ਪ੍ਹੈਰਾ ਕਿਤਾਬ

pa ਸਮੁੱਚਬੋਧਕ 1   »   hy բարդ ստորադասական 1

94 [ਚੁਰਾਨਵੇਂ]

ਸਮੁੱਚਬੋਧਕ 1

ਸਮੁੱਚਬੋਧਕ 1

94 [իննսունչորս]

94 [innsunch’vors]

բարդ ստորադասական 1

bard storadasakan 1

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਅਰਮੇਨੀਅਨ ਖੇਡੋ ਹੋਰ
ਠਹਿਰੋ, ਜਦੋਂ ਤੱਕ ਬਾਰਿਸ਼ ਨਹੀਂ ਰੁਕਦੀ। Սպ--ի-,-մ--չև ---րևը դադա--: Ս______ մ____ ա_____ դ______ Ս-ա-ի-, մ-ն-և ա-ձ-և- դ-դ-ր-: ---------------------------- Սպասիր, մինչև անձրևը դադարի: 0
ba-- s-or-das--an-1 b___ s___________ 1 b-r- s-o-a-a-a-a- 1 ------------------- bard storadasakan 1
ਠਹਿਰੋ ਜਦੋਂ ਤੱਕ ਮੇਰਾ ਪੂਰਾ ਨਹੀਂ ਹੁੰਦਾ। Ս-ա--ր,--ին-և ե--պա---ս---ինեմ: Ս______ մ____ ե_ պ______ լ_____ Ս-ա-ի-, մ-ն-և ե- պ-տ-ա-տ լ-ն-մ- ------------------------------- Սպասիր, մինչև ես պատրաստ լինեմ: 0
ba-------a-a--kan 1 b___ s___________ 1 b-r- s-o-a-a-a-a- 1 ------------------- bard storadasakan 1
ਠਹਿਰੋ,ਜਦੋਂ ਤੱਕ ਉਹ ਵਾਪਸ ਨਹੀਂ ਆਉਂਦਾ। Ս----ր- ---չև--ս հետ-վերադ-ռ--մ: Ս______ մ____ ե_ հ__ վ__________ Ս-ա-ի-, մ-ն-և ե- հ-տ վ-ր-դ-ռ-ա-: -------------------------------- Սպասիր, մինչև ես հետ վերադառնամ: 0
Spa--r, -i--h’yev----zre-- dad-ri S______ m________ a_______ d_____ S-a-i-, m-n-h-y-v a-d-r-v- d-d-r- --------------------------------- Spasir, minch’yev andzrevy dadari
ਮੈਂ ਰੁਕਾਂਗਾ / ਰੁਕਾਂਗੀ ਜਦੋਂ ਤੱਕ ਮੇਰੇ ਵਾਲ ਸੁੱਕ ਨਹੀਂ ਜਾਂਦੇ। Ե---պաս--մ ե-,--ինչ---ա---ս չոր----: Ե_ ս______ ե__ մ____ մ_____ չ_______ Ե- ս-ա-ո-մ ե-, մ-ն-և մ-զ-ր- չ-ր-ն-ն- ------------------------------------ Ես սպասում եմ, մինչև մազերս չորանան: 0
Sp-sir, ---c-’-ev----zr-v- ---a-i S______ m________ a_______ d_____ S-a-i-, m-n-h-y-v a-d-r-v- d-d-r- --------------------------------- Spasir, minch’yev andzrevy dadari
ਜਦੋਂ ਤੱਕ ਫਿਲਮ ਖਤਮ ਨਹੀਂ ਹੋ ਜਾਂਦੀ ਮੈਂ ਰੁਕਾਂਗਾ / ਰੁਕਾਂਗੀ। Ե- սպ--ո------ --նչև-ֆի--ը---արտ--: Ե_ ս______ ե__ մ____ ֆ____ ա_______ Ե- ս-ա-ո-մ ե-, մ-ն-և ֆ-լ-ը ա-ա-տ-ի- ----------------------------------- Ես սպասում եմ, մինչև ֆիլմը ավարտվի: 0
Spas-r,---n-h---- --dz-e---da---i S______ m________ a_______ d_____ S-a-i-, m-n-h-y-v a-d-r-v- d-d-r- --------------------------------- Spasir, minch’yev andzrevy dadari
ਜਦੋਂ ਤੱਕ ਹਰੀ ਬੱਤੀ ਨਹੀਂ ਹੋ ਜਾਂਦੀ ਮੈਂ ਰੁਕਾਂਗਾ / ਰੁਕਾਂਗੀ। Ես ---սու--------նչ- -ո--ա-շա----անաչ--ին-: Ե_ ս______ ե__ մ____ լ_________ կ____ լ____ Ե- ս-ա-ո-մ ե-, մ-ն-և լ-ւ-ա-շ-ն- կ-ն-չ լ-ն-: ------------------------------------------- Ես սպասում եմ, մինչև լուսանշանը կանաչ լինի: 0
Spa--r---i--h’y-v-yes pa--ast l--em S______ m________ y__ p______ l____ S-a-i-, m-n-h-y-v y-s p-t-a-t l-n-m ----------------------------------- Spasir, minch’yev yes patrast linem
ਤੁਸੀਂ ਛੁਟੀਆਂ ਵਿੱਚ ਕਿੱਥੇ ਜਾ ਰਹੇ ਹੋ? Ե՞---ե--ա--ա--ւր-ի գն--մ: Ե___ ե_ ա_________ գ_____ Ե-ր- ե- ա-ձ-կ-ւ-դ- գ-ո-մ- ------------------------- Ե՞րբ ես արձակուրդի գնում: 0
Spas-r,----c--y-- --s-pat--st l--em S______ m________ y__ p______ l____ S-a-i-, m-n-h-y-v y-s p-t-a-t l-n-m ----------------------------------- Spasir, minch’yev yes patrast linem
ਗਰਮੀ ਦੀਆਂ ਛੁਟੀਆਂ ਤੋਂ ਪਹਿਲਾਂ? Ամ-ռայ-----ձա-ու--ն-ր-- առա՞ջ: Ա_______ ա_____________ ա_____ Ա-ա-ա-ի- ա-ձ-կ-ւ-դ-ե-ի- ա-ա-ջ- ------------------------------ Ամառային արձակուրդներից առա՞ջ: 0
Sp-sir------h’y-- -es--a--as- lin-m S______ m________ y__ p______ l____ S-a-i-, m-n-h-y-v y-s p-t-a-t l-n-m ----------------------------------- Spasir, minch’yev yes patrast linem
ਹਾਂ, ਗਰਮੀ ਦੀਆਂ ਛੁਟੀਆਂ ਸ਼ੁਰੂ ਹੋਣ ਤੋਂ ਪਹਿਲਾਂ। Այո- ---չ-------յ-- --ձակո------ի-ս--վ-լը: Ա___ մ____ ա_______ ա____________ ս_______ Ա-ո- մ-ն-և ա-ա-ա-ի- ա-ձ-կ-ւ-դ-ե-ի ս-ս-ե-ը- ------------------------------------------ Այո, մինչև ամառային արձակուրդների սկսվելը: 0
S-a-ir, mi-ch-y-v--es-het----a--rrn-m S______ m________ y__ h__ v__________ S-a-i-, m-n-h-y-v y-s h-t v-r-d-r-n-m ------------------------------------- Spasir, minch’yev yes het veradarrnam
ਸਰਦੀ ਸ਼ੁਰੂ ਹੋਣ ਤੋਂ ਪਹਿਲਾਂ ਛੱਤ ਠੀਕ ਕਰੋ। Վ----ո-ո------ն-քը- -ի-չ- -մռ-ն ս----ը: Վ__________ տ______ մ____ ձ____ ս______ Վ-ր-ն-ր-գ-ր տ-ն-ք-, մ-ն-և ձ-ռ-ն ս-ի-բ-: --------------------------------------- Վերանորոգիր տանիքը, մինչև ձմռան սկիզբը: 0
Spa-ir--m----’yev ----h-----r-d--r-am S______ m________ y__ h__ v__________ S-a-i-, m-n-h-y-v y-s h-t v-r-d-r-n-m ------------------------------------- Spasir, minch’yev yes het veradarrnam
ਮੇਜ਼ ਤੇ ਬੈਠਣ ਤੋਂ ਪਹਿਲਾਂ ਆਪਣੇ ਹੱਥ ਧੋ ਲਵੋ। Լ-ա -ե---րդ, -ինչ-դ-----ղ-------ս: Լ__ ձ_______ մ___ դ__ ս____ ն_____ Լ-ա ձ-ռ-ե-դ- մ-ն- դ-ւ ս-ղ-ն ն-տ-ս- ---------------------------------- Լվա ձեռքերդ, մինչ դու սեղան նստես: 0
Spas-r,-m-nc-’ye- y-s-h-t-v-rad-rr--m S______ m________ y__ h__ v__________ S-a-i-, m-n-h-y-v y-s h-t v-r-d-r-n-m ------------------------------------- Spasir, minch’yev yes het veradarrnam
ਤੁਸੀਂ ਬਾਹਰ ਜਾਣ ਤੋਂ ਪਹਿਲਾਂ ਖਿੜਕੀ ਬੰਦ ਕਰੋ। Փ--------սա-ո---,--ին-- -ու գ--ս: Փ____ լ__________ մ____ դ__ գ____ Փ-կ-ր լ-ւ-ա-ո-տ-, մ-ն-և դ-ւ գ-ա-: --------------------------------- Փակիր լուսամուտը, մինչև դու գնաս: 0
Yes---asu--y--,-mi-c-’-ev---ze-s ch’----n-n Y__ s_____ y___ m________ m_____ c_________ Y-s s-a-u- y-m- m-n-h-y-v m-z-r- c-’-o-a-a- ------------------------------------------- Yes spasum yem, minch’yev mazers ch’voranan
ਤੁਸੀਂ ਵਾਪਸ ਘਰ ਕਦੋਂ ਆਉਣ ਵਾਲੇ ਹੋ? Ե-րբ -- տու-----ի-: Ե___ ե_ տ___ գ_____ Ե-ր- ե- տ-ւ- գ-լ-ս- ------------------- Ե՞րբ ես տուն գալիս: 0
Ye- spas-m -----minc----v ma--rs---’v-ra-an Y__ s_____ y___ m________ m_____ c_________ Y-s s-a-u- y-m- m-n-h-y-v m-z-r- c-’-o-a-a- ------------------------------------------- Yes spasum yem, minch’yev mazers ch’voranan
ਕਲਾਸ ਤੋਂ ਬਾਅਦ? Դաս-ց ----՞: Դ____ հ_____ Դ-ս-ց հ-տ-՞- ------------ Դասից հետո՞: 0
Y---sp-su--y-m,---nch---v-----r------oran-n Y__ s_____ y___ m________ m_____ c_________ Y-s s-a-u- y-m- m-n-h-y-v m-z-r- c-’-o-a-a- ------------------------------------------- Yes spasum yem, minch’yev mazers ch’voranan
ਹਾਂ,ਕਲਾਸ ਖਤਮ ਹੋਣ ਤੋਂ ਬਾਅਦ। Այո, դ-սի--հ--ո: Ա___ դ____ հ____ Ա-ո- դ-ս-ց հ-տ-: ---------------- Այո, դասից հետո: 0
Yes -pa-um---m,-m-------v-f-l-y-av-r--i Y__ s_____ y___ m________ f____ a______ Y-s s-a-u- y-m- m-n-h-y-v f-l-y a-a-t-i --------------------------------------- Yes spasum yem, minch’yev filmy avartvi
ਉਸਦੇ ਨਾਲ ਹਾਦਸਾ ਵਾਪਰਨ ਤੋਂ ਬਾਅਦ ਉਹ ਕੰਮ ਨਹੀਂ ਕਰ ਸਕਿਆ। Վթարի---ե-- -ա-ա-լևս------ղ-ցավ--շ--տ--: Վ_____ հ___ ն_ ա____ չ_________ ա_______ Վ-ա-ի- հ-տ- ն- ա-լ-ս չ-ա-ո-ա-ա- ա-խ-տ-լ- ---------------------------------------- Վթարից հետո նա այլևս չկարողացավ աշխատել: 0
Y-- spas----e---m----’-ev -i-m---va---i Y__ s_____ y___ m________ f____ a______ Y-s s-a-u- y-m- m-n-h-y-v f-l-y a-a-t-i --------------------------------------- Yes spasum yem, minch’yev filmy avartvi
ਉਸਦੀ ਨੌਕਰੀ ਛੁੱਟ ਜਾਣ ਤੋਂ ਬਾਅਦ ਉਹ ਅਮਰੀਕਾ ਚਲਾ ਗਿਆ। Ա-խա--նքը-կ--ցն-լ-ւց-հետո նա մ--ն-ց --եր-կա: Ա________ կ_________ հ___ ն_ մ_____ Ա_______ Ա-խ-տ-ն-ը կ-ր-ն-լ-ւ- հ-տ- ն- մ-կ-ե- Ա-ե-ի-ա- -------------------------------------------- Աշխատանքը կորցնելուց հետո նա մեկնեց Ամերիկա: 0
Yes --a--- yem, m-nch’y-- fil-- -v-r-vi Y__ s_____ y___ m________ f____ a______ Y-s s-a-u- y-m- m-n-h-y-v f-l-y a-a-t-i --------------------------------------- Yes spasum yem, minch’yev filmy avartvi
ਅਮਰੀਕਾ ਜਾਣ ਤੋਂ ਬਾਅਦ ਉਹ ਅਮੀਰ ਹੋ ਗਿਆ। Ա-ե--կա-մ--ն-լ-ւց հե---նա -ա-ս-----: Ա______ մ________ հ___ ն_ հ_________ Ա-ե-ի-ա մ-կ-ե-ո-ց հ-տ- ն- հ-ր-տ-ց-վ- ------------------------------------ Ամերիկա մեկնելուց հետո նա հարստացավ: 0
Y-- s---um---m---i-ch’--v--usa---a-y--a-ac-’-l--i Y__ s_____ y___ m________ l_________ k______ l___ Y-s s-a-u- y-m- m-n-h-y-v l-s-n-h-n- k-n-c-’ l-n- ------------------------------------------------- Yes spasum yem, minch’yev lusanshany kanach’ lini

ਇੱਕੋ ਸਮੇਂ ਦੋ ਭਾਸ਼ਾਵਾਂ ਕਿਵੇਂ ਸਿੱਖੀਆਂ ਜਾਣ

ਅੱਜਕਲ੍ਹ ਵਿਦੇਸ਼ੀ ਭਾਸ਼ਾਵਾਂ ਤੇਜ਼ੀ ਨਾਲ ਮਹੱਤਵਪੂਰਨ ਹੁੰਦੀਆਂ ਜਾ ਰਹੀਆਂ ਹਨ। ਬਹੁਤ ਸਾਰੇ ਵਿਅਕਤੀ ਇੱਕ ਵਿਦੇਸ਼ੀ ਭਾਸ਼ਾ ਸਿੱਖ ਰਹੇ ਹਨ। ਪਰ, ਦੁਨੀਆ ਵਿੱਚ ਕਈ ਦਿਲਚਸਪ ਭਾਸ਼ਾਵਾਂ ਮੌਜੂਦ ਹਨ। ਇਸਲਈ, ਕਈ ਵਿਅਕਤੀ ਇੱਕੋ ਹੀ ਸਮੇਂ ਕਈ ਭਾਸ਼ਾਵਾਂ ਸਿੱਖਦੇ ਹਨ। ਇਸ਼ ਵਿੱਚ ਵਿਸ਼ੇਸ਼ ਰੂਪ ਵਿੱਚ ਕੋਈ ਔਕੜ ਨਹੀਂ ਹੁੰਦੀ ਜਦੋਂ ਬੱਚੇ ਦੋਭਾਸ਼ੀਆਂ ਵਜੋਂ ਵੱਡੇ ਹੁੰਦੇ ਹਨ। ਉਨ੍ਹਾਂ ਦਾ ਦਿਮਾਗ ਆਪ-ਮੁਹਾਰੇ ਹੀ ਦੋਵੇਂ ਭਾਸ਼ਾਵਾਂ ਸਿੱਖ ਲੈਂਦਾ ਹੈ। ਜਦੋਂ ਉਹ ਵੱਡੇ ਹੋ ਜਾਂਦੇ ਹਨ ਉਹ ਜਾਣਦੇ ਹਨ ਕਿਹੜੀ ਭਾਸ਼ਾ ਨਾਲ ਕੀ ਸੰਬੰਧਤ ਹੈ। ਦੋਭਾਸ਼ਾਈ ਵਿਅਕਤੀ ਦੋਹਾਂ ਭਾਸ਼ਾਵਾਂ ਦੇ ਵਿਸ਼ੇਸ਼ ਲੱਛਣ ਜਾਣਦੇ ਹਨ। ਇਹ ਬਾਲਗਾਂ ਲਈ ਅਲੱਗ ਹੈ। ਉਹ ਇੱਕੋ ਹੀ ਸਮੇਂ ਦੋ ਭਾਸ਼ਾਵਾਂ ਏਨੀ ਸਰਲਤਾ ਨਾਲ ਨਹੀਂ ਸਿੱਖ ਸਕਦੇ। ਦੋ ਭਾਸ਼ਾਵਾਂ ਇੱਕੋ ਸਮੇਂ ਸਿੱਖਣ ਦੇ ਚਾਹਵਾਨਾਂ ਨੂੰ ਕੁਝ ਨਿਯਮਾਂ ਦਾ ਪਾਲਣ ਕਰਨਾ ਪੈਂਦਾ ਹੈ। ਪਹਿਲਾ, ਦੋਹਾਂ ਭਾਸ਼ਾਵਾਂ ਦੀ ਆਪਸ ਵਿੱਚ ਤੁਲਨਾ ਕਰਨਾ ਜ਼ਰੂਰੀ ਹੈ। ਇੱਕੋ ਭਾਸ਼ਾ ਪਰਿਵਾਰ ਨਾਲ ਸੰਬੰਧਤ ਭਾਸ਼ਾਵਾਂ ਆਮ ਤੌਰ 'ਤੇ ਕਾਫ਼ੀ ਮਿਲਦੀਆਂ ਹਨ। ਇਸਲਈ ਇਹ ਆਪਸ ਵਿੱਚ ਮਿਸ਼ਰਤ ਹੋ ਸਕਦੀਆਂ ਹਨ। ਇਸਲਈ, ਇਨ੍ਹਾਂ ਦਾ ਨੇੜਤਾ ਨਾਲ ਵਿਸ਼ਲੇਸ਼ਣ ਕਰਨਾ ਬਹੁਤ ਮਾਇਨੇ ਰੱਖਦਾ ਹੈ। ਉਦਾਹਰਣ ਵਜੋਂ, ਤੁਸੀਂ ਇੱਕ ਸੂਚੀ ਬਣਾ ਸਕਦੇ ਹੋ। ਇਸ ਵਿੱਚ ਤੁਸੀਂ ਸਮਾਨਤਾਵਾਂ ਅਤੇ ਅਸਮਾਨਤਾਵਾਂ ਦਰਜ ਕਰ ਸਕਦੇ ਹੋ। ਇਸ ਪ੍ਰਕਾਰ ਦਿਮਾਗ ਦੋਹਾਂ ਭਾਸ਼ਾਵਾਂ ਨਾਲ ਤੀਬਰਤਾ ਨਾਲ ਕੰਮ ਕਰਨ ਲਈ ਮਜਬੂਰ ਹੋ ਜਾਂਦਾ ਹੈ। ਇਹ ਚੰਗੀ ਤਰ੍ਹਾਂ ਯਾਦ ਰੱਖ ਸਕਦਾ ਹੈ ਕਿ ਦੋਹਾਂ ਭਾਸ਼ਾਵਾਂ ਦੀਆਂ ਵਿਸ਼ੇਸ਼ਤਾਵਾਂਕੀ ਹਨ। ਤੁਹਾਨੂੰ ਹਰੇਕ ਭਾਸ਼ਾ ਲਈ ਵੱਖਰੇ ਰੰਗ ਅਤੇ ਫੋਲਡਰ ਚੁਣਨੇ ਚਾਹੀਦੇ ਹਨ। ਇਹ ਭਾਸ਼ਾਵਾਂ ਨੂੰ ਸਪੱਸ਼ਟਤਾ ਨਾਲ ਇੱਕ ਦੂਜੇ ਤੋਂ ਅਲੱਗ ਰੱਖਣ ਵਿੱਚ ਸਹਾਇਤਾ ਕਰਦਾ ਹੈ। ਜੇਕਰ ਕੋਈ ਵਿਅਕਤੀ ਅਸਮਾਨ ਭਾਸ਼ਾਵਾਂ ਸਿੱਖ ਰਿਹਾ ਹੈ, ਸਥਿਤੀ ਅਲੱਗ ਹੋਵੇਗੀ। ਦੋ ਬਿਲਕੁਲ ਅਲੱਗ ਭਾਸ਼ਾਵਾਂ ਨੂੰ ਮਿਸ਼ਰਤ ਕਰਨ ਵਿੱਚ ਕੋਈ ਖ਼ਤਰਾ ਨਹੀਂ ਹੁੰਦਾ। ਇਸ ਸਥਿਤੀ ਵਿੱਚ, ਇੱਕ ਭਾਸ਼ਾ ਦੀ ਦੂਜੀ ਨਾਲ ਤੁਲਨਾ ਕਰਨ ਵਿੱਚ ਖ਼ਤਰਾ ਹੋ ਸਕਦਾ ਹੈ! ਭਾਸ਼ਾਵਾਂ ਦੀ ਤੁਲਨਾ ਕਿਸੀ ਵਿਅਕਤੀ ਦੀ ਮੂਲ ਭਾਸ਼ਾ ਨਾਲ ਕਰਨਾ ਸਹੀ ਹੋਵੇਹਾ। ਜਦੋਂ ਦਿਮਾਗ ਤੁਲਨਾ ਦੀ ਪਹਿਚਾਣ ਕਰਦਾ ਹੈ, ਇਹ ਵਧੇਰੇ ਪ੍ਰਭਾਵਸ਼ਾਲੀ ਢੰਗ ਨਾਲ ਸਿੱਖਦਾ ਹੈ। ਇਹ ਵੀ ਜ਼ਰੂਰੀ ਹੈ ਕਿ ਦੋਵੇਂ ਭਾਸ਼ਾਵਾਂ ਇੱਕੋ ਜਿਹੀ ਤੀਬਰਤਾ ਨਾਲ ਸਿੱਖੀਆਂ ਜਾਣ। ਪਰ, ਸਿਧਾਂਤਕ ਤੌਰ 'ਤੇ ਇਸ ਨਾਲ ਕੋਈ ਫ਼ਰਕ ਨਹੀਂ ਪੈਂਦਾ ਕਿ ਦਿਮਾਗ ਕਿੰਨੀਆਂ ਭਾਸ਼ਾਵਾਂ ਸਿੱਖਦਾ ਹੈ...