ਪ੍ਹੈਰਾ ਕਿਤਾਬ

pa ਡਿਸਕੋ ਵਿੱਚ   »   ko 디스코장에서

46 [ਛਿਆਲੀ]

ਡਿਸਕੋ ਵਿੱਚ

ਡਿਸਕੋ ਵਿੱਚ

46 [마흔여섯]

46 [maheun-yeoseos]

디스코장에서

diseukojang-eseo

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਕੋਰੀਆਈ ਖੇਡੋ ਹੋਰ
ਕੀ ਇਹ ਸੀਟ ਖਾਲੀ ਹੈ? 여- 자리-비었--? 여_ 자_ 비____ 여- 자- 비-어-? ----------- 여기 자리 비었어요? 0
d--------n--e--o d_______________ d-s-u-o-a-g-e-e- ---------------- diseukojang-eseo
ਕੀ ਮੈਂ ਤੁਹਾਡੇ ਕੋਲ ਬੈਠ ਸਕਦਾ / ਸਕਦੀ ਹਾਂ? 당-- 함께-앉아도---? 당__ 함_ 앉__ 돼__ 당-과 함- 앉-도 돼-? -------------- 당신과 함께 앉아도 돼요? 0
d-seuk-jang-eseo d_______________ d-s-u-o-a-g-e-e- ---------------- diseukojang-eseo
ਜੀ ਹਾਂ। 그-요. 그___ 그-요- ---- 그럼요. 0
y-o-- -a-i bi---s-e---? y____ j___ b___________ y-o-i j-l- b-e-s---o-o- ----------------------- yeogi jali bieoss-eoyo?
ਤੁਸੀਂ ਕਿਹੋ ਜਿਹਾ ਸੰਗੀਤ ਪਸੰਦ ਕਰਦੇ ਹੋ? 이 음악 --요? 이 음_ 어___ 이 음- 어-요- --------- 이 음악 어때요? 0
yeo------- --e-ss--o-o? y____ j___ b___________ y-o-i j-l- b-e-s---o-o- ----------------------- yeogi jali bieoss-eoyo?
ਥੋੜ੍ਹਾ ਜਿਹਾ ਉੱਚਾ। 약간-너무 시-러워-. 약_ 너_ 시_____ 약- 너- 시-러-요- ------------ 약간 너무 시끄러워요. 0
y-og- ---- ---o---eoy-? y____ j___ b___________ y-o-i j-l- b-e-s---o-o- ----------------------- yeogi jali bieoss-eoyo?
ਪਰ ਬੈਂਡ ਵਾਲੇ ਚੰਗਾ ਵਜਾ ਰਹੇ ਹਨ। 하-------아- ---주-요. 하__ 밴__ 아_ 잘 연____ 하-만 밴-는 아- 잘 연-해-. ------------------ 하지만 밴드는 아주 잘 연주해요. 0
d-ng-ing-- ---kk--a-j-a-- dw---o? d_________ h_____ a______ d______ d-n-s-n-w- h-m-k- a-j-a-o d-a-y-? --------------------------------- dangsingwa hamkke anj-ado dwaeyo?
ਕੀ ਤੁਸੀਂ ਇੱਥੇ ਅਕਸਰ ਆਉਂਦੇ ਹੋ? 여- 자주 --? 여_ 자_ 와__ 여- 자- 와-? --------- 여기 자주 와요? 0
da-g--n-w--ham----an--ad--d---y-? d_________ h_____ a______ d______ d-n-s-n-w- h-m-k- a-j-a-o d-a-y-? --------------------------------- dangsingwa hamkke anj-ado dwaeyo?
ਜੀ ਨਹੀਂ,ਇਹ ਪਹਿਲੀ ਵਾਰ ਹੈ। 아--, --이 처-이-요. 아___ 이__ 처_____ 아-요- 이-이 처-이-요- --------------- 아니요, 이번이 처음이에요. 0
dan--i-gwa ha-k-e---j-a---dwae--? d_________ h_____ a______ d______ d-n-s-n-w- h-m-k- a-j-a-o d-a-y-? --------------------------------- dangsingwa hamkke anj-ado dwaeyo?
ਮੈਂ ਇੱਥੇ ਪਹਿਲਾਂ ਕਦੇ ਵੀ ਨਹੀਂ ਆਇਆ / ਆਈ। 저- 여--한---안-와봤-요. 저_ 여_ 한__ 안 와____ 저- 여- 한-도 안 와-어-. ----------------- 저는 여기 한번도 안 와봤어요. 0
ge-l-o--y-. g__________ g-u-e-m-y-. ----------- geuleom-yo.
ਕੀ ਤੁਸੀਂ ਨੱਚਣਾ ਚਾਹੋਗੇ? 춤-추겠어-? 춤 추____ 춤 추-어-? ------- 춤 추겠어요? 0
g-u--om---. g__________ g-u-e-m-y-. ----------- geuleom-yo.
ਸ਼ਾਇਦ ਥੋੜ੍ਹੀ ਦੇਰ ਬਾਅਦ। 나중에-. 나____ 나-에-. ----- 나중에요. 0
g----om--o. g__________ g-u-e-m-y-. ----------- geuleom-yo.
ਮੈਂ ਓਨਾ ਚੰਗਾ ਨਹੀਂ ਨੱਚ ਸਕਦਾ / ਸਕਦੀ। 저는 -을 잘 - 춰요. 저_ 춤_ 잘 못 춰__ 저- 춤- 잘 못 춰-. ------------- 저는 춤을 잘 못 춰요. 0
i -um----e--taey-? i e_____ e________ i e-m-a- e-t-a-y-? ------------------ i eum-ag eottaeyo?
ਬਹੁਤ ਆਸਾਨ ਹੈ। 아-----. 아_ 쉬___ 아- 쉬-요- ------- 아주 쉬워요. 0
i -um-a- eo-t---o? i e_____ e________ i e-m-a- e-t-a-y-? ------------------ i eum-ag eottaeyo?
ਮੈਂ ਤੁਹਾਨੂੰ ਦਿਖਾਵਾਂਗਾ / ਦਿਖਾਵਾਂਗੀ। 제가 ---드릴게-. 제_ 보_ 드____ 제- 보- 드-게-. ----------- 제가 보여 드릴게요. 0
i e---a- e----e--? i e_____ e________ i e-m-a- e-t-a-y-? ------------------ i eum-ag eottaeyo?
ਜੀ ਨਹੀਂ, ਸ਼ਾਇਦ ਕਦੇ ਫੇਰ। 아니-,---에 할께-. 아___ 다__ 할___ 아-요- 다-에 할-요- ------------- 아니요, 다음에 할께요. 0
y-gg----eom- -i-k--l---o--. y_____ n____ s_____________ y-g-a- n-o-u s-k-e-l-o-o-o- --------------------------- yaggan neomu sikkeuleowoyo.
ਕੀ ਤੁਸੀਂ ਕਿਸੇ ਦੀ ਉਡੀਕ ਕਰ ਰਹੇ ਹੋ? 누구- 기다려요? 누__ 기____ 누-를 기-려-? --------- 누구를 기다려요? 0
ya--a---e-m- -ikkeul-o----. y_____ n____ s_____________ y-g-a- n-o-u s-k-e-l-o-o-o- --------------------------- yaggan neomu sikkeuleowoyo.
ਜੀ ਹਾਂ, ਮੇਰੇ ਦੋਸਤ ਦੀ। 네,-- ---구-. 네_ 제 남_____ 네- 제 남-친-요- ----------- 네, 제 남자친구요. 0
y------n--mu-s-k-eu-eowo--. y_____ n____ s_____________ y-g-a- n-o-u s-k-e-l-o-o-o- --------------------------- yaggan neomu sikkeuleowoyo.
ਲਓ ਉਹ ਆ ਗਿਆ! 저--오--! 저_ 오___ 저- 오-요- ------- 저기 오네요! 0
ha---an-b--n---n--- aju-j-- -e---u-a-y-. h______ b__________ a__ j__ y___________ h-j-m-n b-e-d-u-e-n a-u j-l y-o-j-h-e-o- ---------------------------------------- hajiman baendeuneun aju jal yeonjuhaeyo.

ਅਨੁਵੰਸ਼ਕ ਤੱਤ ਭਾਸ਼ਾ ਨੂੰ ਪ੍ਰਭਾਵਿਤ ਕਰਦੇ ਹਨ

ਸਾਡੇ ਦੁਆਰਾ ਬੋਲੀ ਜਾਂਦੀ ਭਾਸ਼ਾ ਸਾਡੇ ਖਾਨਦਾਨ ਉੱਤੇ ਆਧਾਰਿਤ ਹੁੰਦੀ ਹੈ। ਪਰ ਸਾਡੇ ਅਨੁਵੰਸ਼ਕ ਤੱਤ ਵੀ ਸਾਡੀ ਭਾਸ਼ਾ ਲਈ ਜ਼ਿੰਮੇਵਾਰ ਹੁੰਦੇ ਹਨ। ਸਕਾਟਿਸ਼ ਖੋਜਕਰਤਾ ਇਸ ਨਤੀਜੇ ਉੱਤੇ ਪਹੁੰਚ ਚੁਕੇ ਹਨ। ਉਨ੍ਹਾਂ ਨੇ ਜਾਂਚ ਕੀਤੀ ਹੈ ਅੰਗਰੇਜ਼ੀ ਕਿਸ ਤਰ੍ਹਾਂ ਚੀਨੀ ਨਾਲੋਂ ਭਿੰਨ ਹੈ। ਅਜਿਹਾ ਕਰਦਿਆਂ ਹੋਇਆਂ, ਉਨ੍ਹਾਂ ਨੇ ਖੋਜ ਕੀਤੀ ਕਿ ਅਨੁਵੰਸ਼ਕ ਤੱਤ ਵੀ ਇੱਕ ਭੂਮਿਕਾ ਅਦਾ ਕਰਦੇ ਹਨ। ਕਿਉਂਕਿ ਅਨੁਵੰਸ਼ਕ ਤੱਤ ਸਾਡੇ ਦਿਮਾਗੀ ਵਿਕਾਸ ਨੂੰ ਪ੍ਰਭਾਵਿਤ ਕਰਦੇ ਹਨ। ਭਾਵ, ਇਹ ਸਾਡੇ ਦਿਮਾਗ ਦੇ ਢਾਂਚਿਆਂ ਨੂੰ ਅਕਾਰ ਦੇਂਦੇ ਹਨ। ਇਸ ਤਰ੍ਹਾਂ, ਸਾਡੀ ਭਾਸ਼ਾਵਾਂ ਨੂੰ ਸਿੱਖਣ ਦੀ ਕਾਬਲੀਅਤ ਨਿਰਧਾਰਿਤ ਹੁੰਦੀ ਹੈ। ਅਨੁਵੰਸ਼ਕ ਤੱਤਾਂ ਦੇ ਦੋ ਰੁਪਾਂਤਰ ਇਸ ਕਾਰਜ ਲਈ ਮਹੱਤਵਪੂਰਨ ਹੁੰਦੇ ਹਨ। ਜੇਕਰ ਇੱਕ ਵਿਸ਼ੇਸ਼ ਰੁਪਾਂਤਰ ਦੁਰਲੱਭ ਹੁੰਦਾ ਹੈ, ਧੁਨੀ-ਆਧਾਰਿਤ ਭਾਸ਼ਾਵਾਂ ਦਾ ਵਿਕਾਸ ਹੁੰਦਾ ਹੈ। ਇਸਲਈ ਧੁਨੀ-ਆਧਾਰਿਤ ਭਾਸ਼ਾਵਾਂ ਅਨੁਵੰਸ਼ਕ ਤੱਤਾਂ ਦੇ ਰੁਪਾਂਤਰਾਂ ਤੋਂ ਵਾਂਝੇ ਲੋਕਾਂ ਦੁਆਰਾ ਬੋਲੀਆਂ ਜਾਂਦੀਆਂ ਹਨ। ਧੁਨੀ-ਆਧਾਰਿਤ ਭਾਸ਼ਾਵਾਂ ਵਿੱਚ, ਸ਼ਬਦਾਂ ਦੇ ਅਰਥ ਧੁਨੀਆਂ ਦੇ ਉਤਾਰ-ਚੜ੍ਹਾਅ ਦੁਆਰਾ ਨਿਰਧਾਰਿਤ ਕੀਤੇ ਜਾਂਦੇ ਹਨ। ਉਦਾਹਰਣ ਵਜੋਂ, ਚੀਨੀ ਧੁਨੀ-ਆਧਾਰਿਤ ਭਾਸ਼ਾਵਾਂ ਵਿੱਚ ਸ਼ਾਮਲ ਹੈ। ਪਰ, ਜੇਕਰ ਇਹ ਅਨੁਵੰਸ਼ਕ ਤੱਤ ਰੁਪਾਂਤਰ ਭਾਰੂ ਹੋਵੇ, ਹੋਰ ਭਾਸ਼ਾਵਾਂ ਦਾ ਵਿਕਾਸ ਹੁੰਦਾ ਹੈ। ਅੰਗਰੇਜ਼ੀ ਇੱਕ ਧੁਨੀ-ਆਧਾਰਿਤ ਭਾਸ਼ਾ ਨਹੀਂ ਹੈ। ਇਸ ਅਨੁਵੰਸ਼ਕ ਤੱਤ ਦੇ ਰੁਪਾਂਤਰਾਂ ਦੀ ਵੰਡ ਇੱਕ-ਸਮਾਨ ਨਹੀਂ ਹੈ। ਭਾਵ, ਇਹ ਦੁਨੀਆ ਵਿੱਚ ਭਿੰਨ ਆਵਿਰਤੀ ਸਮੇਤ ਵਾਪਰਦੇ ਹਨ। ਪਰ ਭਾਸ਼ਾਵਾਂ ਕੇਵਲ ਤਾਂ ਹੀ ਬਚਦੀਆਂ ਹਨ ਜੇਕਰ ਉਨ੍ਹਾਂ ਨੂੰ ਅੱਗੇ ਲਿਜਾਇਆ ਜਾਂਦਾ ਹੈ। ਇਸ ਉਦੇਸ਼ ਲਈ, ਬੱਚਿਆਂ ਨੂੰ ਲਾਜ਼ਮੀ ਤੌਰ 'ਤੇ ਆਪਣੇ ਮਾਤਾ-ਪਿਤਾ ਦੀ ਭਾਸ਼ਾ ਦੀ ਨਕਲਕਰਨ ਦੇ ਯੋਗ ਹੋਣਾ ਚਾਹੀਦਾ ਹੈ। ਇਸਲਈ, ਉਹਨਾਂ ਨੂੰ ਲਾਜ਼ਮੀ ਤੌਰ 'ਤੇ ਭਾਸ਼ਾ ਨੂੰ ਚੰਗੀ ਤਰ੍ਹਾਂ ਸਿੱਖਣ ਦੇ ਯੋਗ ਹੋਣਾ ਚਾਹੀਦਾ ਹੈ। ਕੇਵਲ ਉਦੋਂ ਹੀ ਇਹ ਪੀੜ੍ਹੀ ਤੋਂ ਪੀੜ੍ਹੀ ਅੱਗੇ ਲਿਜਾਈ ਜਾਵੇਗੀ। ਅਨੁਵੰਸ਼ਕ ਤੱਤ ਦਾ ਪੁਰਾਣਾ ਰੁਪਾਂਤਰ ਧੁਨੀ-ਆਧਾਰਿਤ ਭਾਸ਼ਾਵਾਂ ਨੂੰ ਉਤਸ਼ਾਹਿਤਕਰਦਾ ਹੈ। ਇਸਲਈ, ਭੂਤਕਾਲ ਵਿੱਚ ਸ਼ਾਇਦ ਮੌਜੂਦਾ ਸਮੇਂ ਨਾਲੋਂ ਵੱਧ ਧੁਨੀ-ਆਧਾਰਿਤ ਭਾਸ਼ਾਵਾਂ ਸਨ। ਪਰ ਸਾਨੂੰ ਅਨੁਵੰਸ਼ਕ ਅੰਸ਼ਾਂ ਦਾ ਨਿਊਨਤਮ ਅੰਦਾਜ਼ਾ ਨਹੀਂ ਲਾਉਣਾ ਚਾਹੀਦਾ। ਇਹ ਕੇਵਲ ਭਾਸ਼ਾਵਾਂ ਦੇ ਵਿਕਾਸ ਬਾਰੇ ਵੇਰਵਾ ਪ੍ਰਦਾਨ ਕਰ ਸਕਦੇ ਹਨ। ਪਰ ਅੰਗਰੇਜ਼ੀ, ਜਾਂ ਚੀਨੀ ਲਈ ਕੋਈ ਅਨੁਵੰਸ਼ਕ ਤੱਤ ਮੌਜੂਦ ਨਹੀਂ। ਕੋਈ ਵੀ ਵਿਅਕਤੀ ਕੋਈ ਵੀ ਭਾਸ਼ਾ ਸਿੱਖ ਸਕਦਾ ਹੈ। ਤੁਹਾਨੂੰ ਇਸਦੇ ਲਈ ਅਨੁਵੰਸ਼ਕ ਤੱਤਾਂ ਦੀ ਲੋੜ ਨਹੀਂ, ਪਰ ਲੋੜ ਹੈ ਕੇਵਲ ਉਤਸੁਕਤਾ ਅਤੇ ਅਨੁਸ਼ਾਸਨ ਦੀ!