ ક-ા- હ-ય છ-. ----------------------------- એક દિવસમાં ચોવીસ કલાક હોય છે. 0
Ē-a-d-----m------ī-a ka-āka-hō-a----. Ē__ d________ c_____ k_____ h___ c___ Ē-a d-v-s-m-ṁ c-v-s- k-l-k- h-y- c-ē- ------------------------------------- Ēka divasamāṁ cōvīsa kalāka hōya chē.

ਭਾਸ਼ਾ ਪਰਿਵਾਰ

ਧਰਤੀ ਉੱਤੇ ਤਕਰੀਬਨ 700 ਕਰੋੜ ਲੋਕ ਰਹਿੰਦੇ ਹਨ। ਅਤੇ ਉਹ ਤਕਰੀਬਨ 7,000 ਵੱਖ-ਵੱਖ ਭਾਸ਼ਾਵਾਂ ਬੋਲਦੇ ਹਨ! ਲੋਕਾਂ ਵਾਂਗ , ਭਾਸ਼ਾਵਾਂ ਨੂੰ ਵੀ ਸੰਬੰਧਤ ਕੀਤਾ ਜਾ ਸਕਦਾ ਹੈ। ਭਾਵ , ਉਹ ਇੱਕ ਸਾਂਝੇ ਮੁੱਢ ਤੋਂ ਪੈਦਾ ਹੁੰਦੀਆਂ ਹਨ। ਕੁਝ ਭਾਸ਼ਾਵਾਂ ਅਜਿਹੀਆਂ ਵੀ ਹਨ ਜਿਹੜੀਆਂ ਪੂਰੀ ਤਰ੍ਹਾਂ ਛੱਡੀਆਂ ਜਾ ਚੁਕੀਆਂ ਹਨ। ਉਹ ਕਿਸੇ ਹੋਰ ਭਾਸ਼ਾ ਨਾਲ ਅਨੁਵੰਸ਼ਕ ਰੂਪ ਵਿੱਚ ਸੰਬੰਧਤ ਨਹੀਂ ਹਨ। ਯੂਰੋਪ ਵਿੱਚ , ਉਦਾਹਰਣ ਵਜੋਂ , ਬਾਸਕ ਇੱਕ ਛੱਡੀ ਜਾ ਚੁਕੀ ਭਾਸ਼ਾ ਸਮਝੀ ਜਾਂਦੀ ਹੈ। ਪਰ ਵਧੇਰੇ ਭਾਸ਼ਾਵਾਂ ਕੋਲ ‘ਮਾਤਾ-ਪਿਤਾ ’, ‘ਬੱਚੇ ’ ਜਾਂ ‘ਸਕੇ ਭੈਣ-ਭਰਾ ’ ਹੁੰਦੇ ਹਨ। ਉਹ ਕਿਸੇ ਵਿਸ਼ੇਸ਼ ਭਾਸ਼ਾ ਪਰਿਵਾਰ ਨਾਲ ਸੰਬੰਧਤ ਹੁੰਦੀਆਂ ਹਨ। ਤੁਸੀਂ ਤੁਲਨਾ ਰਾਹੀਂ ਪਛਾਣ ਸਕਦੇ ਹੋ ਕਿ ਭਾਸ਼ਾਵਾਂ ਇਕ-ਸਮਾਨ ਕਿਵੇਂ ਹਨ। ਭਾਸ਼ਾ-ਵਿਗਿਆਨੀਆਂ ਦੇ ਅਨੁਸਾਰ ਹੁਣ ਤਕਰੀਬਨ 300 ਉਤਪੱਤੀ-ਸੰਬੰਧਤ ਸੰਸਥਾਵਾਂ ਮੌਜੂਦ ਹਨ। ਇਹਨਾਂ ਵਿੱਚੋਂ , 180 ਪਰਿਵਾਰ ਅਜਿਹੇ ਹਨ ਜਿਨ੍ਹਾਂ ਕੋਲ ਇੱਕ ਤੋਂ ਵੱਧ ਭਾਸ਼ਾਵਾਂ ਹਨ। ਬਾਕੀ 120 ਭਾਸ਼ਾਵਾਂ ਛੱਡੀਆਂ ਜਾ ਚੁਕੀਆਂ ਹਨ। ਸਭ ਤੋਂ ਵੱਡਾ ਭਾਸ਼ਾ ਪਰਿਵਾਰ ਇੰਡੋ-ਯੂਰੋਪੀਅਨ ਹੈ। ਇਹ ਤਕਰੀਬਨ 280 ਭਾਸ਼ਾਵਾਂ ਨਾਲ ਬਣਿਆ ਹੈ। ਇਸ ਵਿੱਚ ਰੋਮੈਨਸ , ਜਰਮਨਿਕ ਅਤੇ ਸਲਾਵਿਕ ਭਾਸ਼ਾਵਾਂ ਸ਼ਾਮਲ ਹਨ। ਸਾਰੇ ਮਹਾਜੀਪਾਂ ਵਿੱਚ 300 ਕਰੋੜ ਤੋਂ ਵੱਧ ਬੋਲਣ ਵਾਲੇ ਹਨ! ਏਸ਼ੀਆ ਵਿੱਚ ਸਾਈਨੋ-ਤਿੱਬਤੀ ਭਾਸ਼ਾ ਪਰਿਵਾਰ ਪ੍ਰਮੁੱਖ ਹੈ। ਇਸ ਵਿੱਚ 100.3 ਕਰੋੜ ਬੋਲਣ ਵਾਲੇ ਸ਼ਾਮਲ ਹਨ। ਮੁੱਖ ਸਾਈਨੋ-ਤਿੱਬਤੀ ਭਾਸ਼ਾ ਚੀਨੀ ਹੈ। ਤੀਸਰਾ ਸਭ ਤੋਂ ਵੱਡਾ ਭਾਸ਼ਾ ਪਰਿਵਾਰ ਅਫ਼ਰੀਕਾ ਵਿੱਚ ਹੈ। ਇਸਦਾ ਨਾਮ ਇਸਦੇ ਪ੍ਰਸਾਰ-ਖੇਤਰ: ਨਿਗਰ-ਕੌਂਗੋ ਉੱਤੇ ਰੱਖਿਆ ਗਿਆ ਹੈ। ‘ਕੇਵਲ ’ 35 ਕਰੋੜ ਬੋਲਣ ਵਾਲੇ ਇਸ ਨਾਲ ਸੰਬੰਧਤ ਹਨ। ਸਵਾਹਿਲੀ ਇਸ ਪਰਿਵਾਰ ਦੀ ਮੁੱਖ ਭਾਸ਼ਾ ਹੈ। ਵਧੇਰੇ ਤੌਰ 'ਤੇ: ਸੰਬੰਧਾਂ ਵਿੱਚ ਜਿੰਨੀ ਨੇੜਤਾ ਹੋਵੇਗੀ , ਤਾਲਮੇਲ ਉਨਾ ਹੀ ਵਧੀਆ ਹੋਵੇਗਾ। ਸੰਬੰਧਤ ਭਾਸ਼ਾਵਾਂ ਬੋਲਣ ਵਾਲੇ ਵਿਅਕਤੀ ਇੱਕ-ਦੂਜੇ ਨਾਲ ਵਧੀਆ ਤਾਲਮੇਲ ਰੱਖਦੇਹਨ। ਉਹ ਦੂਸਰੀ ਭਾਸ਼ਾ ਤੁਲਨਾਤਮਕ ਰੂਪ ਵਿੱਚ ਛੇਤੀ ਸਿੱਖ ਸਕਦੇ ਹਨ। ਇਸਲਈ , ਭਾਸ਼ਾਵਾਂ ਸਿੱਖੋ - ਪਰਿਵਾਰਿਕ ਮੁੜ-ਮਿਲਾਪ ਹਮੇਸ਼ਾਂ ਵਧੀਆ ਹੁੰਦੇ ਹਨ!