ਪ੍ਹੈਰਾ ਕਿਤਾਬ

pa ਅਗਿਆ ਦੇਣਾ   »   ad Хъущт (фитын)

73 [ਤਿਹੱਤਰ]

ਅਗਿਆ ਦੇਣਾ

ਅਗਿਆ ਦੇਣਾ

73 [тIокIищрэ пшIыкIущырэ]

73 [tIokIishhrje pshIykIushhyrje]

Хъущт (фитын)

Hushht (fityn)

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਅਦਿਘੇ ਖੇਡੋ ਹੋਰ
ਕੀ ਤੈਨੂੰ ਹੁਣੇ ਤੋਂ ਗੱਡੀ ਚਲਾਉਣ ਦੀ ਆਗਿਆ ਹੈ? О-машин--зе-ф-- фит у--угъ-? О м_____ з_____ ф__ у_______ О м-ш-н- з-п-э- ф-т у-ъ-г-а- ---------------------------- О машинэ зепфэн фит ухъугъа? 0
Hu--h- (fity-) H_____ (______ H-s-h- (-i-y-) -------------- Hushht (fityn)
ਕੀ ਤੈਨੂੰ ਹੁਣੇ ਤੋਂ ਗੱਡੀ ਸ਼ਰਾਬ ਪੀਣ ਦੀ ਆਗਿਆ ਹੈ? О-шъ-- кI--ч-э уе--о--у ф----хъугъ-? О ш___ к______ у_______ ф__ у_______ О ш-о- к-у-ч-э у-ш-о-э- ф-т у-ъ-г-а- ------------------------------------ О шъон кIуачIэ уешъонэу фит ухъугъа? 0
H---ht-(fity-) H_____ (______ H-s-h- (-i-y-) -------------- Hushht (fityn)
ਕੀ ਤੈਨੂੰ ਹੁਣੇ ਤੋਂ ਇਕੱਲੇ ਵਿਦੇਸ਼ ਜਾਣ ਦੀ ਆਗਿਆ ਹੈ? О --з-къоу -э----у- уи--ы--- ф-------гъа? О у_______ х_______ у_______ ф__ у_______ О у-з-к-о- х-г-э-у- у-к-ы-э- ф-т у-ъ-г-а- ----------------------------------------- О уизакъоу хэгъэгум уикIынэу фит ухъугъа? 0
O-m-s--n-e-ze----- -i--u--g-? O m_______ z______ f__ u_____ O m-s-i-j- z-p-j-n f-t u-u-a- ----------------------------- O mashinje zepfjen fit uhuga?
ਕਰ ਸਕਣਾ ф---/ хъу-т ф__ / х____ ф-т / х-у-т ----------- фит / хъущт 0
O--a--in------fjen fit u-uga? O m_______ z______ f__ u_____ O m-s-i-j- z-p-j-n f-t u-u-a- ----------------------------- O mashinje zepfjen fit uhuga?
ਕੀ ਅਸੀਂ ਇੱਥੇ ਸਿਗਰਟ ਪੀ ਸਕਦੇ / ਸਕਦੀਆਂ ਹਾਂ। М-щ т--ын ты--ш-о---у-т-? М__ т____ т______ х______ М-щ т-т-н т-щ-ш-о х-у-т-? ------------------------- Мыщ тутын тыщешъо хъущта? 0
O--a---nj--ze-fj-n---t -hu-a? O m_______ z______ f__ u_____ O m-s-i-j- z-p-j-n f-t u-u-a- ----------------------------- O mashinje zepfjen fit uhuga?
ਕੀ ਇੱਥੇ ਸਿਗਰਟ ਪੀਤੀ ਜਾ ਸਕਦੀ ਹਾਂ? Мыщ-ту-ын уще-ъ---ъущ-а? М__ т____ у_____ х______ М-щ т-т-н у-е-ъ- х-у-т-? ------------------------ Мыщ тутын ущешъо хъущта? 0
O s--- ---a-h------shon-e- --- uhu-a? O s___ k________ u________ f__ u_____ O s-o- k-u-c-I-e u-s-o-j-u f-t u-u-a- ------------------------------------- O shon kIuachIje ueshonjeu fit uhuga?
ਕੀ ਕ੍ਰੈਡਿਟ ਕਾਰਡ ਨਾਲ ਪੈਸੇ ਦਿੱਤੇ ਜਾ ਸਕਦੇ ਹਨ? Кред-т----ткIэ -пкIэ -т- хъ--та? К_____ к______ ы____ п__ х______ К-е-и- к-р-к-э ы-к-э п-ы х-у-т-? -------------------------------- Кредит карткIэ ыпкIэ пты хъущта? 0
O-sho----uachI-e -esh-nj-- -i- uh--a? O s___ k________ u________ f__ u_____ O s-o- k-u-c-I-e u-s-o-j-u f-t u-u-a- ------------------------------------- O shon kIuachIje ueshonjeu fit uhuga?
ਕੀ ਯਾਤਰੀ ਚੈੱਕ ਨਾਲ ਪੈਸੇ ਦਿੱਤੇ ਜਾ ਸਕਦੇ ਹਨ? Ч--к---ы-к-э п-ы-х--щт-? Ч_____ ы____ п__ х______ Ч-к-I- ы-к-э п-ы х-у-т-? ------------------------ ЧеккIэ ыпкIэ пты хъущта? 0
O-s--------c--je -eshon-e- --t -h---? O s___ k________ u________ f__ u_____ O s-o- k-u-c-I-e u-s-o-j-u f-t u-u-a- ------------------------------------- O shon kIuachIje ueshonjeu fit uhuga?
ਕੀ ਸਿਰਫ ਨਕਦ ਪੈਸੇ ਦਿੱਤੇ ਜਾ ਸਕਦੇ ਹਨ? Ахъщ---э--л--ьэ --о-ы- --- ы---- п-------эр-щ---р? А____ I________ к_____ а__ ы____ п_____ з_________ А-ъ-э I-р-л-х-э к-о-ы- а-а ы-к-э п-ы-э- з-р-щ-т-р- -------------------------------------------------- Ахъщэ Iэрылъхьэ къодый ара ыпкIэ птынэу зэрэщытыр? 0
O--i-a----h-egjegum u-kI--j---f-t u--ga? O u______ h________ u________ f__ u_____ O u-z-k-u h-e-j-g-m u-k-y-j-u f-t u-u-a- ---------------------------------------- O uizakou hjegjegum uikIynjeu fit uhuga?
ਕੀ ਮੈਂ ਫੋਨ ਕਰ ਸਕਦਾ / ਸਕਦੀ ਹਾਂ? Т---фо-к-э-с-т-- ----ы--э-хъу-та? Т_________ с____ к_______ х______ Т-л-ф-н-I- с-т-о к-о-ы-м- х-у-т-? --------------------------------- ТелефонкIэ сытео къодыемэ хъущта? 0
O-ui--k---h-e---gu---ik-y--e- -i- --u--? O u______ h________ u________ f__ u_____ O u-z-k-u h-e-j-g-m u-k-y-j-u f-t u-u-a- ---------------------------------------- O uizakou hjegjegum uikIynjeu fit uhuga?
ਕੀ ਮੈਂ ਕੁਝ ਪੁੱਛ ਸਕਦਾ / ਸਕਦੀ ਹਾਂ? З--о--- с-къ-кI-упчI---ъодыем-------I-щт-? З______ с____________ к_______ с__________ З-г-р-м с-к-ы-I-у-ч-э к-о-ы-м- с-ъ-к-ы-т-? ------------------------------------------ Зыгорэм сыкъыкIэупчIэ къодыемэ слъэкIыщта? 0
O uiza-o---j--j--um--i----j-u --- uh--a? O u______ h________ u________ f__ u_____ O u-z-k-u h-e-j-g-m u-k-y-j-u f-t u-u-a- ---------------------------------------- O uizakou hjegjegum uikIynjeu fit uhuga?
ਕੀ ਮੈਂ ਕੁਝ ਕਹਿ ਸਕਦਾ / ਸਕਦੀ ਹਾਂ? З----- къасIо --одыемэ х-у---? З_____ к_____ к_______ х______ З-г-р- к-а-I- к-о-ы-м- х-у-т-? ------------------------------ Зыгорэ къасIо къодыемэ хъущта? 0
fit-/---s-ht f__ / h_____ f-t / h-s-h- ------------ fit / hushht
ਉਸਨੂੰ ਬਾਗ ਵਿੱਚ ਸੌਣ ਦੀ ਆਗਿਆ ਨਹੀਂ ਹੈ। Ар-(хъу------- п-р--м-щ--ъые--ф--э-. А_ (__________ п_____ щ______ ф_____ А- (-ъ-л-ф-г-) п-р-ы- щ-ч-ы-н ф-т-п- ------------------------------------ Ар (хъулъфыгъ) паркым щычъыен фитэп. 0
f-- ---u--ht f__ / h_____ f-t / h-s-h- ------------ fit / hushht
ਉਸਨੂੰ ਗੱਡੀ ਵਿੱਚ ਸੌਣ ਦੀ ਆਗਿਆ ਨਹੀਂ ਹੈ। А--(х-ул-ф--ъ) --ш---- и-ъы--ьа----т-п. А_ (__________ м______ и________ ф_____ А- (-ъ-л-ф-г-) м-ш-н-м и-ъ-и-ь-н ф-т-п- --------------------------------------- Ар (хъулъфыгъ) машинэм ичъыихьан фитэп. 0
fi--/-hus-ht f__ / h_____ f-t / h-s-h- ------------ fit / hushht
ਉਸਨੂੰ ਰੇਲਵੇ ਸਟੇਸ਼ਨ ਤੇ ਸੌਣ ਦੀ ਆਗਿਆ ਨਹੀਂ ਹੈ। Ар--хъулъ--гъ) -о-з-л-м--ычъ--н -ит--. А_ (__________ в_______ щ______ ф_____ А- (-ъ-л-ф-г-) в-к-а-ы- щ-ч-ы-н ф-т-п- -------------------------------------- Ар (хъулъфыгъ) вокзалым щычъыен фитэп. 0
M-sh----tyn-ty---es---h-s--t-? M____ t____ t________ h_______ M-s-h t-t-n t-s-h-s-o h-s-h-a- ------------------------------ Myshh tutyn tyshhesho hushhta?
ਕੀ ਅਸੀਂ ਬੈਠ ਸਕਦੇ / ਸਕਦੀਆਂ ਹਾਂ? Ты---смэ х--щ-а? Т_______ х______ Т-т-ы-м- х-у-т-? ---------------- ТытIысмэ хъущта? 0
M--hh tu-yn --shhesho -ush---? M____ t____ t________ h_______ M-s-h t-t-n t-s-h-s-o h-s-h-a- ------------------------------ Myshh tutyn tyshhesho hushhta?
ਕੀ ਸਾਨੂੰ ਮੈਨਿਊ – ਕਾਰਡ ਮਿਲ ਸਕਦਾ ਹੈ? М-----ты---лъ-----щта? М____ т_______ х______ М-н-м т-х-п-ъ- х-у-т-? ---------------------- Менюм тыхаплъэ хъущта? 0
Mys----u-y- t-sh-e--o-hu---t-? M____ t____ t________ h_______ M-s-h t-t-n t-s-h-s-o h-s-h-a- ------------------------------ Myshh tutyn tyshhesho hushhta?
ਕੀ ਅਸੀਂ ਅਲੱਗ – ਅਲੱਗ ਪੈਸੇ ਦੇ ਸਕਦੇ / ਸਕਦੀਆਂ ਹਾਂ। Шъ-ьаф-ш----ф---ы-кI- к-эт---хъу---? Ш______________ ы____ к_____ х______ Ш-х-а---ъ-ь-ф-у ы-к-э к-э-т- х-у-т-? ------------------------------------ Шъхьаф-шъхьафэу ыпкIэ къэтты хъущта? 0
M-sh- t--y- ush---ho --sh---? M____ t____ u_______ h_______ M-s-h t-t-n u-h-e-h- h-s-h-a- ----------------------------- Myshh tutyn ushhesho hushhta?

ਦਿਮਾਗ ਨਵੇਂ ਸ਼ਬਦ ਕਿਵੇਂ ਸਿੱਖਦਾ ਹੈ

ਜਦੋਂ ਅਸੀਂ ਨਵੀਂ ਸ਼ਬਦਾਵਲੀ ਸਿੱਖਦੇ ਹਾਂ, ਸਾਡਾ ਦਿਮਾਗ ਨਵੀਂ ਸਮੱਗਰੀ ਦਰਜ ਕਰਦਾ ਹੈ। ਸਿਖਲਾਈ ਕੇਵਲ ਨਿਰੰਤਰ ਦੁਹਰਾਈ ਨਾਲ ਕੰਮ ਕਰਦੀ ਹੈ। ਸਾਡਾ ਦਿਮਾਗ ਕਿੰਨੀ ਚੰਗੀ ਤਰ੍ਹਾਂ ਸ਼ਬਦਾਂ ਨੂੰ ਦਰਜ ਕਰਦਾ ਹੈ, ਕਈ ਕਾਰਕਾਂ ਉੱਤੇ ਨਿਰਭਰ ਕਰਦਾ ਹੈ। ਪਰ ਸਭ ਤੋਂ ਮਹੱਤਵਪੂਰਨ ਚੀਜ਼ ਇਹ ਕਿ ਸਾਨੂੰ ਨਿਯਮਿਤ ਰੂਪ ਵਿੱਚ ਸ਼ਬਦਾਵਲੀ ਦੀ ਸਮੀਖਿਆ ਕਰਨੀ ਚਾਹੀਦੀ ਹੈ। ਕੇਵਲ ਉਹੀ ਸ਼ਬਦ ਜਿਹੜੇ ਅਸੀਂ ਵਰਤਦੇ ਜਾਂ ਲਿਖਦੇ ਹਾਂ, ਦਰਜ ਹੁੰਦੇ ਹਨ। ਇਹ ਕਿਹਾ ਜਾ ਸਕਦਾ ਹੈ ਕਿ ਇਹ ਸ਼ਬਦ ਚਿੱਤਰਾਂ ਵਾਂਗ ਸੰਗ੍ਰਹਿਤ ਹੁੰਦੇ ਹਨ। ਸਿਖਲਾਈ ਦਾ ਇਹੀ ਸਿਧਾਂਤ ਬਾਂਦਰਾਂ ਉੱਤੇ ਵੀ ਲਾਗੂ ਹੁੰਦਾ ਹੈ। ਬਾਂਦਰ ਸ਼ਬਦਾਂ ਨੂੰ ‘ਪੜ੍ਹਨਾ’ ਸਿੱਖ ਸਕਦੇ ਹਨ, ਜੇਕਰ ਉਹ ਇਨ੍ਹਾਂ ਨੂੰ ਅਕਸਰ ਵਾਰ-ਵਾਰ ਦੇਖਦੇ ਹਨ। ਭਾਵੇਂ ਉਹ ਸ਼ਬਦਾਂ ਨੂੰ ਸਮਝਦੇ ਨਹੀਂ, ਉਹ ਇਨ੍ਹਾਂ ਦੇ ਅਕਾਰ ਦੁਆਰਾ ਇਨ੍ਹਾਂ ਨੂੰ ਪਛਾਣ ਲੈਂਦੇ ਹਨ। ਇੱਕ ਭਾਸ਼ਾ ਨੂੰ ਸਹਿਜਤਾ ਨਾਲ ਬੋਲਣ ਲਈ, ਸਾਨੂੰ ਬਹਤ ਸਾਰੇ ਸ਼ਬਦਾਂ ਦੀ ਲੋੜ ਪੈਂਦੀ ਹੈ। ਇਸ ਵਾਸਤੇ, ਸ਼ਬਦਾਵਲੀ ਚੰਗੀ ਤਰ੍ਹਾਂ ਆਯੋਜਿਤ ਹੋਣੀ ਚਾਹੀਦੀ ਹੈ। ਕਿਉਂਕਿ ਸਾਡੀ ਯਾਦਾਸ਼ਤ ਇੱਕ ਸੰਗ੍ਰਹਿ ਵਜੋਂ ਕੰਮ ਕਰਦੀ ਹੈ। ਸ਼ਬਦਾਂ ਨੂੰ ਤੇਜ਼ੀ ਨਾਲ ਲੱਭਣ ਲਈ, ਇਸਨੂੰ ਪਤਾ ਹੋਣਾ ਚਾਹੀਦਾ ਹੈ ਕਿ ਭਾਲ ਕਿੱਥੇ ਕਰਨੀ ਹੈ। ਇਸਲਈ, ਸ਼ਬਦਾਂ ਨੂੰ ਇੱਕ ਵਿਸ਼ੇਸ਼ ਸੰਦਰਭ ਵਿੱਚ ਸਿੱਖਣਾ ਬਿਹਤਰ ਹੁੰਦਾ ਹੈ। ਫੇਰ ਸਾਡਾ ਦਿਮਾਗ ਹਮੇਸ਼ਾਂ ਸਹੀ ‘ਫ਼ਾਈਲ’ ਖੋਲ੍ਹਣ ਦੇ ਯੋਗ ਹੋਵੇਗਾ। ਪਰ ਫੇਰ ਵੀ ਜੋ ਕੁਝ ਅਸੀਂ ਚੰਗੀ ਤਰ੍ਹਾਂ ਸਿੱਖਿਆ ਹੁੰਦਾ ਹੈ, ਭੁੱਲ ਸਕਦਾ ਹੈ। ਅਜਿਹੀ ਹਾਲਤ ਵਿੱਚ, ਜਾਣਕਾਰੀ ਕ੍ਰਿਆਸ਼ੀਲ ਯਾਦਾਸ਼ਤ ਤੋਂ ਅਕ੍ਰਿਆਸ਼ੀਲ ਯਾਦਾਸ਼ਤ ਵਿੱਚ ਚਲੀ ਜਾਂਦੀ ਹੈ। ਭੁੱਲਣ ਦੁਆਰਾ, ਅਸੀਂ ਆਪਣੇ ਆਪ ਨੂੰ ਗ਼ੈਰ-ਲੋੜੀਂਦੀ ਜਾਣਕਾਰੀ ਤੋਂ ਆਜ਼ਾਦ ਕਰਵਾ ਲੈਂਦੇ ਹਾਂ। ਇਸ ਤਰ੍ਹਾਂ ਸਾਡਾ ਦਿਮਾਗ ਨਵੀਆਂ ਅਤੇ ਵਧੇਰੇ ਮਹੱਤਵਪੂਰਨ ਚੀਜ਼ਾਂ ਲਈ ਜਗ੍ਹਾ ਬਣਾ ਲੈਂਦਾ ਹੈ। ਇਸਲਈ, ਇਹ ਜ਼ਰੂਰੀ ਹੈ ਕਿ ਅਸੀਂ ਆਪਣੀ ਜਾਣਕਾਰੀ ਨੂੰ ਨਿਯਮਿਤ ਰੂਪ ਵਿੱਚ ਕ੍ਰਿਆਸ਼ੀਲ ਰੱਖੀਏ। ਪਰ ਅਕ੍ਰਿਆਸ਼ੀਲ ਯਾਦਾਸ਼ਤ ਵਿੱਚ ਮੌਜੂਦ ਜਾਣਕਾਰੀ ਹਮੇਸ਼ਾਂ ਲਈ ਨਹੀਂ ਖ਼ਤਮ ਹੁੰਦੀ। ਜਦੋਂ ਅਸੀਂ ਕੋਈ ਭੁੱਲਿਆ ਚਾ ਚੁਕਾ ਸ਼ਬਦ ਦੇਖਦੇ ਹਾਂ, ਅਸੀਂ ਇਸਨੂੰ ਮੁੜ ਯਾਦ ਕਰ ਲੈਂਦੇ ਹਾਂ। ਉਹ ਸਭ ਕੁਝ ਜਿਹੜਾ ਅਸੀਂ ਪਹਿਲਾਂ ਸਿੱਖਿਆ ਹੁੰਦਾ ਹੈ, ਦੂਜੀ ਵਾਰ ਵਧੇਰੇ ਜਲਦੀਸਿੱਖ ਲੈਂਦੇ ਹਾਂ। ਜਿਹੜੇ ਆਪਣੀ ਸ਼ਬਦਾਵਲੀ ਨੂੰ ਵਧਾਉਣਾ ਚਾਹੁੰਦੇ ਹਨ, ਨੂੰ ਆਪਣੇ ਸ਼ੌਕਾਂ ਨੂੰ ਵੀਵਧਾਉਣਾ ਚਾਹੀਦਾ ਹੈ। ਕਿਉਂਕਿ ਸਾਡੇ ਵਿੱਚੋਂ ਹਰੇਕ ਕੋਲ ਕੁਝ ਰੁਝਾਨ ਹੁੰਦੇ ਹਨ। ਇਸਲਈ, ਅਸੀਂ ਆਪਣੇ ਆਪ ਨੂੰ ਵਿਸ਼ੇਸ਼ ਤੌਰ 'ਤੇ ਉਹੀ ਚੀਜ਼ਾਂ ਵਿੱਚ ਵਿਅਸਤ ਰੱਖਦੇ ਹਾਂ। ਪਰ ਇੱਕ ਭਾਸ਼ਾ ਵਿੱਚ ਕਈ ਵੱਖ-ਵੱਖ ਅਰਥ-ਖੇਤਰ ਹੁੰਦੇ ਹਨ। ਸਿਆਸਤ ਵਿੱਚ ਦਿਲਚਸਪੀ ਰੱਖਣ ਵਾਲੇ ਵਿਅਕਤੀ ਨੂੰ ਕਦੀ-ਕਦੀ ਖੇਡਾਂ ਨਾਲ ਸੰਬੰਧਤ ਅਖ਼ਬਾਰ ਵੀ ਪੜ੍ਹਨੇ ਚਾਹੀਦੇ ਹਨ!