ਪ੍ਹੈਰਾ ਕਿਤਾਬ

pa ਫਲ ਤੇ ਭੋਜਨ   »   bn ফল এবং খাবার

15 [ਪੰਦਰਾਂ]

ਫਲ ਤੇ ਭੋਜਨ

ਫਲ ਤੇ ਭੋਜਨ

১৫ [পনের]

15 [panēra]

ফল এবং খাবার

phala ēbaṁ khābāra

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਬੰਗਾਲੀ ਖੇਡੋ ਹੋਰ
ਮੇਰੇ ਕੋਲ ਇੱਕ ਸਟਰਾਬਰੀ ਹੈ। আ-ার কাছে এক-----ট্-ব-রী-আ-ে ৷ আ__ কা_ এ__ স্____ আ_ ৷ আ-া- ক-ছ- এ-ট- স-ট-র-ে-ী আ-ে ৷ ------------------------------ আমার কাছে একটা স্ট্রবেরী আছে ৷ 0
p-al--ē--ṁ---ā-ā-a p____ ē___ k______ p-a-a ē-a- k-ā-ā-a ------------------ phala ēbaṁ khābāra
ਮੇਰੇ ਕੋਲ ਇੱਕ ਕਿਵੀ ਅਤੇ ਇੱਕ ਖਰਬੂਜਾ ਹੈ। আম-র--াছ- এ-টা --উই -ব- একটা তর--- -ছ--৷ আ__ কা_ এ__ কি__ এ_ এ__ ত___ আ_ ৷ আ-া- ক-ছ- এ-ট- ক-উ- এ-ং এ-ট- ত-ম-জ আ-ে ৷ ---------------------------------------- আমার কাছে একটা কিউই এবং একটা তরমুজ আছে ৷ 0
p-a-- ēba--k----ra p____ ē___ k______ p-a-a ē-a- k-ā-ā-a ------------------ phala ēbaṁ khābāra
ਮੇਰੇ ਕੋਲ ਇੱਕ ਸੰਤਰਾ ਅਤੇ ਇੱਕ ਅੰਗੂਰ ਹੈ। আ-ার---ছ--এক-- ক-ল-লেবু-এ-ং--ক-- আঙ্গ---আ-- ৷ আ__ কা_ এ__ ক____ এ_ এ__ আ___ আ_ ৷ আ-া- ক-ছ- এ-ট- ক-ল-ল-ব- এ-ং এ-ট- আ-্-ু- আ-ে ৷ --------------------------------------------- আমার কাছে একটা কমলালেবু এবং একটা আঙ্গুর আছে ৷ 0
ām----kā-hē--k-ṭā---r----ī --hē ā____ k____ ē____ s_______ ā___ ā-ā-a k-c-ē ē-a-ā s-r-b-r- ā-h- ------------------------------- āmāra kāchē ēkaṭā sṭrabērī āchē
ਮੇਰੇ ਕੋਲ ਇੱਕ ਸੇਬ ਅਤੇ ਇੱਕ ਅੰਬ ਹੈ। আম-র--াছে একট- -প-- --- এ-ট- -- -ছে ৷ আ__ কা_ এ__ আ__ এ_ এ__ আ_ আ_ ৷ আ-া- ক-ছ- এ-ট- আ-ে- এ-ং এ-ট- আ- আ-ে ৷ ------------------------------------- আমার কাছে একটা আপেল এবং একটা আম আছে ৷ 0
ām----k--h- ē---ā s----ērī ā-hē ā____ k____ ē____ s_______ ā___ ā-ā-a k-c-ē ē-a-ā s-r-b-r- ā-h- ------------------------------- āmāra kāchē ēkaṭā sṭrabērī āchē
ਮੇਰੇ ਕੋਲ ਇੱਕ ਕੇਲਾ ਅਤੇ ਇੱਕ ਅਨਾਨਾਸ ਹੈ। আ--র --ছে-এ--া কল--এ-- ---------স আছ- ৷ আ__ কা_ এ__ ক_ এ_ এ__ আ___ আ_ ৷ আ-া- ক-ছ- এ-ট- ক-া এ-ং এ-ট- আ-া-স আ-ে ৷ --------------------------------------- আমার কাছে একটা কলা এবং একটা আনারস আছে ৷ 0
ām-ra --c-ē ------sṭ--bē---āchē ā____ k____ ē____ s_______ ā___ ā-ā-a k-c-ē ē-a-ā s-r-b-r- ā-h- ------------------------------- āmāra kāchē ēkaṭā sṭrabērī āchē
ਮੈਂ ਇੱਕ ਫਲਾਂ ਦਾ ਸਲਾਦ ਬਣਾ ਰਿਹਾ / ਰਹੀ ਹਾਂ। আম---ক-া --রু---াল-ড-(--ের -ালাদ)--ানাচ্ছি ৷ আ_ এ__ ফ্__ সা__ (___ সা___ বা___ ৷ আ-ি এ-ট- ফ-র-ট স-ল-ড (-ল-র স-ল-দ- ব-ন-চ-ছ- ৷ -------------------------------------------- আমি একটা ফ্রুট সালাড (ফলের সালাদ) বানাচ্ছি ৷ 0
āmār--k---ē ēk----ki'-'--ē-a- ē---ā--a-amu-- --hē ā____ k____ ē____ k_____ ē___ ē____ t_______ ā___ ā-ā-a k-c-ē ē-a-ā k-'-'- ē-a- ē-a-ā t-r-m-j- ā-h- ------------------------------------------------- āmāra kāchē ēkaṭā ki'u'i ēbaṁ ēkaṭā taramuja āchē
ਮੈਂ ਇੱਕ ਟੋਸਟ ਖਾ ਰਿਹਾ / ਰਹੀ ਹਾਂ। আমি-----ট-খা-্ছি ৷ আ_ টো__ খা__ ৷ আ-ি ট-স-ট খ-চ-ছ- ৷ ------------------ আমি টোস্ট খাচ্ছি ৷ 0
ām-ra--āchē ēkaṭ- kamalālēb- ē-a---ka---ā--ur- ā-hē ā____ k____ ē____ k_________ ē___ ē____ ā_____ ā___ ā-ā-a k-c-ē ē-a-ā k-m-l-l-b- ē-a- ē-a-ā ā-g-r- ā-h- --------------------------------------------------- āmāra kāchē ēkaṭā kamalālēbu ēbaṁ ēkaṭā āṅgura āchē
ਮੈਂ ਇੱਕ ਟੋਸਟ ਮੱਖਣ ਦੇ ਨਾਲ ਖਾ ਰਿਹਾ / ਰਹੀ ਹਾਂ। আমি -াখন দ--ে-এক-া-ট--্ট---চ--ি-৷ আ_ মা__ দি_ এ__ টো__ খা__ ৷ আ-ি ম-খ- দ-য়- এ-ট- ট-স-ট খ-চ-ছ- ৷ --------------------------------- আমি মাখন দিয়ে একটা টোস্ট খাচ্ছি ৷ 0
ā-ā-a--ā-h--ē-aṭ- ---a----b- -ba- ē---ā---gur--ā--ē ā____ k____ ē____ k_________ ē___ ē____ ā_____ ā___ ā-ā-a k-c-ē ē-a-ā k-m-l-l-b- ē-a- ē-a-ā ā-g-r- ā-h- --------------------------------------------------- āmāra kāchē ēkaṭā kamalālēbu ēbaṁ ēkaṭā āṅgura āchē
ਮੈਂ ਇੱਕ ਟੋਸਟ ਮੱਖਣ ਅਤੇ ਮੁਰੱਬੇ ਦੇ ਨਾਲ ਖਾ ਰਿਹਾ / ਰਹੀ ਹਾਂ। আম-----ন এ-ং-জ-যা- -ি-ে --টা---স্ট ------ ৷ আ_ মা__ এ_ জ্__ দি_ এ__ টো__ খা__ ৷ আ-ি ম-খ- এ-ং জ-য-ম দ-য়- এ-ট- ট-স-ট খ-চ-ছ- ৷ ------------------------------------------- আমি মাখন এবং জ্যাম দিয়ে একটা টোস্ট খাচ্ছি ৷ 0
ām-r----ch--ēk--ā-ka-a-ā-ēbu -ba- ēk--- --gu-a-āc-ē ā____ k____ ē____ k_________ ē___ ē____ ā_____ ā___ ā-ā-a k-c-ē ē-a-ā k-m-l-l-b- ē-a- ē-a-ā ā-g-r- ā-h- --------------------------------------------------- āmāra kāchē ēkaṭā kamalālēbu ēbaṁ ēkaṭā āṅgura āchē
ਮੈਂ ਇੱਕ ਸੈਂਡਵਿੱਚ ਖਾ ਰਿਹਾ / ਰਹੀ ਹਾਂ। আম--এ-টা -্যা-্--ইচ----্---৷ আ_ এ__ স্_____ খা__ ৷ আ-ি এ-ট- স-য-ণ-ড-ই- খ-চ-ছ- ৷ ---------------------------- আমি একটা স্যাণ্ডুইচ খাচ্ছি ৷ 0
ām-ra kā--ē---aṭ- -pēla --a----a-- --a-āc-ē ā____ k____ ē____ ā____ ē___ ē____ ā__ ā___ ā-ā-a k-c-ē ē-a-ā ā-ē-a ē-a- ē-a-ā ā-a ā-h- ------------------------------------------- āmāra kāchē ēkaṭā āpēla ēbaṁ ēkaṭā āma āchē
ਮੈਂ ਇੱਕ ਸੈਂਡਵਿੱਚ ਮਾਰਜਰੀਨ ਦੇ ਨਾਲ ਖਾ ਰਿਹਾ / ਰਹੀ ਹਾਂ। আমি-ম--্জার-ন--ি-- এক-া --য-ণ্ডুইচ খ----- ৷ আ_ মা____ দি_ এ__ স্_____ খা__ ৷ আ-ি ম-র-জ-র-ন দ-য়- এ-ট- স-য-ণ-ড-ই- খ-চ-ছ- ৷ ------------------------------------------- আমি মার্জারিন দিয়ে একটা স্যাণ্ডুইচ খাচ্ছি ৷ 0
ā---a --chē-ē-a-ā āp--a ē--ṁ ē--ṭ- āma ā--ē ā____ k____ ē____ ā____ ē___ ē____ ā__ ā___ ā-ā-a k-c-ē ē-a-ā ā-ē-a ē-a- ē-a-ā ā-a ā-h- ------------------------------------------- āmāra kāchē ēkaṭā āpēla ēbaṁ ēkaṭā āma āchē
ਮੈਂ ਇੱਕ ਸੈਂਡਵਿੱਚ ਮਾਰਜਰੀਨ ਅਤੇ ਟਮਾਟਰ ਦੇ ਨਾਲ ਖਾ ਰਿਹਾ / ਰਹੀ ਹਾਂ। আ-- ম-র্-া--- এবং--ম--- দিয়- --টা---য---ডু-চ-খা--ছ--৷ আ_ মা____ এ_ ট__ দি_ এ__ স্_____ খা__ ৷ আ-ি ম-র-জ-র-ন এ-ং ট-ে-ো দ-য়- এ-ট- স-য-ণ-ড-ই- খ-চ-ছ- ৷ ----------------------------------------------------- আমি মার্জারিন এবং টমেটো দিয়ে একটা স্যাণ্ডুইচ খাচ্ছি ৷ 0
ām----k--h--ēka-ā ā-ēla -baṁ ē--ṭ--ā-a-ā-hē ā____ k____ ē____ ā____ ē___ ē____ ā__ ā___ ā-ā-a k-c-ē ē-a-ā ā-ē-a ē-a- ē-a-ā ā-a ā-h- ------------------------------------------- āmāra kāchē ēkaṭā āpēla ēbaṁ ēkaṭā āma āchē
ਸਾਨੂੰ ਰੋਟੀ ਅਤੇ ਚੌਲਾਂ ਦੀ ਜ਼ਰੂਰਤ ਹੈ। আ-াদে--র--- এ-ং চা--প--য়ো-- ৷ আ___ রু_ এ_ চা_ প্____ ৷ আ-া-ে- র-ট- এ-ং চ-ল প-র-়-জ- ৷ ------------------------------ আমাদের রুটি এবং চাল প্রয়োজন ৷ 0
ām--a -ā--ē-ēka-ā-k-lā ------ka-- ān-ra-- -chē ā____ k____ ē____ k___ ē___ ē____ ā______ ā___ ā-ā-a k-c-ē ē-a-ā k-l- ē-a- ē-a-ā ā-ā-a-a ā-h- ---------------------------------------------- āmāra kāchē ēkaṭā kalā ēbaṁ ēkaṭā ānārasa āchē
ਸਾਨੂੰ ਮੱਛੀ ਅਤੇ ਸਟੇਕਸ ਦੀ ਜ਼ਰੂਰਤ ਹੈ। আ-াদ-- -া- এবং স্ট-- -গরুর ---স)-প---়ো-ন-৷ আ___ মা_ এ_ স্__ (___ মাং__ প্____ ৷ আ-া-ে- ম-ছ এ-ং স-ট-ক (-র-র ম-ং-) প-র-়-জ- ৷ ------------------------------------------- আমাদের মাছ এবং স্টেক (গরুর মাংস) প্রয়োজন ৷ 0
āmāra k-chē ē--ṭ----l- ē-aṁ ēk------ā-a----c-ē ā____ k____ ē____ k___ ē___ ē____ ā______ ā___ ā-ā-a k-c-ē ē-a-ā k-l- ē-a- ē-a-ā ā-ā-a-a ā-h- ---------------------------------------------- āmāra kāchē ēkaṭā kalā ēbaṁ ēkaṭā ānārasa āchē
ਸਾਨੂੰ ਪੀਜ਼ਾ ਅਤੇ ਸਪਾਘੇਟੀ ਦੀ ਜ਼ਰੂਰਤ ਹੈ। আম-দ-র পি-্-া এবং---প্---েটি----য়-জন-৷ আ___ পি__ এ_ স্____ প্____ ৷ আ-া-ে- প-ত-জ- এ-ং স-প-য-গ-ট- প-র-়-জ- ৷ --------------------------------------- আমাদের পিত্জা এবং স্প্যাগেটি প্রয়োজন ৷ 0
ā---- k-ch--ē--ṭ--k--ā ēb----ka-ā -nā--sa āchē ā____ k____ ē____ k___ ē___ ē____ ā______ ā___ ā-ā-a k-c-ē ē-a-ā k-l- ē-a- ē-a-ā ā-ā-a-a ā-h- ---------------------------------------------- āmāra kāchē ēkaṭā kalā ēbaṁ ēkaṭā ānārasa āchē
ਸਾਨੂੰ ਹੋਰ ਕਿਸ ਚੀਜ਼ ਦੀ ਜ਼ਰੂਰਤ ਹੈ। এছ-ড়া আ--দে-----কী---রয-ো-ন? এ__ আ___ আ_ কী প্_____ এ-া-়- আ-া-ে- আ- ক- প-র-়-জ-? ----------------------------- এছাড়া আমাদের আর কী প্রয়োজন? 0
āmi--k-ṭ---hr--- -ālā-a-(p----ra -----a---ā-ācchi ā__ ē____ p_____ s_____ (_______ s______ b_______ ā-i ē-a-ā p-r-ṭ- s-l-ḍ- (-h-l-r- s-l-d-) b-n-c-h- ------------------------------------------------- āmi ēkaṭā phruṭa sālāḍa (phalēra sālāda) bānācchi
ਸਾਨੂੰ ਸੂਪ ਵਸਤੇ ਗਾਜਰ ਅਤੇ ਟਮਾਟਰ ਦੀ ਜ਼ਰੂਰਤ ਹੈ। স--ুপ-র --্- আ-াদে- গ--- এ-ং-ট-ে-ো-------জ- ৷ স্___ জ__ আ___ গা__ এ_ ট__ প্____ ৷ স-য-প-র জ-্- আ-া-ে- গ-জ- এ-ং ট-ে-ো প-র-়-জ- ৷ --------------------------------------------- স্যুপের জন্য আমাদের গাজর এবং টমেটো প্রয়োজন ৷ 0
ām--ē---ā p-r-ṭ- -ālāḍ- (ph--ēra--āl---) b-nā-chi ā__ ē____ p_____ s_____ (_______ s______ b_______ ā-i ē-a-ā p-r-ṭ- s-l-ḍ- (-h-l-r- s-l-d-) b-n-c-h- ------------------------------------------------- āmi ēkaṭā phruṭa sālāḍa (phalēra sālāda) bānācchi
ਸੁਪਰ – ਮਾਰਕੀਟ ਕਿੱਥੇ ਹੈ? স--া--ম--্-ে---োথ-য়? সু__ মা___ কো___ স-প-র ম-র-ক-ট ক-থ-য়- -------------------- সুপার মার্কেট কোথায়? 0
ā-i--k-ṭā -hr----s----- (p--lēra-sālāda)--ā----hi ā__ ē____ p_____ s_____ (_______ s______ b_______ ā-i ē-a-ā p-r-ṭ- s-l-ḍ- (-h-l-r- s-l-d-) b-n-c-h- ------------------------------------------------- āmi ēkaṭā phruṭa sālāḍa (phalēra sālāda) bānācchi

ਮੀਡੀਆ ਅਤੇ ਭਾਸ਼ਾ

ਸਾਡੀ ਭਾਸ਼ਾ ਮੀਡੀਆ ਦੁਆਰਾ ਵੀ ਪ੍ਰਭਾਵਿਤ ਹੁੰਦੀ ਹੈ। ਨਵਾਂ ਮੀਡੀਆ ਇੱਥੇ ਵਿਸ਼ੇਸ਼ ਤੌਰ 'ਤੇ ਇੱਕ ਅਹਿਮ ਭੂਮਿਕਾ ਨਿਭਾਉਂਦਾ ਹੈ। ਇੱਕ ਸੰਪੂਰਨ ਭਾਸ਼ਾ ਟੈਕਸਟ ਸੰਦੇਸ਼ਾਂ, ਈਮੇਲ ਅਤੇ ਚੈਟਿੰਗ ਤੋਂ ਪੈਦਾ ਹੋ ਗਈ ਹੈ। ਇਹ ਮੀਡੀਆ ਭਾਸ਼ਾ ਬੇਸ਼ੱਕ ਹਰ ਦੇਸ਼ ਵਿੱਚ ਵੱਖਰੀ ਹੈ। ਕੁਝ ਵਿਸ਼ੇਸ਼ਤਾਵਾਂ, ਫੇਰ ਵੀ, ਸਾਰੀਆਂ ਮੀਡੀਆ ਭਾਸ਼ਾਵਾਂ ਵਿੱਚ ਮਿਲਦੀਆਂ ਹਨ। ਸਭ ਤੋਂ ਉੱਪਰ, ਸਾਡੇ ਉਪਭੋਗਤਾਵਾਂ ਲਈ ਗਤੀ ਦੀ ਬਹੁਤ ਮਹੱਤਤਾ ਹੈ। ਭਾਵੇਂ ਅਸੀਂ ਲਿਖਦੇ ਹਾਂ, ਅਸੀਂ ਇੱਕ ਜੀਵਿਤ ਸੰਚਾਰ ਵਾਲਾ ਮਾਹੌਲ ਪੈਦਾ ਕਰਨਾ ਚਾਹੁੰਦੇ ਹਾਂ। ਭਾਵ, ਅਸੀਂ ਜਿੰਨਾ ਛੇਤੀ ਸੰਭਵ ਹੋ ਸਕੇ, ਜਾਣਕਾਰੀ ਦੀ ਅਦਲਾ-ਬਦਲੀ ਕਰਨਾ ਚਾਹੁੰਦੇ ਹਾਂ। ਇਸਲਈ ਅਸੀਂ ਇੱਕ ਅਸਲੀ ਗੱਲਬਾਤ ਦੀ ਅਨੁਰੂਪਤਾ ਕਰਦੇ ਹਾਂ। ਇਸ ਤਰ੍ਹਾਂ, ਸਾਡੀ ਭਾਸ਼ਾ ਨੇ ਇੱਕ ਮੌਖਿਕ ਕਿਰਦਾਰ ਪੈਦਾ ਕਰ ਲਿਆ ਹੈ। ਸ਼ਬਦ ਜਾਂ ਵਾਕ ਅਕਸਰ ਛੋਟੇ ਕਰ ਲਏ ਜਾਂਦੇ ਹਨ। ਵਿਆਕਰਣ ਅਤੇ ਵਿਰਾਮਚਿਨ੍ਹਾਂ ਦੇ ਨਿਯਮਾਂ ਨੂੰ ਆਮ ਤੌਰ 'ਤੇ ਨਜ਼ਰਅੰਦਾਜ਼ ਕਰ ਦਿੱਤਾ ਜਾਂਦਾ ਹੈ। ਸਾਡੇ ਸ਼ਬਦ-ਜੋੜ ਗਲਤ, ਅਤੇ ਵਿਆਕਰਣ ਅਕਸਰ ਪੂਰੀ ਤਰ੍ਹਾਂ ਗਾਇਬ ਹੁੰਦੀ ਹੈ। ਮੀਡੀਆ ਭਾਸ਼ਾ ਵਿੱਚ ਭਾਵਨਾਵਾਂ ਬਹੁਤ ਹੀ ਘੱਟ ਜ਼ਾਹਰ ਕੀਤੀਆਂ ਜਾਂਦੀਆਂ ਹਨ। ਇੱਥੇ ਅਸੀਂ ਈਮੋਟੀਕੌਨਜ਼ ਦੀ ਵਰਤੋਂ ਕਰਨਾ ਪਸੰਦ ਕਰਦੇ ਹਾਂ। ਇਹ ਸਾਡੀਆਂ ਭਾਵਨਾਵਾਂ ਨੂੰ ਸਮੇਂ ਦੇ ਮੁਤਾਬਕ ਦਰਸਾਉਣ ਵਾਲੇ ਚਿੰਨ੍ਹ ਹੁੰਦੇ ਹਨ। ਸੰਦੇਸ਼ ਭੇਜਣ ਲਈ ਵਿਸ਼ੇਸ਼ ਕੋਡ ਅਤੇ ਚੈਟ ਸੰਚਾਰ ਲਈ ਸਥਾਨਕ ਸ਼ਬਦ ਵੀ ਉਪਲਬਧ ਹੁੰਦੇ ਹਨ। ਮੀਡੀਆ ਭਾਸ਼ਾ, ਇਸਲਈ, ਇੱਕ ਬਹੁਤ ਹੀ ਸੰਕੁਚਿਤ ਭਾਸ਼ਾ ਹੈ। ਪਰ ਇਹ ਸਾਰਿਆਂ (ਉਪਭੋਗਤਾਵਾਂ) ਦੁਆਰਾ ਇੱਕੋ ਢੰਗ ਨਾਲ ਵਰਤੀ ਜਾਂਦੀ ਹੈ। ਅਧਿਐਨ ਦਰਸਾਉਂਦੇ ਹਨ ਕਿ ਸਿੱਖਿਆ ਜਾਂ ਬੁੱਧੀ ਦਾ ਕੋਈ ਫ਼ਰਕ ਨਹੀਂ ਪੈਂਦਾ। ਨੌਜਵਾਨ ਵਿਅਕਤੀ ਵਿਸ਼ੇਸ਼ ਤੌਰ 'ਤੇ ਮੀਡੀਆ ਭਾਸ਼ਾ ਦੀ ਵਰਤੋਂ ਕਰਨਾ ਪਸੰਦ ਕਰਦੇ ਹਨ। ਇਸੇ ਕਰਕੇ ਆਲੋਚਕਾਂ ਦਾ ਵਿਸ਼ਵਾਸ ਹੈ ਕਿ ਸਾਡੀ ਭਾਸ਼ਾ ਖ਼ਤਰੇ ਵਿੱਚ ਹੈ। ਵਿਗਿਆਨ ਅਜਿਹੀ ਸਥਿਤੀ ਨੂੰ ਘੱਟ ਨਿਰਾਸ਼ਾਵਾਦੀ ਢੰਗ ਨਾਲ ਦੇਖਦਾ ਹੈ। ਕਿਉਂਕਿ ਬੱਚੇ ਜਾਣਦੇ ਹਨ ਕਿ ਉਨ੍ਹਾਂ ਨੂੰ ਕਦੋਂ ਅਤੇ ਕਿਵੇਂ ਲਿਖਣਾ ਚਾਹੀਦਾ ਹੈ। ਵਿਸ਼ੇਸ਼ੱਗਾਂ ਦਾ ਵਿਸ਼ਵਾਸ ਹੈ ਕਿ ਨਵੀਂ ਮੀਡੀਆ ਭਾਸ਼ ਦੇ ਵੀ ਫਾਇਦੇ ਹਨ। ਕਿਉਂਕਿ ਇਹ ਬੱਚਿਆਂ ਦੀ ਭਾਸ਼ਾ ਨਿਪੁੰਨਤਾ ਅਤੇ ਰਚਨਾਤਮਕਤਾ ਵਿੱਚ ਵਾਧਾ ਕਰ ਸਕਦੀ ਹੈ। ਅਤੇ: ਅੱਜਕਲ੍ਹ ਜ਼ਿਆਦਾ ਲਿਖੇ ਜਾ ਰਹੇ ਹਨ - ਈਮੇਲ, ਨਾ ਕਿ ਚਿੱਠੀਆਂ! ਅਸੀਂ ਇਸ ਬਾਰੇ ਸੰਤੁਸ਼ਟ ਹਾਂ!