ਪ੍ਹੈਰਾ ਕਿਤਾਬ

pa ਪ੍ਰਸ਼ਨ ਪੁੱਛਣਾ 2   »   ko 질문하기 2

63 [ਤਰੇਂਹਠ]

ਪ੍ਰਸ਼ਨ ਪੁੱਛਣਾ 2

ਪ੍ਰਸ਼ਨ ਪੁੱਛਣਾ 2

63 [예순셋]

63 [yesunses]

질문하기 2

jilmunhagi 2

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਕੋਰੀਆਈ ਖੇਡੋ ਹੋਰ
ਮੇਰਾ ਇੱਕ ਸ਼ੌਂਕ ਹੈ। 저는-취-- 있-요. 저_ 취__ 있___ 저- 취-가 있-요- ----------- 저는 취미가 있어요. 0
ji--u--ag- 2 j_________ 2 j-l-u-h-g- 2 ------------ jilmunhagi 2
ਮੈਂ ਟੈਨਿਸ ਖੇਡਦਾ / ਖੇਡਦੀ ਹਾਂ। 저는----를---. 저_ 테___ 해__ 저- 테-스- 해-. ----------- 저는 테니스를 해요. 0
j--m-nhagi-2 j_________ 2 j-l-u-h-g- 2 ------------ jilmunhagi 2
ਟੈਨਿਸ ਦਾ ਮੈਦਾਨ ਕਿੱਥੇ ਹੈ? 테-----가-어디-있--? 테__ 코__ 어_ 있___ 테-스 코-가 어- 있-요- --------------- 테니스 코트가 어디 있어요? 0
je-ne-- -hwi--ga -ss-eo-o. j______ c_______ i________ j-o-e-n c-w-m-g- i-s-e-y-. -------------------------- jeoneun chwimiga iss-eoyo.
ਕੀ ਤੁਹਾਡਾ ਕੋਈ ਸ਼ੌਂਕ ਹੈ? 취미- 있어-? 취__ 있___ 취-가 있-요- -------- 취미가 있어요? 0
j--n--- --w-m-ga-iss--oyo. j______ c_______ i________ j-o-e-n c-w-m-g- i-s-e-y-. -------------------------- jeoneun chwimiga iss-eoyo.
ਮੈਂ ਫੁੱਟਬਾਲ ਖੇਲਦਾ / ਖੇਲਦੀ ਹਾਂ। 저는--구- 해요. 저_ 축__ 해__ 저- 축-를 해-. ---------- 저는 축구를 해요. 0
j-on-un c--i--g----s-----. j______ c_______ i________ j-o-e-n c-w-m-g- i-s-e-y-. -------------------------- jeoneun chwimiga iss-eoyo.
ਫੁੱਟਬਾਲ ਦਾ ਮੈਦਾਨ ਕਿੱਥੇ ਹੈ? 축구-이 어디 있--? 축___ 어_ 있___ 축-장- 어- 있-요- ------------ 축구장이 어디 있어요? 0
jeoneu---enis----ul-haey-. j______ t__________ h_____ j-o-e-n t-n-s-u-e-l h-e-o- -------------------------- jeoneun teniseuleul haeyo.
ਮੇਰੀ ਬਾਂਹ ਦਰਦ ਕਰ ਰਹੀ ਹੈ। 팔-----. 팔_ 아___ 팔- 아-요- ------- 팔이 아파요. 0
j--ne-n-----seul--l -ae--. j______ t__________ h_____ j-o-e-n t-n-s-u-e-l h-e-o- -------------------------- jeoneun teniseuleul haeyo.
ਮੇਰੇ ਪੈਰ ਅਤੇ ਹੱਥ ਵੀ ਦਰਦ ਕਰ ਰਹੇ ਹਨ। 발-고--- -파요. 발__ 손_ 아___ 발-고 손- 아-요- ----------- 발하고 손도 아파요. 0
j--ne---t--i-eu-eul------. j______ t__________ h_____ j-o-e-n t-n-s-u-e-l h-e-o- -------------------------- jeoneun teniseuleul haeyo.
ਡਾਕਟਰ ਕਿੱਥੇ ਹੈ? 의-선생-- -어-? 의_____ 있___ 의-선-님- 있-요- ----------- 의사선생님이 있어요? 0
te-is-u--ot---a -od- -s---o--? t______ k______ e___ i________ t-n-s-u k-t-u-a e-d- i-s-e-y-? ------------------------------ teniseu koteuga eodi iss-eoyo?
ਮੇਰੇ ਕੋਲ ਇੱਕ ਗੱਡੀ ਹੈ। 저- 자-차가-있--. 저_ 자___ 있___ 저- 자-차- 있-요- ------------ 저는 자동차가 있어요. 0
t----eu--o-eu-- -odi--ss---y-? t______ k______ e___ i________ t-n-s-u k-t-u-a e-d- i-s-e-y-? ------------------------------ teniseu koteuga eodi iss-eoyo?
ਮੇਰੇ ਕੋਲ ਇੱਕ ਮੋਟਰ – ਸਾਈਕਲ ਵੀ ਹੈ। 저- 오토--도-있어-. 저_ 오____ 있___ 저- 오-바-도 있-요- ------------- 저는 오토바이도 있어요. 0
teni--------u-a-eodi ----e--o? t______ k______ e___ i________ t-n-s-u k-t-u-a e-d- i-s-e-y-? ------------------------------ teniseu koteuga eodi iss-eoyo?
ਗੱਡੀ ਖੜ੍ਹੀ ਕਰਨ ਦੀ ਜਗਾਹ ਕਿੱਥੇ ਹੈ? 주-장이 -디 -어요? 주___ 어_ 있___ 주-장- 어- 있-요- ------------ 주차장이 어디 있어요? 0
c----iga--ss---yo? c_______ i________ c-w-m-g- i-s-e-y-? ------------------ chwimiga iss-eoyo?
ਮੇਰੇ ਕੋਲ ਇੱਕ ਸਵੈਟਰ ਹੈ। 저는 스--- 있어-. 저_ 스___ 있___ 저- 스-터- 있-요- ------------ 저는 스웨터가 있어요. 0
chwi--g-------oy-? c_______ i________ c-w-m-g- i-s-e-y-? ------------------ chwimiga iss-eoyo?
ਮੇਰੇ ਕੋਲ ਇੱਕ ਜੈਕਟ ਅਤੇ ਜੀਨ ਵੀ ਹੈ। 저--자-- -바-도 --요. 저_ 자__ 청___ 있___ 저- 자-과 청-지- 있-요- ---------------- 저는 자켓과 청바지도 있어요. 0
c-w--i-a i-s-----? c_______ i________ c-w-m-g- i-s-e-y-? ------------------ chwimiga iss-eoyo?
ਕੱਪੜੇ ਧੋਣ ਦੀ ਮਸ਼ੀਨ ਕਿੱਥੇ ਹੈ? 세--가-어- 있어-? 세___ 어_ 있___ 세-기- 어- 있-요- ------------ 세탁기가 어디 있어요? 0
j-oneu- c-ugg--eul --ey-. j______ c_________ h_____ j-o-e-n c-u-g-l-u- h-e-o- ------------------------- jeoneun chugguleul haeyo.
ਮੇਰੇ ਕੋਲ ਇੱਕ ਪਲੇਟ ਹੈ। 저- 접시가----. 저_ 접__ 있___ 저- 접-가 있-요- ----------- 저는 접시가 있어요. 0
jeoneun ---ggul-u- ha--o. j______ c_________ h_____ j-o-e-n c-u-g-l-u- h-e-o- ------------------------- jeoneun chugguleul haeyo.
ਮੇਰੇ ਕੋਲ ਇੱਕ ਛੁਰੀ, ਕਾਂਟਾ ਅਤੇ ਚਮਚਾ ਹੈ। 저--칼과- 포-와- 숟가------. 저_ 칼__ 포___ 숟___ 있___ 저- 칼-, 포-와- 숟-락- 있-요- --------------------- 저는 칼과, 포크와, 숟가락이 있어요. 0
jeo--u----u-gu--u- h-ey-. j______ c_________ h_____ j-o-e-n c-u-g-l-u- h-e-o- ------------------------- jeoneun chugguleul haeyo.
ਨਮਕ ਅਤੇ ਕਾਲੀ ਮਿਰਚ ਕਿੱਥੇ ਹੈ? 소---후-가 -디--어-? 소__ 후__ 어_ 있___ 소-과 후-가 어- 있-요- --------------- 소금과 후추가 어디 있어요? 0
c--gg-j-ng-- -o-i-iss--oyo? c___________ e___ i________ c-u-g-j-n--- e-d- i-s-e-y-? --------------------------- chuggujang-i eodi iss-eoyo?

ਸਰੀਰ ਬੋਲੀ ਦੇ ਅਨੁਸਾਰ ਪ੍ਰਤੀਕ੍ਰਿਆ ਕਰਦੇ ਹਨ

ਬੋਲੀ ਸਾਡੇ ਦਿਮਾਗ ਵਿੱਚ ਸੰਸਾਧਿਤ ਹੁੰਦੀ ਹੈ। ਸਾਡੇ ਦਿਮਾਗ ਕਾਰਜਸ਼ੀਲ ਹੁੰਦਾ ਹੈ ਜਦੋਂ ਅਸੀਂ ਸੁਣਦੇ ਜਾਂ ਪੜ੍ਹਦੇ ਹਾਂ। ਇਹ ਵੱਖ-ਵੱਖ ਢੰਗਾਂ ਦੁਆਰਾ ਮਾਪਿਆ ਜਾ ਸਕਦਾ ਹੈ। ਪਰ ਕੇਵਲ ਸਾਡਾ ਦਿਮਾਗ ਹੀ ਭਾਸ਼ਾਈ ਉਤੇਜਨਾਵਾਂ ਪ੍ਰਤੀ ਪ੍ਰਤੀਕ੍ਰਿਆ ਨਹੀਂ ਕਰਦਾ। ਤਾਜ਼ਾ ਅਧਿਐਨ ਦਰਸਾਉਂਦੇ ਹਨ ਕਿ ਬੋਲੀ ਵੀ ਸਾਡੇ ਸਰੀਰ ਨੂੰ ਕਾਰਜਸ਼ੀਲ ਕਰਦੀ ਹੈ। ਸਾਡਾ ਸਰੀਰ ਹਰਕਤ ਵਿੱਚ ਆਉਂਦਾ ਹੈ ਜਦੋਂ ਇਹ ਕੁਝ ਸ਼ਬਦਾਂ ਨੂੰ ਸੁਣਦਾ ਜਾਂ ਬੋਲਦਾ ਹੈ। ਇਸਤੋਂ ਛੁੱਟ, ਉਹ ਸ਼ਬਦ ਜਿਹੜੇ ਸਰੀਰਕ ਪ੍ਰਤੀਕ੍ਰਿਆਵਾਂ ਦਰਸਾਉਂਦੇ ਹਨ। ਮੁਸਕਾਨ ਸ਼ਬਦ ਇਸਦੀ ਇੱਕ ਵਧੀਆ ਉਦਾਹਰਣ ਹੈ। ਜਦੋਂ ਅਸੀਂ ਇਹ ਸ਼ਬਦ ਪੜ੍ਹਦੇ ਹਾਂ, ਅਸੀ ਆਪਣੀ ‘ਮੁਸਕਾਨ ਮਾਸਪੇਸ਼ੀ’ ਨੂੰ ਹਰਕਤਵਿੱਚ ਲਿਆਉਂਦੇ ਹਾਂ। ਨਾਕਾਰਾਤਮਕ ਸ਼ਬਦਾਂ ਦਾ ਵੀ ਇੱਕ ਮਾਪਣਯੋਗ ਪ੍ਰਭਾਵ ਹੁੰਦਾ ਹੈ। ਦਰਦ ਸ਼ਬਦ ਇਸਦੀ ਇੱਕ ਉਦਾਹਰਣ ਹੈ। ਜਦੋਂ ਅਸੀਂ ਇਹ ਸ਼ਬਦ ਪੜ੍ਹਦੇ ਹਾਂ, ਸਾਡਾ ਸਰੀਰ ਇੱਕ ਸਪੱਸ਼ਟ ਪ੍ਰਤੀਕ੍ਰਿਆ ਦਰਸਾਉਂਦਾ ਹੈ। ਇਹ ਕਿਹਾ ਜਾ ਸਕਦਾ ਹੈ ਕਿ ਅਸੀਂ ਜੋ ਕੁਝ ਪੜ੍ਹਦੇ ਜਾਂ ਸੁਣਦੇ ਹਾਂ, ਉਸਦੀ ਨਕਲ ਕਰਦੇ ਹਾਂ। ਜਿੰਨੀ ਵੱਧ ਰੌਚਕ ਬੋਲੀ ਹੁੰਦੀ ਹੈ, ਉਨੀ ਵੱਧ ਅਸੀਂ ਇਸ ਉੱਤੇ ਪ੍ਰਤੀਕ੍ਰਿਆ ਕਰਦੇ ਹਾਂ। ਨਤੀਜੇ ਵਜੋਂ, ਇੱਕ ਵਿਧੀਪੂਰਬਕ ਵੇਰਵੇ ਦੀ ਮਜ਼ਬੂਤ ਪ੍ਰਤੀਕ੍ਰਿਆ ਹੁੰਦੀ ਹੈ। ਇੱਕ ਅਧਿਐਨ ਲਈ ਸਰੀਰ ਦੀ ਗਤੀਵਿਧੀ ਨੂੰ ਮਾਪਿਆ ਗਿਆ। ਜਾਂਚ-ਅਧੀਨ ਵਿਅਕਤੀਆਂ ਨੂੰ ਵੱਖ-ਵੱਖ ਸ਼ਬਦ ਦਿਖਾਏ ਗਏ। ਇਨ੍ਹਾਂ ਵਿੱਚ ਸਾਕਾਰਾਤਮਕ ਅਤੇ ਨਾਕਾਰਾਤਮਕ ਸ਼ਬਦ ਸ਼ਾਮਲ ਸਨ। ਅਧਿਐਨਾਂ ਦੇ ਦੌਰਾਨ ਜਾਂਚ-ਅਧੀਨ ਵਿਅਕਤੀਆਂ ਦੇ ਚਿਹਰੇ ਦੇ ਭਾਵ ਬਦਲ ਗਏ। ਮੂੰਹ ਅਤੇ ਮੱਥੇ ਦੀਆਂ ਗਤੀਵਿਧੀਆਂ ਭਿੰਨ ਸਨ। ਇਸਤੋਂ ਸਾਬਤ ਹੁੰਦਾ ਹੈ ਕਿ ਬੋਲੀ ਸਾਡੇ ਉੱਤੇ ਮਜ਼ਬੂਤ ਪ੍ਰਭਾਵ ਪਾਉਂਦੀ ਹੈ। ਸ਼ਬਦ ਕੇਵਲ ਇੱਕ ਸੰਚਾਰ ਦੇ ਮਾਧਿਅਮ ਤੋਂ ਇਲਾਵਾ ਹੋਰ ਵੀ ਬਹੁਤ ਕੁਝ ਹਨ। ਸਾਡਾ ਦਿਮਾਗ ਬੋਲੀ ਨੂੰ ਸਰੀਰਕ ਭਾਸ਼ਾ ਵਿੱਚ ਤਬਦੀਲ ਕਰਦਾ ਹੈ। ਇਹ ਅਸਲ ਵਿੱਚ ਕਿਵੇਂ ਕੰਮ ਕਰਦਾ ਹੈ, ਬਾਰੇ ਅਜੇ ਅਧਿਐਨ ਨਹੀਂ ਕੀਤਾ ਗਿਆ। ਇਹ ਸੰਭਵ ਹੈ ਕਿ ਅਧਿਐਨ ਦੇ ਨਤੀਜਿਆਂ ਦੇ ਆਧਾਰ 'ਤੇ ਸਿੱਟੇ ਨਿਕਲਣਗੇ। ਚਿਕਿਤਸਕ ਚਰਚਾ ਕਰ ਰਹੇ ਹਨ ਕਿ ਰੋਗੀਆਂ ਦਾ ਵਧੀਆ ਢੰਗ ਨਾਲ ਇਲਾਜ ਕਿਵੇਂ ਕੀਤਾ ਜਾਵੇ। ਕਿਉਂਕਿ ਕਈ ਬਿਮਾਰ ਵਿਅਕਤੀ ਇੱਕ ਲੰਬੇ ਇਲਾਜ ਵਿੱਚੋਂ ਲੰਘਦੇ ਹਨ। ਅਤੇ ਇਸ ਕਾਰਜ-ਪ੍ਰਣਾਲੀ ਦੇ ਦੌਰਾਨ ਕਈ ਤਰ੍ਹਾਂ ਦੀ ਗੱਲਬਾਤ ਹੁੰਦੀ ਹੈ...