ਪ੍ਹੈਰਾ ਕਿਤਾਬ

pa ਪ੍ਰਸ਼ਨ ਪੁੱਛਣਾ 2   »   mk Поставување прашања 2

63 [ਤਰੇਂਹਠ]

ਪ੍ਰਸ਼ਨ ਪੁੱਛਣਾ 2

ਪ੍ਰਸ਼ਨ ਪੁੱਛਣਾ 2

63 [шеесет и три]

63 [shyeyesyet i tri]

Поставување прашања 2

Postavoovaњye prashaњa 2

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਮੈਸੇਡੋਨੀਅਨ ਖੇਡੋ ਹੋਰ
ਮੇਰਾ ਇੱਕ ਸ਼ੌਂਕ ਹੈ। Ј-с и-ам---би. Ј__ и___ х____ Ј-с и-а- х-б-. -------------- Јас имам хоби. 0
P-st-v--v--ye -r--h-њa 2 P____________ p_______ 2 P-s-a-o-v-њ-e p-a-h-њ- 2 ------------------------ Postavoovaњye prashaњa 2
ਮੈਂ ਟੈਨਿਸ ਖੇਡਦਾ / ਖੇਡਦੀ ਹਾਂ। Ја- игр---т---с. Ј__ и____ т_____ Ј-с и-р-м т-н-с- ---------------- Јас играм тенис. 0
Post-vo-vaњ---p-a-h--a 2 P____________ p_______ 2 P-s-a-o-v-њ-e p-a-h-њ- 2 ------------------------ Postavoovaњye prashaњa 2
ਟੈਨਿਸ ਦਾ ਮੈਦਾਨ ਕਿੱਥੇ ਹੈ? Ка-- -м--и-р-лиш---за ----с? К___ и__ и________ з_ т_____ К-д- и-а и-р-л-ш-е з- т-н-с- ---------------------------- Каде има игралиште за тенис? 0
Ј-s--m-m kh-b-. Ј__ i___ k_____ Ј-s i-a- k-o-i- --------------- Јas imam khobi.
ਕੀ ਤੁਹਾਡਾ ਕੋਈ ਸ਼ੌਂਕ ਹੈ? Им-ш-ли-х-б-? И___ л_ х____ И-а- л- х-б-? ------------- Имаш ли хоби? 0
Ј-s-i--m-----i. Ј__ i___ k_____ Ј-s i-a- k-o-i- --------------- Јas imam khobi.
ਮੈਂ ਫੁੱਟਬਾਲ ਖੇਲਦਾ / ਖੇਲਦੀ ਹਾਂ। Ја- -грам-ф-д---. Ј__ и____ ф______ Ј-с и-р-м ф-д-а-. ----------------- Јас играм фудбал. 0
Јas-i-am-khob-. Ј__ i___ k_____ Ј-s i-a- k-o-i- --------------- Јas imam khobi.
ਫੁੱਟਬਾਲ ਦਾ ਮੈਦਾਨ ਕਿੱਥੇ ਹੈ? Ка------ -уд---с-о -г-------? К___ и__ ф________ и_________ К-д- и-а ф-д-а-с-о и-р-л-ш-е- ----------------------------- Каде има фудбалско игралиште? 0
Ј-----ur-- -yen-s. Ј__ i_____ t______ Ј-s i-u-a- t-e-i-. ------------------ Јas iguram tyenis.
ਮੇਰੀ ਬਾਂਹ ਦਰਦ ਕਰ ਰਹੀ ਹੈ। Ме--о-- --ка-а. М_ б___ р______ М- б-л- р-к-т-. --------------- Ме боли раката. 0
Јas-i--ra- t-en-s. Ј__ i_____ t______ Ј-s i-u-a- t-e-i-. ------------------ Јas iguram tyenis.
ਮੇਰੇ ਪੈਰ ਅਤੇ ਹੱਥ ਵੀ ਦਰਦ ਕਰ ਰਹੇ ਹਨ। Ме-боли ---па-о-о-и-рака-- --т- --к-. М_ б___ с________ и р_____ и___ т____ М- б-л- с-о-а-о-о и р-к-т- и-т- т-к-. ------------------------------------- Ме боли стопалото и раката исто така. 0
Јa----u-am--y---s. Ј__ i_____ t______ Ј-s i-u-a- t-e-i-. ------------------ Јas iguram tyenis.
ਡਾਕਟਰ ਕਿੱਥੇ ਹੈ? Ка-е-и-а-д-к-ор? К___ и__ д______ К-д- и-а д-к-о-? ---------------- Каде има доктор? 0
K-dy- im- -g--a-ish-y- -a-t--nis? K____ i__ i___________ z_ t______ K-d-e i-a i-u-a-i-h-y- z- t-e-i-? --------------------------------- Kadye ima iguralishtye za tyenis?
ਮੇਰੇ ਕੋਲ ਇੱਕ ਗੱਡੀ ਹੈ। Ја----а----т---б-л. Ј__ и___ а_________ Ј-с и-а- а-т-м-б-л- ------------------- Јас имам автомобил. 0
K-----i-a-----a---h--e ---t--n-s? K____ i__ i___________ z_ t______ K-d-e i-a i-u-a-i-h-y- z- t-e-i-? --------------------------------- Kadye ima iguralishtye za tyenis?
ਮੇਰੇ ਕੋਲ ਇੱਕ ਮੋਟਰ – ਸਾਈਕਲ ਵੀ ਹੈ। Ј-с--с-- та----м-м-- м-тор. Ј__ и___ т___ и___ и м_____ Ј-с и-т- т-к- и-а- и м-т-р- --------------------------- Јас исто така имам и мотор. 0
Ka-ye i-a----ra-i--ty--za --e-is? K____ i__ i___________ z_ t______ K-d-e i-a i-u-a-i-h-y- z- t-e-i-? --------------------------------- Kadye ima iguralishtye za tyenis?
ਗੱਡੀ ਖੜ੍ਹੀ ਕਰਨ ਦੀ ਜਗਾਹ ਕਿੱਥੇ ਹੈ? Ка-е им---ар---а-и--е? К___ и__ п____________ К-д- и-а п-р-и-а-и-т-? ---------------------- Каде има паркиралиште? 0
Ima-- li -hobi? I____ l_ k_____ I-a-h l- k-o-i- --------------- Imash li khobi?
ਮੇਰੇ ਕੋਲ ਇੱਕ ਸਵੈਟਰ ਹੈ। Ја- -м-- п--о-е-. Ј__ и___ п_______ Ј-с и-а- п-л-в-р- ----------------- Јас имам пуловер. 0
I---- -- ---bi? I____ l_ k_____ I-a-h l- k-o-i- --------------- Imash li khobi?
ਮੇਰੇ ਕੋਲ ਇੱਕ ਜੈਕਟ ਅਤੇ ਜੀਨ ਵੀ ਹੈ। Ја- ---о така---а- ја-на -----и----мер--. Ј__ и___ т___ и___ ј____ и е___ ф________ Ј-с и-т- т-к- и-а- ј-к-а и е-н- ф-р-е-к-. ----------------------------------------- Јас исто така имам јакна и едни фармерки. 0
I---h--- k-o-i? I____ l_ k_____ I-a-h l- k-o-i- --------------- Imash li khobi?
ਕੱਪੜੇ ਧੋਣ ਦੀ ਮਸ਼ੀਨ ਕਿੱਥੇ ਹੈ? К--е има-м----а -а п--ењ- ---ш-а? К___ и__ м_____ з_ п_____ а______ К-д- и-а м-ш-н- з- п-р-њ- а-и-т-? --------------------------------- Каде има машина за перење алишта? 0
Ј-s-igu--- -oo---l. Ј__ i_____ f_______ Ј-s i-u-a- f-o-b-l- ------------------- Јas iguram foodbal.
ਮੇਰੇ ਕੋਲ ਇੱਕ ਪਲੇਟ ਹੈ। Ј-с----- --ниј-. Ј__ и___ ч______ Ј-с и-а- ч-н-ј-. ---------------- Јас имам чинија. 0
Јa- i-ur---foo----. Ј__ i_____ f_______ Ј-s i-u-a- f-o-b-l- ------------------- Јas iguram foodbal.
ਮੇਰੇ ਕੋਲ ਇੱਕ ਛੁਰੀ, ਕਾਂਟਾ ਅਤੇ ਚਮਚਾ ਹੈ। Ј-с----м-но-- в--ушк- и -аж---. Ј__ и___ н___ в______ и л______ Ј-с и-а- н-ж- в-л-ш-а и л-ж-ц-. ------------------------------- Јас имам нож, вилушка и лажица. 0
Јas i-u-am foo---l. Ј__ i_____ f_______ Ј-s i-u-a- f-o-b-l- ------------------- Јas iguram foodbal.
ਨਮਕ ਅਤੇ ਕਾਲੀ ਮਿਰਚ ਕਿੱਥੇ ਹੈ? Каде--е с-л---и б-б----? К___ с_ с____ и б_______ К-д- с- с-л-а и б-б-р-т- ------------------------ Каде се солта и биберот? 0
Ka--e-im-----d-a-sko-ig-ralish--e? K____ i__ f_________ i____________ K-d-e i-a f-o-b-l-k- i-u-a-i-h-y-? ---------------------------------- Kadye ima foodbalsko iguralishtye?

ਸਰੀਰ ਬੋਲੀ ਦੇ ਅਨੁਸਾਰ ਪ੍ਰਤੀਕ੍ਰਿਆ ਕਰਦੇ ਹਨ

ਬੋਲੀ ਸਾਡੇ ਦਿਮਾਗ ਵਿੱਚ ਸੰਸਾਧਿਤ ਹੁੰਦੀ ਹੈ। ਸਾਡੇ ਦਿਮਾਗ ਕਾਰਜਸ਼ੀਲ ਹੁੰਦਾ ਹੈ ਜਦੋਂ ਅਸੀਂ ਸੁਣਦੇ ਜਾਂ ਪੜ੍ਹਦੇ ਹਾਂ। ਇਹ ਵੱਖ-ਵੱਖ ਢੰਗਾਂ ਦੁਆਰਾ ਮਾਪਿਆ ਜਾ ਸਕਦਾ ਹੈ। ਪਰ ਕੇਵਲ ਸਾਡਾ ਦਿਮਾਗ ਹੀ ਭਾਸ਼ਾਈ ਉਤੇਜਨਾਵਾਂ ਪ੍ਰਤੀ ਪ੍ਰਤੀਕ੍ਰਿਆ ਨਹੀਂ ਕਰਦਾ। ਤਾਜ਼ਾ ਅਧਿਐਨ ਦਰਸਾਉਂਦੇ ਹਨ ਕਿ ਬੋਲੀ ਵੀ ਸਾਡੇ ਸਰੀਰ ਨੂੰ ਕਾਰਜਸ਼ੀਲ ਕਰਦੀ ਹੈ। ਸਾਡਾ ਸਰੀਰ ਹਰਕਤ ਵਿੱਚ ਆਉਂਦਾ ਹੈ ਜਦੋਂ ਇਹ ਕੁਝ ਸ਼ਬਦਾਂ ਨੂੰ ਸੁਣਦਾ ਜਾਂ ਬੋਲਦਾ ਹੈ। ਇਸਤੋਂ ਛੁੱਟ, ਉਹ ਸ਼ਬਦ ਜਿਹੜੇ ਸਰੀਰਕ ਪ੍ਰਤੀਕ੍ਰਿਆਵਾਂ ਦਰਸਾਉਂਦੇ ਹਨ। ਮੁਸਕਾਨ ਸ਼ਬਦ ਇਸਦੀ ਇੱਕ ਵਧੀਆ ਉਦਾਹਰਣ ਹੈ। ਜਦੋਂ ਅਸੀਂ ਇਹ ਸ਼ਬਦ ਪੜ੍ਹਦੇ ਹਾਂ, ਅਸੀ ਆਪਣੀ ‘ਮੁਸਕਾਨ ਮਾਸਪੇਸ਼ੀ’ ਨੂੰ ਹਰਕਤਵਿੱਚ ਲਿਆਉਂਦੇ ਹਾਂ। ਨਾਕਾਰਾਤਮਕ ਸ਼ਬਦਾਂ ਦਾ ਵੀ ਇੱਕ ਮਾਪਣਯੋਗ ਪ੍ਰਭਾਵ ਹੁੰਦਾ ਹੈ। ਦਰਦ ਸ਼ਬਦ ਇਸਦੀ ਇੱਕ ਉਦਾਹਰਣ ਹੈ। ਜਦੋਂ ਅਸੀਂ ਇਹ ਸ਼ਬਦ ਪੜ੍ਹਦੇ ਹਾਂ, ਸਾਡਾ ਸਰੀਰ ਇੱਕ ਸਪੱਸ਼ਟ ਪ੍ਰਤੀਕ੍ਰਿਆ ਦਰਸਾਉਂਦਾ ਹੈ। ਇਹ ਕਿਹਾ ਜਾ ਸਕਦਾ ਹੈ ਕਿ ਅਸੀਂ ਜੋ ਕੁਝ ਪੜ੍ਹਦੇ ਜਾਂ ਸੁਣਦੇ ਹਾਂ, ਉਸਦੀ ਨਕਲ ਕਰਦੇ ਹਾਂ। ਜਿੰਨੀ ਵੱਧ ਰੌਚਕ ਬੋਲੀ ਹੁੰਦੀ ਹੈ, ਉਨੀ ਵੱਧ ਅਸੀਂ ਇਸ ਉੱਤੇ ਪ੍ਰਤੀਕ੍ਰਿਆ ਕਰਦੇ ਹਾਂ। ਨਤੀਜੇ ਵਜੋਂ, ਇੱਕ ਵਿਧੀਪੂਰਬਕ ਵੇਰਵੇ ਦੀ ਮਜ਼ਬੂਤ ਪ੍ਰਤੀਕ੍ਰਿਆ ਹੁੰਦੀ ਹੈ। ਇੱਕ ਅਧਿਐਨ ਲਈ ਸਰੀਰ ਦੀ ਗਤੀਵਿਧੀ ਨੂੰ ਮਾਪਿਆ ਗਿਆ। ਜਾਂਚ-ਅਧੀਨ ਵਿਅਕਤੀਆਂ ਨੂੰ ਵੱਖ-ਵੱਖ ਸ਼ਬਦ ਦਿਖਾਏ ਗਏ। ਇਨ੍ਹਾਂ ਵਿੱਚ ਸਾਕਾਰਾਤਮਕ ਅਤੇ ਨਾਕਾਰਾਤਮਕ ਸ਼ਬਦ ਸ਼ਾਮਲ ਸਨ। ਅਧਿਐਨਾਂ ਦੇ ਦੌਰਾਨ ਜਾਂਚ-ਅਧੀਨ ਵਿਅਕਤੀਆਂ ਦੇ ਚਿਹਰੇ ਦੇ ਭਾਵ ਬਦਲ ਗਏ। ਮੂੰਹ ਅਤੇ ਮੱਥੇ ਦੀਆਂ ਗਤੀਵਿਧੀਆਂ ਭਿੰਨ ਸਨ। ਇਸਤੋਂ ਸਾਬਤ ਹੁੰਦਾ ਹੈ ਕਿ ਬੋਲੀ ਸਾਡੇ ਉੱਤੇ ਮਜ਼ਬੂਤ ਪ੍ਰਭਾਵ ਪਾਉਂਦੀ ਹੈ। ਸ਼ਬਦ ਕੇਵਲ ਇੱਕ ਸੰਚਾਰ ਦੇ ਮਾਧਿਅਮ ਤੋਂ ਇਲਾਵਾ ਹੋਰ ਵੀ ਬਹੁਤ ਕੁਝ ਹਨ। ਸਾਡਾ ਦਿਮਾਗ ਬੋਲੀ ਨੂੰ ਸਰੀਰਕ ਭਾਸ਼ਾ ਵਿੱਚ ਤਬਦੀਲ ਕਰਦਾ ਹੈ। ਇਹ ਅਸਲ ਵਿੱਚ ਕਿਵੇਂ ਕੰਮ ਕਰਦਾ ਹੈ, ਬਾਰੇ ਅਜੇ ਅਧਿਐਨ ਨਹੀਂ ਕੀਤਾ ਗਿਆ। ਇਹ ਸੰਭਵ ਹੈ ਕਿ ਅਧਿਐਨ ਦੇ ਨਤੀਜਿਆਂ ਦੇ ਆਧਾਰ 'ਤੇ ਸਿੱਟੇ ਨਿਕਲਣਗੇ। ਚਿਕਿਤਸਕ ਚਰਚਾ ਕਰ ਰਹੇ ਹਨ ਕਿ ਰੋਗੀਆਂ ਦਾ ਵਧੀਆ ਢੰਗ ਨਾਲ ਇਲਾਜ ਕਿਵੇਂ ਕੀਤਾ ਜਾਵੇ। ਕਿਉਂਕਿ ਕਈ ਬਿਮਾਰ ਵਿਅਕਤੀ ਇੱਕ ਲੰਬੇ ਇਲਾਜ ਵਿੱਚੋਂ ਲੰਘਦੇ ਹਨ। ਅਤੇ ਇਸ ਕਾਰਜ-ਪ੍ਰਣਾਲੀ ਦੇ ਦੌਰਾਨ ਕਈ ਤਰ੍ਹਾਂ ਦੀ ਗੱਲਬਾਤ ਹੁੰਦੀ ਹੈ...