ਪ੍ਹੈਰਾ ਕਿਤਾਬ

pa ਸਮੁੱਚਬੋਧਕ 1   »   mk Сврзници 1

94 [ਚੁਰਾਨਵੇਂ]

ਸਮੁੱਚਬੋਧਕ 1

ਸਮੁੱਚਬੋਧਕ 1

94 [деведесет и четири]

94 [dyevyedyesyet i chyetiri]

Сврзници 1

Svrznitzi 1

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਮੈਸੇਡੋਨੀਅਨ ਖੇਡੋ ਹੋਰ
ਠਹਿਰੋ, ਜਦੋਂ ਤੱਕ ਬਾਰਿਸ਼ ਨਹੀਂ ਰੁਕਦੀ। Чек--- д---ка--а -р--т-н- -ожд-т. Ч_____ д_____ д_ п_______ д______ Ч-к-ј- д-д-к- д- п-е-т-н- д-ж-о-. --------------------------------- Чекај, додека да престане дождот. 0
Sv----tz- 1 S________ 1 S-r-n-t-i 1 ----------- Svrznitzi 1
ਠਹਿਰੋ ਜਦੋਂ ਤੱਕ ਮੇਰਾ ਪੂਰਾ ਨਹੀਂ ਹੁੰਦਾ। Че-----д---ка -а -ида- ----в - го-о-а. Ч_____ д_____ д_ б____ г____ / г______ Ч-к-ј- д-д-к- д- б-д-м г-т-в / г-т-в-. -------------------------------------- Чекај, додека да бидам готов / готова. 0
Sv--nit-i-1 S________ 1 S-r-n-t-i 1 ----------- Svrznitzi 1
ਠਹਿਰੋ,ਜਦੋਂ ਤੱਕ ਉਹ ਵਾਪਸ ਨਹੀਂ ਆਉਂਦਾ। Че---- дод--а-то--д-----вр-ти. Ч_____ д_____ т__ д_ с_ в_____ Ч-к-ј- д-д-к- т-ј д- с- в-а-и- ------------------------------ Чекај, додека тој да се врати. 0
C---kaј---odyeka da p-y--t-nye-d-ʐ-o-. C_______ d______ d_ p_________ d______ C-y-k-ј- d-d-e-a d- p-y-s-a-y- d-ʐ-o-. -------------------------------------- Chyekaј, dodyeka da pryestanye doʐdot.
ਮੈਂ ਰੁਕਾਂਗਾ / ਰੁਕਾਂਗੀ ਜਦੋਂ ਤੱਕ ਮੇਰੇ ਵਾਲ ਸੁੱਕ ਨਹੀਂ ਜਾਂਦੇ। Ќе -оче--м- ----ка -и -е исуш--ко--та. Ќ_ п_______ д_____ м_ с_ и____ к______ Ќ- п-ч-к-м- д-д-к- м- с- и-у-и к-с-т-. -------------------------------------- Ќе почекам, додека ми се исуши косата. 0
Chy-kaј,-do------da --ye--------o-d-t. C_______ d______ d_ p_________ d______ C-y-k-ј- d-d-e-a d- p-y-s-a-y- d-ʐ-o-. -------------------------------------- Chyekaј, dodyeka da pryestanye doʐdot.
ਜਦੋਂ ਤੱਕ ਫਿਲਮ ਖਤਮ ਨਹੀਂ ਹੋ ਜਾਂਦੀ ਮੈਂ ਰੁਕਾਂਗਾ / ਰੁਕਾਂਗੀ। Ќе--о--к-м- дод--------авр-и-ф--мот. Ќ_ п_______ д_____ д_ з_____ ф______ Ќ- п-ч-к-м- д-д-к- д- з-в-ш- ф-л-о-. ------------------------------------ Ќе почекам, додека да заврши филмот. 0
Chy-k-ј- d---ek- da --ye-tanye do-d-t. C_______ d______ d_ p_________ d______ C-y-k-ј- d-d-e-a d- p-y-s-a-y- d-ʐ-o-. -------------------------------------- Chyekaј, dodyeka da pryestanye doʐdot.
ਜਦੋਂ ਤੱਕ ਹਰੀ ਬੱਤੀ ਨਹੀਂ ਹੋ ਜਾਂਦੀ ਮੈਂ ਰੁਕਾਂਗਾ / ਰੁਕਾਂਗੀ। Ќ-----е--м, -о---а--емафор-т ---тне-------. Ќ_ п_______ д_____ с________ с_____ з______ Ќ- п-ч-к-м- д-д-к- с-м-ф-р-т с-е-н- з-л-н-. ------------------------------------------- Ќе почекам, додека семафорот светне зелено. 0
Chyek-ј,----ye-a--a -i-am-guo-ov-/ ---t-v-. C_______ d______ d_ b____ g_____ / g_______ C-y-k-ј- d-d-e-a d- b-d-m g-o-o- / g-o-o-a- ------------------------------------------- Chyekaј, dodyeka da bidam guotov / guotova.
ਤੁਸੀਂ ਛੁਟੀਆਂ ਵਿੱਚ ਕਿੱਥੇ ਜਾ ਰਹੇ ਹੋ? Ко---п-------н- --м--? К___ п______ н_ о_____ К-г- п-т-в-ш н- о-м-р- ---------------------- Кога патуваш на одмор? 0
Ch-ek-ј- d-d-eka--a-bi-a- -uot---- --o----. C_______ d______ d_ b____ g_____ / g_______ C-y-k-ј- d-d-e-a d- b-d-m g-o-o- / g-o-o-a- ------------------------------------------- Chyekaј, dodyeka da bidam guotov / guotova.
ਗਰਮੀ ਦੀਆਂ ਛੁਟੀਆਂ ਤੋਂ ਪਹਿਲਾਂ? У-т- -р---л---и--------ст? У___ п___ л______ р_______ У-т- п-е- л-т-и-т р-с-у-т- -------------------------- Уште пред летниот распуст? 0
Ch-------d-d-e-a da -i-----u-to--- ----o-a. C_______ d______ d_ b____ g_____ / g_______ C-y-k-ј- d-d-e-a d- b-d-m g-o-o- / g-o-o-a- ------------------------------------------- Chyekaј, dodyeka da bidam guotov / guotova.
ਹਾਂ, ਗਰਮੀ ਦੀਆਂ ਛੁਟੀਆਂ ਸ਼ੁਰੂ ਹੋਣ ਤੋਂ ਪਹਿਲਾਂ। Д-, у--- ---д да--апочн- ле-ни------пу-т. Д__ у___ п___ д_ з______ л______ р_______ Д-, у-т- п-е- д- з-п-ч-е л-т-и-т р-с-у-т- ----------------------------------------- Да, уште пред да започне летниот распуст. 0
Ch--ka-, ---y-ka--oј--a-sy- vrat-. C_______ d______ t__ d_ s__ v_____ C-y-k-ј- d-d-e-a t-ј d- s-e v-a-i- ---------------------------------- Chyekaј, dodyeka toј da sye vrati.
ਸਰਦੀ ਸ਼ੁਰੂ ਹੋਣ ਤੋਂ ਪਹਿਲਾਂ ਛੱਤ ਠੀਕ ਕਰੋ। П--р-ви--о---о---, ---д д--з--очне з-ма--. П______ г_ к______ п___ д_ з______ з______ П-п-а-и г- к-о-о-, п-е- д- з-п-ч-е з-м-т-. ------------------------------------------ Поправи го кровот, пред да започне зимата. 0
Chy-k-ј--d--y--a ----d- ----vrati. C_______ d______ t__ d_ s__ v_____ C-y-k-ј- d-d-e-a t-ј d- s-e v-a-i- ---------------------------------- Chyekaј, dodyeka toј da sye vrati.
ਮੇਜ਼ ਤੇ ਬੈਠਣ ਤੋਂ ਪਹਿਲਾਂ ਆਪਣੇ ਹੱਥ ਧੋ ਲਵੋ। Изми- ----и--а----- --ед-д---ед--- -----сата. И____ с_ г_ р______ п___ д_ с_____ н_ м______ И-м-ј с- г- р-ц-т-, п-е- д- с-д-е- н- м-с-т-. --------------------------------------------- Измиј си ги рацете, пред да седнеш на масата. 0
Chy-k-ј, -odyeka to---- s-- vr---. C_______ d______ t__ d_ s__ v_____ C-y-k-ј- d-d-e-a t-ј d- s-e v-a-i- ---------------------------------- Chyekaј, dodyeka toј da sye vrati.
ਤੁਸੀਂ ਬਾਹਰ ਜਾਣ ਤੋਂ ਪਹਿਲਾਂ ਖਿੜਕੀ ਬੰਦ ਕਰੋ। З-тв-------п---о--ц--,--ред-д--и-л---ш. З______ г_ п__________ п___ д_ и_______ З-т-о-и г- п-о-о-е-о-, п-е- д- и-л-з-ш- --------------------------------------- Затвори го прозорецот, пред да излезеш. 0
Kj----ochy-kam--d-d--k--mi s-----o--h----s---. K___ p_________ d______ m_ s__ i______ k______ K-y- p-c-y-k-m- d-d-e-a m- s-e i-o-s-i k-s-t-. ---------------------------------------------- Kjye pochyekam, dodyeka mi sye isooshi kosata.
ਤੁਸੀਂ ਵਾਪਸ ਘਰ ਕਦੋਂ ਆਉਣ ਵਾਲੇ ਹੋ? Кога ќ- -- --атиш---ма? К___ ќ_ с_ в_____ д____ К-г- ќ- с- в-а-и- д-м-? ----------------------- Кога ќе се вратиш дома? 0
Kjye po---ek-------y-k---- -ye-i-o-----kosat-. K___ p_________ d______ m_ s__ i______ k______ K-y- p-c-y-k-m- d-d-e-a m- s-e i-o-s-i k-s-t-. ---------------------------------------------- Kjye pochyekam, dodyeka mi sye isooshi kosata.
ਕਲਾਸ ਤੋਂ ਬਾਅਦ? П- нас--в-та? П_ н_________ П- н-с-а-а-а- ------------- По наставата? 0
Kj-e-poch---am- dodye-- m--s-e iso-s-- ko-a-a. K___ p_________ d______ m_ s__ i______ k______ K-y- p-c-y-k-m- d-d-e-a m- s-e i-o-s-i k-s-t-. ---------------------------------------------- Kjye pochyekam, dodyeka mi sye isooshi kosata.
ਹਾਂ,ਕਲਾਸ ਖਤਮ ਹੋਣ ਤੋਂ ਬਾਅਦ। Да--о-како ќе-за---и -а-т--ат-. Д__ о_____ ќ_ з_____ н_________ Д-, о-к-к- ќ- з-в-ш- н-с-а-а-а- ------------------------------- Да, откако ќе заврши наставата. 0
K--e -oc---kam, do-ye-- -a zav--hi---l-o-. K___ p_________ d______ d_ z______ f______ K-y- p-c-y-k-m- d-d-e-a d- z-v-s-i f-l-o-. ------------------------------------------ Kjye pochyekam, dodyeka da zavrshi filmot.
ਉਸਦੇ ਨਾਲ ਹਾਦਸਾ ਵਾਪਰਨ ਤੋਂ ਬਾਅਦ ਉਹ ਕੰਮ ਨਹੀਂ ਕਰ ਸਕਿਆ। О-к----т-----аше ---р-ќа, -е--ожеше -о-еќе -- -а--т-. О_____ т__ и____ н_______ н_ м_____ п_____ д_ р______ О-к-к- т-ј и-а-е н-с-е-а- н- м-ж-ш- п-в-ќ- д- р-б-т-. ----------------------------------------------------- Откако тој имаше несреќа, не можеше повеќе да работи. 0
Kjye-poc-y-k-m- d-dye---d--z---shi f----t. K___ p_________ d______ d_ z______ f______ K-y- p-c-y-k-m- d-d-e-a d- z-v-s-i f-l-o-. ------------------------------------------ Kjye pochyekam, dodyeka da zavrshi filmot.
ਉਸਦੀ ਨੌਕਰੀ ਛੁੱਟ ਜਾਣ ਤੋਂ ਬਾਅਦ ਉਹ ਅਮਰੀਕਾ ਚਲਾ ਗਿਆ। О----о--ој ја загу-и раб-тат---т-- ---ина--а---е-ика. О_____ т__ ј_ з_____ р________ т__ з_____ з_ А_______ О-к-к- т-ј ј- з-г-б- р-б-т-т-, т-ј з-м-н- з- А-е-и-а- ----------------------------------------------------- Откако тој ја загуби работата, тој замина за Америка. 0
Kj---po-hye--m- --dye-- -- -a--s-i -i-mot. K___ p_________ d______ d_ z______ f______ K-y- p-c-y-k-m- d-d-e-a d- z-v-s-i f-l-o-. ------------------------------------------ Kjye pochyekam, dodyeka da zavrshi filmot.
ਅਮਰੀਕਾ ਜਾਣ ਤੋਂ ਬਾਅਦ ਉਹ ਅਮੀਰ ਹੋ ਗਿਆ। Отк--о--о--з-м-на з--Ам--ик-- тој--тана б--а-. О_____ т__ з_____ з_ А_______ т__ с____ б_____ О-к-к- т-ј з-м-н- з- А-е-и-а- т-ј с-а-а б-г-т- ---------------------------------------------- Откако тој замина за Америка, тој стана богат. 0
K--e-p---yeka-- d-dy-ka-s----fo-ot s--e--ye--yel-e-o. K___ p_________ d______ s_________ s_______ z________ K-y- p-c-y-k-m- d-d-e-a s-e-a-o-o- s-y-t-y- z-e-y-n-. ----------------------------------------------------- Kjye pochyekam, dodyeka syemaforot svyetnye zyelyeno.

ਇੱਕੋ ਸਮੇਂ ਦੋ ਭਾਸ਼ਾਵਾਂ ਕਿਵੇਂ ਸਿੱਖੀਆਂ ਜਾਣ

ਅੱਜਕਲ੍ਹ ਵਿਦੇਸ਼ੀ ਭਾਸ਼ਾਵਾਂ ਤੇਜ਼ੀ ਨਾਲ ਮਹੱਤਵਪੂਰਨ ਹੁੰਦੀਆਂ ਜਾ ਰਹੀਆਂ ਹਨ। ਬਹੁਤ ਸਾਰੇ ਵਿਅਕਤੀ ਇੱਕ ਵਿਦੇਸ਼ੀ ਭਾਸ਼ਾ ਸਿੱਖ ਰਹੇ ਹਨ। ਪਰ, ਦੁਨੀਆ ਵਿੱਚ ਕਈ ਦਿਲਚਸਪ ਭਾਸ਼ਾਵਾਂ ਮੌਜੂਦ ਹਨ। ਇਸਲਈ, ਕਈ ਵਿਅਕਤੀ ਇੱਕੋ ਹੀ ਸਮੇਂ ਕਈ ਭਾਸ਼ਾਵਾਂ ਸਿੱਖਦੇ ਹਨ। ਇਸ਼ ਵਿੱਚ ਵਿਸ਼ੇਸ਼ ਰੂਪ ਵਿੱਚ ਕੋਈ ਔਕੜ ਨਹੀਂ ਹੁੰਦੀ ਜਦੋਂ ਬੱਚੇ ਦੋਭਾਸ਼ੀਆਂ ਵਜੋਂ ਵੱਡੇ ਹੁੰਦੇ ਹਨ। ਉਨ੍ਹਾਂ ਦਾ ਦਿਮਾਗ ਆਪ-ਮੁਹਾਰੇ ਹੀ ਦੋਵੇਂ ਭਾਸ਼ਾਵਾਂ ਸਿੱਖ ਲੈਂਦਾ ਹੈ। ਜਦੋਂ ਉਹ ਵੱਡੇ ਹੋ ਜਾਂਦੇ ਹਨ ਉਹ ਜਾਣਦੇ ਹਨ ਕਿਹੜੀ ਭਾਸ਼ਾ ਨਾਲ ਕੀ ਸੰਬੰਧਤ ਹੈ। ਦੋਭਾਸ਼ਾਈ ਵਿਅਕਤੀ ਦੋਹਾਂ ਭਾਸ਼ਾਵਾਂ ਦੇ ਵਿਸ਼ੇਸ਼ ਲੱਛਣ ਜਾਣਦੇ ਹਨ। ਇਹ ਬਾਲਗਾਂ ਲਈ ਅਲੱਗ ਹੈ। ਉਹ ਇੱਕੋ ਹੀ ਸਮੇਂ ਦੋ ਭਾਸ਼ਾਵਾਂ ਏਨੀ ਸਰਲਤਾ ਨਾਲ ਨਹੀਂ ਸਿੱਖ ਸਕਦੇ। ਦੋ ਭਾਸ਼ਾਵਾਂ ਇੱਕੋ ਸਮੇਂ ਸਿੱਖਣ ਦੇ ਚਾਹਵਾਨਾਂ ਨੂੰ ਕੁਝ ਨਿਯਮਾਂ ਦਾ ਪਾਲਣ ਕਰਨਾ ਪੈਂਦਾ ਹੈ। ਪਹਿਲਾ, ਦੋਹਾਂ ਭਾਸ਼ਾਵਾਂ ਦੀ ਆਪਸ ਵਿੱਚ ਤੁਲਨਾ ਕਰਨਾ ਜ਼ਰੂਰੀ ਹੈ। ਇੱਕੋ ਭਾਸ਼ਾ ਪਰਿਵਾਰ ਨਾਲ ਸੰਬੰਧਤ ਭਾਸ਼ਾਵਾਂ ਆਮ ਤੌਰ 'ਤੇ ਕਾਫ਼ੀ ਮਿਲਦੀਆਂ ਹਨ। ਇਸਲਈ ਇਹ ਆਪਸ ਵਿੱਚ ਮਿਸ਼ਰਤ ਹੋ ਸਕਦੀਆਂ ਹਨ। ਇਸਲਈ, ਇਨ੍ਹਾਂ ਦਾ ਨੇੜਤਾ ਨਾਲ ਵਿਸ਼ਲੇਸ਼ਣ ਕਰਨਾ ਬਹੁਤ ਮਾਇਨੇ ਰੱਖਦਾ ਹੈ। ਉਦਾਹਰਣ ਵਜੋਂ, ਤੁਸੀਂ ਇੱਕ ਸੂਚੀ ਬਣਾ ਸਕਦੇ ਹੋ। ਇਸ ਵਿੱਚ ਤੁਸੀਂ ਸਮਾਨਤਾਵਾਂ ਅਤੇ ਅਸਮਾਨਤਾਵਾਂ ਦਰਜ ਕਰ ਸਕਦੇ ਹੋ। ਇਸ ਪ੍ਰਕਾਰ ਦਿਮਾਗ ਦੋਹਾਂ ਭਾਸ਼ਾਵਾਂ ਨਾਲ ਤੀਬਰਤਾ ਨਾਲ ਕੰਮ ਕਰਨ ਲਈ ਮਜਬੂਰ ਹੋ ਜਾਂਦਾ ਹੈ। ਇਹ ਚੰਗੀ ਤਰ੍ਹਾਂ ਯਾਦ ਰੱਖ ਸਕਦਾ ਹੈ ਕਿ ਦੋਹਾਂ ਭਾਸ਼ਾਵਾਂ ਦੀਆਂ ਵਿਸ਼ੇਸ਼ਤਾਵਾਂਕੀ ਹਨ। ਤੁਹਾਨੂੰ ਹਰੇਕ ਭਾਸ਼ਾ ਲਈ ਵੱਖਰੇ ਰੰਗ ਅਤੇ ਫੋਲਡਰ ਚੁਣਨੇ ਚਾਹੀਦੇ ਹਨ। ਇਹ ਭਾਸ਼ਾਵਾਂ ਨੂੰ ਸਪੱਸ਼ਟਤਾ ਨਾਲ ਇੱਕ ਦੂਜੇ ਤੋਂ ਅਲੱਗ ਰੱਖਣ ਵਿੱਚ ਸਹਾਇਤਾ ਕਰਦਾ ਹੈ। ਜੇਕਰ ਕੋਈ ਵਿਅਕਤੀ ਅਸਮਾਨ ਭਾਸ਼ਾਵਾਂ ਸਿੱਖ ਰਿਹਾ ਹੈ, ਸਥਿਤੀ ਅਲੱਗ ਹੋਵੇਗੀ। ਦੋ ਬਿਲਕੁਲ ਅਲੱਗ ਭਾਸ਼ਾਵਾਂ ਨੂੰ ਮਿਸ਼ਰਤ ਕਰਨ ਵਿੱਚ ਕੋਈ ਖ਼ਤਰਾ ਨਹੀਂ ਹੁੰਦਾ। ਇਸ ਸਥਿਤੀ ਵਿੱਚ, ਇੱਕ ਭਾਸ਼ਾ ਦੀ ਦੂਜੀ ਨਾਲ ਤੁਲਨਾ ਕਰਨ ਵਿੱਚ ਖ਼ਤਰਾ ਹੋ ਸਕਦਾ ਹੈ! ਭਾਸ਼ਾਵਾਂ ਦੀ ਤੁਲਨਾ ਕਿਸੀ ਵਿਅਕਤੀ ਦੀ ਮੂਲ ਭਾਸ਼ਾ ਨਾਲ ਕਰਨਾ ਸਹੀ ਹੋਵੇਹਾ। ਜਦੋਂ ਦਿਮਾਗ ਤੁਲਨਾ ਦੀ ਪਹਿਚਾਣ ਕਰਦਾ ਹੈ, ਇਹ ਵਧੇਰੇ ਪ੍ਰਭਾਵਸ਼ਾਲੀ ਢੰਗ ਨਾਲ ਸਿੱਖਦਾ ਹੈ। ਇਹ ਵੀ ਜ਼ਰੂਰੀ ਹੈ ਕਿ ਦੋਵੇਂ ਭਾਸ਼ਾਵਾਂ ਇੱਕੋ ਜਿਹੀ ਤੀਬਰਤਾ ਨਾਲ ਸਿੱਖੀਆਂ ਜਾਣ। ਪਰ, ਸਿਧਾਂਤਕ ਤੌਰ 'ਤੇ ਇਸ ਨਾਲ ਕੋਈ ਫ਼ਰਕ ਨਹੀਂ ਪੈਂਦਾ ਕਿ ਦਿਮਾਗ ਕਿੰਨੀਆਂ ਭਾਸ਼ਾਵਾਂ ਸਿੱਖਦਾ ਹੈ...