ਪ੍ਹੈਰਾ ਕਿਤਾਬ

pa ਭੂਤਕਾਲ 2   »   gu ભૂતકાળ 2

82 [ਬਿਆਸੀ]

ਭੂਤਕਾਲ 2

ਭੂਤਕਾਲ 2

82 [બ્યાસી]

82 [Byāsī]

ભૂતકાળ 2

bhūtakāḷa 2

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਗੁਜਰਾਤੀ ਖੇਡੋ ਹੋਰ
ਕੀ ਤੁਹਾਨੂੰ ਹਸਪਤਾਲ ਦੀ ਗੱਡੀ ਬੁਲਾਉਣੀ ਪਵੇਗੀ? શુ- -મા-ે--મ્-્ય---્------વ-- -ડી? શું ત__ એ______ બો___ પ__ શ-ં ત-ા-ે એ-્-્-ુ-ન-સ બ-લ-વ-ી પ-ી- ---------------------------------- શું તમારે એમ્બ્યુલન્સ બોલાવવી પડી? 0
b-ū-a-ā-- 2 b________ 2 b-ū-a-ā-a 2 ----------- bhūtakāḷa 2
ਕੀ ਤੁਹਾਨੂੰ ਡਾਕਟਰ ਬੁਲਾਉਣਾ ਪਵੇਗਾ? ત-ા-ે-----ટ-ન--બોલાવવા-- --ૂ- -ત-? ત__ ડૉ____ બો____ જ__ હ__ ત-ા-ે ડ-ક-ટ-ન- બ-લ-વ-ા-ી જ-ૂ- હ-ી- ---------------------------------- તમારે ડૉક્ટરને બોલાવવાની જરૂર હતી? 0
bh-ta---a 2 b________ 2 b-ū-a-ā-a 2 ----------- bhūtakāḷa 2
ਕੀ ਤੁਹਾਨੂੰ ਪੁਲਿਸ ਬੁਲਾਉਣੀ ਪਵੇਗੀ? તમ-રે-પોલી--ે---લા--ી -ડી? ત__ પો___ બો___ પ__ ત-ા-ે પ-લ-સ-ે બ-લ-વ-ી પ-ી- -------------------------- તમારે પોલીસને બોલાવવી પડી? 0
ś-ṁ-ta-ār- ēm--u-an-a bōl---vī----ī? ś__ t_____ ē_________ b_______ p____ ś-ṁ t-m-r- ē-b-u-a-s- b-l-v-v- p-ḍ-? ------------------------------------ śuṁ tamārē ēmbyulansa bōlāvavī paḍī?
ਕੀ ਤੁਹਾਡੇ ਕੋਲ ਟੈਲੀਫੋਨ ਨੰਬਰ ਹੈ? ਹੁਣੇ ਮੇਰੇ ਕੋਲ ਸੀ। ત--ર- -ાસે---ન------છે હ---હ-ણ-ં-જ -ે-ને----. ત__ પા_ ફો_ નં__ છે હું હ__ જ તે__ હ__ ત-ા-ી પ-સ- ફ-ન ન-બ- છ- હ-ં હ-ણ-ં જ ત-મ-ે હ-ી- --------------------------------------------- તમારી પાસે ફોન નંબર છે હું હમણાં જ તેમને હતી. 0
ś-ṁ ta-----ēmb--l--s---ōl---vī -aḍī? ś__ t_____ ē_________ b_______ p____ ś-ṁ t-m-r- ē-b-u-a-s- b-l-v-v- p-ḍ-? ------------------------------------ śuṁ tamārē ēmbyulansa bōlāvavī paḍī?
ਕੀ ਤੁਹਾਡੇ ਕੋਲ ਪਤਾ ਹੈ? ਹੁਣੇ ਮੇਰੇ ਕੋਲ ਸੀ। શ------ર- -ા-ે------ુ- છ-? -ું-હ-ણા--જ તેમને હ-ી. શું ત__ પા_ સ___ છે_ હું હ__ જ તે__ હ__ શ-ં ત-ા-ી પ-સ- સ-ન-મ-ં છ-? હ-ં હ-ણ-ં જ ત-મ-ે હ-ી- ------------------------------------------------- શું તમારી પાસે સરનામું છે? હું હમણાં જ તેમને હતી. 0
ś-ṁ t--ā-ē---b--la--a ---āv-v--p---? ś__ t_____ ē_________ b_______ p____ ś-ṁ t-m-r- ē-b-u-a-s- b-l-v-v- p-ḍ-? ------------------------------------ śuṁ tamārē ēmbyulansa bōlāvavī paḍī?
ਕੀ ਤੁਹਾਡੇ ਕੋਲ ਸ਼ਹਿਰ ਦਾ ਨਕਸ਼ਾ ਹੈ? ਹੁਣੇ ਮੇਰੇ ਕੋਲ ਸੀ। શ-ં-ત--રી પાસ--શહ---- નક-- -ે--હ-- --ણાં------ે --ી. શું ત__ પા_ શ___ ન__ છે_ હું હ__ જ તે_ હ__ શ-ં ત-ા-ી પ-સ- શ-ે-ન- ન-શ- છ-? હ-ં હ-ણ-ં જ ત-ન- હ-ી- ---------------------------------------------------- શું તમારી પાસે શહેરનો નકશો છે? હું હમણાં જ તેને હતી. 0
T------ḍŏkṭa--nē-b-lāv---nī -a---a-h---? T_____ ḍ________ b_________ j_____ h____ T-m-r- ḍ-k-a-a-ē b-l-v-v-n- j-r-r- h-t-? ---------------------------------------- Tamārē ḍŏkṭaranē bōlāvavānī jarūra hatī?
ਕੀ ਉਹ ਵਕਤ ਤੇ ਆਇਆ? ਉਸ ਸਮੇਂ ਤੇ ਨਹੀਂ ਆ ਸਕਿਆ। શુ--ત- સ-ય-- આ-્ય---તો- -ે------ આવી-શ---ો-ન -તો. શું તે સ____ આ__ હ__ તે સ____ આ_ શ__ ન હ__ શ-ં ત- સ-ય-ર આ-્-ો હ-ો- ત- સ-ય-ર આ-ી શ-્-ો ન હ-ો- ------------------------------------------------- શું તે સમયસર આવ્યો હતો? તે સમયસર આવી શક્યો ન હતો. 0
T--ā-ē---kṭ-r--ē-b-l--av--ī--a-ūr- h-t-? T_____ ḍ________ b_________ j_____ h____ T-m-r- ḍ-k-a-a-ē b-l-v-v-n- j-r-r- h-t-? ---------------------------------------- Tamārē ḍŏkṭaranē bōlāvavānī jarūra hatī?
ਕੀ ਉਹਨੂੰ ਰਾਹ ਲੱਭ ਗਿਆ ਸੀ? ਉਸਨੂੰ ਰਸਤਾ ਨਹੀਂ ਮਿਲਿਆ। શ-ં-તે-- -સ્-ો શ----કા--યો--તે ર--ત- -ો----ક્યો ---ં. શું તે_ ર__ શો_ કા___ તે ર__ શો_ શ__ ન__ શ-ં ત-ણ- ર-્-ો શ-ધ- ક-ઢ-ય-? ત- ર-્-ો શ-ધ- શ-્-ો ન-ી-. ----------------------------------------------------- શું તેણે રસ્તો શોધી કાઢ્યો? તે રસ્તો શોધી શક્યો નહીં. 0
Tamārē ḍŏk-ar--ē--ō-ā-a-ānī j---r- -at-? T_____ ḍ________ b_________ j_____ h____ T-m-r- ḍ-k-a-a-ē b-l-v-v-n- j-r-r- h-t-? ---------------------------------------- Tamārē ḍŏkṭaranē bōlāvavānī jarūra hatī?
ਕੀ ਉਹ ਸਮਝ ਗਿਆ? ਉਹ ਸਮਝ ਨਹੀਂ ਸਕਿਆ। શુ--ત- ત-ને-સમજ્ય--તે -----મજ---ક-ય--ન---. શું તે ત__ સ___ તે મ_ સ__ શ__ ન__ શ-ં ત- ત-ન- સ-જ-ય- ત- મ-ે સ-જ- શ-્-ો ન-ી-. ------------------------------------------ શું તે તમને સમજ્યો તે મને સમજી શક્યો નહીં. 0
T-mā-ē----ī---ē-bōlā-av--p--ī? T_____ p_______ b_______ p____ T-m-r- p-l-s-n- b-l-v-v- p-ḍ-? ------------------------------ Tamārē pōlīsanē bōlāvavī paḍī?
ਤੁਸੀਂ ਵਕਤ ਤੇ ਕਿਉਂ ਨਹੀਂ ਆ ਸਕੇ? ત-ે-સ-ય-- -ેમ---આવ- શક્--? ત_ સ____ કે_ ન આ_ શ___ ત-ે સ-ય-ર ક-મ ન આ-ી શ-્-ા- -------------------------- તમે સમયસર કેમ ન આવી શક્યા? 0
T-mār- p-l--a-ē bōl-va-- -a-ī? T_____ p_______ b_______ p____ T-m-r- p-l-s-n- b-l-v-v- p-ḍ-? ------------------------------ Tamārē pōlīsanē bōlāvavī paḍī?
ਤੁਹਾਨੂੰ ਰਸਤਾ ਕਿਉਂ ਨਹੀਂ ਮਿਲਿਆ? તમે ----- -ેમ - શો-ી શ-્યા? ત_ ર__ કે_ ન શો_ શ___ ત-ે ર-્-ો ક-મ ન શ-ધ- શ-્-ા- --------------------------- તમે રસ્તો કેમ ન શોધી શક્યા? 0
T--ār- -ōl--a-----l-vav- -aḍī? T_____ p_______ b_______ p____ T-m-r- p-l-s-n- b-l-v-v- p-ḍ-? ------------------------------ Tamārē pōlīsanē bōlāvavī paḍī?
ਤੁਸੀਂ ਇਸਨੂੰ ਸਮਝ ਕਿਉਂ ਨਹੀਂ ਸਕੇ? તમે ------ેમ-- --જ----્--? ત_ તે_ કે_ ન સ__ શ___ ત-ે ત-ન- ક-મ ન સ-જ- શ-્-ા- -------------------------- તમે તેને કેમ ન સમજી શક્યા? 0
T------pā---phō-a nam-a-a chē--uṁ ha---āṁ-j- -ēmanē---tī. T_____ p___ p____ n______ c__ h__ h______ j_ t_____ h____ T-m-r- p-s- p-ō-a n-m-a-a c-ē h-ṁ h-m-ṇ-ṁ j- t-m-n- h-t-. --------------------------------------------------------- Tamārī pāsē phōna nambara chē huṁ hamaṇāṁ ja tēmanē hatī.
ਮੈਂ ਵਕਤ ਤੇ ਕਿਉਂ ਨਹੀਂ ਆ ਸਕਿਆ / ਸਕੀ ਕਿਉਂਕਿ ਕੋਈ ਬੱਸ ਨਹੀਂ ਸੀ। બસ ન હોવાથ----- સમ-સર આ-ી શક-યો ન---. બ_ ન હો__ હું સ____ આ_ શ__ ન__ બ- ન હ-વ-થ- હ-ં સ-ય-ર આ-ી શ-્-ો ન-ી-. ------------------------------------- બસ ન હોવાથી હું સમયસર આવી શક્યો નહીં. 0
Tamā-ī-------hō---n-mbara-c-- --- -a-aṇ------t--a-ē h---. T_____ p___ p____ n______ c__ h__ h______ j_ t_____ h____ T-m-r- p-s- p-ō-a n-m-a-a c-ē h-ṁ h-m-ṇ-ṁ j- t-m-n- h-t-. --------------------------------------------------------- Tamārī pāsē phōna nambara chē huṁ hamaṇāṁ ja tēmanē hatī.
ਮੈਨੂੰ ਰਸਤਾ ਨਹੀਂ ਮਿਲਿਆ ਕਿਉਂਕਿ ਮੇਰੇ ਕੋਲ ਸ਼ਹਿਰ ਦਾ ਨਕਸ਼ਾ ਨਹੀਂ ਸੀ। મા-ી-પ----નક-- ન ---ાથ----- -સ્ત- --ધી --્યો --ીં. મા_ પા_ ન__ ન હો__ હું ર__ શો_ શ__ ન__ મ-ર- પ-સ- ન-શ- ન હ-વ-થ- હ-ં ર-્-ો શ-ધ- શ-્-ો ન-ી-. -------------------------------------------------- મારી પાસે નકશો ન હોવાથી હું રસ્તો શોધી શક્યો નહીં. 0
Ta-ār- --s- --ō-- -am--ra--h- h-ṁ ham-ṇāṁ--- ---anē-h-tī. T_____ p___ p____ n______ c__ h__ h______ j_ t_____ h____ T-m-r- p-s- p-ō-a n-m-a-a c-ē h-ṁ h-m-ṇ-ṁ j- t-m-n- h-t-. --------------------------------------------------------- Tamārī pāsē phōna nambara chē huṁ hamaṇāṁ ja tēmanē hatī.
ਮੈਂ ਸਮਝ ਨਹੀਂ ਸਕਿਆ / ਸਕੀ ਕਿਉਂਕਿ ਸੰਗੀਤ ਕਾਫੀ ਜ਼ੋਰ ਨਾਲ ਵੱਜ ਰਿਹਾ ਸੀ। હ-ં --ને-સ--ી-શક્-- ન--ં -ા-ણ--- -ં-ી- -ૂબ----ડ-હતુ-. હું તે_ સ__ શ__ ન_ કા__ કે સં__ ખૂ_ લા__ હ__ હ-ં ત-ન- સ-જ- શ-્-ો ન-ી- ક-ર- ક- સ-ગ-ત ખ-બ લ-ઉ- હ-ુ-. ----------------------------------------------------- હું તેને સમજી શક્યો નહીં કારણ કે સંગીત ખૂબ લાઉડ હતું. 0
Śuṁ -a---- ---- ----n---- c--?--uṁ --maṇ-ṁ-ja ---anē --t-. Ś__ t_____ p___ s________ c___ H__ h______ j_ t_____ h____ Ś-ṁ t-m-r- p-s- s-r-n-m-ṁ c-ē- H-ṁ h-m-ṇ-ṁ j- t-m-n- h-t-. ---------------------------------------------------------- Śuṁ tamārī pāsē saranāmuṁ chē? Huṁ hamaṇāṁ ja tēmanē hatī.
ਮੈਨੂੰ ਟੈਕਸੀ ਲੈਣੀ ਪਈ। મારે ક-- લેવ---ડ-. મા_ કે_ લે_ પ__ મ-ર- ક-બ લ-વ- પ-ી- ------------------ મારે કેબ લેવી પડી. 0
Śuṁ-tamā------ē sa-anām-- --ē--Hu- ha---ā- j- -ēm-nē ---ī. Ś__ t_____ p___ s________ c___ H__ h______ j_ t_____ h____ Ś-ṁ t-m-r- p-s- s-r-n-m-ṁ c-ē- H-ṁ h-m-ṇ-ṁ j- t-m-n- h-t-. ---------------------------------------------------------- Śuṁ tamārī pāsē saranāmuṁ chē? Huṁ hamaṇāṁ ja tēmanē hatī.
ਮੈਨੂੰ ਸ਼ਹਿਰ ਦਾ ਨਕਸ਼ਾ ਖਰੀਦਣਾ ਪਿਆ। મા-ે -હેર----કશ--ખ--દ----ત-. મા_ શ___ ન__ ખ___ હ__ મ-ર- શ-ે-ન- ન-શ- ખ-ી-વ- હ-ો- ---------------------------- મારે શહેરનો નકશો ખરીદવો હતો. 0
Śuṁ-ta---ī--ā-ē-sa-anā-uṁ-c--? -u- -amaṇā- ja -ēm------t-. Ś__ t_____ p___ s________ c___ H__ h______ j_ t_____ h____ Ś-ṁ t-m-r- p-s- s-r-n-m-ṁ c-ē- H-ṁ h-m-ṇ-ṁ j- t-m-n- h-t-. ---------------------------------------------------------- Śuṁ tamārī pāsē saranāmuṁ chē? Huṁ hamaṇāṁ ja tēmanē hatī.
ਮੈਨੂੰ ਰੇਡੀਓ ਬੰਦ ਕਰਨਾ ਪਿਆ। મ-રે--ેડ-ય- --ધ ક--- -ડ્ય-. મા_ રે__ બં_ ક__ પ___ મ-ર- ર-ડ-ય- બ-ધ ક-વ- પ-્-ો- --------------------------- મારે રેડિયો બંધ કરવો પડ્યો. 0
Śu--t-mār----s- śahēr-nō-nak--- ch-?-Huṁ -am--āṁ-ja tē-ē hat-. Ś__ t_____ p___ ś_______ n_____ c___ H__ h______ j_ t___ h____ Ś-ṁ t-m-r- p-s- ś-h-r-n- n-k-ś- c-ē- H-ṁ h-m-ṇ-ṁ j- t-n- h-t-. -------------------------------------------------------------- Śuṁ tamārī pāsē śahēranō nakaśō chē? Huṁ hamaṇāṁ ja tēnē hatī.

ਵਿਦੇਸ਼ੀ ਭਾਸ਼ਾਵਾਂ ਨੂੰ ਚੰਗੇ ਢੰਗ ਨਾਲ ਵਿਦੇਸ਼ਾਂ ਵਿੱਚ ਸਿੱਖੋ!

ਬਾਲਗ ਭਾਸ਼ਾਵਾਂ ਨੂੰ ਬੱਚਿਆਂ ਜਿੰਨੀ ਆਸਾਨੀ ਨਾਲ ਨਹੀਂ ਸਿੱਖਦੇ। ਉਨ੍ਹਾਂ ਦੇ ਦਿਮਾਗ ਦਾ ਪੂਰਨ ਤੌਰ 'ਤੇ ਵਿਕਾਸ ਹੋ ਜਾਂਦਾ ਹੈ। ਇਸਲਈ, ਇਹ ਨਵੇਂ ਨੈੱਟਵਰਕ ਇੰਨੀ ਆਸਾਨੀ ਬਿਲਕੁਲ ਵੀ ਨਾਲ ਸਥਾਪਿਤ ਨਹੀਂ ਕਰ ਸਕਦਾ। ਪਰ ਫਿਰ ਵੀ ਅਸੀਂ ਇੱਕ ਬਾਲਗ ਵਜੋਂ ਇੱਕ ਭਾਸ਼ਾ ਬਹੁਤ ਚੰਗੀ ਤਰ੍ਹਾਂ ਸਿੱਖ ਸਕਦੇ ਹਾਂ! ਅਜਿਹਾ ਕਰਨ ਲਈ, ਸਾਨੂੰ ਉਸ ਦੇਸ਼ ਵਿੱਚ ਜ਼ਰੂਰ ਜਾਣਾ ਚਾਹੀਦਾ ਹੈ ਜਿੱਥੇ ਉਹ ਭਾਸ਼ਾ ਬੋਲੀ ਜਾਂਦੀ ਹੈ। ਇੱਕ ਵਿਦੇਸ਼ੀ ਭਾਸ਼ਾ ਵਿਦੇਸ਼ ਵਿੱਚ ਵਿਸ਼ੇਸ਼ ਤੌਰ 'ਤੇ ਪ੍ਰਭਾਵਸ਼ਾਵਲੀ ਢੰਗ ਨਾਲ ਸਿੱਖੀ ਜਾਂਦੀ ਹੈ। ਜਿਹੜੇ ਵਿਅਕਤੀ ਕਦੀ ਭਾਸ਼ਾ ਸਿੱਖਣ ਦੇ ਉਦੇਸ਼ ਲਈ ਛੁੱਟੀ ਮਨਾਉਣ ਗਏ ਹਨ, ਇਸ ਬਾਰੇ ਜਾਣਦੇ ਹਨ। ਅਸੀਂ ਇੱਕ ਨਵੀਂ ਭਾਸ਼ਾ ਇਸਦੇ ਕੁਦਰਤੀ ਮਾਹੌਲ ਵਿੱਚ ਵਧੀਆ ਢੰਗ ਨਾਲ ਸਿੱਖਦੇ ਹਾਂ। ਇੱਕ ਨਵਾਂ ਅਧਿਐਨ ਹੁਣੇ ਹੀ ਇੱਕ ਦਿਲਚਸਪ ਨਤੀਜੇ 'ਤੇ ਪਹੁੰਚਿਆ ਹੈ। ਇਸ ਅਨੁਸਾਰ, ਇੱਕ ਵਿਅਕਤੀ ਕੋਈ ਨਵੀਂ ਭਾਸ਼ਾ ਵਿਦੇਸ਼ ਵਿੱਚ ਵੀ ਵੱਖ ਢੰਗ ਨਾਲ ਸਿੱਖਦਾ ਹੈ! ਦਿਮਾਗ ਨਵੀਂ ਭਾਸ਼ਾ ਨੂੰ ਮੂਲ ਭਾਸ਼ਾ ਵਾਂਗ ਸੰਸਾਧਿਤ ਕਰ ਸਕਦਾ ਹੈ। ਖੋਜਕਰਤਾਵਾਂ ਦਾ ਬਹੁਤ ਸਮੇਂ ਤੋਂ ਵਿਸ਼ਵਾਸ ਹੈ ਕਿ ਸਿਖਲਾਈ ਦੇ ਵੱਖ-ਵੱਖ ਢੰਗ ਮੌਜੂਦ ਹਨ। ਹੁਣ ਇੱਕ ਤਜਰਬੇ ਨੇ ਅਜਿਹਾ ਸਾਬਤ ਕਰ ਦਿੱਤਾ ਲੱਗਦਾ ਹੈ। ਜਾਂਚ-ਅਧੀਨ ਵਿਅਕਤੀਆਂ ਦੇ ਇੱਕ ਸਮੂਹ ਨੇ ਇੱਕ ਕਾਲਪਨਿਕ ਭਾਸ਼ਾ ਸਿੱਖਣੀ ਸੀ। ਸਮੂਹ ਦੇ ਕੁਝ ਭਾਗ ਸਿਖਲਾਈ ਦੇ ਨਿਯਮਿਤ ਪਾਠਾਂ ਵਿੱਚ ਸ਼ਾਮਲ ਹੋਏ। ਦੂਜੇ ਭਾਗ ਨੇ ਇੱਕ ਵਿਦੇਸ਼ੀ ਸਥਿਤੀ ਦੀ ਅਨੁਰੂਪਤਾ ਵਜੋਂ ਸਿਖਲਾਈ ਪ੍ਰਾਪਤ ਕੀਤੀ। ਇਨ੍ਹਾਂ ਜਾਂਚ-ਅਧੀਨ ਵਿਅਕਤੀਆਂ ਨੇ ਆਪਣੇ ਆਪ ਨੂੰ ਵਿਦੇਸ਼ੀ ਸਥਿਤੀ ਦੇ ਅਨੁਕੂਲ ਬਣਾਉਣਾ ਸੀ। ਹਰੇਕ ਵਿਅਕਤੀ ਨੇ ਆਪਣੇ ਸੰਪਰਕ ਸਾਥੀ ਨਾਲ ਨਵੀਂ ਭਾਸ਼ਾ ਵਿੱਚ ਗੱਲਬਾਤ ਕੀਤੀ। ਇਸ ਸਮੂਹ ਦੇ ਜਾਂਚ-ਅਧੀਨ ਵਿਅਕਤੀ, ਇਸਲਈ, ਵਿਸ਼ੇਸ਼ ਰੂਪ ਵਿੱਚ ਭਾਸ਼ਾ ਦੇ ਵਿਦਿਆਰਥੀ ਨਹੀਂ ਸਨ। ਉਹ ਬੋਲਣ ਵਾਲਿਆਂ ਦੇ ਕਿਸੇ ਅਣਜਾਣ ਸਮਾਜ ਨਾਲ ਸੰਬੰਧਤ ਸਨ। ਇਸ ਤਰ੍ਹਾਂ ਉਨ੍ਹਾਂ ਨੂੰ ਨਵੀਂ ਭਾਸ਼ਾ ਲਈ ਛੇਤੀ ਨਾਲ ਸਹਾਇਤਾ ਪ੍ਰਾਪਤ ਕਰਨ ਲਈਮਜਬੂਰ ਕੀਤਾ ਗਿਆ। ਕੁਝ ਸਮੇਂ ਬਾਦ ਜਾਂਚ-ਅਧੀਨ ਵਿਅਕਤੀਆਂ ਦਾ ਨਿਰੀਖਣ ਕੀਤਾ ਗਿਆ। ਦੋਹਾਂ ਸਮੂਹਾਂ ਨੇ ਨਵੀਂ ਭਾਸ਼ਾ ਦੀ ਇੱਕੋ-ਜਿਹੀ ਵਧੀਆ ਜਾਣਕਾਰੀ ਪ੍ਰਦਰਸ਼ਿਤ ਕੀਤੀ। ਪਰ ਉਨ੍ਹਾਂ ਦੇ ਦਿਮਾਗ ਨੇ ਵਿਦੇਸ਼ੀ ਭਾਸ਼ਾ ਨੂੰ ਵੱਖ-ਵੱਖ ਢੰਗ ਨਾਲ ਸੰਸਾਧਿਤ ਕੀਤਾ! ਜਿਨ੍ਹਾਂ ਨੇ ‘ਵਿਦੇਸ਼ੀ’ ਮਾਹੌਲ ਅਨੁਸਾਰ ਸਿੱਖਿਆ ਪ੍ਰਾਪਤ ਕੀਤੀ, ਅਜੀਬ ਦਿਮਾਗੀ ਗਤੀਵਿਧੀਆਂ ਦਰਸਾਈਆਂ। ਉਨ੍ਹਾਂ ਦੇ ਦਿਮਾਗ ਨੇ ਵਿਦੇਸ਼ੀ ਵਿਆਕਰਣ ਨੂੰ ਉਨ੍ਹਾਂ ਦੀ ਆਪਣੀ ਭਾਸ਼ਾ ਵਾਂਗ ਸੰਸਾਧਿਤ ਕੀਤਾ। ਮੂਲ ਬੁਲਾਰਿਆਂ ਵਿੱਚ ਵੀ ਉਹੀ ਕਾਰਜਵਿਧੀਆਂ ਦੀ ਪਛਾਣ ਕੀਤੀ ਗਈ। ਭਾਸ਼ਾ ਲਈ ਛੁੱਟੀ ਮਨਾਉਣ ਜਾਣਾ ਸਿਖਲਾਈ ਦਾ ਇੱਕ ਬਹੁਤ ਹੀ ਵਧੀਆ ਅਤੇ ਸਭ ਤੋ ਵੱਧ ਪ੍ਰਭਾਵਸ਼ਾਲੀ ਤਰੀਕਾ ਹੈ!