ਪ੍ਹੈਰਾ ਕਿਤਾਬ

pa ਪ੍ਰਕਿਰਤੀ ਵਿੱਚ   »   ad Природэм

26 [ਛੱਬੀ]

ਪ੍ਰਕਿਰਤੀ ਵਿੱਚ

ਪ੍ਰਕਿਰਤੀ ਵਿੱਚ

26 [тIокIырэ хырэ]

26 [tIokIyrje hyrje]

Природэм

Prirodjem

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਅਦਿਘੇ ਖੇਡੋ ਹੋਰ
ਕੀ ਤੁਸੀਂ ਉਸ ਮੀਨਾਰ ਨੂੰ ਵੇਖਦੇ ਹੋ? Мо-щ--анэр о-ъэг--а? М_ щ______ о________ М- щ-ч-н-р о-ъ-г-у-? -------------------- Мо щэчанэр олъэгъуа? 0
Prir----m P________ P-i-o-j-m --------- Prirodjem
ਕੀ ਤੁਸੀਂ ਉਸ ਪਹਾੜ ਨੂੰ ਵੇਖਦੇ ਹੋ? Мо-къ--ъх--р-о----ъу-? М_ к________ о________ М- к-у-ъ-ь-р о-ъ-г-у-? ---------------------- Мо къушъхьэр олъэгъуа? 0
Pr---dj-m P________ P-i-o-j-m --------- Prirodjem
ਕੀ ਤੁਸੀਂ ਉਸ ਪਿੰਡ ਨੂੰ ਵੇਖਦੇ ਹੋ? М- -ъ---ж-- ---эгъу-? М_ к_______ о________ М- к-у-д-э- о-ъ-г-у-? --------------------- Мо къуаджэр олъэгъуа? 0
Mo-s-----hanj-- olj--ua? M_ s___________ o_______ M- s-h-e-h-n-e- o-j-g-a- ------------------------ Mo shhjechanjer oljegua?
ਕੀ ਤੁਸੀਂ ਉਸ ਨਦੀ ਨੂੰ ਵੇਖਦੇ ਹੋ? М---с---ор--л--гъуа? М_ п______ о________ М- п-ы-ъ-р о-ъ-г-у-? -------------------- Мо псыхъор олъэгъуа? 0
M- s-h---h--j-r -lje---? M_ s___________ o_______ M- s-h-e-h-n-e- o-j-g-a- ------------------------ Mo shhjechanjer oljegua?
ਕੀ ਤੁਸੀਂ ਉਸ ਪੁਲ ਨੂੰ ਵੇਖਦੇ ਹੋ? Мо -ъ-м---ы--ол-э-ъу-? М_ л________ о________ М- л-э-ы-ж-р о-ъ-г-у-? ---------------------- Мо лъэмыджыр олъэгъуа? 0
M- ---jec----e--o-j-gua? M_ s___________ o_______ M- s-h-e-h-n-e- o-j-g-a- ------------------------ Mo shhjechanjer oljegua?
ਕੀ ਤੁਸੀਂ ਉਸ ਸਰੋਵਰ ਨੂੰ ਵੇਖਦੇ ਹੋ? Мо -ык--------ъ-гъу-? М_ х_______ о________ М- х-к-у-э- о-ъ-г-у-? --------------------- Мо хыкъумэр олъэгъуа? 0
Mo--u-h--j---olje-u-? M_ k________ o_______ M- k-s-h-j-r o-j-g-a- --------------------- Mo kushh'jer oljegua?
ਮੈਨੂੰ ਉਹ ਪੰਛੀ ਚੰਗਾ ਲੱਗਦਾ ਹੈ। Мо -з-у- -ы-- ре-ьы. М_ б____ с___ р_____ М- б-ы-р с-г- р-х-ы- -------------------- Мо бзыур сыгу рехьы. 0
M--ku-dz--------e-u-? M_ k________ o_______ M- k-a-z-j-r o-j-g-a- --------------------- Mo kuadzhjer oljegua?
ਮੈਨੂੰ ਉਹ ਦਰੱਖਤ ਚੰਗਾ ਲੱਗਦਾ ਹੈ। М- чъ-г-р сы-- -ехь-. М_ ч_____ с___ р_____ М- ч-ы-ы- с-г- р-х-ы- --------------------- Мо чъыгыр сыгу рехьы. 0
M---uad-hje--o-jegu-? M_ k________ o_______ M- k-a-z-j-r o-j-g-a- --------------------- Mo kuadzhjer oljegua?
ਮੈਨੂੰ ਉਹ ਪੱਥਰ ਚੰਗਾ ਲੱਗਦਾ ਹੈ। Мы----ъ-р -ы-- -е-ь-. М_ м_____ с___ р_____ М- м-ж-о- с-г- р-х-ы- --------------------- Мы мыжъор сыгу рехьы. 0
Mo --a---j-----j--u-? M_ k________ o_______ M- k-a-z-j-r o-j-g-a- --------------------- Mo kuadzhjer oljegua?
ਮੈਨੂੰ ਉਹ ਬਾਗ ਚੰਗਾ ਲੱਗਦਾ ਹੈ। Мо-п-ркы--сы----ехьы. М_ п_____ с___ р_____ М- п-р-ы- с-г- р-х-ы- --------------------- Мо паркыр сыгу рехьы. 0
Mo-ps--o- --j--ua? M_ p_____ o_______ M- p-y-o- o-j-g-a- ------------------ Mo psyhor oljegua?
ਮੈਨੂੰ ਉਹ ਬਗੀਚਾ ਚੰਗਾ ਲੱਗਦਾ ਹੈ। М----ы--а-э--сыг- рехьы. М_ ч________ с___ р_____ М- ч-ы-х-т-р с-г- р-х-ы- ------------------------ Мо чъыгхатэр сыгу рехьы. 0
M- psy-o- o-je-ua? M_ p_____ o_______ M- p-y-o- o-j-g-a- ------------------ Mo psyhor oljegua?
ਮੈਨੂੰ ਉਹ ਫੁੱਲ ਚੰਗਾ ਲੱਗਦਾ ਹੈ। Мы-къэг---ъэр--ыг-----ьы. М_ к_________ с___ р_____ М- к-э-ъ-г-э- с-г- р-х-ы- ------------------------- Мы къэгъагъэр сыгу рехьы. 0
Mo----h-- -lj-g--? M_ p_____ o_______ M- p-y-o- o-j-g-a- ------------------ Mo psyhor oljegua?
ਮੈਨੂੰ ਉਹ ਚੰਗਾ ਲੱਗਦਾ ਹੈ। Сыз-р-пл--рэ----, -р -а-э. С________________ а_ д____ С-з-р-п-ъ-р-м-I-, а- д-х-. -------------------------- СызэреплъырэмкIэ, ар дахэ. 0
Mo--je--d-hy- ol-egua? M_ l_________ o_______ M- l-e-y-z-y- o-j-g-a- ---------------------- Mo ljemydzhyr oljegua?
ਮੈਨੂੰ ਉਹ ਦਿਲਚਸਪ ਲੱਗਦਾ ਹੈ। Сызэре--ъ-р----э,-а- ---шI-г-оны. С________________ а_ г___________ С-з-р-п-ъ-р-м-I-, а- г-э-I-г-о-ы- --------------------------------- СызэреплъырэмкIэ, ар гъэшIэгъоны. 0
M---je-y--h-r o---g--? M_ l_________ o_______ M- l-e-y-z-y- o-j-g-a- ---------------------- Mo ljemydzhyr oljegua?
ਮੈਨੂੰ ਉਹ ਸੋਹਣਾ ਲੱਗਦਾ ਹੈ। Сы-эреп--ыр----э,--р --а-э-эт. С________________ а_ х________ С-з-р-п-ъ-р-м-I-, а- х-а-э-э-. ------------------------------ СызэреплъырэмкIэ, ар хьалэмэт. 0
Mo --emydz--r olje--a? M_ l_________ o_______ M- l-e-y-z-y- o-j-g-a- ---------------------- Mo ljemydzhyr oljegua?
ਮੈਨੂੰ ਉਹ ਕਰੂਪ ਲੱਗਦਾ ਹੈ। Сы-эр----ырэм-Iэ---р-теп---джэ. С________________ а_ т_________ С-з-р-п-ъ-р-м-I-, а- т-п-ъ-д-э- ------------------------------- СызэреплъырэмкIэ, ар теплъаджэ. 0
Mo-hy-u-jer o--egu-? M_ h_______ o_______ M- h-k-m-e- o-j-g-a- -------------------- Mo hykumjer oljegua?
ਮੈਨੂੰ ਉਹ ਨੀਰਸ ਲੱਗਦਾ ਹੈ। С-з-р--лъ--эм--э, а- --щ-гъо. С________________ а_ з_______ С-з-р-п-ъ-р-м-I-, а- з-щ-г-о- ----------------------------- СызэреплъырэмкIэ, ар зэщыгъо. 0
M--hy---j-r ol--g--? M_ h_______ o_______ M- h-k-m-e- o-j-g-a- -------------------- Mo hykumjer oljegua?
ਮੈਨੂੰ ਉਹ ਖਰਾਬ ਲੱਗਦਾ ਹੈ। С-зэ-е------м-Iэ, -р-гом-----Iа-). С________________ а_ г_____ (_____ С-з-р-п-ъ-р-м-I-, а- г-м-х- (-а-)- ---------------------------------- СызэреплъырэмкIэ, ар гомыхь (Iае). 0
M- hyk-mje- o-jegua? M_ h_______ o_______ M- h-k-m-e- o-j-g-a- -------------------- Mo hykumjer oljegua?

ਭਾਸ਼ਾਵਾਂ ਅਤੇ ਕਹਾਵਤਾਂ

ਹਰੇਕ ਭਾਸ਼ਾ ਵਿੱਚ ਕਹਾਵਤਾਂ ਮੌਜੂਦ ਹੁੰਦੀਆਂ ਹਨ। ਇਸ ਤਰ੍ਹਾਂ, ਕਹਾਵਤਾਂ ਰਾਸ਼ਟਰੀ ਪਛਾਣ ਦਾ ਮਹੱਤਵਰੂਪਨ ਅੰਗ ਹੁੰਦੀਆਂ ਹਨ। ਕਹਾਵਤਾਂ ਕਿਸੇ ਦੇਸ਼ ਦੀਆਂ ਕਦਰਾਂ ਅਤੇ ਕੀਮਤਾਂ ਪ੍ਰਗਟਾਉਂਦੀਆਂ ਹਨ। ਇਨ੍ਹਾਂ ਦਾ ਰੂਪ ਆਮ ਤੌਰ 'ਤੇ ਜਾਣੂ ਅਤੇ ਸਥਿਰ ਹੁੰਦਾ ਹੈ, ਸੁਧਾਰਨਯੋਗ ਨਹੀਂ ਹੁੰਦਾ। ਕਹਾਵਤਾਂ ਹਮੇਸ਼ਾਂ ਛੋਟੀਆਂ ਅਤੇ ਸੰਖੇਪ ਹੁੰਦੀਆਂ ਹਨ। ਇਨ੍ਹਾਂ ਵਿੱਚ ਆਮ ਤੌਰ 'ਤੇ ਰੂਪਕਾਂ ਦੀ ਵਰਤੋਂ ਕੀਤੀ ਜਾਂਦੀ ਹੈ। ਕਈ ਕਹਾਵਤਾਂ ਕਾਵਿ-ਰੂਪ ਵਿੱਚ ਵੀ ਰਚੀਆਂ ਹੁੰਦੀਆਂ ਹਨ। ਜ਼ਿਆਦਾ ਕਹਾਵਤਾਂ ਸਾਨੂੰ ਸਲਾਹ ਜਾਂ ਆਚਰਨ ਦੇ ਨਿਯਮ ਦੱਸਦੀਆਂ ਹਨ। ਪਰ ਕਈ ਕਹਾਵਤਾਂ ਸਪੱਸ਼ਟ ਅਲੋਚਨਾ ਵੀ ਪੇਸ਼ ਕਰਦੀਆਂ ਹਨ। ਕਹਾਵਤਾਂ ਆਮ ਤੌਰ 'ਤੇ ਰੂੜ੍ਹੀਵਾਦ ਦੀ ਵਰਤੋਂ ਵੀ ਕਰਦੀਆਂ ਹਨ। ਇਸਲਈ ਇਹ ਸ਼ਾਇਦ ਹੋਰ ਦੇਸ਼ਾਂ ਜਾਂ ਲੋਕਾਂ ਦੇ ਮੰਨੇ ਜਾਂਦੇ ਵਿਸ਼ੇਸ਼ ਲੱਛਣਾਂ ਬਾਰੇਹੋ ਸਕਦੀਆਂ ਹਨ। ਕਹਾਵਤਾਂ ਇੱਕ ਲੰਮੇ ਸਮੇਂ ਦੀ ਪਰੰਪਰਾ ਹੈ। ਅਰਸਤੂ ਨੇ ਇਨ੍ਹਾਂ ਦੀ ਸਰਾਹਨਾ ਛੋਟੇ ਫਲਸਫਾ ਟੋਟਿਆਂ ਵਜੋਂ ਕੀਤੀ। ਇਹ ਬਿਆਨਬਾਜ਼ੀ ਅਤੇ ਸਾਹਿਤ ਵਿੱਚ ਇੱਕ ਮਹੱਤਵਪੂਰਨ ਸ਼ੈਲੀਗਤ ਸ੍ਰੋਤ ਹਨ। ਇਨ੍ਹਾਂ ਦੇ ਵਿਸ਼ੇਸ਼ ਹੋਣ ਦਾ ਕਾਰਨ ਇਹ ਹੈ ਕਿ ਇਹ ਹਮੇਸ਼ਾਂ ਸਥਾਨਿਕ ਰਹਿੰਦੇ ਹਨ। ਭਾਸ਼ਾਵਿਗਿਆਨ ਵਿੱਚ ਇੱਕ ਵਿਸ਼ਾ ਹੈ, ਜਿਹੜਾ ਕਿ ਇਨ੍ਹਾਂ ਨੂੰ ਸਮਪਰਪਿਤ ਰਹਿੰਦਾ ਹੈ। ਕਈ ਕਹਾਵਤਾਂ ਵੱਖ-ਵੱਖ ਭਾਸ਼ਾਵਾਂ ਵਿੱਚ ਮੌਜੂਦ ਹਨ। ਇਸਲਈ ਇਹ ਸ਼ਾਬਦਿਕ ਤੌਰ 'ਤੇ ਇਕੋ ਜਿਹੀਆਂ ਹੋ ਸਕਦੀਆਂ ਹਨ। ਇਸ ਹਾਲਤ ਵਿੱਚ, ਵੱਖ-ਵੱਖ ਭਾਸ਼ਾਵਾਂ ਬੋਲਣ ਵਾਲੇ ਇੱਕੋ-ਜਿਹੇ ਸ਼ਬਦਾਂ ਦੀ ਵਰਤੋਂਕਰਦੇ ਹਨ। Bellende Hunde beißen nicht, Perro que ladra no muerde. (DE-ES) ਹੋਰ ਕਹਾਵਤਾਂ ਸ਼ਬਦਾਰਥਾਂ ਵਿੱਚ ਇੱਕੋ-ਜਿਹੀਆਂ ਹਨ। ਭਾਵ , ਇੱਕੋ ਵਿਚਾਰ ਨੂੰ ਵੱਖ-ਵੱਖ ਸ਼ਬਦਾਂ ਦੀ ਵਰਤੋਂ ਦੁਆਰਾ ਦਰਸਾਇਆ ਜਾਂਦਾ ਹੈ। Appeler un chat un chat, Dire pane al pane e vino al vino. (FR-IT) ਇਸਲਈ ਕਹਾਵਤਾਂ ਹੋਰ ਲੋਕਾਂ ਅਤੇ ਸਭਿਆਚਾਰਾਂ ਨੂੰ ਸਮਝਣ ਵਿੱਚ ਸਾਡੀ ਸਹਾਇਤਾ ਕਰਦੀਆਂ ਹਨ। ਸਭ ਤੋਂ ਵੱਧ ਰੌਚਕ ਕਹਾਵਤਾਂ ਉਹ ਹਨ ਜਿਹੜੀਆਂ ਵਿਸ਼ਵ-ਪੱਧਰ 'ਤੇ ਪ੍ਰਚੱਲਤ ਹਨ। ਇਹ ਮਨੁੱਖੀ ਜ਼ਿੰਦਗੀ ਦੇ ‘ਮੁੱਖ ’ ਵਿਸ਼ਿਆਂ ਬਾਰੇ ਹਨ। ਇਹ ਕਹਾਵਤਾਂ ਵਿਸ਼ਵ-ਵਿਆਪੀ ਤਜਰਬਿਆਂ ਨਾਲ ਨਜਿੱਠਦੀਆਂ ਹਨ। ਇਹ ਦਰਸਾਉਂਦੀਆਂ ਹਨ ਕਿ ਅਸੀਂ ਸਾਰੇ ਇੱਕ-ਸਮਾਨ ਹਾਂ - ਭਾਵੇਂ ਅਸੀਂ ਕੋਈ ਵੀ ਭਾਸ਼ਾ ਬੋਲਦੇ ਹੋਈਏ!