ਪ੍ਹੈਰਾ ਕਿਤਾਬ

pa ਡਿਸਕੋ ਵਿੱਚ   »   ad Дискотекэм

46 [ਛਿਆਲੀ]

ਡਿਸਕੋ ਵਿੱਚ

ਡਿਸਕੋ ਵਿੱਚ

46 [тIокIитIурэ хырэ]

46 [tIokIitIurje hyrje]

Дискотекэм

Diskotekjem

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਅਦਿਘੇ ਖੇਡੋ ਹੋਰ
ਕੀ ਇਹ ਸੀਟ ਖਾਲੀ ਹੈ? М---д---ы- -и-щысба? М__ д_____ з_ щ_____ М-щ д-ж-ы- з- щ-с-а- -------------------- Мыщ дэжьым зи щысба? 0
Di------j-m D__________ D-s-o-e-j-m ----------- Diskotekjem
ਕੀ ਮੈਂ ਤੁਹਾਡੇ ਕੋਲ ਬੈਠ ਸਕਦਾ / ਸਕਦੀ ਹਾਂ? С-къы-г----схь--э х----а? С________________ х______ С-к-ы-г-т-ы-х-э-э х-у-т-? ------------------------- СыкъыбготIысхьэмэ хъущта? 0
Di-ko-e--em D__________ D-s-o-e-j-m ----------- Diskotekjem
ਜੀ ਹਾਂ। Сигуап-. С_______ С-г-а-э- -------- Сигуапэ. 0
M-----d------m--- s--ys-a? M____ d_______ z_ s_______ M-s-h d-e-h-y- z- s-h-s-a- -------------------------- Myshh djezh'ym zi shhysba?
ਤੁਸੀਂ ਕਿਹੋ ਜਿਹਾ ਸੰਗੀਤ ਪਸੰਦ ਕਰਦੇ ਹੋ? М-зы--- с-д----эу ---п-ъ---? М______ с________ у_________ М-з-к-м с-д-у-т-у у-а-л-э-а- ---------------------------- Музыкэм сыдэущтэу ухаплъэра? 0
Sy-ybg-tIy-h----je-hu-hht-? S_________________ h_______ S-k-b-o-I-s-'-e-j- h-s-h-a- --------------------------- SykybgotIysh'jemje hushhta?
ਥੋੜ੍ਹਾ ਜਿਹਾ ਉੱਚਾ। ТI-к-у----шы--. Т_____ л_______ Т-э-I- л-э-ы-о- --------------- ТIэкIу лъэшыIо. 0
Si-uap-e. S________ S-g-a-j-. --------- Siguapje.
ਪਰ ਬੈਂਡ ਵਾਲੇ ਚੰਗਾ ਵਜਾ ਰਹੇ ਹਨ। А- д--ъоу-к----г---о. А_ д_____ к__________ А- д-г-о- к-ы-а-ъ-I-. --------------------- Ау дэгъоу къырагъаIо. 0
S-g-a--e. S________ S-g-a-j-. --------- Siguapje.
ਕੀ ਤੁਸੀਂ ਇੱਥੇ ਅਕਸਰ ਆਉਂਦੇ ਹੋ? М-щ---р---къэк-у-? М__ б___ у________ М-щ б-р- у-ъ-к-у-? ------------------ Мыщ бэрэ укъэкIуа? 0
Si--ap--. S________ S-g-a-j-. --------- Siguapje.
ਜੀ ਨਹੀਂ,ਇਹ ਪਹਿਲੀ ਵਾਰ ਹੈ। Х--у----р апэр-. Х____ м__ а_____ Х-а-, м-р а-э-э- ---------------- Хьау, мыр апэрэ. 0
Muz--j---syd-e-sh-tjeu-uhap-j-ra? M_______ s____________ u_________ M-z-k-e- s-d-e-s-h-j-u u-a-l-e-a- --------------------------------- Muzykjem sydjeushhtjeu uhapljera?
ਮੈਂ ਇੱਥੇ ਪਹਿਲਾਂ ਕਦੇ ਵੀ ਨਹੀਂ ਆਇਆ / ਆਈ। Мы- д--р- --парэ--- с--ы-аг-эп. М__ д____ з________ с__________ М-щ д-ы-и з-п-р-к-и с-щ-I-г-э-. ------------------------------- Мыщ джыри зыпарэкIи сыщыIагъэп. 0
Mu--kje---yd-eushhtjeu --a-l-e-a? M_______ s____________ u_________ M-z-k-e- s-d-e-s-h-j-u u-a-l-e-a- --------------------------------- Muzykjem sydjeushhtjeu uhapljera?
ਕੀ ਤੁਸੀਂ ਨੱਚਣਾ ਚਾਹੋਗੇ? Ук--шъ--? У________ У-ъ-ш-у-? --------- Укъэшъуа? 0
M--y-j-- -yd-eu-h-t--u u--p----a? M_______ s____________ u_________ M-z-k-e- s-d-e-s-h-j-u u-a-l-e-a- --------------------------------- Muzykjem sydjeushhtjeu uhapljera?
ਸ਼ਾਇਦ ਥੋੜ੍ਹੀ ਦੇਰ ਬਾਅਦ। ТI--Iу-шI----ары---- --хъ-. Т_____ ш____ а______ м_____ Т-э-I- ш-э-э а-ы-к-и м-х-у- --------------------------- ТIэкIу шIэмэ арынкIи мэхъу. 0
TIje--- l----y--. T______ l________ T-j-k-u l-e-h-I-. ----------------- TIjekIu ljeshyIo.
ਮੈਂ ਓਨਾ ਚੰਗਾ ਨਹੀਂ ਨੱਚ ਸਕਦਾ / ਸਕਦੀ। Сэ--эгъу-дэ--- сы-ъэш--ш-у-э-. С_ д____ д____ с______________ С- д-г-у д-д-у с-к-э-ъ-ш-у-э-. ------------------------------ Сэ дэгъу дэдэу сыкъэшъошъурэп. 0
TIj-kI--l-e----o. T______ l________ T-j-k-u l-e-h-I-. ----------------- TIjekIu ljeshyIo.
ਬਹੁਤ ਆਸਾਨ ਹੈ। А--псын----д-д. А_ п______ д___ А- п-ы-к-э д-д- --------------- Ар псынкIэ дэд. 0
T--e--u -jes-y--. T______ l________ T-j-k-u l-e-h-I-. ----------------- TIjekIu ljeshyIo.
ਮੈਂ ਤੁਹਾਨੂੰ ਦਿਖਾਵਾਂਗਾ / ਦਿਖਾਵਾਂਗੀ। С---ъ-озг-эл-эг----. С_ к________________ С- к-ы-з-ъ-л-э-ъ-щ-. -------------------- Сэ къыозгъэлъэгъущт. 0
Au --e--u ky-aga--. A_ d_____ k________ A- d-e-o- k-r-g-I-. ------------------- Au djegou kyragaIo.
ਜੀ ਨਹੀਂ, ਸ਼ਾਇਦ ਕਦੇ ਫੇਰ। Хьау--е-I-н--зэг--эм. Х____ е_____ з_______ Х-а-, е-I-н- з-г-р-м- --------------------- Хьау, етIанэ зэгорэм. 0
A---jegou k--a-a-o. A_ d_____ k________ A- d-e-o- k-r-g-I-. ------------------- Au djegou kyragaIo.
ਕੀ ਤੁਸੀਂ ਕਿਸੇ ਦੀ ਉਡੀਕ ਕਰ ਰਹੇ ਹੋ? Зыг-р-----э--ъ-? З______ у_______ З-г-р-м у-э-л-а- ---------------- Зыгорэм упэплъа? 0
Au-dj--o- ky-a----. A_ d_____ k________ A- d-e-o- k-r-g-I-. ------------------- Au djegou kyragaIo.
ਜੀ ਹਾਂ, ਮੇਰੇ ਦੋਸਤ ਦੀ। Ар-,-си--бджэгъу -сыпэп--э). А___ с__________ (__________ А-ы- с-н-б-ж-г-у (-ы-э-л-э-. ---------------------------- Ары, синыбджэгъу (сыпэплъэ). 0
Mysh- b-------kj-k-u-? M____ b_____ u________ M-s-h b-e-j- u-j-k-u-? ---------------------- Myshh bjerje ukjekIua?
ਲਓ ਉਹ ਆ ਗਿਆ! М--ы --э-ыгъ! М___ к_______ М-р- к-э-ы-ъ- ------------- Мары къэсыгъ! 0
Mys-h---e-je-------u-? M____ b_____ u________ M-s-h b-e-j- u-j-k-u-? ---------------------- Myshh bjerje ukjekIua?

ਅਨੁਵੰਸ਼ਕ ਤੱਤ ਭਾਸ਼ਾ ਨੂੰ ਪ੍ਰਭਾਵਿਤ ਕਰਦੇ ਹਨ

ਸਾਡੇ ਦੁਆਰਾ ਬੋਲੀ ਜਾਂਦੀ ਭਾਸ਼ਾ ਸਾਡੇ ਖਾਨਦਾਨ ਉੱਤੇ ਆਧਾਰਿਤ ਹੁੰਦੀ ਹੈ। ਪਰ ਸਾਡੇ ਅਨੁਵੰਸ਼ਕ ਤੱਤ ਵੀ ਸਾਡੀ ਭਾਸ਼ਾ ਲਈ ਜ਼ਿੰਮੇਵਾਰ ਹੁੰਦੇ ਹਨ। ਸਕਾਟਿਸ਼ ਖੋਜਕਰਤਾ ਇਸ ਨਤੀਜੇ ਉੱਤੇ ਪਹੁੰਚ ਚੁਕੇ ਹਨ। ਉਨ੍ਹਾਂ ਨੇ ਜਾਂਚ ਕੀਤੀ ਹੈ ਅੰਗਰੇਜ਼ੀ ਕਿਸ ਤਰ੍ਹਾਂ ਚੀਨੀ ਨਾਲੋਂ ਭਿੰਨ ਹੈ। ਅਜਿਹਾ ਕਰਦਿਆਂ ਹੋਇਆਂ, ਉਨ੍ਹਾਂ ਨੇ ਖੋਜ ਕੀਤੀ ਕਿ ਅਨੁਵੰਸ਼ਕ ਤੱਤ ਵੀ ਇੱਕ ਭੂਮਿਕਾ ਅਦਾ ਕਰਦੇ ਹਨ। ਕਿਉਂਕਿ ਅਨੁਵੰਸ਼ਕ ਤੱਤ ਸਾਡੇ ਦਿਮਾਗੀ ਵਿਕਾਸ ਨੂੰ ਪ੍ਰਭਾਵਿਤ ਕਰਦੇ ਹਨ। ਭਾਵ, ਇਹ ਸਾਡੇ ਦਿਮਾਗ ਦੇ ਢਾਂਚਿਆਂ ਨੂੰ ਅਕਾਰ ਦੇਂਦੇ ਹਨ। ਇਸ ਤਰ੍ਹਾਂ, ਸਾਡੀ ਭਾਸ਼ਾਵਾਂ ਨੂੰ ਸਿੱਖਣ ਦੀ ਕਾਬਲੀਅਤ ਨਿਰਧਾਰਿਤ ਹੁੰਦੀ ਹੈ। ਅਨੁਵੰਸ਼ਕ ਤੱਤਾਂ ਦੇ ਦੋ ਰੁਪਾਂਤਰ ਇਸ ਕਾਰਜ ਲਈ ਮਹੱਤਵਪੂਰਨ ਹੁੰਦੇ ਹਨ। ਜੇਕਰ ਇੱਕ ਵਿਸ਼ੇਸ਼ ਰੁਪਾਂਤਰ ਦੁਰਲੱਭ ਹੁੰਦਾ ਹੈ, ਧੁਨੀ-ਆਧਾਰਿਤ ਭਾਸ਼ਾਵਾਂ ਦਾ ਵਿਕਾਸ ਹੁੰਦਾ ਹੈ। ਇਸਲਈ ਧੁਨੀ-ਆਧਾਰਿਤ ਭਾਸ਼ਾਵਾਂ ਅਨੁਵੰਸ਼ਕ ਤੱਤਾਂ ਦੇ ਰੁਪਾਂਤਰਾਂ ਤੋਂ ਵਾਂਝੇ ਲੋਕਾਂ ਦੁਆਰਾ ਬੋਲੀਆਂ ਜਾਂਦੀਆਂ ਹਨ। ਧੁਨੀ-ਆਧਾਰਿਤ ਭਾਸ਼ਾਵਾਂ ਵਿੱਚ, ਸ਼ਬਦਾਂ ਦੇ ਅਰਥ ਧੁਨੀਆਂ ਦੇ ਉਤਾਰ-ਚੜ੍ਹਾਅ ਦੁਆਰਾ ਨਿਰਧਾਰਿਤ ਕੀਤੇ ਜਾਂਦੇ ਹਨ। ਉਦਾਹਰਣ ਵਜੋਂ, ਚੀਨੀ ਧੁਨੀ-ਆਧਾਰਿਤ ਭਾਸ਼ਾਵਾਂ ਵਿੱਚ ਸ਼ਾਮਲ ਹੈ। ਪਰ, ਜੇਕਰ ਇਹ ਅਨੁਵੰਸ਼ਕ ਤੱਤ ਰੁਪਾਂਤਰ ਭਾਰੂ ਹੋਵੇ, ਹੋਰ ਭਾਸ਼ਾਵਾਂ ਦਾ ਵਿਕਾਸ ਹੁੰਦਾ ਹੈ। ਅੰਗਰੇਜ਼ੀ ਇੱਕ ਧੁਨੀ-ਆਧਾਰਿਤ ਭਾਸ਼ਾ ਨਹੀਂ ਹੈ। ਇਸ ਅਨੁਵੰਸ਼ਕ ਤੱਤ ਦੇ ਰੁਪਾਂਤਰਾਂ ਦੀ ਵੰਡ ਇੱਕ-ਸਮਾਨ ਨਹੀਂ ਹੈ। ਭਾਵ, ਇਹ ਦੁਨੀਆ ਵਿੱਚ ਭਿੰਨ ਆਵਿਰਤੀ ਸਮੇਤ ਵਾਪਰਦੇ ਹਨ। ਪਰ ਭਾਸ਼ਾਵਾਂ ਕੇਵਲ ਤਾਂ ਹੀ ਬਚਦੀਆਂ ਹਨ ਜੇਕਰ ਉਨ੍ਹਾਂ ਨੂੰ ਅੱਗੇ ਲਿਜਾਇਆ ਜਾਂਦਾ ਹੈ। ਇਸ ਉਦੇਸ਼ ਲਈ, ਬੱਚਿਆਂ ਨੂੰ ਲਾਜ਼ਮੀ ਤੌਰ 'ਤੇ ਆਪਣੇ ਮਾਤਾ-ਪਿਤਾ ਦੀ ਭਾਸ਼ਾ ਦੀ ਨਕਲਕਰਨ ਦੇ ਯੋਗ ਹੋਣਾ ਚਾਹੀਦਾ ਹੈ। ਇਸਲਈ, ਉਹਨਾਂ ਨੂੰ ਲਾਜ਼ਮੀ ਤੌਰ 'ਤੇ ਭਾਸ਼ਾ ਨੂੰ ਚੰਗੀ ਤਰ੍ਹਾਂ ਸਿੱਖਣ ਦੇ ਯੋਗ ਹੋਣਾ ਚਾਹੀਦਾ ਹੈ। ਕੇਵਲ ਉਦੋਂ ਹੀ ਇਹ ਪੀੜ੍ਹੀ ਤੋਂ ਪੀੜ੍ਹੀ ਅੱਗੇ ਲਿਜਾਈ ਜਾਵੇਗੀ। ਅਨੁਵੰਸ਼ਕ ਤੱਤ ਦਾ ਪੁਰਾਣਾ ਰੁਪਾਂਤਰ ਧੁਨੀ-ਆਧਾਰਿਤ ਭਾਸ਼ਾਵਾਂ ਨੂੰ ਉਤਸ਼ਾਹਿਤਕਰਦਾ ਹੈ। ਇਸਲਈ, ਭੂਤਕਾਲ ਵਿੱਚ ਸ਼ਾਇਦ ਮੌਜੂਦਾ ਸਮੇਂ ਨਾਲੋਂ ਵੱਧ ਧੁਨੀ-ਆਧਾਰਿਤ ਭਾਸ਼ਾਵਾਂ ਸਨ। ਪਰ ਸਾਨੂੰ ਅਨੁਵੰਸ਼ਕ ਅੰਸ਼ਾਂ ਦਾ ਨਿਊਨਤਮ ਅੰਦਾਜ਼ਾ ਨਹੀਂ ਲਾਉਣਾ ਚਾਹੀਦਾ। ਇਹ ਕੇਵਲ ਭਾਸ਼ਾਵਾਂ ਦੇ ਵਿਕਾਸ ਬਾਰੇ ਵੇਰਵਾ ਪ੍ਰਦਾਨ ਕਰ ਸਕਦੇ ਹਨ। ਪਰ ਅੰਗਰੇਜ਼ੀ, ਜਾਂ ਚੀਨੀ ਲਈ ਕੋਈ ਅਨੁਵੰਸ਼ਕ ਤੱਤ ਮੌਜੂਦ ਨਹੀਂ। ਕੋਈ ਵੀ ਵਿਅਕਤੀ ਕੋਈ ਵੀ ਭਾਸ਼ਾ ਸਿੱਖ ਸਕਦਾ ਹੈ। ਤੁਹਾਨੂੰ ਇਸਦੇ ਲਈ ਅਨੁਵੰਸ਼ਕ ਤੱਤਾਂ ਦੀ ਲੋੜ ਨਹੀਂ, ਪਰ ਲੋੜ ਹੈ ਕੇਵਲ ਉਤਸੁਕਤਾ ਅਤੇ ਅਨੁਸ਼ਾਸਨ ਦੀ!