ਪ੍ਹੈਰਾ ਕਿਤਾਬ

pa ਅਗਿਆ ਦੇਣਾ   »   bn অনুমোদন পাওয়া / অনুমতি থাকা

73 [ਤਿਹੱਤਰ]

ਅਗਿਆ ਦੇਣਾ

ਅਗਿਆ ਦੇਣਾ

৭৩ [তিয়াত্তর]

73 [Tiẏāttara]

অনুমোদন পাওয়া / অনুমতি থাকা

anumōdana pā'ōẏā / anumati thākā

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਬੰਗਾਲੀ ਖੇਡੋ ਹੋਰ
ਕੀ ਤੈਨੂੰ ਹੁਣੇ ਤੋਂ ਗੱਡੀ ਚਲਾਉਣ ਦੀ ਆਗਿਆ ਹੈ? ত--ার -- -া----চা-ানো- অন--ত- -ছে? তো__ কি গা_ চা___ অ___ আ__ ত-ম-র ক- গ-ড-ী চ-ল-ন-র অ-ু-ত- আ-ে- ---------------------------------- তোমার কি গাড়ী চালানোর অনুমতি আছে? 0
tō-ā-a-ki---ṛ---ā---ōra --um-----chē? t_____ k_ g___ c_______ a______ ā____ t-m-r- k- g-ṛ- c-l-n-r- a-u-a-i ā-h-? ------------------------------------- tōmāra ki gāṛī cālānōra anumati āchē?
ਕੀ ਤੈਨੂੰ ਹੁਣੇ ਤੋਂ ਗੱਡੀ ਸ਼ਰਾਬ ਪੀਣ ਦੀ ਆਗਿਆ ਹੈ? তো-ার--ি ---য--ন-ক-ার-অনুম---আ--? তো__ কি ম____ ক__ অ___ আ__ ত-ম-র ক- ম-্-প-ন ক-া- অ-ু-ত- আ-ে- --------------------------------- তোমার কি মদ্যপান করার অনুমতি আছে? 0
tōmā-a--i gāṛī--ā-ā-ōra------t---c--? t_____ k_ g___ c_______ a______ ā____ t-m-r- k- g-ṛ- c-l-n-r- a-u-a-i ā-h-? ------------------------------------- tōmāra ki gāṛī cālānōra anumati āchē?
ਕੀ ਤੈਨੂੰ ਹੁਣੇ ਤੋਂ ਇਕੱਲੇ ਵਿਦੇਸ਼ ਜਾਣ ਦੀ ਆਗਿਆ ਹੈ? তো--র এ-া ব-দ-শ- যাবা--অ--মতি আ-ে? তো__ এ_ বি__ যা__ অ___ আ__ ত-ম-র এ-া ব-দ-শ- য-ব-র অ-ু-ত- আ-ে- ---------------------------------- তোমার একা বিদেশে যাবার অনুমতি আছে? 0
tōm--- -- --ṛī---lānōr--a----t--āchē? t_____ k_ g___ c_______ a______ ā____ t-m-r- k- g-ṛ- c-l-n-r- a-u-a-i ā-h-? ------------------------------------- tōmāra ki gāṛī cālānōra anumati āchē?
ਕਰ ਸਕਣਾ অ-ু-তি-পা-য়া অ___ পা__ অ-ু-ত- প-ও-া ------------ অনুমতি পাওয়া 0
T-mār- -- ma--a-ā-a-k-r--a -----ti --hē? T_____ k_ m________ k_____ a______ ā____ T-m-r- k- m-d-a-ā-a k-r-r- a-u-a-i ā-h-? ---------------------------------------- Tōmāra ki madyapāna karāra anumati āchē?
ਕੀ ਅਸੀਂ ਇੱਥੇ ਸਿਗਰਟ ਪੀ ਸਕਦੇ / ਸਕਦੀਆਂ ਹਾਂ। আ-র--ক- এ---ে---ম----কর---প---? আ__ কি এ__ ধূ___ ক__ পা__ আ-র- ক- এ-া-ে ধ-ম-া- ক-ত- প-র-? ------------------------------- আমরা কি এখানে ধূমপান করতে পারি? 0
T-māra ki -ady--ā-a --rā-a anum--i ---ē? T_____ k_ m________ k_____ a______ ā____ T-m-r- k- m-d-a-ā-a k-r-r- a-u-a-i ā-h-? ---------------------------------------- Tōmāra ki madyapāna karāra anumati āchē?
ਕੀ ਇੱਥੇ ਸਿਗਰਟ ਪੀਤੀ ਜਾ ਸਕਦੀ ਹਾਂ? এখ--- --ম-ান ক-ার---ু--ি আ-- --? এ__ ধূ___ ক__ অ___ আ_ কি_ এ-া-ে ধ-ম-া- ক-া- অ-ু-ত- আ-ে ক-? -------------------------------- এখানে ধূমপান করার অনুমতি আছে কি? 0
T--ār- ki -a----ā-- ---ā-a a--m-t- āchē? T_____ k_ m________ k_____ a______ ā____ T-m-r- k- m-d-a-ā-a k-r-r- a-u-a-i ā-h-? ---------------------------------------- Tōmāra ki madyapāna karāra anumati āchē?
ਕੀ ਕ੍ਰੈਡਿਟ ਕਾਰਡ ਨਾਲ ਪੈਸੇ ਦਿੱਤੇ ਜਾ ਸਕਦੇ ਹਨ? ক্-েডিট -ার্ড---মা-্যমে ---ট--া দে----য-তে----ে? ক্___ কা___ মা___ কি টা_ দে__ যে_ পা__ ক-র-ড-ট ক-র-ড-র ম-ধ-য-ে ক- ট-ক- দ-ও-া য-ত- প-র-? ------------------------------------------------ ক্রেডিট কার্ডের মাধ্যমে কি টাকা দেওয়া যেতে পারে? 0
Tōm--a ēkā -idēśē-yābāra-anu--t- āc-ē? T_____ ē__ b_____ y_____ a______ ā____ T-m-r- ē-ā b-d-ś- y-b-r- a-u-a-i ā-h-? -------------------------------------- Tōmāra ēkā bidēśē yābāra anumati āchē?
ਕੀ ਯਾਤਰੀ ਚੈੱਕ ਨਾਲ ਪੈਸੇ ਦਿੱਤੇ ਜਾ ਸਕਦੇ ਹਨ? চে-ে- দ্বার- ক--ট------ওয়----ত--পারে? চে__ দ্__ কি টা_ দে__ যে_ পা__ চ-ক-র দ-ব-র- ক- ট-ক- দ-ও-া য-ত- প-র-? ------------------------------------- চেকের দ্বারা কি টাকা দেওয়া যেতে পারে? 0
Tōm-r- ē---b-dēśē yā---a a--m-t--āchē? T_____ ē__ b_____ y_____ a______ ā____ T-m-r- ē-ā b-d-ś- y-b-r- a-u-a-i ā-h-? -------------------------------------- Tōmāra ēkā bidēśē yābāra anumati āchē?
ਕੀ ਸਿਰਫ ਨਕਦ ਪੈਸੇ ਦਿੱਤੇ ਜਾ ਸਕਦੇ ਹਨ? ক-ব---ি --ধ----দ ---- দ-ওয়া য----প-রে? কে__ কি শু_ ন__ টা_ দে__ যে_ পা__ ক-ব- ক- শ-ধ- ন-দ ট-ক- দ-ও-া য-ত- প-র-? -------------------------------------- কেবল কি শুধু নগদ টাকা দেওয়া যেতে পারে? 0
T-m-r- -k--bid--ē y-b--a-a-u--ti --hē? T_____ ē__ b_____ y_____ a______ ā____ T-m-r- ē-ā b-d-ś- y-b-r- a-u-a-i ā-h-? -------------------------------------- Tōmāra ēkā bidēśē yābāra anumati āchē?
ਕੀ ਮੈਂ ਫੋਨ ਕਰ ਸਕਦਾ / ਸਕਦੀ ਹਾਂ? আ---ক--এক---ফ-- ---- -া--? আ_ কি এ__ ফো_ ক__ পা__ আ-ি ক- এ-ট- ফ-ন ক-ত- প-র-? -------------------------- আমি কি একটা ফোন করতে পারি? 0
Anum-t- --'ōẏā A______ p_____ A-u-a-i p-'-ẏ- -------------- Anumati pā'ōẏā
ਕੀ ਮੈਂ ਕੁਝ ਪੁੱਛ ਸਕਦਾ / ਸਕਦੀ ਹਾਂ? আমি -ি--ি-- -ি-্ঞা-- করতে ---ি? আ_ কি কি_ জি___ ক__ পা__ আ-ি ক- ক-ছ- জ-জ-ঞ-স- ক-ত- প-র-? ------------------------------- আমি কি কিছু জিজ্ঞাসা করতে পারি? 0
ā-a---k- ē--ānē-d-ū-apā---k----ē --r-? ā____ k_ ē_____ d________ k_____ p____ ā-a-ā k- ē-h-n- d-ū-a-ā-a k-r-t- p-r-? -------------------------------------- āmarā ki ēkhānē dhūmapāna karatē pāri?
ਕੀ ਮੈਂ ਕੁਝ ਕਹਿ ਸਕਦਾ / ਸਕਦੀ ਹਾਂ? আমি--ি -ি-ু ব-ত- --রি? আ_ কি কি_ ব__ পা__ আ-ি ক- ক-ছ- ব-ত- প-র-? ---------------------- আমি কি কিছু বলতে পারি? 0
ām-r--ki-ēkhā-- dhū-a---a-ka--t- p---? ā____ k_ ē_____ d________ k_____ p____ ā-a-ā k- ē-h-n- d-ū-a-ā-a k-r-t- p-r-? -------------------------------------- āmarā ki ēkhānē dhūmapāna karatē pāri?
ਉਸਨੂੰ ਬਾਗ ਵਿੱਚ ਸੌਣ ਦੀ ਆਗਿਆ ਨਹੀਂ ਹੈ। তার-----নে -োবা- অ--মত---েই-৷ তা_ বা__ শো__ অ___ নে_ ৷ ত-র ব-গ-ন- শ-ব-র অ-ু-ত- ন-ই ৷ ----------------------------- তার বাগানে শোবার অনুমতি নেই ৷ 0
ā--rā -----hā---d-ū-ap--a-k--at- p-ri? ā____ k_ ē_____ d________ k_____ p____ ā-a-ā k- ē-h-n- d-ū-a-ā-a k-r-t- p-r-? -------------------------------------- āmarā ki ēkhānē dhūmapāna karatē pāri?
ਉਸਨੂੰ ਗੱਡੀ ਵਿੱਚ ਸੌਣ ਦੀ ਆਗਿਆ ਨਹੀਂ ਹੈ। তার -াড়---মধ্-ে-শ-বা- অ-ু--ি ন-- ৷ তা_ গা__ ম__ শো__ অ___ নে_ ৷ ত-র গ-ড-ী- ম-্-ে শ-ব-র অ-ু-ত- ন-ই ৷ ----------------------------------- তার গাড়ীর মধ্যে শোবার অনুমতি নেই ৷ 0
Ē-h--- dhūmap-----a--ra --umat- ---ē k-? Ē_____ d________ k_____ a______ ā___ k__ Ē-h-n- d-ū-a-ā-a k-r-r- a-u-a-i ā-h- k-? ---------------------------------------- Ēkhānē dhūmapāna karāra anumati āchē ki?
ਉਸਨੂੰ ਰੇਲਵੇ ਸਟੇਸ਼ਨ ਤੇ ਸੌਣ ਦੀ ਆਗਿਆ ਨਹੀਂ ਹੈ। ত-- রেল-স্টেশ-ে-শ-বা- অনুমত--ন-ই ৷ তা_ রে_ স্___ শো__ অ___ নে_ ৷ ত-র র-ল স-ট-শ-ে শ-ব-র অ-ু-ত- ন-ই ৷ ---------------------------------- তার রেল স্টেশনে শোবার অনুমতি নেই ৷ 0
Ē-hā-ē---ū--pā---ka-ā-- -nu-ati-ā-hē---? Ē_____ d________ k_____ a______ ā___ k__ Ē-h-n- d-ū-a-ā-a k-r-r- a-u-a-i ā-h- k-? ---------------------------------------- Ēkhānē dhūmapāna karāra anumati āchē ki?
ਕੀ ਅਸੀਂ ਬੈਠ ਸਕਦੇ / ਸਕਦੀਆਂ ਹਾਂ? আ-রা কি-ব-তে-পারি? আ__ কি ব__ পা__ আ-র- ক- ব-ত- প-র-? ------------------ আমরা কি বসতে পারি? 0
Ē-hānē-dh---pā-a ka-āra-a---a-----h- --? Ē_____ d________ k_____ a______ ā___ k__ Ē-h-n- d-ū-a-ā-a k-r-r- a-u-a-i ā-h- k-? ---------------------------------------- Ēkhānē dhūmapāna karāra anumati āchē ki?
ਕੀ ਸਾਨੂੰ ਮੈਨਿਊ – ਕਾਰਡ ਮਿਲ ਸਕਦਾ ਹੈ? আ-র---ি-মেন- কা----পে-- পার-? আ__ কি মে_ কা__ পে_ পা__ আ-র- ক- ম-ন- ক-র-ড প-ত- প-র-? ----------------------------- আমরা কি মেনু কার্ড পেতে পারি? 0
K---i---k--ḍ--- --dh-a-ē-ki ---- --'-ẏā--ēt- -ār-? K______ k______ m_______ k_ ṭ___ d_____ y___ p____ K-ē-i-a k-r-ē-a m-d-y-m- k- ṭ-k- d-'-ẏ- y-t- p-r-? -------------------------------------------------- Krēḍiṭa kārḍēra mādhyamē ki ṭākā dē'ōẏā yētē pārē?
ਕੀ ਅਸੀਂ ਅਲੱਗ – ਅਲੱਗ ਪੈਸੇ ਦੇ ਸਕਦੇ / ਸਕਦੀਆਂ ਹਾਂ। আমর- ক--আ-াদ-ভা---টাকা দি---প--ি? আ__ কি আ____ টা_ দি_ পা__ আ-র- ক- আ-া-া-া-ে ট-ক- দ-ত- প-র-? --------------------------------- আমরা কি আলাদাভাবে টাকা দিতে পারি? 0
Cē-ēr- ----ā--i----- -ē'ō-ā -ētē ----? C_____ d____ k_ ṭ___ d_____ y___ p____ C-k-r- d-ā-ā k- ṭ-k- d-'-ẏ- y-t- p-r-? -------------------------------------- Cēkēra dbārā ki ṭākā dē'ōẏā yētē pārē?

ਦਿਮਾਗ ਨਵੇਂ ਸ਼ਬਦ ਕਿਵੇਂ ਸਿੱਖਦਾ ਹੈ

ਜਦੋਂ ਅਸੀਂ ਨਵੀਂ ਸ਼ਬਦਾਵਲੀ ਸਿੱਖਦੇ ਹਾਂ, ਸਾਡਾ ਦਿਮਾਗ ਨਵੀਂ ਸਮੱਗਰੀ ਦਰਜ ਕਰਦਾ ਹੈ। ਸਿਖਲਾਈ ਕੇਵਲ ਨਿਰੰਤਰ ਦੁਹਰਾਈ ਨਾਲ ਕੰਮ ਕਰਦੀ ਹੈ। ਸਾਡਾ ਦਿਮਾਗ ਕਿੰਨੀ ਚੰਗੀ ਤਰ੍ਹਾਂ ਸ਼ਬਦਾਂ ਨੂੰ ਦਰਜ ਕਰਦਾ ਹੈ, ਕਈ ਕਾਰਕਾਂ ਉੱਤੇ ਨਿਰਭਰ ਕਰਦਾ ਹੈ। ਪਰ ਸਭ ਤੋਂ ਮਹੱਤਵਪੂਰਨ ਚੀਜ਼ ਇਹ ਕਿ ਸਾਨੂੰ ਨਿਯਮਿਤ ਰੂਪ ਵਿੱਚ ਸ਼ਬਦਾਵਲੀ ਦੀ ਸਮੀਖਿਆ ਕਰਨੀ ਚਾਹੀਦੀ ਹੈ। ਕੇਵਲ ਉਹੀ ਸ਼ਬਦ ਜਿਹੜੇ ਅਸੀਂ ਵਰਤਦੇ ਜਾਂ ਲਿਖਦੇ ਹਾਂ, ਦਰਜ ਹੁੰਦੇ ਹਨ। ਇਹ ਕਿਹਾ ਜਾ ਸਕਦਾ ਹੈ ਕਿ ਇਹ ਸ਼ਬਦ ਚਿੱਤਰਾਂ ਵਾਂਗ ਸੰਗ੍ਰਹਿਤ ਹੁੰਦੇ ਹਨ। ਸਿਖਲਾਈ ਦਾ ਇਹੀ ਸਿਧਾਂਤ ਬਾਂਦਰਾਂ ਉੱਤੇ ਵੀ ਲਾਗੂ ਹੁੰਦਾ ਹੈ। ਬਾਂਦਰ ਸ਼ਬਦਾਂ ਨੂੰ ‘ਪੜ੍ਹਨਾ’ ਸਿੱਖ ਸਕਦੇ ਹਨ, ਜੇਕਰ ਉਹ ਇਨ੍ਹਾਂ ਨੂੰ ਅਕਸਰ ਵਾਰ-ਵਾਰ ਦੇਖਦੇ ਹਨ। ਭਾਵੇਂ ਉਹ ਸ਼ਬਦਾਂ ਨੂੰ ਸਮਝਦੇ ਨਹੀਂ, ਉਹ ਇਨ੍ਹਾਂ ਦੇ ਅਕਾਰ ਦੁਆਰਾ ਇਨ੍ਹਾਂ ਨੂੰ ਪਛਾਣ ਲੈਂਦੇ ਹਨ। ਇੱਕ ਭਾਸ਼ਾ ਨੂੰ ਸਹਿਜਤਾ ਨਾਲ ਬੋਲਣ ਲਈ, ਸਾਨੂੰ ਬਹਤ ਸਾਰੇ ਸ਼ਬਦਾਂ ਦੀ ਲੋੜ ਪੈਂਦੀ ਹੈ। ਇਸ ਵਾਸਤੇ, ਸ਼ਬਦਾਵਲੀ ਚੰਗੀ ਤਰ੍ਹਾਂ ਆਯੋਜਿਤ ਹੋਣੀ ਚਾਹੀਦੀ ਹੈ। ਕਿਉਂਕਿ ਸਾਡੀ ਯਾਦਾਸ਼ਤ ਇੱਕ ਸੰਗ੍ਰਹਿ ਵਜੋਂ ਕੰਮ ਕਰਦੀ ਹੈ। ਸ਼ਬਦਾਂ ਨੂੰ ਤੇਜ਼ੀ ਨਾਲ ਲੱਭਣ ਲਈ, ਇਸਨੂੰ ਪਤਾ ਹੋਣਾ ਚਾਹੀਦਾ ਹੈ ਕਿ ਭਾਲ ਕਿੱਥੇ ਕਰਨੀ ਹੈ। ਇਸਲਈ, ਸ਼ਬਦਾਂ ਨੂੰ ਇੱਕ ਵਿਸ਼ੇਸ਼ ਸੰਦਰਭ ਵਿੱਚ ਸਿੱਖਣਾ ਬਿਹਤਰ ਹੁੰਦਾ ਹੈ। ਫੇਰ ਸਾਡਾ ਦਿਮਾਗ ਹਮੇਸ਼ਾਂ ਸਹੀ ‘ਫ਼ਾਈਲ’ ਖੋਲ੍ਹਣ ਦੇ ਯੋਗ ਹੋਵੇਗਾ। ਪਰ ਫੇਰ ਵੀ ਜੋ ਕੁਝ ਅਸੀਂ ਚੰਗੀ ਤਰ੍ਹਾਂ ਸਿੱਖਿਆ ਹੁੰਦਾ ਹੈ, ਭੁੱਲ ਸਕਦਾ ਹੈ। ਅਜਿਹੀ ਹਾਲਤ ਵਿੱਚ, ਜਾਣਕਾਰੀ ਕ੍ਰਿਆਸ਼ੀਲ ਯਾਦਾਸ਼ਤ ਤੋਂ ਅਕ੍ਰਿਆਸ਼ੀਲ ਯਾਦਾਸ਼ਤ ਵਿੱਚ ਚਲੀ ਜਾਂਦੀ ਹੈ। ਭੁੱਲਣ ਦੁਆਰਾ, ਅਸੀਂ ਆਪਣੇ ਆਪ ਨੂੰ ਗ਼ੈਰ-ਲੋੜੀਂਦੀ ਜਾਣਕਾਰੀ ਤੋਂ ਆਜ਼ਾਦ ਕਰਵਾ ਲੈਂਦੇ ਹਾਂ। ਇਸ ਤਰ੍ਹਾਂ ਸਾਡਾ ਦਿਮਾਗ ਨਵੀਆਂ ਅਤੇ ਵਧੇਰੇ ਮਹੱਤਵਪੂਰਨ ਚੀਜ਼ਾਂ ਲਈ ਜਗ੍ਹਾ ਬਣਾ ਲੈਂਦਾ ਹੈ। ਇਸਲਈ, ਇਹ ਜ਼ਰੂਰੀ ਹੈ ਕਿ ਅਸੀਂ ਆਪਣੀ ਜਾਣਕਾਰੀ ਨੂੰ ਨਿਯਮਿਤ ਰੂਪ ਵਿੱਚ ਕ੍ਰਿਆਸ਼ੀਲ ਰੱਖੀਏ। ਪਰ ਅਕ੍ਰਿਆਸ਼ੀਲ ਯਾਦਾਸ਼ਤ ਵਿੱਚ ਮੌਜੂਦ ਜਾਣਕਾਰੀ ਹਮੇਸ਼ਾਂ ਲਈ ਨਹੀਂ ਖ਼ਤਮ ਹੁੰਦੀ। ਜਦੋਂ ਅਸੀਂ ਕੋਈ ਭੁੱਲਿਆ ਚਾ ਚੁਕਾ ਸ਼ਬਦ ਦੇਖਦੇ ਹਾਂ, ਅਸੀਂ ਇਸਨੂੰ ਮੁੜ ਯਾਦ ਕਰ ਲੈਂਦੇ ਹਾਂ। ਉਹ ਸਭ ਕੁਝ ਜਿਹੜਾ ਅਸੀਂ ਪਹਿਲਾਂ ਸਿੱਖਿਆ ਹੁੰਦਾ ਹੈ, ਦੂਜੀ ਵਾਰ ਵਧੇਰੇ ਜਲਦੀਸਿੱਖ ਲੈਂਦੇ ਹਾਂ। ਜਿਹੜੇ ਆਪਣੀ ਸ਼ਬਦਾਵਲੀ ਨੂੰ ਵਧਾਉਣਾ ਚਾਹੁੰਦੇ ਹਨ, ਨੂੰ ਆਪਣੇ ਸ਼ੌਕਾਂ ਨੂੰ ਵੀਵਧਾਉਣਾ ਚਾਹੀਦਾ ਹੈ। ਕਿਉਂਕਿ ਸਾਡੇ ਵਿੱਚੋਂ ਹਰੇਕ ਕੋਲ ਕੁਝ ਰੁਝਾਨ ਹੁੰਦੇ ਹਨ। ਇਸਲਈ, ਅਸੀਂ ਆਪਣੇ ਆਪ ਨੂੰ ਵਿਸ਼ੇਸ਼ ਤੌਰ 'ਤੇ ਉਹੀ ਚੀਜ਼ਾਂ ਵਿੱਚ ਵਿਅਸਤ ਰੱਖਦੇ ਹਾਂ। ਪਰ ਇੱਕ ਭਾਸ਼ਾ ਵਿੱਚ ਕਈ ਵੱਖ-ਵੱਖ ਅਰਥ-ਖੇਤਰ ਹੁੰਦੇ ਹਨ। ਸਿਆਸਤ ਵਿੱਚ ਦਿਲਚਸਪੀ ਰੱਖਣ ਵਾਲੇ ਵਿਅਕਤੀ ਨੂੰ ਕਦੀ-ਕਦੀ ਖੇਡਾਂ ਨਾਲ ਸੰਬੰਧਤ ਅਖ਼ਬਾਰ ਵੀ ਪੜ੍ਹਨੇ ਚਾਹੀਦੇ ਹਨ!