ਪ੍ਹੈਰਾ ਕਿਤਾਬ

pa ਸੰਬੰਧਵਾਚਕ ਪੜਨਾਂਵ 2   »   bn সম্বন্ধবাচক সর্বনাম ২

67 [ਸਤਾਹਠ]

ਸੰਬੰਧਵਾਚਕ ਪੜਨਾਂਵ 2

ਸੰਬੰਧਵਾਚਕ ਪੜਨਾਂਵ 2

৬৭ [সাতষট্টি]

67 [Sātaṣaṭṭi]

সম্বন্ধবাচক সর্বনাম ২

sambandhabācaka sarbanāma 2

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਬੰਗਾਲੀ ਖੇਡੋ ਹੋਰ
ਐਨਕ চশমা চ__ চ-ম- ---- চশমা 0
s-m-a----bāca-a --r-anā-a-2 s______________ s________ 2 s-m-a-d-a-ā-a-a s-r-a-ā-a 2 --------------------------- sambandhabācaka sarbanāma 2
ਉਹ ਆਪਣੀ ਐਨਕ ਭੁੱਲ ਗਿਆ ਹੈ। সে--া--চ--া -ুলে গ-ছে-৷ সে তা_ চ__ ভু_ গে_ ৷ স- ত-র চ-ম- ভ-ল- গ-ছ- ৷ ----------------------- সে তার চশমা ভুলে গেছে ৷ 0
sa----d-a--c--a sa-b-n-m--2 s______________ s________ 2 s-m-a-d-a-ā-a-a s-r-a-ā-a 2 --------------------------- sambandhabācaka sarbanāma 2
ਫਿਰ ਉਸਦੀ ਐਨਕ ਕਿੱਥੇ ਹੈ? স--ত-- চ--- ক--ায়--েল- -ে--? সে তা_ চ__ কো__ ফে_ গে__ স- ত-র চ-ম- ক-থ-য় ফ-ল- গ-ছ-? ---------------------------- সে তার চশমা কোথায় ফেলে গেছে? 0
c--a-ā c_____ c-ś-m- ------ caśamā
ਘੜੀ ঘড-ি ঘ_ ঘ-়- ---- ঘড়ি 0
caśa-ā c_____ c-ś-m- ------ caśamā
ਉਸਦੀ ਘੜੀ ਖਰਾਬ ਹੋ ਗਈ ਹੈ। তা--ঘ--ি খার--------ে---৷ তা_ ঘ_ খা__ হ_ গে_ ৷ ত-র ঘ-়- খ-র-প হ-ে গ-ছ- ৷ ------------------------- তার ঘড়ি খারাপ হয়ে গেছে ৷ 0
c----ā c_____ c-ś-m- ------ caśamā
ਘੜੀ ਦੀਵਾਰ ਤੇ ਟੰਗੀ ਹੈ। ঘড-িট----ওয়া-ে -ো---ো -ছ- ৷ ঘ__ দে___ ঝো__ আ_ ৷ ঘ-়-ট- দ-ও-া-ে ঝ-ল-ন- আ-ে ৷ --------------------------- ঘড়িটা দেওয়ালে ঝোলানো আছে ৷ 0
sē-t--a --śamā-bh-l------ē s_ t___ c_____ b____ g____ s- t-r- c-ś-m- b-u-ē g-c-ē -------------------------- sē tāra caśamā bhulē gēchē
ਪਾਸਪੋਰਟ প-সপো--ট পা____ প-স-ো-্- -------- পাসপোর্ট 0
s-----a caś--ā--hul----chē s_ t___ c_____ b____ g____ s- t-r- c-ś-m- b-u-ē g-c-ē -------------------------- sē tāra caśamā bhulē gēchē
ਉਹਨੇ ਆਪਣਾ ਪਾਸਪੋਰਟ ਗੁਆ ਲਿਆ ਹੈ। সে ত-- -া-পোর-ট--ারিয়ে--ে---ে-৷ সে তা_ পা____ হা__ ফে__ ৷ স- ত-র প-স-ো-্- হ-র-য়- ফ-ল-ছ- ৷ ------------------------------- সে তার পাসপোর্ট হারিয়ে ফেলেছে ৷ 0
s---ār- ----mā bh-l--gē-hē s_ t___ c_____ b____ g____ s- t-r- c-ś-m- b-u-ē g-c-ē -------------------------- sē tāra caśamā bhulē gēchē
ਤਾਂ ਉਸਦਾ ਪਾਸਪੋਰਟ ਕਿੱਥੇ ਹੈ? তাহ-ে -া- -------- ক--া-? তা__ তা_ পা____ কো___ ত-হ-ে ত-র প-স-ো-্- ক-থ-য়- ------------------------- তাহলে তার পাসপোর্ট কোথায়? 0
sē-t--a--a---ā---thā-a ph--- gē-h-? s_ t___ c_____ k______ p____ g_____ s- t-r- c-ś-m- k-t-ā-a p-ē-ē g-c-ē- ----------------------------------- sē tāra caśamā kōthāẏa phēlē gēchē?
ਉਹ – ਉਹਨਾਂ ਦਾ / ਉਹਨਾਂ ਦੀ / ਉਹਨਾਂ ਦੇ ত-রা-–--া--র তা_ – তা__ ত-র- – ত-দ-র ------------ তারা – তাদের 0
s--tār---a--mā-----ā-a phēlē--ēc-ē? s_ t___ c_____ k______ p____ g_____ s- t-r- c-ś-m- k-t-ā-a p-ē-ē g-c-ē- ----------------------------------- sē tāra caśamā kōthāẏa phēlē gēchē?
ਬੱਚਿਆਂ ਨੂੰ ਉਹਨਾਂ ਦੇ ਮਾਂ – ਬਾਪ ਨਹੀਂ ਮਿਲ ਰਹੇ ਹਨ। ব-চ----- ----- -া-া-– -া-ে খুঁ---পা---ে -া ৷ বা___ তা__ বা_ – মা_ খুঁ_ পা__ না ৷ ব-চ-চ-র- ত-দ-র ব-ব- – ম-ক- খ-ঁ-ে প-চ-ছ- ন- ৷ -------------------------------------------- বাচ্চারা তাদের বাবা – মাকে খুঁজে পাচ্ছে না ৷ 0
sē ---- -a-amā kō--ā-a --ēlē-gē--ē? s_ t___ c_____ k______ p____ g_____ s- t-r- c-ś-m- k-t-ā-a p-ē-ē g-c-ē- ----------------------------------- sē tāra caśamā kōthāẏa phēlē gēchē?
ਲਓ ਓਥੇ ਉਹਨਾਂ ਦੇ ਮਾਤਾ – ਪਿਤਾ ਆ ਰਹੇ ਹਨ। এ- ত- --ের ব-বা - -া এসে -ে-েন ৷ এ_ তো ও__ বা_ – মা এ_ গে__ ৷ এ- ত- ও-ে- ব-ব- – ম- এ-ে গ-ছ-ন ৷ -------------------------------- এই তো ওদের বাবা – মা এসে গেছেন ৷ 0
G---i G____ G-a-i ----- Ghaṛi
ਤੁਸੀਂ – ਤੁਹਾਡਾ / ਤੁਹਾਡੇ / ਤੁਹਾਡੀ আপ-- --আ-ন-র আ__ – আ___ আ-ন- – আ-ন-র ------------ আপনি – আপনার 0
G--ṛi G____ G-a-i ----- Ghaṛi
ਤੁਹਾਡੀ ਯਾਤਰਾ ਕਿਹੋ ਜਿਹੀ ਸੀ, ਸ਼੍ਰੀ ਮਿੱਲਰ? আ--া- যাত্র- --মন--ল.-ম-.-ম--া-? আ___ যা__ কে__ হ__ মি_ মি___ আ-ন-র য-ত-র- ক-ম- হ-. ম-. ম-ল-র- -------------------------------- আপনার যাত্রা কেমন হল. মি. মিলার? 0
Gha-i G____ G-a-i ----- Ghaṛi
ਤੁਹਾਡੀ ਪਤਨੀ ਕਿੱਥੇ ਹੈ, ਸ਼੍ਰੀ ਮਿੱਲਰ? আ-ন---স্ত্রী -ো------------া-? আ___ স্__ কো___ মি_ মি___ আ-ন-র স-ত-র- ক-থ-য়- ম-. ম-ল-র- ------------------------------ আপনার স্ত্রী কোথায়, মি. মিলার? 0
t-ra---a-i-k-ā--pa ha-ē-gēchē t___ g____ k______ h___ g____ t-r- g-a-i k-ā-ā-a h-ẏ- g-c-ē ----------------------------- tāra ghaṛi khārāpa haẏē gēchē
ਤੁਸੀਂ – ਤੁਹਾਡਾ / ਤੁਹਾਡੇ / ਤੁਹਾਡੀ আপন- –-----র আ__ – আ___ আ-ন- – আ-ন-র ------------ আপনি – আপনার 0
tā---gha-----ār-pa ---ē ----ē t___ g____ k______ h___ g____ t-r- g-a-i k-ā-ā-a h-ẏ- g-c-ē ----------------------------- tāra ghaṛi khārāpa haẏē gēchē
ਤੁਹਾਡੀ ਯਾਤਰਾ ਕਿਹੋ ਜਿਹੀ ਸੀ, ਸ਼੍ਰੀਮਤੀ ਸਮਿੱਥ? আ--া--যা---া---ম- -ল- মি--- স্ম--? আ___ যা__ কে__ হ__ মি__ স্___ আ-ন-র য-ত-র- ক-ম- হ-. ম-স-স স-ম-থ- ---------------------------------- আপনার যাত্রা কেমন হল. মিসেস স্মিথ? 0
t-ra gha-- -h-rāpa -a----ē-hē t___ g____ k______ h___ g____ t-r- g-a-i k-ā-ā-a h-ẏ- g-c-ē ----------------------------- tāra ghaṛi khārāpa haẏē gēchē
ਤੁਹਾਡੇ ਪਤੀ ਕਿੱਥੇ ਹਨ, ਸ਼੍ਰੀਮਤੀ ਸਮਿੱਥ? আপনার -্ব-মী--োথা------েস-স-মি-? আ___ স্__ কো___ মি__ স্___ আ-ন-র স-ব-ম- ক-থ-য়- ম-স-স স-ম-থ- -------------------------------- আপনার স্বামী কোথায়, মিসেস স্মিথ? 0
g-----ā ----ẏ--ē ---lā-ō -c-ē g______ d_______ j______ ā___ g-a-i-ā d-'-ẏ-l- j-ō-ā-ō ā-h- ----------------------------- ghaṛiṭā dē'ōẏālē jhōlānō āchē

ਅਨੁਵੰਸ਼ਕ ਤਬਦੀਲੀ ਬੋਲਣਾ ਸੰਭਵ ਬਣਾਉਂਦੀ ਹੈ।

ਧਰਤੀ ਉੱਤੇ ਕੇਵਲ ਇਨਸਾਨ ਹੀ ਬੋਲ ਸਕਣ ਵਾਲਾ ਜੀਵਿਤ ਪ੍ਰਾਣੀ ਹੈ। ਇਹ ਉਸਨੂੰ ਪਸ਼ੂਆਂ ਅਤੇ ਪੌਦਿਆਂ ਤੋਂ ਅਲੱਗ ਕਰਦਾ ਹੈ। ਬੇਸ਼ੱਕ ਪਸ਼ੂ ਅਤੇ ਪੌਦੇ ਵੀ ਆਪਸ ਵਿੱਚ ਗੱਲਬਾਤ ਕਰਦੇ ਹਨ। ਪਰ, ਉਹ ਕੋਈ ਗੁੰਝਲਦਾਰ ਅੱਖਰਾਂ ਵਾਲੀ ਭਾਸ਼ਾ ਨਹੀਂ ਬੋਲਦੇ। ਪਰ ਇਨਸਾਨ ਕਿਉਂ ਬੋਲ ਸਕਦੇ ਹਨ? ਬੋਲਣ ਦੀ ਸਮਰੱਥਾ ਲਈ ਕੁਝ ਸਰੀਰਕ ਲੱਛਣਾਂ ਦਾ ਹੋਣਾ ਜ਼ਰੂਰੀ ਹੈ। ਇਹ ਸਰੀਰਕ ਲੱਛਣ ਕੇਵਲ ਇਨਸਾਨਾਂ ਵਿੱਚ ਪਾਏ ਜਾਂਦੇ ਹਨ। ਪਰ, ਇਸਦਾ ਲਾਜ਼ਮੀ ਤੌਰ 'ਤੇ ਇਹ ਮਤਲਬ ਨਹੀਂ ਕਿ ਇਨ੍ਹਾਂ ਦਾ ਵਿਕਾਸ ਇਨਸਾਨਾਂ ਨੇ ਕੀਤਾ। ਵਿਕਾਸਵਾਦੀ ਇਤਿਹਾਸ ਵਿੱਚ, ਬਿਨਾਂ ਕਿਸੇ ਕਾਰਨ ਦੇ ਕੁਝ ਨਹੀਂ ਵਾਪਰਦਾ। ਸਮੇਂ ਦੇ ਨਾਲ ਕਿਤੇ ਨਾ ਕਿਤੇ, ਇਨਸਾਨਾਂ ਨੇ ਬੋਲਣਾ ਸ਼ੁਰੂ ਕੀਤਾ। ਸਾਨੂੰ ਅਜੇ ਤੱਕ ਇਹ ਪਤਾ ਨਹੀਂ ਕਿ ਅਸਲ ਵਿੱਚ ਅਜਿਹਾ ਕਦੋਂ ਵਾਪਰਿਆ। ਪਰ ਕੁਝ ਨਾ ਕੁਝ ਜ਼ਰੂਰ ਵਾਪਰਿਆ ਹੋਵੇਗਾ ਜਿਸ ਨਾਲ ਇਨਸਾਨ ਨੂੰ ਬੋਲੀ ਪ੍ਰਾਪਤ ਹੋਈ। ਖੋਜਕਰਤਾਵਾਂ ਦਾ ਵਿਸ਼ਵਾਸ ਹੈ ਕਿ ਇੱਕ ਅਨੁਵੰਸ਼ਕ ਤਬਦੀਲੀ ਇਸਦੀ ਜ਼ਿੰਮੇਵਾਰ ਸੀ। ਮਾਨਵ-ਵਿਗਿਆਨੀਆਂ ਨੇ ਵੱਖ-ਵੱਖ ਜੀਵਿਤ ਪ੍ਰਾਣੀਆਂ ਦੀ ਅਨੁਵੰਸ਼ਕ ਸਮੱਗਰੀ ਦੀ ਤੁਲਨਾ ਕੀਤੀ। ਇਹ ਚੰਗੀ ਤਰ੍ਹਾਂ ਜਾਣਿਆ ਜਾਂਦਾ ਹੈ ਕਿ ਇੱਕ ਵਿਸ਼ੇਸ਼ ਅਨੁਵੰਸ਼ਕ ਤੱਤ ਬੋਲੀ ਨੂੰ ਪ੍ਰਭਾਵਤ ਕਰਦਾ ਹੈ। ਜਿਨ੍ਹਾਂ ਵਿਅਕਤੀਆਂ ਵਿੱਚ ਇਹ ਖ਼ਰਾਬ ਹੁੰਦਾ ਹੈ, ਨੂੰ ਬੋਲੀ ਵਿੱਚ ਮੁਸ਼ਕਲਾਂ ਆਉਂਦੀਆਂ ਹਨ। ਉਹ ਆਪਣੇ ਆਪ ਨੂੰ ਚੰਗੀ ਤਰ੍ਹਾਂ ਜ਼ਾਹਿਰ ਨਹੀਂ ਕਰ ਸਕਦੇ ਅਤੇ ਸ਼ਬਦਾਂ ਨੂੰ ਸਮਝਣ ਵਿੱਚ ਬਹੁਤ ਮੁਸ਼ਕਲ ਮਹਿਸੂਸ ਕਰਦੇ ਹਨ। ਇਸ ਅਨੁਵੰਸ਼ਕ ਤੱਤ ਦੀ ਜਾਂਚ ਮਨੁੱਖਾਂ, ਬਾਂਦਰਾਂ ਅਤੇ ਚੂਹਿਆਂ ਉੱਤੇ ਕੀਤੀ ਗਈ। ਇਹ ਮਨੁੱਖਾਂ ਅਤੇ ਚਿੰਪਾਜ਼ੀਆਂ ਵਿੱਚ ਕਾਫ਼ੀ ਸਮਾਨ ਹੈ। ਕੇਵਲ ਦੋ ਛੋਟੇ ਅੰਤਰ ਪਛਾਣੇ ਜਾ ਸਕਦੇ ਹਨ। ਪਰ ਇਹ ਅੰਤਰ ਦਿਮਾਗ ਵਿੱਚ ਆਪਣੀ ਹੋਂਦ ਬਾਰੇ ਜਾਣੂ ਕਰਵਾਉਂਦੇ ਹਨ। ਅਨੁਵੰਸ਼ਕ ਤੱਤਾਂ ਦੇ ਨਾਲ-ਨਾਲ, ਉਹ ਦਿਮਾਗ ਦੀਆਂ ਕੁਝ ਵਿਸ਼ੇਸ਼ ਗਤੀਵਿਧੀਆਂ ਉੱਤੇ ਪ੍ਰਭਾਵ ਪਾਉਂਦੇ ਹਨ। ਇਸਲਈ ਮਨੁੱਖ ਬੋਲ ਸਕਦੇ ਹਨ, ਪਰ ਬਾਂਦਰ ਨਹੀਂ। ਪਰ, ਮਨੁੱਖੀ ਭਾਸ਼ਾ ਦੀ ਬੁਝਾਰਤ ਦਾ ਹੱਲ ਅਜੇ ਤੱਕ ਨਹੀਂ ਹੋਇਆ। ਕੇਵਲ ਅਨੁਵੰਸ਼ਕ ਤਬਦੀਲੀ ਹੀ ਬੋਲੀ ਨੂੰ ਸਮਰੱਥ ਬਣਉਣ ਲਈ ਕਾਫ਼ੀ ਨਹੀਂ। ਖੋਜਕਰਤਾਵਾਂ ਨੇ ਮਨੁੱਖੀ ਅਨੁਵੰਸ਼ਕ ਤੱਤ ਦੇ ਰੁਪਾਂਤਰ ਨੂੰ ਚੂਹਿਆਂ ਵਿੱਚ ਵਿਕਸਿਤ ਕੀਤਾ। ਇਸਨੇ ਉਨ੍ਹਾਂ ਨੂੰ ਬੋਲਣ ਦੀ ਸਮਰੱਥਾ ਪ੍ਰਦਾਨ ਨਹੀਂ ਕੀਤੀ... ਪਰ ਉਨ੍ਹਾਂ ਦੀਆਂ ਚੀਕਾਂ ਨੇ ਇੱਕ ਚੋਖਾ ਸ਼ੋਰਗੁਲ ਪੈਦਾ ਕਰ ਦਿੱਤਾ!