ਪ੍ਹੈਰਾ ਕਿਤਾਬ

pa ਭੂਤਕਾਲ 2   »   ta இறந்த காலம் 2

82 [ਬਿਆਸੀ]

ਭੂਤਕਾਲ 2

ਭੂਤਕਾਲ 2

82 [எண்பத்து இரண்டு]

82 [Eṇpattu iraṇṭu]

இறந்த காலம் 2

iṟanta kālam 2

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਤਮਿਲ ਖੇਡੋ ਹੋਰ
ਕੀ ਤੁਹਾਨੂੰ ਹਸਪਤਾਲ ਦੀ ਗੱਡੀ ਬੁਲਾਉਣੀ ਪਵੇਗੀ? ந- -ம்புல-்-ை-்-க--்பிட -ேண-ட--வ-்-தா? நீ ஆ______ கூ___ வே__ வ____ ந- ஆ-்-ு-ன-ஸ-க- க-ப-ப-ட வ-ண-ட- வ-்-த-? -------------------------------------- நீ ஆம்புலன்ஸைக் கூப்பிட வேண்டி வந்ததா? 0
i--n---k-l---2 i_____ k____ 2 i-a-t- k-l-m 2 -------------- iṟanta kālam 2
ਕੀ ਤੁਹਾਨੂੰ ਡਾਕਟਰ ਬੁਲਾਉਣਾ ਪਵੇਗਾ? உ---க--ம--த்-ு-ர----கூ--பிட --ண-டி--ந--த-? உ___ ம______ கூ___ வே__ வ____ உ-க-க- ம-ு-்-ு-ர-க- க-ப-ப-ட வ-ண-ட- வ-்-த-? ------------------------------------------ உனக்கு மருத்துவரைக் கூப்பிட வேண்டி வந்ததா? 0
i---t- k--am 2 i_____ k____ 2 i-a-t- k-l-m 2 -------------- iṟanta kālam 2
ਕੀ ਤੁਹਾਨੂੰ ਪੁਲਿਸ ਬੁਲਾਉਣੀ ਪਵੇਗੀ? உ-க-கு -ோ----க் க-ப்-ி--வ-ண்-ி -ந--த-? உ___ போ___ கூ___ வே__ வ____ உ-க-க- ப-ல-ஸ-க- க-ப-ப-ட வ-ண-ட- வ-்-த-? -------------------------------------- உனக்கு போலிஸைக் கூப்பிட வேண்டி வந்ததா? 0
nī--m-u--ṉsa-- k--piṭ--vēṇ-i --n--t-? n_ ā__________ k______ v____ v_______ n- ā-p-l-ṉ-a-k k-p-i-a v-ṇ-i v-n-a-ā- ------------------------------------- nī āmpulaṉsaik kūppiṭa vēṇṭi vantatā?
ਕੀ ਤੁਹਾਡੇ ਕੋਲ ਟੈਲੀਫੋਨ ਨੰਬਰ ਹੈ? ਹੁਣੇ ਮੇਰੇ ਕੋਲ ਸੀ। உங்க----்-தொ-ை-ேச--நம்பர்-இ--க---றத-?--ப-ப--ுது --்னிட-்--த--இ-ுந்த-ு. உ_____ தொ___ ந___ இ______ இ____ எ____ அ_ இ_____ உ-்-ள-ட-் த-ல-ப-ச- ந-்-ர- இ-ு-்-ி-த-? இ-்-ொ-ு-ு எ-்-ி-ம- அ-ு இ-ு-்-த-. ---------------------------------------------------------------------- உங்களிடம் தொலைபேசி நம்பர் இருக்கிறதா? இப்பொழுது என்னிடம் அது இருந்தது. 0
n- āmp-l-ṉsa-- ----iṭ-----ṭ- -an-at-? n_ ā__________ k______ v____ v_______ n- ā-p-l-ṉ-a-k k-p-i-a v-ṇ-i v-n-a-ā- ------------------------------------- nī āmpulaṉsaik kūppiṭa vēṇṭi vantatā?
ਕੀ ਤੁਹਾਡੇ ਕੋਲ ਪਤਾ ਹੈ? ਹੁਣੇ ਮੇਰੇ ਕੋਲ ਸੀ। உ--க---ம்-மு-வ-ி-----்க-ற--?--த----்பொ--த- த-ன- ----ி--் ---ந்--ு. உ_____ மு___ இ______ இ_______ தா_ எ____ இ_____ உ-்-ள-ட-் ம-க-ர- இ-ு-்-ி-த-? இ-ோ-இ-்-ொ-ு-ு த-ன- எ-்-ி-ம- இ-ு-்-த-. ------------------------------------------------------------------ உங்களிடம் முகவரி இருக்கிறதா? இதோ,இப்பொழுது தான் என்னிடம் இருந்தது. 0
n- āmp-l-ṉ--ik--ū-p--- ---ṭi-v---a--? n_ ā__________ k______ v____ v_______ n- ā-p-l-ṉ-a-k k-p-i-a v-ṇ-i v-n-a-ā- ------------------------------------- nī āmpulaṉsaik kūppiṭa vēṇṭi vantatā?
ਕੀ ਤੁਹਾਡੇ ਕੋਲ ਸ਼ਹਿਰ ਦਾ ਨਕਸ਼ਾ ਹੈ? ਹੁਣੇ ਮੇਰੇ ਕੋਲ ਸੀ। உங-களி----ந-ரத-தி-் வ-ைபட-் இர----ி-தா-இதோ எ--ன--ம- அ-- -ரு-்த-ு. உ_____ ந_____ வ____ இ________ எ____ அ_ இ_____ உ-்-ள-ட-் ந-ர-்-ி-் வ-ை-ட-் இ-ு-்-ி-த-?-த- எ-்-ி-ம- அ-ு இ-ு-்-த-. ----------------------------------------------------------------- உங்களிடம் நகரத்தின் வரைபடம் இருக்கிறதா?இதோ என்னிடம் அது இருந்தது. 0
U-a-k--m-ruttu--ra-k --ppi---vē-ṭ--v--t-t-? U_____ m____________ k______ v____ v_______ U-a-k- m-r-t-u-a-a-k k-p-i-a v-ṇ-i v-n-a-ā- ------------------------------------------- Uṉakku maruttuvaraik kūppiṭa vēṇṭi vantatā?
ਕੀ ਉਹ ਵਕਤ ਤੇ ਆਇਆ? ਉਸ ਸਮੇਂ ਤੇ ਨਹੀਂ ਆ ਸਕਿਆ। அவன் சமய-்--ல்----------அ-னால் ---த்த--் -ர----ய-ி--லை. அ__ ச_____ வ____ அ___ ச_____ வ________ அ-ன- ச-ய-்-ி-் வ-்-ா-ா- அ-ன-ல- ச-ய-்-ி-் வ-ம-ட-ய-ி-்-ை- ------------------------------------------------------- அவன் சமயத்தில் வந்தானா? அவனால் சமயத்தில் வரமுடியவில்லை. 0
U-a--u--a-uttuv-ra-k -ū-p--a---ṇṭi------tā? U_____ m____________ k______ v____ v_______ U-a-k- m-r-t-u-a-a-k k-p-i-a v-ṇ-i v-n-a-ā- ------------------------------------------- Uṉakku maruttuvaraik kūppiṭa vēṇṭi vantatā?
ਕੀ ਉਹਨੂੰ ਰਾਹ ਲੱਭ ਗਿਆ ਸੀ? ਉਸਨੂੰ ਰਸਤਾ ਨਹੀਂ ਮਿਲਿਆ। அவ--க--ு-வழ- -ெரி-்ததா?-அ----- -ழ- --்டு ---ிக்--ம--ி-வில்ல-. அ____ வ_ தெ_____ அ___ வ_ க__ பி___ மு______ அ-ன-க-க- வ-ி த-ர-ந-த-ா- அ-ன-ல- வ-ி க-்-ு ப-ட-க-க ம-ட-ய-ி-்-ை- ------------------------------------------------------------- அவனுக்கு வழி தெரிந்ததா? அவனால் வழி கண்டு பிடிக்க முடியவில்லை. 0
Uṉ------a-----v----- ----i-a-v-ṇ-i---n-a--? U_____ m____________ k______ v____ v_______ U-a-k- m-r-t-u-a-a-k k-p-i-a v-ṇ-i v-n-a-ā- ------------------------------------------- Uṉakku maruttuvaraik kūppiṭa vēṇṭi vantatā?
ਕੀ ਉਹ ਸਮਝ ਗਿਆ? ਉਹ ਸਮਝ ਨਹੀਂ ਸਕਿਆ। அவ---்கு நீ--ொ--வத- -ு----தத---அவன--்கு-ந--் ச---வது ---ி---ல்லை. அ____ நீ சொ___ பு_____ அ____ நா_ சொ___ பு______ அ-ன-க-க- ந- ச-ல-வ-ு ப-ர-ந-த-ா- அ-ன-க-க- ந-ன- ச-ல-வ-ு ப-ர-ய-ி-்-ை- ----------------------------------------------------------------- அவனுக்கு நீ சொல்வது புரிந்ததா? அவனுக்கு நான் சொல்வது புரியவில்லை. 0
Uṉ--ku pōl-saik--ūp---a--ē--i -a--a-ā? U_____ p_______ k______ v____ v_______ U-a-k- p-l-s-i- k-p-i-a v-ṇ-i v-n-a-ā- -------------------------------------- Uṉakku pōlisaik kūppiṭa vēṇṭi vantatā?
ਤੁਸੀਂ ਵਕਤ ਤੇ ਕਿਉਂ ਨਹੀਂ ਆ ਸਕੇ? உன்---் --- நே-த--ிற்-ு----மு-ிய-ி-்--? உ___ ஏ_ நே_____ வ_ மு______ உ-்-ா-் ஏ-் ந-ர-்-ி-்-ு வ- ம-ட-ய-ி-்-ை- --------------------------------------- உன்னால் ஏன் நேரத்திற்கு வர முடியவில்லை? 0
Uṉ-kku p-li-a---k-pp--- v---i---n-a-ā? U_____ p_______ k______ v____ v_______ U-a-k- p-l-s-i- k-p-i-a v-ṇ-i v-n-a-ā- -------------------------------------- Uṉakku pōlisaik kūppiṭa vēṇṭi vantatā?
ਤੁਹਾਨੂੰ ਰਸਤਾ ਕਿਉਂ ਨਹੀਂ ਮਿਲਿਆ? உ-----்--ன----- க--டு-ப--ிக்க -ுட-யவ----ை? உ___ ஏ_ வ_ க__ பி___ மு______ உ-்-ா-் ஏ-் வ-ி க-்-ு ப-ட-க-க ம-ட-ய-ி-்-ை- ------------------------------------------ உன்னால் ஏன் வழி கண்டு பிடிக்க முடியவில்லை? 0
Uṉ-kku-pō--s-ik---pp-ṭ- v--ṭi -----tā? U_____ p_______ k______ v____ v_______ U-a-k- p-l-s-i- k-p-i-a v-ṇ-i v-n-a-ā- -------------------------------------- Uṉakku pōlisaik kūppiṭa vēṇṭi vantatā?
ਤੁਸੀਂ ਇਸਨੂੰ ਸਮਝ ਕਿਉਂ ਨਹੀਂ ਸਕੇ? உன---ல் -ன- --ன--பு----த- -ொள-ள-ம-டி-வ--்லை? உ___ ஏ_ அ__ பு___ கொ__ மு______ உ-்-ா-் ஏ-் அ-ன- ப-ர-ந-த- க-ள-ள ம-ட-ய-ி-்-ை- -------------------------------------------- உன்னால் ஏன் அவனை புரிந்து கொள்ள முடியவில்லை? 0
U--aḷi-am-to-a-p--- -a-p-- i---k-ṟa-ā?--ppo--tu-eṉ-iṭ---at--irunt-tu. U________ t________ n_____ i__________ I_______ e______ a__ i________ U-k-ḷ-ṭ-m t-l-i-ē-i n-m-a- i-u-k-ṟ-t-? I-p-ḻ-t- e-ṉ-ṭ-m a-u i-u-t-t-. --------------------------------------------------------------------- Uṅkaḷiṭam tolaipēci nampar irukkiṟatā? Ippoḻutu eṉṉiṭam atu iruntatu.
ਮੈਂ ਵਕਤ ਤੇ ਕਿਉਂ ਨਹੀਂ ਆ ਸਕਿਆ / ਸਕੀ ਕਿਉਂਕਿ ਕੋਈ ਬੱਸ ਨਹੀਂ ਸੀ। எ---ால- சமயத்தில் வர----யவி---ை --ென்-ா-் -ேர-ந்-- வண--ிக-் இல்-ை. எ___ ச_____ வ_______ ஏ____ பே___ வ____ இ___ எ-்-ா-் ச-ய-்-ி-் வ-ம-ட-ய-ி-்-ை ஏ-ெ-்-ா-் ப-ர-ந-த- வ-்-ி-ள- இ-்-ை- ------------------------------------------------------------------ என்னால் சமயத்தில் வரமுடியவில்லை ஏனென்றால் பேருந்து வண்டிகள் இல்லை. 0
U-ka-i--- --la-pē-i -am-----rukk--at-- I-poḻu-u -ṉṉ-ṭ-m --u-i---t--u. U________ t________ n_____ i__________ I_______ e______ a__ i________ U-k-ḷ-ṭ-m t-l-i-ē-i n-m-a- i-u-k-ṟ-t-? I-p-ḻ-t- e-ṉ-ṭ-m a-u i-u-t-t-. --------------------------------------------------------------------- Uṅkaḷiṭam tolaipēci nampar irukkiṟatā? Ippoḻutu eṉṉiṭam atu iruntatu.
ਮੈਨੂੰ ਰਸਤਾ ਨਹੀਂ ਮਿਲਿਆ ਕਿਉਂਕਿ ਮੇਰੇ ਕੋਲ ਸ਼ਹਿਰ ਦਾ ਨਕਸ਼ਾ ਨਹੀਂ ਸੀ। என்ன--ம் ந-ரத்--ன் வர--ட-்-இல்-ாத-ா-- ---்க--வழ- ---ி--ி--ல-. எ____ ந_____ வ____ இ_____ எ___ வ_ தெ______ எ-்-ி-ம- ந-ர-்-ி-் வ-ை-ட-் இ-்-ா-த-ல- எ-க-க- வ-ி த-ர-ய-ி-்-ை- ------------------------------------------------------------- என்னிடம் நகரத்தின் வரைபடம் இல்லாததால் எனக்கு வழி தெரியவில்லை. 0
Uṅkaḷiṭam t-la--ē-- -ampar--ru-----tā? Ipp----u-e--i--m-at- -ru-tat-. U________ t________ n_____ i__________ I_______ e______ a__ i________ U-k-ḷ-ṭ-m t-l-i-ē-i n-m-a- i-u-k-ṟ-t-? I-p-ḻ-t- e-ṉ-ṭ-m a-u i-u-t-t-. --------------------------------------------------------------------- Uṅkaḷiṭam tolaipēci nampar irukkiṟatā? Ippoḻutu eṉṉiṭam atu iruntatu.
ਮੈਂ ਸਮਝ ਨਹੀਂ ਸਕਿਆ / ਸਕੀ ਕਿਉਂਕਿ ਸੰਗੀਤ ਕਾਫੀ ਜ਼ੋਰ ਨਾਲ ਵੱਜ ਰਿਹਾ ਸੀ। இ-ை -ிக---் -த்---க-இ--ந--தால- அ-ன---ொன்--ு புர-யவி---ை. இ_ மி___ ச____ இ_____ அ__ சொ___ பு______ இ-ை ம-க-ு-் ச-்-ம-க இ-ு-்-த-ல- அ-ன- ச-ன-ன-ு ப-ர-ய-ி-்-ை- -------------------------------------------------------- இசை மிகவும் சத்தமாக இருந்ததால் அவன் சொன்னது புரியவில்லை. 0
U-ka--ṭ-m m-ka--r--iru---ṟ--ā?-It--i--oḻutu -ā------ṭa- -ru--atu. U________ m_______ i__________ I___________ t__ e______ i________ U-k-ḷ-ṭ-m m-k-v-r- i-u-k-ṟ-t-? I-ō-i-p-ḻ-t- t-ṉ e-ṉ-ṭ-m i-u-t-t-. ----------------------------------------------------------------- Uṅkaḷiṭam mukavari irukkiṟatā? Itō,ippoḻutu tāṉ eṉṉiṭam iruntatu.
ਮੈਨੂੰ ਟੈਕਸੀ ਲੈਣੀ ਪਈ। ந--்-ஒ-ு-ட------எட-க்க -ேண்டி வ-----. நா_ ஒ_ டா__ எ___ வே__ வ____ ந-ன- ஒ-ு ட-க-ச- எ-ு-்- வ-ண-ட- வ-்-த-. ------------------------------------- நான் ஒரு டாக்சி எடுக்க வேண்டி வந்தது. 0
U--a----m----a-a-- ---kk-----? ----ip-----u---ṉ --ṉi-------nta--. U________ m_______ i__________ I___________ t__ e______ i________ U-k-ḷ-ṭ-m m-k-v-r- i-u-k-ṟ-t-? I-ō-i-p-ḻ-t- t-ṉ e-ṉ-ṭ-m i-u-t-t-. ----------------------------------------------------------------- Uṅkaḷiṭam mukavari irukkiṟatā? Itō,ippoḻutu tāṉ eṉṉiṭam iruntatu.
ਮੈਨੂੰ ਸ਼ਹਿਰ ਦਾ ਨਕਸ਼ਾ ਖਰੀਦਣਾ ਪਿਆ। ந-ன--ஒ-----ர வ-ைப------ங-க--ே-்ட--வ-்-து. நா_ ஒ_ ந__ வ____ வா__ வே__ வ____ ந-ன- ஒ-ு ந-ர வ-ை-ட-் வ-ங-க வ-ண-ட- வ-்-த-. ----------------------------------------- நான் ஒரு நகர வரைபடம் வாங்க வேண்டி வந்தது. 0
Uṅ-aḷi-----uk-------r----ṟ--ā- -t---ppo--tu t-- ---iṭa- iru-tat-. U________ m_______ i__________ I___________ t__ e______ i________ U-k-ḷ-ṭ-m m-k-v-r- i-u-k-ṟ-t-? I-ō-i-p-ḻ-t- t-ṉ e-ṉ-ṭ-m i-u-t-t-. ----------------------------------------------------------------- Uṅkaḷiṭam mukavari irukkiṟatā? Itō,ippoḻutu tāṉ eṉṉiṭam iruntatu.
ਮੈਨੂੰ ਰੇਡੀਓ ਬੰਦ ਕਰਨਾ ਪਿਆ। ந--்-ரேடி---- அண--்----ண்-ி வந--த-. நா_ ரே___ அ___ வே__ வ____ ந-ன- ர-ட-ய-வ- அ-ை-்- வ-ண-ட- வ-்-த-. ----------------------------------- நான் ரேடியோவை அணைக்க வேண்டி வந்தது. 0
U---ḷ-ṭa- ----r-t--ṉ v-r--p-----i---k-ṟ-t-? I-ō e-ṉiṭ---at--ir-n-at-. U________ n_________ v_________ i__________ I__ e______ a__ i________ U-k-ḷ-ṭ-m n-k-r-t-i- v-r-i-a-a- i-u-k-ṟ-t-? I-ō e-ṉ-ṭ-m a-u i-u-t-t-. --------------------------------------------------------------------- Uṅkaḷiṭam nakarattiṉ varaipaṭam irukkiṟatā? Itō eṉṉiṭam atu iruntatu.

ਵਿਦੇਸ਼ੀ ਭਾਸ਼ਾਵਾਂ ਨੂੰ ਚੰਗੇ ਢੰਗ ਨਾਲ ਵਿਦੇਸ਼ਾਂ ਵਿੱਚ ਸਿੱਖੋ!

ਬਾਲਗ ਭਾਸ਼ਾਵਾਂ ਨੂੰ ਬੱਚਿਆਂ ਜਿੰਨੀ ਆਸਾਨੀ ਨਾਲ ਨਹੀਂ ਸਿੱਖਦੇ। ਉਨ੍ਹਾਂ ਦੇ ਦਿਮਾਗ ਦਾ ਪੂਰਨ ਤੌਰ 'ਤੇ ਵਿਕਾਸ ਹੋ ਜਾਂਦਾ ਹੈ। ਇਸਲਈ, ਇਹ ਨਵੇਂ ਨੈੱਟਵਰਕ ਇੰਨੀ ਆਸਾਨੀ ਬਿਲਕੁਲ ਵੀ ਨਾਲ ਸਥਾਪਿਤ ਨਹੀਂ ਕਰ ਸਕਦਾ। ਪਰ ਫਿਰ ਵੀ ਅਸੀਂ ਇੱਕ ਬਾਲਗ ਵਜੋਂ ਇੱਕ ਭਾਸ਼ਾ ਬਹੁਤ ਚੰਗੀ ਤਰ੍ਹਾਂ ਸਿੱਖ ਸਕਦੇ ਹਾਂ! ਅਜਿਹਾ ਕਰਨ ਲਈ, ਸਾਨੂੰ ਉਸ ਦੇਸ਼ ਵਿੱਚ ਜ਼ਰੂਰ ਜਾਣਾ ਚਾਹੀਦਾ ਹੈ ਜਿੱਥੇ ਉਹ ਭਾਸ਼ਾ ਬੋਲੀ ਜਾਂਦੀ ਹੈ। ਇੱਕ ਵਿਦੇਸ਼ੀ ਭਾਸ਼ਾ ਵਿਦੇਸ਼ ਵਿੱਚ ਵਿਸ਼ੇਸ਼ ਤੌਰ 'ਤੇ ਪ੍ਰਭਾਵਸ਼ਾਵਲੀ ਢੰਗ ਨਾਲ ਸਿੱਖੀ ਜਾਂਦੀ ਹੈ। ਜਿਹੜੇ ਵਿਅਕਤੀ ਕਦੀ ਭਾਸ਼ਾ ਸਿੱਖਣ ਦੇ ਉਦੇਸ਼ ਲਈ ਛੁੱਟੀ ਮਨਾਉਣ ਗਏ ਹਨ, ਇਸ ਬਾਰੇ ਜਾਣਦੇ ਹਨ। ਅਸੀਂ ਇੱਕ ਨਵੀਂ ਭਾਸ਼ਾ ਇਸਦੇ ਕੁਦਰਤੀ ਮਾਹੌਲ ਵਿੱਚ ਵਧੀਆ ਢੰਗ ਨਾਲ ਸਿੱਖਦੇ ਹਾਂ। ਇੱਕ ਨਵਾਂ ਅਧਿਐਨ ਹੁਣੇ ਹੀ ਇੱਕ ਦਿਲਚਸਪ ਨਤੀਜੇ 'ਤੇ ਪਹੁੰਚਿਆ ਹੈ। ਇਸ ਅਨੁਸਾਰ, ਇੱਕ ਵਿਅਕਤੀ ਕੋਈ ਨਵੀਂ ਭਾਸ਼ਾ ਵਿਦੇਸ਼ ਵਿੱਚ ਵੀ ਵੱਖ ਢੰਗ ਨਾਲ ਸਿੱਖਦਾ ਹੈ! ਦਿਮਾਗ ਨਵੀਂ ਭਾਸ਼ਾ ਨੂੰ ਮੂਲ ਭਾਸ਼ਾ ਵਾਂਗ ਸੰਸਾਧਿਤ ਕਰ ਸਕਦਾ ਹੈ। ਖੋਜਕਰਤਾਵਾਂ ਦਾ ਬਹੁਤ ਸਮੇਂ ਤੋਂ ਵਿਸ਼ਵਾਸ ਹੈ ਕਿ ਸਿਖਲਾਈ ਦੇ ਵੱਖ-ਵੱਖ ਢੰਗ ਮੌਜੂਦ ਹਨ। ਹੁਣ ਇੱਕ ਤਜਰਬੇ ਨੇ ਅਜਿਹਾ ਸਾਬਤ ਕਰ ਦਿੱਤਾ ਲੱਗਦਾ ਹੈ। ਜਾਂਚ-ਅਧੀਨ ਵਿਅਕਤੀਆਂ ਦੇ ਇੱਕ ਸਮੂਹ ਨੇ ਇੱਕ ਕਾਲਪਨਿਕ ਭਾਸ਼ਾ ਸਿੱਖਣੀ ਸੀ। ਸਮੂਹ ਦੇ ਕੁਝ ਭਾਗ ਸਿਖਲਾਈ ਦੇ ਨਿਯਮਿਤ ਪਾਠਾਂ ਵਿੱਚ ਸ਼ਾਮਲ ਹੋਏ। ਦੂਜੇ ਭਾਗ ਨੇ ਇੱਕ ਵਿਦੇਸ਼ੀ ਸਥਿਤੀ ਦੀ ਅਨੁਰੂਪਤਾ ਵਜੋਂ ਸਿਖਲਾਈ ਪ੍ਰਾਪਤ ਕੀਤੀ। ਇਨ੍ਹਾਂ ਜਾਂਚ-ਅਧੀਨ ਵਿਅਕਤੀਆਂ ਨੇ ਆਪਣੇ ਆਪ ਨੂੰ ਵਿਦੇਸ਼ੀ ਸਥਿਤੀ ਦੇ ਅਨੁਕੂਲ ਬਣਾਉਣਾ ਸੀ। ਹਰੇਕ ਵਿਅਕਤੀ ਨੇ ਆਪਣੇ ਸੰਪਰਕ ਸਾਥੀ ਨਾਲ ਨਵੀਂ ਭਾਸ਼ਾ ਵਿੱਚ ਗੱਲਬਾਤ ਕੀਤੀ। ਇਸ ਸਮੂਹ ਦੇ ਜਾਂਚ-ਅਧੀਨ ਵਿਅਕਤੀ, ਇਸਲਈ, ਵਿਸ਼ੇਸ਼ ਰੂਪ ਵਿੱਚ ਭਾਸ਼ਾ ਦੇ ਵਿਦਿਆਰਥੀ ਨਹੀਂ ਸਨ। ਉਹ ਬੋਲਣ ਵਾਲਿਆਂ ਦੇ ਕਿਸੇ ਅਣਜਾਣ ਸਮਾਜ ਨਾਲ ਸੰਬੰਧਤ ਸਨ। ਇਸ ਤਰ੍ਹਾਂ ਉਨ੍ਹਾਂ ਨੂੰ ਨਵੀਂ ਭਾਸ਼ਾ ਲਈ ਛੇਤੀ ਨਾਲ ਸਹਾਇਤਾ ਪ੍ਰਾਪਤ ਕਰਨ ਲਈਮਜਬੂਰ ਕੀਤਾ ਗਿਆ। ਕੁਝ ਸਮੇਂ ਬਾਦ ਜਾਂਚ-ਅਧੀਨ ਵਿਅਕਤੀਆਂ ਦਾ ਨਿਰੀਖਣ ਕੀਤਾ ਗਿਆ। ਦੋਹਾਂ ਸਮੂਹਾਂ ਨੇ ਨਵੀਂ ਭਾਸ਼ਾ ਦੀ ਇੱਕੋ-ਜਿਹੀ ਵਧੀਆ ਜਾਣਕਾਰੀ ਪ੍ਰਦਰਸ਼ਿਤ ਕੀਤੀ। ਪਰ ਉਨ੍ਹਾਂ ਦੇ ਦਿਮਾਗ ਨੇ ਵਿਦੇਸ਼ੀ ਭਾਸ਼ਾ ਨੂੰ ਵੱਖ-ਵੱਖ ਢੰਗ ਨਾਲ ਸੰਸਾਧਿਤ ਕੀਤਾ! ਜਿਨ੍ਹਾਂ ਨੇ ‘ਵਿਦੇਸ਼ੀ’ ਮਾਹੌਲ ਅਨੁਸਾਰ ਸਿੱਖਿਆ ਪ੍ਰਾਪਤ ਕੀਤੀ, ਅਜੀਬ ਦਿਮਾਗੀ ਗਤੀਵਿਧੀਆਂ ਦਰਸਾਈਆਂ। ਉਨ੍ਹਾਂ ਦੇ ਦਿਮਾਗ ਨੇ ਵਿਦੇਸ਼ੀ ਵਿਆਕਰਣ ਨੂੰ ਉਨ੍ਹਾਂ ਦੀ ਆਪਣੀ ਭਾਸ਼ਾ ਵਾਂਗ ਸੰਸਾਧਿਤ ਕੀਤਾ। ਮੂਲ ਬੁਲਾਰਿਆਂ ਵਿੱਚ ਵੀ ਉਹੀ ਕਾਰਜਵਿਧੀਆਂ ਦੀ ਪਛਾਣ ਕੀਤੀ ਗਈ। ਭਾਸ਼ਾ ਲਈ ਛੁੱਟੀ ਮਨਾਉਣ ਜਾਣਾ ਸਿਖਲਾਈ ਦਾ ਇੱਕ ਬਹੁਤ ਹੀ ਵਧੀਆ ਅਤੇ ਸਭ ਤੋ ਵੱਧ ਪ੍ਰਭਾਵਸ਼ਾਲੀ ਤਰੀਕਾ ਹੈ!