ਪ੍ਹੈਰਾ ਕਿਤਾਬ

pa ਕੁਝ ਚੰਗਾ ਲੱਗਣਾ   »   ta விருப்பப்படுதல்

70 [ਸੱਤਰ]

ਕੁਝ ਚੰਗਾ ਲੱਗਣਾ

ਕੁਝ ਚੰਗਾ ਲੱਗਣਾ

70 [எழுபது]

70 [Eḻupatu]

விருப்பப்படுதல்

viruppappaṭutal

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਤਮਿਲ ਖੇਡੋ ਹੋਰ
ਕੀ ਤੁਸੀਂ ਸਿਗਰਟ ਪੀਣੀ ਹੈ? உ-்-ளு------ுகை-பி-ி-்க --ண்----? உ_____ பு_ பி___ வே____ உ-்-ள-க-க- ப-க- ப-ட-க-க வ-ண-ட-ம-? --------------------------------- உங்களுக்கு புகை பிடிக்க வேண்டுமா? 0
vi-u---pp--utal v______________ v-r-p-a-p-ṭ-t-l --------------- viruppappaṭutal
ਕੀ ਤੁਸੀਂ ਨੱਚਣਾ ਹੈ? உ--க-ு-்---நடனம-- -ேண்ட-மா? உ_____ ந____ வே____ உ-்-ள-க-க- ந-ன-ா- வ-ண-ட-ம-? --------------------------- உங்களுக்கு நடனமாட வேண்டுமா? 0
v-r----ppa-utal v______________ v-r-p-a-p-ṭ-t-l --------------- viruppappaṭutal
ਕੀ ਤੂੰ ਟਹਿਲਣਾ ਚਾਹੁੰਦਾ / ਚਾਹੁੰਦੀ ਹੈਂ? உ-்---க்-- ந----ப்-ப-க வேண-ட---? உ_____ ந____ போ_ வே____ உ-்-ள-க-க- ந-க-க-் ப-க வ-ண-ட-ம-? -------------------------------- உங்களுக்கு நடக்கப் போக வேண்டுமா? 0
u--a-u-ku p-k-i p-ṭik-a-vē-----? u________ p____ p______ v_______ u-k-ḷ-k-u p-k-i p-ṭ-k-a v-ṇ-u-ā- -------------------------------- uṅkaḷukku pukai piṭikka vēṇṭumā?
ਮੈਂ ਸਿਗਰਟ ਪੀਣੀ ਹੈ। என-்---பு-- --ட-க்க--ே-்டும். எ___ பு_ பி___ வே____ எ-க-க- ப-க- ப-ட-க-க வ-ண-ட-ம-. ----------------------------- எனக்கு புகை பிடிக்க வேண்டும். 0
uṅ-aḷukku p-kai-p-----a --ṇṭ--ā? u________ p____ p______ v_______ u-k-ḷ-k-u p-k-i p-ṭ-k-a v-ṇ-u-ā- -------------------------------- uṅkaḷukku pukai piṭikka vēṇṭumā?
ਕੀ ਤੈਨੂੰ ਸਿਗਰਟ ਚਾਹੀਦੀ ਹੈ? உ-க்---ஒ-ு ---ரெ-்-வே--ட-ம-? உ___ ஒ_ சி___ வே____ உ-க-க- ஒ-ு ச-க-ெ-் வ-ண-ட-ம-? ---------------------------- உனக்கு ஒரு சிகரெட் வேண்டுமா? 0
u-kaḷu--u-p--a- pi-i-k--vē--u-ā? u________ p____ p______ v_______ u-k-ḷ-k-u p-k-i p-ṭ-k-a v-ṇ-u-ā- -------------------------------- uṅkaḷukku pukai piṭikka vēṇṭumā?
ਉਸਨੂੰ ਸੁਲਗਾੳਣ ਲਈ ਕੁਝ ਚਾਹੀਦਾ ਹੈ? அவ-ு--கு லை-்----வ-ண--ும். அ____ லை___ வே____ அ-ன-க-க- ல-ட-ட-் வ-ண-ட-ம-. -------------------------- அவனுக்கு லைட்டர் வேண்டும். 0
U-ka-u-k- naṭ-ṉa-ā-a-v-ṇṭum-? U________ n_________ v_______ U-k-ḷ-k-u n-ṭ-ṉ-m-ṭ- v-ṇ-u-ā- ----------------------------- Uṅkaḷukku naṭaṉamāṭa vēṇṭumā?
ਮੈਂ ਕੁਝ ਪੀਣਾ ਚਾਹੁੰਦਾ / ਚਾਹੁੰਦੀ ਹਾਂ। எனக்---ஏ-ு-் க-ட-க-- வேண-----. எ___ ஏ__ கு___ வே____ எ-க-க- ஏ-ு-் க-ட-க-க வ-ண-ட-ம-. ------------------------------ எனக்கு ஏதும் குடிக்க வேண்டும். 0
Uṅ-aḷ-kk- naṭ---mā-- v--ṭ-mā? U________ n_________ v_______ U-k-ḷ-k-u n-ṭ-ṉ-m-ṭ- v-ṇ-u-ā- ----------------------------- Uṅkaḷukku naṭaṉamāṭa vēṇṭumā?
ਮੈਂ ਕੁਝ ਖਾਣਾ ਚਾਹੁੰਦਾ / ਚਾਹੁੰਦੀ ਹਾਂ। எ--்கு ஏது-்---ப---- ----டும். எ___ ஏ__ சா___ வே____ எ-க-க- ஏ-ு-் ச-ப-ப-ட வ-ண-ட-ம-. ------------------------------ எனக்கு ஏதும் சாப்பிட வேண்டும். 0
U-k--u-------a---āṭ- -ēṇṭumā? U________ n_________ v_______ U-k-ḷ-k-u n-ṭ-ṉ-m-ṭ- v-ṇ-u-ā- ----------------------------- Uṅkaḷukku naṭaṉamāṭa vēṇṭumā?
ਮੈਂ ਥੋੜ੍ਹਾ ਆਰਾਮ ਕਰਨਾ ਚਾਹੁੰਦਾ / ਚਾਹੁੰਦੀ ਹਾਂ। என-்கு சிறித--இள--்பா--வே---ும-. எ___ சி__ இ____ வே____ எ-க-க- ச-ற-த- இ-ை-்-ா- வ-ண-ட-ம-. -------------------------------- எனக்கு சிறிது இளைப்பாற வேண்டும். 0
U-k-ḷ-k-- n--ak----pōka------mā? U________ n_______ p___ v_______ U-k-ḷ-k-u n-ṭ-k-a- p-k- v-ṇ-u-ā- -------------------------------- Uṅkaḷukku naṭakkap pōka vēṇṭumā?
ਮੈਂ ਤੁਹਾਨੂੰ ਕੁਝ ਪੁੱਛਣਾ ਚਾਹੁੰਦਾ / ਚਾਹੁੰਦੀ ਹਾਂ। எ----ு-உங--ளை-ஒன--- க-ட்- வேண்ட--். எ___ உ___ ஒ__ கே__ வே____ எ-க-க- உ-்-ள- ஒ-்-ு க-ட-க வ-ண-ட-ம-. ----------------------------------- எனக்கு உங்களை ஒன்று கேட்க வேண்டும். 0
Uṅ--ḷ-k----a-akk-- p--a v---u-ā? U________ n_______ p___ v_______ U-k-ḷ-k-u n-ṭ-k-a- p-k- v-ṇ-u-ā- -------------------------------- Uṅkaḷukku naṭakkap pōka vēṇṭumā?
ਮੈਂ ਤੁਹਾਨੂੰ ਬੇਨਤੀ ਕਰਨਾ ਚਾਹੁੰਦਾ / ਚਾਹੁੰਦੀ ਹਾਂ। என-்-----------ி--ந்து ஒ---- -ேண்ட-ம-. எ___ உ________ ஒ__ வே____ எ-க-க- உ-்-ள-ட-ி-ு-்-ு ஒ-்-ு வ-ண-ட-ம-. -------------------------------------- எனக்கு உங்களிடமிருந்து ஒன்று வேண்டும். 0
U---ḷ--k- n--a-k-- -ōka---ṇṭum-? U________ n_______ p___ v_______ U-k-ḷ-k-u n-ṭ-k-a- p-k- v-ṇ-u-ā- -------------------------------- Uṅkaḷukku naṭakkap pōka vēṇṭumā?
ਮੈਂ ਕੁਝ ਸੱਦਾ ਦੇਣਾ ਚਾਹੁੰਦਾ / ਚਾਹੁੰਦੀ ਹਾਂ। நான் -ங-கள--்க----ாவத- செய்---ி-ுப்பப---ட---ற-ன். நா_ உ_____ ஏ___ செ__ வி____ ப_____ ந-ன- உ-்-ள-க-க- ஏ-ா-த- ச-ய-ய வ-ர-ப-ப-் ப-ு-ி-ே-்- ------------------------------------------------- நான் உங்களுக்கு ஏதாவது செய்ய விருப்பப் படுகிறேன். 0
E-akku-p---i p--ikka--ēṇṭum. E_____ p____ p______ v______ E-a-k- p-k-i p-ṭ-k-a v-ṇ-u-. ---------------------------- Eṉakku pukai piṭikka vēṇṭum.
ਤੂੰ ਕੀ ਚਾਹੁੰਦਾ / ਚਾਹੁੰਦੀ ਹੈਂ? உ---ள--்-ு-என-ன----ு---ம-? உ_____ எ__ வி_____ உ-்-ள-க-க- எ-்- வ-ர-ப-ப-்- -------------------------- உங்களுக்கு என்ன விருப்பம்? 0
E---k--pu-a----ṭ--k- vēṇṭ-m. E_____ p____ p______ v______ E-a-k- p-k-i p-ṭ-k-a v-ṇ-u-. ---------------------------- Eṉakku pukai piṭikka vēṇṭum.
ਕੀ ਤੂੰ ਕਾਫੀ ਪੀਣਾ ਚਾਹੁੰਦਾ / ਚਾਹੁੰਦੀ ਹੈਂ? உங-களு-----கா-ி க--ிக்- -ி-ுப----? உ_____ கா_ கு___ வி_____ உ-்-ள-க-க- க-ப- க-ட-க-க வ-ர-ப-ப-ா- ---------------------------------- உங்களுக்கு காபி குடிக்க விருப்பமா? 0
Eṉ-k-u -ukai p-ṭ---------um. E_____ p____ p______ v______ E-a-k- p-k-i p-ṭ-k-a v-ṇ-u-. ---------------------------- Eṉakku pukai piṭikka vēṇṭum.
ਜਾਂ ਤੂੰ ਚਾਹ ਪੀਣਾ ਚਾਹੁੰਦਾ / ਚਾਹੁੰਦੀ ਹੈਂ? அ-்லத--டீ க-டி-்க-விரு-----? அ___ டீ கு___ வி_____ அ-்-த- ட- க-ட-க-க வ-ர-ப-ப-ா- ---------------------------- அல்லது டீ குடிக்க விருப்பமா? 0
U--kk- oru-c--ar-- v-ṇ--mā? U_____ o__ c______ v_______ U-a-k- o-u c-k-r-ṭ v-ṇ-u-ā- --------------------------- Uṉakku oru cikareṭ vēṇṭumā?
ਅਸੀਂ ਘਰ ਜਾਣਾ ਚਾਹੁੰਦੇ / ਚਾਹੁੰਦੀਆਂ ਹਾਂ। நா--க-்---ட-ட--்-----ச--்ல-வி-ு-----ிறோ--. நா___ வீ_____ செ__ வி_______ ந-ங-க-் வ-ட-ட-க-க-ச- ச-ல-ல வ-ர-ம-ப-க-ற-ம-. ------------------------------------------ நாங்கள் வீட்டுக்குச் செல்ல விரும்புகிறோம். 0
Uṉ--ku-o-- c--a--- -ēṇṭ-m-? U_____ o__ c______ v_______ U-a-k- o-u c-k-r-ṭ v-ṇ-u-ā- --------------------------- Uṉakku oru cikareṭ vēṇṭumā?
ਕੀ ਤੈਨੂੰ ਟੈਕਸੀ ਚਾਹੀਦੀ ਹੈ? உங-கள---------கை--ண-டி ---்டு-ா? உ_____ வா__ வ__ வே____ உ-்-ள-க-க- வ-ட-ை வ-்-ி வ-ண-ட-ம-? -------------------------------- உங்களுக்கு வாடகை வண்டி வேண்டுமா? 0
Uṉ-k---oru--ikar-ṭ v-ṇṭ-m-? U_____ o__ c______ v_______ U-a-k- o-u c-k-r-ṭ v-ṇ-u-ā- --------------------------- Uṉakku oru cikareṭ vēṇṭumā?
ਉਹ ਟੈਲੀਫੋਨ ਕਰਨਾ ਚਾਹੁੰਦਾ / ਚਾਹੁੰਦੀ ਹੈ। அ---க-ு--கு-த--ை-ே------ ஓர- அழைப்பு செ-்ய -ேண-ட--். அ______ தொ_____ ஓ_ அ___ செ__ வே____ அ-ர-க-ு-்-ு த-ல-ப-ச-ய-ல- ஓ-் அ-ை-்-ு ச-ய-ய வ-ண-ட-ம-. ---------------------------------------------------- அவர்களுக்கு தொலைபேசியில் ஓர் அழைப்பு செய்ய வேண்டும். 0
A--ṉu-ku-l---ṭ-- ----u-. A_______ l______ v______ A-a-u-k- l-i-ṭ-r v-ṇ-u-. ------------------------ Avaṉukku laiṭṭar vēṇṭum.

ਦੋ ਭਾਸ਼ਾਵਾਂ = ਦੋ ਬੋਲੀ ਕੇਂਦਰ!

ਸਾਡੇ ਦਿਮਾਗ ਨੂੰ ਕੋਈ ਫ਼ਰਕ ਨਹੀਂ ਪੈਂਦਾ ਜਦੋਂ ਅਸੀਂ ਕੋਈ ਭਾਸ਼ਾ ਸਿੱਖਦੇ ਹਾਂ। ਇਸ ਦਾ ਕਾਰਨ ਇਹ ਹੈ ਕਿ ਇਸ ਕੋਲ ਵੱਖ-ਵੱਖ ਭਾਸ਼ਾਵਾਂ ਲਈ ਵੱਖ-ਵੱਖ ਭੰਡਾਰਨ ਖੇਤਰ ਹੁੰਦੇ ਹਨ। ਉਹ ਸਾਰੀਆਂ ਭਾਸ਼ਾਵਾਂ ਜਿਹੜੀਆਂ ਅਸੀਂ ਸਿੱਖਦੇ ਹਾਂ, ਇਕੱਠੀਆਂ ਭੰਡਾਰਿਤ ਨਹੀਂ ਹੁੰਦੀਆਂ। ਉਹ ਭਾਸ਼ਾਵਾਂ ਜਿਹੜੀਆਂ ਅਸੀਂ ਬਾਲਗਾਂ ਵਜੋਂ ਸਿੱਖਦੇ ਹਾਂ, ਦਾ ਆਪਣਾ ਨਿੱਜੀ ਭੰਡਾਰਨ ਖੇਤਰ ਹੁੰਦਾ ਹੈ। ਭਾਵ, ਦਿਮਾਗ ਨਵੇਂ ਨਿਯਮਾਂ ਦਾ ਸੰਸਾਧਨ ਇੱਕ ਵੱਖਰੇ ਸਥਾਨ ਵਿੱਚ ਕਰਦਾ ਹੈ। ਇਹ ਸਾਡੀ ਮੂਲ ਭਾਸ਼ਾ ਦੇ ਨਾਲ ਭੰਡਾਰਿਤ ਨਹੀਂ ਹੁੰਦੇ। ਦੂਜੇ ਪਾਸੇ, ਦੋਭਾਸ਼ੀਆਂ ਵਜੋਂ ਵੱਡੇ ਹੋਣ ਵਾਲੇ ਵਿਅਕਤੀ ਦਿਮਾਗ ਦਾ ਕੇਵਲ ਇੱਕੋਭਾਗ ਵਰਤਦੇ ਹਨ। ਬਹੁਗਿਣਤੀ ਵਿੱਚ ਅਧਿਐਨ ਇਸ ਨਤੀਜੇ 'ਤੇ ਪਹੁੰਚੇ ਹਨ। ਮਨੋਵਿਗਿਆਨੀਆਂ ਨੇ ਵੱਖ-ਵੱਖ ਜਾਂਚ-ਅਧੀਨ ਵਿਅਕਤੀਆਂ ਦੀ ਜਾਂਚ ਕੀਤੀ। ਇਹ ਜਾਂਚ-ਅਧੀਨ ਵਿਅਕਤੀ ਦੋ ਭਾਸ਼ਾਵਾਂ ਸਹਿਜਤਾ ਨਾਲ ਬੋਲਦੇ ਸਨ। ਪਰ, ਇਸ ਜਾਂਚ ਸਮੂਹ ਦਾ ਇੱਕ ਭਾਗ, ਦੋਹਾਂ ਭਾਸ਼ਾਵਾਂ ਸਮੇਤ ਵੱਡਾ ਹੋਇਆ ਸੀ। ਇਸਤੋਂ ਉਲਟ, ਦੂਸਰੇ ਭਾਗ ਨੇ ਦੂਜੀ ਭਾਸ਼ਾ ਜ਼ਿੰਦਗੀ ਵਿੱਚ ਬਾਦ ਵਿੱਚ ਸਿੱਖੀ। ਭਾਸ਼ਾ ਦੀਆਂ ਜਾਂਚਾਂ ਦੇ ਦੌਰਾਨ, ਖੋਜਕਰਤਾ ਦਿਮਾਗ ਦੀ ਗਤੀਵਿਧੀ ਮਾਪ ਸਕਦੇ ਸਨ। ਇਸ ਤਰ੍ਹਾਂ, ਉਹ ਦੇਖ ਸਕਦੇ ਸਨ ਕਿ ਜਾਂਚਾਂ ਦੇ ਦੌਰਾਨ ਦਿਮਾਗ ਦੇ ਕਿਹੜੇ ਖੇਤਰ ਕੰਮ ਕਰ ਰਹੇ ਸਨ। ਅਤੇ ਉਨ੍ਹਾਂ ਨੇ ਦੇਖਿਆ ਕਿ ‘ਦੇਰੀ ਵਾਲੇ’ ਸਿਖਿਆਰਥੀਆਂ ਕੋਲ ਦੋ ਬੋਲੀ ਕੇਂਦਰਸਨ! ਖੋਜਕਰਤਾਵਾਂ ਨੂੰ ਪਹਿਲਾਂ ਹੀ ਕਾਫ਼ੀ ਸਮੇਂ ਤੋਂ ਅਜਿਹੀ ਉਮੀਦ ਸੀ। ਦਿਮਾਗ ਦੀਆਂ ਸੱਟਾਂ ਵਾਲੇ ਵਿਅਕਤੀਆਂ ਵੱਖਰੇ ਲੱਛਣ ਦਰਸਾਉਂਦੇ ਹਨ। ਇਸਲਈ, ਦਿਮਾਗ ਦੀ ਸੱਟ ਬੋਲੀ ਨਾਲ ਸੰਬੰਧਤ ਮੁਸ਼ਕਲਾਂ ਪੈਦਾ ਕਰ ਸਕਦੀ ਹੈ। ਪ੍ਰਭਾਵਿਤ ਵਿਅਕਤੀ ਸ਼ਬਦਾਂ ਦਾ ਸਹੀ ਉਚਾਰਨ ਨਹੀਂ ਕਰ ਸਕਦੇ, ਅਤੇ ਨਾ ਹੀ ਸ਼ਬਦਾਂ ਨੂੰ ਚੰਗੀ ਤਰ੍ਹਾਂ ਸਮਝ ਸਕਦੇ ਹਨ। ਪਰ ਦੁਰਘਟਨਾ ਦੇ ਸ਼ਿਕਾਰ ਦੋਭਾਸ਼ੀ ਵਿਅਕਤੀ ਕਦੀ-ਕਦੀ ਅਸਧਾਰਨ ਲੱਛਣ ਦਰਸਾਉਂਦੇ ਹਨ। ਉਨ੍ਹਾਂ ਦੀਆਂ ਬੋਲੀ ਮੁਸ਼ਕਲਾਂ ਹਮੇਸ਼ਾਂ ਦੋਵੇਂ ਭਾਸ਼ਾਵਾਂ ਨੂੰ ਪ੍ਰਭਾਵਿਤ ਨਹੀਂ ਕਰਦੀਆਂ। ਜੇਕਰ ਦਿਮਾਗ ਦਾ ਕੇਵਲ ਇੱਕ ਭਾਗ ਫੱਟੜ ਹੁੰਦਾ ਹੈ, ਦੂਜਾ ਤਾਂ ਵੀ ਕੰਮ ਕਰ ਸਕਦਾ ਹੈ। ਫੇਰ ਰੋਗੀ ਇੱਕ ਭਾਸ਼ਾ ਦੂਜੀ ਨਾਲੋਂ ਵਧੀਆ ਢੰਗ ਨਾਲ ਬੋਲ ਸਕਦੇ ਹਨ। ਦੋ ਵੱਖ-ਵੱਖ ਭਾਸ਼ਾਵਾਂ ਨੂੰ ਵੱਖ-ਵੱਖ ਗਤੀਆਂ ਸਮੇਤ ਦੁਬਾਰਾ ਵੀ ਸਿੱਖਿਆ ਜਾਂਦਾ ਹੈ। ਇਸਤੋਂ ਸਾਬਤ ਹੁੰਦਾ ਹੈ ਕਿ ਦੋਵੇਂ ਭਾਸ਼ਾਵਾਂ ਇੱਕੋ ਸਥਾਨ 'ਤੇ ਭੰਡਾਰਿਤ ਨਹੀਂ ਹੁੰਦੀਆਂ। ਕਿਉਂਕਿ ਇਹ ਇੱਕੋ ਸਮੇਂ ਨਹੀਂ ਸਿੱਖੀਆਂ ਗਈਆਂ ਸਨ, ਇਹ ਦੋ ਕੇਂਦਰ ਬਣਾਉਂਦੀਆਂ ਹਨ। ਅਜੇ ਤੱਕ ਇਹ ਪਤਾ ਨਹੀਂ ਲੱਗਾ ਕਿ ਸਾਡਾ ਦਿਮਾਗ ਬਹੁਗਿਣਤੀ ਵਿੱਚ ਭਾਸ਼ਾਵਾਂ ਦਾ ਪ੍ਰਬੰਧਨ ਕਿਵੇਂ ਕਰਦਾ ਹੈ। ਪਰ ਨਵੇਂ ਨਤੀਜੇ ਨਵੀਂਆਂ ਸਿੱਖਿਆ ਰਣਨੀਤੀਆਂ ਪੈਦਾ ਕਰ ਸਕਦੀਆਂ ਹਨ।