ਪ੍ਹੈਰਾ ਕਿਤਾਬ

pa ਨਾਕਾਰਾਤਮਕ ਵਾਕ 1   »   ad Мыдэныгъэ 1

64 [ਚੌਂਹਠ]

ਨਾਕਾਰਾਤਮਕ ਵਾਕ 1

ਨਾਕਾਰਾਤਮਕ ਵਾਕ 1

64 [тIокIищрэ плIырэ]

64 [tIokIishhrje plIyrje]

Мыдэныгъэ 1

Mydjenygje 1

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਅਦਿਘੇ ਖੇਡੋ ਹੋਰ
ਇਹ ਸ਼ਬਦ ਮੇਰੀ ਸਮਝ ਵਿੱਚ ਨਹੀਂ ਆ ਰਿਹਾ। А-г--ы--- -ъ-згу-ыI----. А г______ к_____________ А г-щ-I-р к-ы-г-р-I-р-п- ------------------------ А гущыIэр къызгурыIорэп. 0
M--j--yg-e-1 M_________ 1 M-d-e-y-j- 1 ------------ Mydjenygje 1
ਇਹ ਵਾਕ ਮੇਰੀ ਸਮਝ ਵਿੱਚ ਨਹੀਂ ਆ ਰਿਹਾ। А г--ыIэ--ы-ъэр к-ызгу-ы----п. А г____________ к_____________ А г-щ-I-у-ы-ъ-р к-ы-г-р-I-р-п- ------------------------------ А гущыIэухыгъэр къызгурыIорэп. 0
M-d-enyg---1 M_________ 1 M-d-e-y-j- 1 ------------ Mydjenygje 1
ਇਹ ਅਰਥ ਮੇਰੀ ਸਮਝ ਵਿੱਚ ਨਹੀਂ ਆ ਰਿਹਾ। А- --эх---- къ----рыI-р--. А_ и_______ к_____________ А- и-э-ь-н- к-ы-г-р-I-р-п- -------------------------- Ащ имэхьанэ къызгурыIорэп. 0
A --s-h----r --z-u--Io--e-. A g_________ k_____________ A g-s-h-I-e- k-z-u-y-o-j-p- --------------------------- A gushhyIjer kyzguryIorjep.
ਅਧਿਆਪਕ к----егъ--ж (--улъ-ы-ъ) к__________ (__________ к-э-э-г-а-ж (-ъ-л-ф-г-) ----------------------- кIэлэегъадж (хъулъфыгъ) 0
A--ushh-I-e- ---g------j--. A g_________ k_____________ A g-s-h-I-e- k-z-u-y-o-j-p- --------------------------- A gushhyIjer kyzguryIorjep.
ਕੀ ਤੁਸੀਂ ਅਧਿਆਪਕ ਨੂੰ ਸਮਝ ਸਕਦੇ ਹੋ? КI---ег--д--- ---Iор------б-урэ-уа? К____________ к_______ к___________ К-э-э-г-а-ж-м к-ы-о-э- к-ы-г-р-I-а- ----------------------------------- КIэлэегъаджэм къыIорэр къыбгурэIуа? 0
A g----y-j---k---u-yIorjep. A g_________ k_____________ A g-s-h-I-e- k-z-u-y-o-j-p- --------------------------- A gushhyIjer kyzguryIorjep.
ਜੀ ਹਾਂ, ਮੈਂ ਉਹਨਾਂ ਨੂੰ ਚੰਗੀ ਤਰ੍ਹਾਂ ਸਮਝ ਸਕਦਾ / ਸਕਦੀ ਹਾਂ। Ары- --гъо- --ыз--рэ--. А___ д_____ к__________ А-ы- д-г-о- к-ы-г-р-I-. ----------------------- Ары, дэгъоу къызгурэIо. 0
A-g-sh----e--yg-e- -y---ryI-r-e-. A g_______________ k_____________ A g-s-h-I-e-h-g-e- k-z-u-y-o-j-p- --------------------------------- A gushhyIjeuhygjer kyzguryIorjep.
ਅਧਿਆਪਕਾ кIэ---гъад- (б-ылъ--г-) к__________ (__________ к-э-э-г-а-ж (-з-л-ф-г-) ----------------------- кIэлэегъадж (бзылъфыгъ) 0
A-gu--hy--e-hygj-r--y-gu---orj-p. A g_______________ k_____________ A g-s-h-I-e-h-g-e- k-z-u-y-o-j-p- --------------------------------- A gushhyIjeuhygjer kyzguryIorjep.
ਕੀ ਤੁਸੀਂ ਅਧਿਆਪਕਾ ਨੂੰ ਸਮਝ ਸਕਦੇ ਹੋ? КIэлэе---д--м-къ--орэ- -ъ-бгу---у-? К____________ к_______ к___________ К-э-э-г-а-ж-м к-ы-о-э- к-ы-г-р-I-а- ----------------------------------- КIэлэегъаджэм къыIорэр къыбгурэIуа? 0
A --sh-y-j-uhy-j---k-z---yI-r---. A g_______________ k_____________ A g-s-h-I-e-h-g-e- k-z-u-y-o-j-p- --------------------------------- A gushhyIjeuhygjer kyzguryIorjep.
ਜੀ ਹਾਂ, ਮੈਂ ਉਹਨਾਂ ਨੂੰ ਚੰਗੀ ਤਰ੍ਹਾਂ ਸਮਝ ਸਕਦਾ / ਸਕਦੀ ਹਾਂ। А------г--- къыз----I-. А___ д_____ к__________ А-ы- д-г-о- к-ы-г-р-I-. ----------------------- Ары, дэгъоу къызгурэIо. 0
A-h- ---e-'---- --zgury----ep. A___ i_________ k_____________ A-h- i-j-h-a-j- k-z-u-y-o-j-p- ------------------------------ Ashh imjeh'anje kyzguryIorjep.
ਲੋਕ ц-ы---р ц______ ц-ы-х-р ------- цIыфхэр 0
kIj---ee--dzh (-u-fy-) k____________ (_______ k-j-l-e-g-d-h (-u-f-g- ---------------------- kIjeljeegadzh (hulfyg)
ਕੀ ਤੁਸੀਂ ਲੋਕਾਂ ਨੂੰ ਸਮਝ ਸਕਦੇ ਹੋ? ЦIыфм---ъ-I-р---къы-г-рэI--? Ц_____ к_______ к___________ Ц-ы-м- к-а-о-э- к-ы-г-р-I-а- ---------------------------- ЦIыфмэ къаIорэр къыбгурэIуа? 0
k---lje-g---- (--lfyg) k____________ (_______ k-j-l-e-g-d-h (-u-f-g- ---------------------- kIjeljeegadzh (hulfyg)
ਜੀ ਨਹੀਂ, ਮੈਂ ਉਹਨਾਂ ਨੂੰ ਚੰਗੀ ਤਰ੍ਹਾਂ ਨਹੀਂ ਸਮਝ ਸਕਦਾ / ਸਕਦੀ ਹਾਂ। Хьау,-----э-къа-ор-р ик-о- къ-згуры-ор-п. Х____ а____ к_______ и____ к_____________ Х-а-, а-э-э к-а-о-э- и-ъ-у к-ы-г-р-I-р-п- ----------------------------------------- Хьау, ахэмэ къаIорэр икъоу къызгурыIорэп. 0
k-j-ljee-a------ul-yg) k____________ (_______ k-j-l-e-g-d-h (-u-f-g- ---------------------- kIjeljeegadzh (hulfyg)
ਸਹੇਲੀ пш-э--эг-у п_________ п-ъ-ш-э-ъ- ---------- пшъэшъэгъу 0
KIje-----ad-hj-m-kyIo-j---kybgur--Iu-? K_______________ k_______ k___________ K-j-l-e-g-d-h-e- k-I-r-e- k-b-u-j-I-a- -------------------------------------- KIjeljeegadzhjem kyIorjer kybgurjeIua?
ਕੀ ਤੁਹਾਡੀ ਕੋਈ ਸਹੇਲੀ ਹੈ? П-ъэ-ъ-гъу у-Iа? П_________ у____ П-ъ-ш-э-ъ- у-I-? ---------------- Пшъэшъэгъу уиIа? 0
K-jelj---ad-h-em k--or-e- --b---j--ua? K_______________ k_______ k___________ K-j-l-e-g-d-h-e- k-I-r-e- k-b-u-j-I-a- -------------------------------------- KIjeljeegadzhjem kyIorjer kybgurjeIua?
ਜੀ ਹਾਂ, ਇੱਕ ਸਹੇਲੀ ਹੈ। Ары, си-. А___ с___ А-ы- с-I- --------- Ары, сиI. 0
K---lj--g--z--e- kyIo---r -y-----e---? K_______________ k_______ k___________ K-j-l-e-g-d-h-e- k-I-r-e- k-b-u-j-I-a- -------------------------------------- KIjeljeegadzhjem kyIorjer kybgurjeIua?
ਬੇਟੀ п-ъ-----/--хъу п______ / п___ п-ъ-ш-э / п-ъ- -------------- пшъашъэ / пхъу 0
Ary,-dj--o------u-j--o. A___ d_____ k__________ A-y- d-e-o- k-z-u-j-I-. ----------------------- Ary, djegou kyzgurjeIo.
ਕੀ ਤੁਹਾਡੀ ਕੋਈ ਬੇਟੀ ਹੈ? Пш----э-уи--? П______ у____ П-ъ-ш-э у-I-? ------------- Пшъашъэ уиIа? 0
A-y,-----o- k--g---e-o. A___ d_____ k__________ A-y- d-e-o- k-z-u-j-I-. ----------------------- Ary, djegou kyzgurjeIo.
ਜੀ ਨਹੀਂ, ਮੇਰੀ ਕੋਈ ਬੇਟੀ ਨਹੀਂ ਹੈ। Х-а---п--а----с----. Х____ п______ с_____ Х-а-, п-ъ-ш-э с-I-п- -------------------- Хьау, пшъашъэ сиIэп. 0
Ar-- ----o- k--g---e-o. A___ d_____ k__________ A-y- d-e-o- k-z-u-j-I-. ----------------------- Ary, djegou kyzgurjeIo.

ਦ੍ਰਿਸ਼ਟੀਹੀਣ ਵਿਅਕਤੀ ਬੋਲੀ ਨੂੰ ਵਧੇਰੇ ਪ੍ਰਭਾਵਸ਼ਾਲੀ ਢੰਗ ਨਾਲ ਸੰਸਾਧਿ?ਰਦੇ ਹਨ

ਉਹ ਵਿਅਕਤੀ ਜਿਹੜੇ ਦੇਖ ਨਹੀਂ ਸਕਦੇ, ਵਧੀਆ ਸੁਣਦੇ ਹਨ। ਨਤੀਜੇ ਵਜੋਂ, ਉਹ ਰੋਜ਼ਾਨਾ ਜ਼ਿੰਦਗੀ ਸਰਲਤਾ ਨਾਲ ਗੁਜ਼ਾਰ ਸਕਦੇ ਹਨ। ਪਰ ਦ੍ਰਿਸ਼ਟੀਹੀਣ ਵਿਅਕਤੀ ਬੋਲੀ ਨੂੰ ਵੀ ਵਧੀਆ ਢੰਗ ਨਾਲ ਸੰਸਾਧਿਤ ਕਰਦੇ ਹਨ। ਅਣਗਿਣਤ ਵਿਗਿਆਨਿਕ ਅਧਿਐਨ ਇਸ ਨਤੀਜੇ ਉੱਤੇ ਪਹੁੰਚ ਚੁਕੇ ਹਨ। ਖੋਜਕਰਤਾਵਾਂ ਨੇ ਜਾਂਚ-ਅਧੀਨ ਵਿਅਕਤੀਆਂ ਨੂੰ ਰਿਕਾਰਡਿੰਗਜ਼ ਸੁਣਾਈਆਂ। ਫੇਰ ਬੋਲੀ ਦੀ ਗਤੀ ਵਿਸ਼ੇਸ਼ ਰੂਪ ਵਿੱਚ ਵਧਾ ਦਿਤੀ ਗਈ। ਇਸਦੇ ਬਾਵਜੂਦ, ਦ੍ਰਿਸ਼ਟੀਹੀਣ ਜਾਂਚ-ਅਧੀਨ ਵਿਅਕਤੀ ਰਿਕਾਰਡਿੰਗਜ਼ ਨੂੰ ਸਮਝ ਸਕਦੇ ਸਨ। ਦੂਜੇ ਪਾਸੇ, ਜਾਂਚ-ਅਧੀਨ ਵਿਅਕਤੀ ਜਿਹੜੇ ਦੇਖ ਸਕਦੇ ਸਨ, ਰਿਕਾਰਡਿੰਗਜ਼ ਨੂੰ ਸਮਝ ਨਹੀਂ ਸਕੇ। ਉਨ੍ਹਾਂ ਲਈ ਬੋਲਣ ਦੀ ਗਤੀ ਬਹੁਤ ਤੇਜ਼ ਸੀ। ਇੱਕ ਹੋਰ ਤਜਰਬੇ ਨੇ ਇਸੇ ਪ੍ਰਕਾਰ ਦੇ ਨਤੀਜੇ ਦਿਖਾਏ। ਦ੍ਰਿਸ਼ਟੀ ਵਾਲੇ ਅਤੇ ਦ੍ਰਿਸ਼ਟੀਹੀਣ ਜਾਂਚ-ਅਧੀਨ ਵਿਅਕਤੀਆਂ ਨੇ ਵੱਖ-ਵੱਖ ਵਾਕਾਂਨੂੰ ਸੁਣਿਆ। ਹਰੇਕ ਵਾਕ ਦੇ ਭਾਗ ਵਿੱਚ ਅਦਲਾ-ਬਦਲੀ ਕੀਤੀ ਗਈ ਸੀ। ਆਖ਼ਰੀ ਸ਼ਬਦ ਨੂੰ ਇੱਕ ਬੇਤੁਕੇ ਸ਼ਬਦ ਨਾਲ ਤਬਦੀਲ ਕੀਤਾ ਗਿਆ ਸੀ। ਜਾਂਚ-ਅਧੀਨ ਵਿਅਕਤੀਆਂ ਨੇ ਵਾਕਾਂ ਦੀ ਜਾਂਚ ਕਰਨੀ ਸੀ। ਉਨ੍ਹਾਂ ਨੇ ਫੈਸਲਾ ਕਰਨਾ ਸੀ ਕਿ ਵਾਕ ਸਹੀ ਜਾਂ ਬੇਮਤਲਬ ਸਨ। ਜਦੋਂ ਉਹ ਵਾਕਾਂ ਉੱਤੇ ਕੰਮ ਕਰ ਰਹੇ ਸਨ, ਉਨ੍ਹਾਂ ਦੇ ਦਿਮਾਗਾਂ ਦਾ ਵਿਸ਼ਲੇਸ਼ਣ ਕੀਤਾ ਗਿਆ। ਖੋਜਕਰਤਾਵਾਂ ਨੇ ਦਿਮਾਗ ਦੀਆਂ ਕੁਝ ਵਿਸ਼ੇਸ਼ ਤਰੰਗਾਂ ਨੂੰ ਮਾਪਿਆ। ਅਜਿਹਾ ਕਰਦਿਆਂ ਹੋਇਆਂ, ਉਹ ਦੇਖ ਸਕਦੇ ਸਨ ਕਿ ਦਿਮਾਗ ਨੇ ਕਿੰਨੀ ਛੇਤੀ ਪ੍ਰਸ਼ਨ ਹੱਲ ਕੀਤਾ। ਦ੍ਰਿਸ਼ਟੀਹੀਣ ਜਾਂਚ-ਅਧੀਨ ਵਿਅਕਤੀਆਂ ਵਿੱਚ, ਇੱਕ ਵਿਸ਼ੇਸ਼ ਸੰਕੇਤ ਬਹੁਤ ਜਲਦੀ ਨਾਲ ਦਿਖਾਈ ਦਿੱਤਾ। ਇਹ ਸੰਕੇਤ ਦੱਸਦਾ ਹੈ ਕਿ ਇੱਕ ਵਾਕ ਦਾ ਵਿਸ਼ਲੇਸ਼ਣ ਕੀਤਾ ਗਿਆ ਹੈ। ਦ੍ਰਿਸ਼ਟੀ ਵਾਲੇ ਜਾਂਚ-ਅਧੀਨ ਵਿਅਕਤੀਆਂ ਵਿੱਚ, ਇਹ ਸੰਕੇਤ ਬਹੁਤ ਦੇਰੀ ਨਾਲ ਦਿਖਾਈ ਦਿੱਤਾ। ਦ੍ਰਿਸ਼ਟੀਹੀਨ ਵਿਅਕਤੀ ਬੋਲੀ ਨੂੰ ਵਧੇਰੇ ਪ੍ਰਭਾਵਸ਼ਾਲੀ ਢੰਗ ਨਾਲ ਕਿਉਂ ਸੰਸਾਧਿਤ ਕਰਦੇ ਹਨ, ਬਾਰੇ ਅਜੇ ਕੋਈ ਜਾਣਕਾਰੀ ਨਹੀਂ। ਪਰ ਵਿਗਿਆਨਿਕਾਂ ਕੋਲ ਇੱਕ ਸਿਧਾਂਤ ਹੈ। ਉਨ੍ਹਾਂ ਦਾ ਵਿਸ਼ਵਾਸ ਹੈ ਕਿ ਅਜਿਹੇ ਵਿਅਕਤੀਆਂ ਦਾ ਦਿਮਾਗ ਇੱਕ ਵਿਸ਼ੇਸ਼ ਭਾਗ ਦੀ ਵਰਤੋਂ ਤੀਬਰਤਾ ਨਾਲ ਕਰਦਾ ਹੈ। ਇਹ ਉਹ ਖੇਤਰ ਹੈ ਜਿਸ ਨਾਲ ਦ੍ਰਿਸ਼ਟੀ ਵਾਲੇ ਵਿਅਕਤੀ ਦ੍ਰਿਸ਼ਟੀ ਉਤੇਜਨਾਵਾਂ ਦਾ ਸੰਸਾਧਨ ਕਰਦੇ ਹਨ। ਇਹ ਖੇਤਰ ਦ੍ਰਿਸ਼ਟੀਹੀਣ ਵਿਅਕਤੀਆਂ ਵਿੱਚ ਦ੍ਰਿਸ਼ਟੀ ਲਈ ਵਰਤੋਂ ਵਿੱਚ ਨਹੀਂ ਆਉਂਦਾ। ਇਸਲਈ ਇਹ ਹੋਰ ਕੰਮਾਂ ਲਈ ‘ਅਣ-ਉਪਲਬਧ’ ਹੁੰਦਾ ਹੈ। ਇਸਲਈ, ਦ੍ਰਿਸ਼ਟੀਹੀਣ ਵਿਅਕਤੀਆਂ ਕੋਲ ਬੋਲੀ ਦੇ ਸੰਸਾਧਨ ਦੀ ਸਮਰੱਥਾ ਜ਼ਿਆਦਾ ਹੁੰਦੀ ਹੈ।