ਪ੍ਹੈਰਾ ਕਿਤਾਬ

pa ਸਮੁੱਚਬੋਧਕ 1   »   ta இணைப்புச் சொற்கள் 1

94 [ਚੁਰਾਨਵੇਂ]

ਸਮੁੱਚਬੋਧਕ 1

ਸਮੁੱਚਬੋਧਕ 1

94 [தொண்ணூற்று நான்கு]

94 [Toṇṇūṟṟu nāṉku]

இணைப்புச் சொற்கள் 1

iṇaippuc coṟkaḷ 1

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਤਮਿਲ ਖੇਡੋ ਹੋਰ
ਠਹਿਰੋ, ਜਦੋਂ ਤੱਕ ਬਾਰਿਸ਼ ਨਹੀਂ ਰੁਕਦੀ। ம-ை -ிற்கும--வர--காத்-ிர-. ம_ நி___ வ_ கா____ ம-ை ந-ற-க-ம- வ-ை க-த-த-ர-. -------------------------- மழை நிற்கும் வரை காத்திரு. 0
iṇa-p-uc----k-ḷ-1 i_______ c_____ 1 i-a-p-u- c-ṟ-a- 1 ----------------- iṇaippuc coṟkaḷ 1
ਠਹਿਰੋ ਜਦੋਂ ਤੱਕ ਮੇਰਾ ਪੂਰਾ ਨਹੀਂ ਹੁੰਦਾ। ந-ன- ம-ட---க-ம் --- க---த-ர-. நா_ மு____ வ_ கா____ ந-ன- ம-ட-க-க-ம- வ-ை க-த-த-ர-. ----------------------------- நான் முடிக்கும் வரை காத்திரு. 0
iṇ---puc --ṟ-a- 1 i_______ c_____ 1 i-a-p-u- c-ṟ-a- 1 ----------------- iṇaippuc coṟkaḷ 1
ਠਹਿਰੋ,ਜਦੋਂ ਤੱਕ ਉਹ ਵਾਪਸ ਨਹੀਂ ਆਉਂਦਾ। அவன- தி-ும--- வரும்--ரை --த-தி-ு. அ__ தி___ வ__ வ_ கா____ அ-ன- த-ர-ம-ப- வ-ு-் வ-ை க-த-த-ர-. --------------------------------- அவன் திரும்பி வரும் வரை காத்திரு. 0
m---i-ni-----va-ai-kā-t--u. m____ n_____ v____ k_______ m-ḻ-i n-ṟ-u- v-r-i k-t-i-u- --------------------------- maḻai niṟkum varai kāttiru.
ਮੈਂ ਰੁਕਾਂਗਾ / ਰੁਕਾਂਗੀ ਜਦੋਂ ਤੱਕ ਮੇਰੇ ਵਾਲ ਸੁੱਕ ਨਹੀਂ ਜਾਂਦੇ। எ-்-தலை-ுட--உலரு-் -ர- ---்---த-த-ர-க்க-ற---. எ_ த___ உ___ வ_ நா_ கா________ எ-் த-ை-ு-ி உ-ர-ம- வ-ை ந-ன- க-த-த-ர-க-க-ற-ன-. --------------------------------------------- என் தலைமுடி உலரும் வரை நான் காத்திருக்கிறேன். 0
maḻ---n--k-- -ar-i ---t--u. m____ n_____ v____ k_______ m-ḻ-i n-ṟ-u- v-r-i k-t-i-u- --------------------------- maḻai niṟkum varai kāttiru.
ਜਦੋਂ ਤੱਕ ਫਿਲਮ ਖਤਮ ਨਹੀਂ ਹੋ ਜਾਂਦੀ ਮੈਂ ਰੁਕਾਂਗਾ / ਰੁਕਾਂਗੀ। த--ை-்ப-ம்--ுடி-ும- வரை-ந--்--ா-்த-ரு--கி--ன். தி_____ மு___ வ_ நா_ கா________ த-ர-ப-ப-ம- ம-ட-ய-ம- வ-ை ந-ன- க-த-த-ர-க-க-ற-ன-. ---------------------------------------------- திரைப்படம் முடியும் வரை நான் காத்திருக்கிறேன். 0
m---i ---k-m vara- kāt--ru. m____ n_____ v____ k_______ m-ḻ-i n-ṟ-u- v-r-i k-t-i-u- --------------------------- maḻai niṟkum varai kāttiru.
ਜਦੋਂ ਤੱਕ ਹਰੀ ਬੱਤੀ ਨਹੀਂ ਹੋ ਜਾਂਦੀ ਮੈਂ ਰੁਕਾਂਗਾ / ਰੁਕਾਂਗੀ। ப--்----த----வி--்-ு---்ச-ய--ும்-வ---நான்-காத்த-ர-க்கி-ே--. போ______ வி___ ப_____ வ_ நா_ கா________ ப-க-க-வ-த-த- வ-ள-்-ு ப-்-ை-ா-ு-் வ-ை ந-ன- க-த-த-ர-க-க-ற-ன-. ----------------------------------------------------------- போக்குவரத்து விளக்கு பச்சையாகும் வரை நான் காத்திருக்கிறேன். 0
N----u-ik--m --rai-kā--i-u. N__ m_______ v____ k_______ N-ṉ m-ṭ-k-u- v-r-i k-t-i-u- --------------------------- Nāṉ muṭikkum varai kāttiru.
ਤੁਸੀਂ ਛੁਟੀਆਂ ਵਿੱਚ ਕਿੱਥੇ ਜਾ ਰਹੇ ਹੋ? நீ-----ொழ------ட-முற--ில் -ெ--க-----? நீ எ____ வி_____ செ_____ ந- எ-்-ொ-ு-ு வ-ட-ம-ற-ய-ல- ச-ல-க-ற-ய-? ------------------------------------- நீ எப்பொழுது விடுமுறையில் செல்கிறாய்? 0
Nāṉ-m--i-kum-varai --t---u. N__ m_______ v____ k_______ N-ṉ m-ṭ-k-u- v-r-i k-t-i-u- --------------------------- Nāṉ muṭikkum varai kāttiru.
ਗਰਮੀ ਦੀਆਂ ਛੁਟੀਆਂ ਤੋਂ ਪਹਿਲਾਂ? கோ-ை----ு---ைக்கு ---்ன---வ-? கோ_ வி_____ மு______ க-ட- வ-ட-ம-ற-க-க- ம-ன-ன-ா-வ-? ----------------------------- கோடை விடுமுறைக்கு முன்னதாகவா? 0
N-ṉ---ṭ-k-um v-----kāttir-. N__ m_______ v____ k_______ N-ṉ m-ṭ-k-u- v-r-i k-t-i-u- --------------------------- Nāṉ muṭikkum varai kāttiru.
ਹਾਂ, ਗਰਮੀ ਦੀਆਂ ਛੁਟੀਆਂ ਸ਼ੁਰੂ ਹੋਣ ਤੋਂ ਪਹਿਲਾਂ। ஆம். -ோ-- வி-ுமு---ஆ-ம்பம-வ-ற்கு ம-ன---். ஆ__ கோ_ வி___ ஆ________ மு____ ஆ-்- க-ட- வ-ட-ம-ற- ஆ-ம-ப-ா-த-்-ு ம-ன-ன-்- ----------------------------------------- ஆம். கோடை விடுமுறை ஆரம்பமாவதற்கு முன்னர். 0
A--ṉ -iru-p- va-um -a-ai-k-t-i-u. A___ t______ v____ v____ k_______ A-a- t-r-m-i v-r-m v-r-i k-t-i-u- --------------------------------- Avaṉ tirumpi varum varai kāttiru.
ਸਰਦੀ ਸ਼ੁਰੂ ਹੋਣ ਤੋਂ ਪਹਿਲਾਂ ਛੱਤ ਠੀਕ ਕਰੋ। க-ளிர- -ால-- -ரம்-ம---ம் --ன்னர- க---யை --ிச--். கு__ கா__ ஆ______ மு___ கூ__ ச____ க-ள-ர- க-ல-் ஆ-ம-ப-ா-ு-் ம-ன-ன-் க-ர-ய- ச-ி-ெ-்- ------------------------------------------------ குளிர் காலம் ஆரம்பமாகும் முன்னர் கூரையை சரிசெய். 0
Av-ṉ-t-ru--i va--m-v--a-----ti--. A___ t______ v____ v____ k_______ A-a- t-r-m-i v-r-m v-r-i k-t-i-u- --------------------------------- Avaṉ tirumpi varum varai kāttiru.
ਮੇਜ਼ ਤੇ ਬੈਠਣ ਤੋਂ ਪਹਿਲਾਂ ਆਪਣੇ ਹੱਥ ਧੋ ਲਵੋ। மேஜையி----ட--ா--ம----ன்ன--க--கழுவிக் க---. மே___ உ____ மு__ கை க___ கொ__ ம-ஜ-ய-ல- உ-்-ா-ு-் ம-ன-ன- க- க-ு-ி-் க-ள-. ------------------------------------------ மேஜையில் உட்காரும் முன்னே கை கழுவிக் கொள். 0
A----t-ru-p--va-u--v--ai-k-t-iru. A___ t______ v____ v____ k_______ A-a- t-r-m-i v-r-m v-r-i k-t-i-u- --------------------------------- Avaṉ tirumpi varum varai kāttiru.
ਤੁਸੀਂ ਬਾਹਰ ਜਾਣ ਤੋਂ ਪਹਿਲਾਂ ਖਿੜਕੀ ਬੰਦ ਕਰੋ। வ----ே ---ுமுன--ஜன்ன-ை-ம---விடு. வெ__ போ___ ஜ___ மூ____ வ-ள-ய- ப-க-ம-ன- ஜ-்-ல- ம-ட-வ-ட-. -------------------------------- வெளியே போகுமுன் ஜன்னலை மூடிவிடு. 0
E- --l--muṭi u----m--a--- -āṉ------r---i---. E_ t________ u_____ v____ n__ k_____________ E- t-l-i-u-i u-a-u- v-r-i n-ṉ k-t-i-u-k-ṟ-ṉ- -------------------------------------------- Eṉ talaimuṭi ularum varai nāṉ kāttirukkiṟēṉ.
ਤੁਸੀਂ ਵਾਪਸ ਘਰ ਕਦੋਂ ਆਉਣ ਵਾਲੇ ਹੋ? நீ----ப----------டி-்கு வர-கிறா--? நீ எ____ வீ____ வ_____ ந- எ-்-ொ-ு-ு வ-ட-ட-ற-க- வ-ு-ி-ா-்- ---------------------------------- நீ எப்பொழுது வீட்டிற்கு வருகிறாய்? 0
Eṉ ta----uṭ- u--ru- vara- -āṉ--ā-t---k-i---. E_ t________ u_____ v____ n__ k_____________ E- t-l-i-u-i u-a-u- v-r-i n-ṉ k-t-i-u-k-ṟ-ṉ- -------------------------------------------- Eṉ talaimuṭi ularum varai nāṉ kāttirukkiṟēṉ.
ਕਲਾਸ ਤੋਂ ਬਾਅਦ? வகுப-பு-ம--------ி---? வ___ மு___ பி___ வ-ு-்-ு ம-ட-ந-த ப-ற-ா- ---------------------- வகுப்பு முடிந்த பிறகா? 0
E- t-l-im-ṭ- -l-ru- -a--i --ṉ-kā-t-ruk-i--ṉ. E_ t________ u_____ v____ n__ k_____________ E- t-l-i-u-i u-a-u- v-r-i n-ṉ k-t-i-u-k-ṟ-ṉ- -------------------------------------------- Eṉ talaimuṭi ularum varai nāṉ kāttirukkiṟēṉ.
ਹਾਂ,ਕਲਾਸ ਖਤਮ ਹੋਣ ਤੋਂ ਬਾਅਦ। ஆம---வக----ு---டி-----ிறக-. ஆ__ வ___ மு___ பி___ ஆ-்- வ-ு-்-ு ம-ட-ந-த ப-ற-ு- --------------------------- ஆம். வகுப்பு முடிந்த பிறகு. 0
T-raippaṭ-m--u--yu--va-----āṉ-k-tti-u----ē-. T__________ m______ v____ n__ k_____________ T-r-i-p-ṭ-m m-ṭ-y-m v-r-i n-ṉ k-t-i-u-k-ṟ-ṉ- -------------------------------------------- Tiraippaṭam muṭiyum varai nāṉ kāttirukkiṟēṉ.
ਉਸਦੇ ਨਾਲ ਹਾਦਸਾ ਵਾਪਰਨ ਤੋਂ ਬਾਅਦ ਉਹ ਕੰਮ ਨਹੀਂ ਕਰ ਸਕਿਆ। அ--து--ி-த்த-க-க-ப- --ன்ன---அ-னா-- ம-ற்கொ---- --ல--ச-ய்- -யலவில-ல-. அ___ வி______ பி________ மே____ வே_ செ__ இ______ அ-ன-ு வ-ப-்-ு-்-ு-் ப-ன-ன-்-அ-ன-ல- ம-ற-க-ண-ட- வ-ல- ச-ய-ய இ-ல-ி-்-ை- ------------------------------------------------------------------- அவனது விபத்துக்குப் பின்னர்,அவனால் மேற்கொண்டு வேலை செய்ய இயலவில்லை. 0
Ti-a---aṭ-----------v---i---ṉ-kā-t--ukk-ṟ--. T__________ m______ v____ n__ k_____________ T-r-i-p-ṭ-m m-ṭ-y-m v-r-i n-ṉ k-t-i-u-k-ṟ-ṉ- -------------------------------------------- Tiraippaṭam muṭiyum varai nāṉ kāttirukkiṟēṉ.
ਉਸਦੀ ਨੌਕਰੀ ਛੁੱਟ ਜਾਣ ਤੋਂ ਬਾਅਦ ਉਹ ਅਮਰੀਕਾ ਚਲਾ ਗਿਆ। வ--ையை -------ி-்னர்-அவன- ---ர--்----ென்--ன-. வே__ இ___ பி___ அ__ அ____ செ____ வ-ல-ய- இ-ந-த ப-ன-ன-் அ-ன- அ-ெ-ி-்-ா ச-ன-ற-ன-. --------------------------------------------- வேலையை இழந்த பின்னர் அவன் அமெரிக்கா சென்றான். 0
T-r-ip----m--u-iy-m var-i n---k------k-i--ṉ. T__________ m______ v____ n__ k_____________ T-r-i-p-ṭ-m m-ṭ-y-m v-r-i n-ṉ k-t-i-u-k-ṟ-ṉ- -------------------------------------------- Tiraippaṭam muṭiyum varai nāṉ kāttirukkiṟēṉ.
ਅਮਰੀਕਾ ਜਾਣ ਤੋਂ ਬਾਅਦ ਉਹ ਅਮੀਰ ਹੋ ਗਿਆ। அ---ிக-கா---ன்றப---ு அவ-்-செ-்-ந-தன- ஆ--ன-. அ____ செ_____ அ__ செ_____ ஆ___ அ-ெ-ி-்-ா ச-ன-ற-ி-க- அ-ன- ச-ல-வ-்-ன- ஆ-ா-்- ------------------------------------------- அமெரிக்கா சென்றபிறகு அவன் செல்வந்தன் ஆனான். 0
P-kku-a--tt- v--a--u-p-c-a----um -a--i--ā--k-t--ruk-iṟē-. P___________ v______ p__________ v____ n__ k_____________ P-k-u-a-a-t- v-ḷ-k-u p-c-a-y-k-m v-r-i n-ṉ k-t-i-u-k-ṟ-ṉ- --------------------------------------------------------- Pōkkuvarattu viḷakku paccaiyākum varai nāṉ kāttirukkiṟēṉ.

ਇੱਕੋ ਸਮੇਂ ਦੋ ਭਾਸ਼ਾਵਾਂ ਕਿਵੇਂ ਸਿੱਖੀਆਂ ਜਾਣ

ਅੱਜਕਲ੍ਹ ਵਿਦੇਸ਼ੀ ਭਾਸ਼ਾਵਾਂ ਤੇਜ਼ੀ ਨਾਲ ਮਹੱਤਵਪੂਰਨ ਹੁੰਦੀਆਂ ਜਾ ਰਹੀਆਂ ਹਨ। ਬਹੁਤ ਸਾਰੇ ਵਿਅਕਤੀ ਇੱਕ ਵਿਦੇਸ਼ੀ ਭਾਸ਼ਾ ਸਿੱਖ ਰਹੇ ਹਨ। ਪਰ, ਦੁਨੀਆ ਵਿੱਚ ਕਈ ਦਿਲਚਸਪ ਭਾਸ਼ਾਵਾਂ ਮੌਜੂਦ ਹਨ। ਇਸਲਈ, ਕਈ ਵਿਅਕਤੀ ਇੱਕੋ ਹੀ ਸਮੇਂ ਕਈ ਭਾਸ਼ਾਵਾਂ ਸਿੱਖਦੇ ਹਨ। ਇਸ਼ ਵਿੱਚ ਵਿਸ਼ੇਸ਼ ਰੂਪ ਵਿੱਚ ਕੋਈ ਔਕੜ ਨਹੀਂ ਹੁੰਦੀ ਜਦੋਂ ਬੱਚੇ ਦੋਭਾਸ਼ੀਆਂ ਵਜੋਂ ਵੱਡੇ ਹੁੰਦੇ ਹਨ। ਉਨ੍ਹਾਂ ਦਾ ਦਿਮਾਗ ਆਪ-ਮੁਹਾਰੇ ਹੀ ਦੋਵੇਂ ਭਾਸ਼ਾਵਾਂ ਸਿੱਖ ਲੈਂਦਾ ਹੈ। ਜਦੋਂ ਉਹ ਵੱਡੇ ਹੋ ਜਾਂਦੇ ਹਨ ਉਹ ਜਾਣਦੇ ਹਨ ਕਿਹੜੀ ਭਾਸ਼ਾ ਨਾਲ ਕੀ ਸੰਬੰਧਤ ਹੈ। ਦੋਭਾਸ਼ਾਈ ਵਿਅਕਤੀ ਦੋਹਾਂ ਭਾਸ਼ਾਵਾਂ ਦੇ ਵਿਸ਼ੇਸ਼ ਲੱਛਣ ਜਾਣਦੇ ਹਨ। ਇਹ ਬਾਲਗਾਂ ਲਈ ਅਲੱਗ ਹੈ। ਉਹ ਇੱਕੋ ਹੀ ਸਮੇਂ ਦੋ ਭਾਸ਼ਾਵਾਂ ਏਨੀ ਸਰਲਤਾ ਨਾਲ ਨਹੀਂ ਸਿੱਖ ਸਕਦੇ। ਦੋ ਭਾਸ਼ਾਵਾਂ ਇੱਕੋ ਸਮੇਂ ਸਿੱਖਣ ਦੇ ਚਾਹਵਾਨਾਂ ਨੂੰ ਕੁਝ ਨਿਯਮਾਂ ਦਾ ਪਾਲਣ ਕਰਨਾ ਪੈਂਦਾ ਹੈ। ਪਹਿਲਾ, ਦੋਹਾਂ ਭਾਸ਼ਾਵਾਂ ਦੀ ਆਪਸ ਵਿੱਚ ਤੁਲਨਾ ਕਰਨਾ ਜ਼ਰੂਰੀ ਹੈ। ਇੱਕੋ ਭਾਸ਼ਾ ਪਰਿਵਾਰ ਨਾਲ ਸੰਬੰਧਤ ਭਾਸ਼ਾਵਾਂ ਆਮ ਤੌਰ 'ਤੇ ਕਾਫ਼ੀ ਮਿਲਦੀਆਂ ਹਨ। ਇਸਲਈ ਇਹ ਆਪਸ ਵਿੱਚ ਮਿਸ਼ਰਤ ਹੋ ਸਕਦੀਆਂ ਹਨ। ਇਸਲਈ, ਇਨ੍ਹਾਂ ਦਾ ਨੇੜਤਾ ਨਾਲ ਵਿਸ਼ਲੇਸ਼ਣ ਕਰਨਾ ਬਹੁਤ ਮਾਇਨੇ ਰੱਖਦਾ ਹੈ। ਉਦਾਹਰਣ ਵਜੋਂ, ਤੁਸੀਂ ਇੱਕ ਸੂਚੀ ਬਣਾ ਸਕਦੇ ਹੋ। ਇਸ ਵਿੱਚ ਤੁਸੀਂ ਸਮਾਨਤਾਵਾਂ ਅਤੇ ਅਸਮਾਨਤਾਵਾਂ ਦਰਜ ਕਰ ਸਕਦੇ ਹੋ। ਇਸ ਪ੍ਰਕਾਰ ਦਿਮਾਗ ਦੋਹਾਂ ਭਾਸ਼ਾਵਾਂ ਨਾਲ ਤੀਬਰਤਾ ਨਾਲ ਕੰਮ ਕਰਨ ਲਈ ਮਜਬੂਰ ਹੋ ਜਾਂਦਾ ਹੈ। ਇਹ ਚੰਗੀ ਤਰ੍ਹਾਂ ਯਾਦ ਰੱਖ ਸਕਦਾ ਹੈ ਕਿ ਦੋਹਾਂ ਭਾਸ਼ਾਵਾਂ ਦੀਆਂ ਵਿਸ਼ੇਸ਼ਤਾਵਾਂਕੀ ਹਨ। ਤੁਹਾਨੂੰ ਹਰੇਕ ਭਾਸ਼ਾ ਲਈ ਵੱਖਰੇ ਰੰਗ ਅਤੇ ਫੋਲਡਰ ਚੁਣਨੇ ਚਾਹੀਦੇ ਹਨ। ਇਹ ਭਾਸ਼ਾਵਾਂ ਨੂੰ ਸਪੱਸ਼ਟਤਾ ਨਾਲ ਇੱਕ ਦੂਜੇ ਤੋਂ ਅਲੱਗ ਰੱਖਣ ਵਿੱਚ ਸਹਾਇਤਾ ਕਰਦਾ ਹੈ। ਜੇਕਰ ਕੋਈ ਵਿਅਕਤੀ ਅਸਮਾਨ ਭਾਸ਼ਾਵਾਂ ਸਿੱਖ ਰਿਹਾ ਹੈ, ਸਥਿਤੀ ਅਲੱਗ ਹੋਵੇਗੀ। ਦੋ ਬਿਲਕੁਲ ਅਲੱਗ ਭਾਸ਼ਾਵਾਂ ਨੂੰ ਮਿਸ਼ਰਤ ਕਰਨ ਵਿੱਚ ਕੋਈ ਖ਼ਤਰਾ ਨਹੀਂ ਹੁੰਦਾ। ਇਸ ਸਥਿਤੀ ਵਿੱਚ, ਇੱਕ ਭਾਸ਼ਾ ਦੀ ਦੂਜੀ ਨਾਲ ਤੁਲਨਾ ਕਰਨ ਵਿੱਚ ਖ਼ਤਰਾ ਹੋ ਸਕਦਾ ਹੈ! ਭਾਸ਼ਾਵਾਂ ਦੀ ਤੁਲਨਾ ਕਿਸੀ ਵਿਅਕਤੀ ਦੀ ਮੂਲ ਭਾਸ਼ਾ ਨਾਲ ਕਰਨਾ ਸਹੀ ਹੋਵੇਹਾ। ਜਦੋਂ ਦਿਮਾਗ ਤੁਲਨਾ ਦੀ ਪਹਿਚਾਣ ਕਰਦਾ ਹੈ, ਇਹ ਵਧੇਰੇ ਪ੍ਰਭਾਵਸ਼ਾਲੀ ਢੰਗ ਨਾਲ ਸਿੱਖਦਾ ਹੈ। ਇਹ ਵੀ ਜ਼ਰੂਰੀ ਹੈ ਕਿ ਦੋਵੇਂ ਭਾਸ਼ਾਵਾਂ ਇੱਕੋ ਜਿਹੀ ਤੀਬਰਤਾ ਨਾਲ ਸਿੱਖੀਆਂ ਜਾਣ। ਪਰ, ਸਿਧਾਂਤਕ ਤੌਰ 'ਤੇ ਇਸ ਨਾਲ ਕੋਈ ਫ਼ਰਕ ਨਹੀਂ ਪੈਂਦਾ ਕਿ ਦਿਮਾਗ ਕਿੰਨੀਆਂ ਭਾਸ਼ਾਵਾਂ ਸਿੱਖਦਾ ਹੈ...