ਪ੍ਹੈਰਾ ਕਿਤਾਬ

pa ਸੰਬੰਧਵਾਚਕ ਪੜਨਾਂਵ 2   »   ti ናይ ዋንነት ቃላት 2

67 [ਸਤਾਹਠ]

ਸੰਬੰਧਵਾਚਕ ਪੜਨਾਂਵ 2

ਸੰਬੰਧਵਾਚਕ ਪੜਨਾਂਵ 2

67 [ሱሳንሸውዓተን]

67 [susanishewi‘ateni]

ናይ ዋንነት ቃላት 2

nayi wanineti k’alati 2

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਟਿਗਰਿਨੀਆ ਖੇਡੋ ਹੋਰ
ਐਨਕ እቲ ---ር እ_ መ___ እ- መ-ጽ- ------- እቲ መነጽር 0
n---------et- -’---ti-2 n___ w_______ k______ 2 n-y- w-n-n-t- k-a-a-i 2 ----------------------- nayi wanineti k’alati 2
ਉਹ ਆਪਣੀ ਐਨਕ ਭੁੱਲ ਗਿਆ ਹੈ। ን--መነጽሩ ረሲ--። ን_ መ___ ረ____ ን- መ-ጽ- ረ-ዑ-። ------------- ንሱ መነጽሩ ረሲዑዎ። 0
n--i-wan--et----a-----2 n___ w_______ k______ 2 n-y- w-n-n-t- k-a-a-i 2 ----------------------- nayi wanineti k’alati 2
ਫਿਰ ਉਸਦੀ ਐਨਕ ਕਿੱਥੇ ਹੈ? መ--ሩ-ኣ-ይ-ድ- ረ---? መ___ ኣ__ ድ_ ረ____ መ-ጽ- ኣ-ይ ድ- ረ-ዑ-? ----------------- መነጽሩ ኣበይ ድዩ ረሲዑዎ? 0
i-- m-n---’-ri i__ m_________ i-ī m-n-t-’-r- -------------- itī menets’iri
ਘੜੀ እታ -ዓት እ_ ሰ__ እ- ሰ-ት ------ እታ ሰዓት 0
i-ī---ne-s-iri i__ m_________ i-ī m-n-t-’-r- -------------- itī menets’iri
ਉਸਦੀ ਘੜੀ ਖਰਾਬ ਹੋ ਗਈ ਹੈ। ሰዓ- ተ-ላሽያ። ሰ__ ተ_____ ሰ-ቱ ተ-ላ-ያ- ---------- ሰዓቱ ተባላሽያ። 0
i-ī m-n-ts-i-i i__ m_________ i-ī m-n-t-’-r- -------------- itī menets’iri
ਘੜੀ ਦੀਵਾਰ ਤੇ ਟੰਗੀ ਹੈ। እ- --- ኣ- መ--ቕ ተሰ-ላ ኣላ። እ_ ሰ__ ኣ_ መ___ ተ___ ኣ__ እ- ሰ-ት ኣ- መ-ደ- ተ-ቒ- ኣ-። ----------------------- እታ ሰዓት ኣብ መንደቕ ተሰቒላ ኣላ። 0
ni-u-m-n----iru--esī-uw-። n___ m_________ r________ n-s- m-n-t-’-r- r-s-‘-w-። ------------------------- nisu menets’iru resī‘uwo።
ਪਾਸਪੋਰਟ እ- ፓስ--ት እ_ ፓ____ እ- ፓ-ፖ-ት -------- እቲ ፓስፖርት 0
n-s---e-ets’--- r--ī-uwo። n___ m_________ r________ n-s- m-n-t-’-r- r-s-‘-w-። ------------------------- nisu menets’iru resī‘uwo።
ਉਹਨੇ ਆਪਣਾ ਪਾਸਪੋਰਟ ਗੁਆ ਲਿਆ ਹੈ। ን--ፓስፖ-ቱ--ኢኑ-። ን_ ፓ____ ሲ____ ን- ፓ-ፖ-ቱ ሲ-ኑ-። -------------- ንሱ ፓስፖርቱ ሲኢኑዎ። 0
n-su---nets------es-‘uw-። n___ m_________ r________ n-s- m-n-t-’-r- r-s-‘-w-። ------------------------- nisu menets’iru resī‘uwo።
ਤਾਂ ਉਸਦਾ ਪਾਸਪੋਰਟ ਕਿੱਥੇ ਹੈ? ፖ--ፖርቱ ኣበይ -ሩዎ? ፖ_____ ኣ__ ጌ___ ፖ-ስ-ር- ኣ-ይ ጌ-ዎ- --------------- ፖኣስፖርቱ ኣበይ ጌሩዎ? 0
m--ets-i-------i d--u -esī-u--? m_________ a____ d___ r________ m-n-t-’-r- a-e-i d-y- r-s-‘-w-? ------------------------------- menets’iru abeyi diyu resī‘uwo?
ਉਹ – ਉਹਨਾਂ ਦਾ / ਉਹਨਾਂ ਦੀ / ਉਹਨਾਂ ਦੇ ን-ቶም - --ም ን___ - ና__ ን-ቶ- - ና-ም ---------- ንሳቶም - ናቶም 0
m-ne-s’i---a-ey-----u r-s-‘--o? m_________ a____ d___ r________ m-n-t-’-r- a-e-i d-y- r-s-‘-w-? ------------------------------- menets’iru abeyi diyu resī‘uwo?
ਬੱਚਿਆਂ ਨੂੰ ਉਹਨਾਂ ਦੇ ਮਾਂ – ਬਾਪ ਨਹੀਂ ਮਿਲ ਰਹੇ ਹਨ। እ---ቆልዑ--ወ-ድኦም ---ም። እ__ ቆ__ ን_____ ሲ____ እ-ም ቆ-ዑ ን-ለ-ኦ- ሲ-ሞ-። -------------------- እቶም ቆልዑ ንወለድኦም ሲነሞም። 0
m---t-’ir- a-e---diyu --sī‘---? m_________ a____ d___ r________ m-n-t-’-r- a-e-i d-y- r-s-‘-w-? ------------------------------- menets’iru abeyi diyu resī‘uwo?
ਲਓ ਓਥੇ ਉਹਨਾਂ ਦੇ ਮਾਤਾ – ਪਿਤਾ ਆ ਰਹੇ ਹਨ। ግ- -ለድኦም እነዉ-ይመ-ኡ-። ግ_ ወ____ እ__ ይ___ ። ግ- ወ-ድ-ም እ-ዉ ይ-ጽ- ። ------------------- ግን ወለድኦም እነዉ ይመጽኡ ። 0
it- -e‘-ti i__ s_____ i-a s-‘-t- ---------- ita se‘ati
ਤੁਸੀਂ – ਤੁਹਾਡਾ / ਤੁਹਾਡੇ / ਤੁਹਾਡੀ ንስ-ም------ም ን___ - ና___ ን-ኹ- - ና-ኩ- ----------- ንስኹም - ናትኩም 0
i-a --‘-ti i__ s_____ i-a s-‘-t- ---------- ita se‘ati
ਤੁਹਾਡੀ ਯਾਤਰਾ ਕਿਹੋ ਜਿਹੀ ਸੀ, ਸ਼੍ਰੀ ਮਿੱਲਰ? መ--ኹ- ከ--ኔ---ኣ- ---? መ____ ከ_____ ኣ_ ሙ___ መ-ሻ-ም ከ-ይ-ሩ- ኣ- ሙ-ር- -------------------- መገሻኹም ከመይኔሩ፣ ኣቶ ሙለር? 0
it--se-ati i__ s_____ i-a s-‘-t- ---------- ita se‘ati
ਤੁਹਾਡੀ ਪਤਨੀ ਕਿੱਥੇ ਹੈ, ਸ਼੍ਰੀ ਮਿੱਲਰ? ሰ------ኣ-ይ -ላ-ኣ- --ር? ሰ_____ ኣ__ ኣ_ ኣ_ ሙ___ ሰ-ይ-ኹ- ኣ-ይ ኣ- ኣ- ሙ-ር- --------------------- ሰበይትኹም ኣበይ ኣላ ኣቶ ሙለር? 0
s----u -e-al-s--ya። s_____ t___________ s-‘-t- t-b-l-s-i-a- ------------------- se‘atu tebalashiya።
ਤੁਸੀਂ – ਤੁਹਾਡਾ / ਤੁਹਾਡੇ / ਤੁਹਾਡੀ ንስ-ን---ና-ክን ን___ - ና___ ን-ኽ- - ና-ክ- ----------- ንስኽን - ናትክን 0
se--tu--eb-l--h-ya። s_____ t___________ s-‘-t- t-b-l-s-i-a- ------------------- se‘atu tebalashiya።
ਤੁਹਾਡੀ ਯਾਤਰਾ ਕਿਹੋ ਜਿਹੀ ਸੀ, ਸ਼੍ਰੀਮਤੀ ਸਮਿੱਥ? መ-ሻኽ- -መይ ---ወይዘሮ-ሽሚ-? መ____ ከ__ ኔ_ ወ___ ሽ___ መ-ሻ-ን ከ-ይ ኔ- ወ-ዘ- ሽ-ት- ---------------------- መገሻኽን ከመይ ኔሩ ወይዘሮ ሽሚት? 0
se-a-u-te-al-s---a። s_____ t___________ s-‘-t- t-b-l-s-i-a- ------------------- se‘atu tebalashiya።
ਤੁਹਾਡੇ ਪਤੀ ਕਿੱਥੇ ਹਨ, ਸ਼੍ਰੀਮਤੀ ਸਮਿੱਥ? ሰ-ኣይክን-ኣ---ኣሎ ወይዘ- ሽ-ት? ሰ_____ ኣ__ ኣ_ ወ___ ሽ___ ሰ-ኣ-ክ- ኣ-ይ ኣ- ወ-ዘ- ሽ-ት- ----------------------- ሰብኣይክን ኣበይ ኣሎ ወይዘሮ ሽሚት? 0
i-a --‘at----i -en---ḵ’i te--ḵ’ī-a ala። i__ s_____ a__ m________ t________ a___ i-a s-‘-t- a-i m-n-d-k-’- t-s-k-’-l- a-a- ----------------------------------------- ita se‘ati abi menideḵ’i teseḵ’īla ala።

ਅਨੁਵੰਸ਼ਕ ਤਬਦੀਲੀ ਬੋਲਣਾ ਸੰਭਵ ਬਣਾਉਂਦੀ ਹੈ।

ਧਰਤੀ ਉੱਤੇ ਕੇਵਲ ਇਨਸਾਨ ਹੀ ਬੋਲ ਸਕਣ ਵਾਲਾ ਜੀਵਿਤ ਪ੍ਰਾਣੀ ਹੈ। ਇਹ ਉਸਨੂੰ ਪਸ਼ੂਆਂ ਅਤੇ ਪੌਦਿਆਂ ਤੋਂ ਅਲੱਗ ਕਰਦਾ ਹੈ। ਬੇਸ਼ੱਕ ਪਸ਼ੂ ਅਤੇ ਪੌਦੇ ਵੀ ਆਪਸ ਵਿੱਚ ਗੱਲਬਾਤ ਕਰਦੇ ਹਨ। ਪਰ, ਉਹ ਕੋਈ ਗੁੰਝਲਦਾਰ ਅੱਖਰਾਂ ਵਾਲੀ ਭਾਸ਼ਾ ਨਹੀਂ ਬੋਲਦੇ। ਪਰ ਇਨਸਾਨ ਕਿਉਂ ਬੋਲ ਸਕਦੇ ਹਨ? ਬੋਲਣ ਦੀ ਸਮਰੱਥਾ ਲਈ ਕੁਝ ਸਰੀਰਕ ਲੱਛਣਾਂ ਦਾ ਹੋਣਾ ਜ਼ਰੂਰੀ ਹੈ। ਇਹ ਸਰੀਰਕ ਲੱਛਣ ਕੇਵਲ ਇਨਸਾਨਾਂ ਵਿੱਚ ਪਾਏ ਜਾਂਦੇ ਹਨ। ਪਰ, ਇਸਦਾ ਲਾਜ਼ਮੀ ਤੌਰ 'ਤੇ ਇਹ ਮਤਲਬ ਨਹੀਂ ਕਿ ਇਨ੍ਹਾਂ ਦਾ ਵਿਕਾਸ ਇਨਸਾਨਾਂ ਨੇ ਕੀਤਾ। ਵਿਕਾਸਵਾਦੀ ਇਤਿਹਾਸ ਵਿੱਚ, ਬਿਨਾਂ ਕਿਸੇ ਕਾਰਨ ਦੇ ਕੁਝ ਨਹੀਂ ਵਾਪਰਦਾ। ਸਮੇਂ ਦੇ ਨਾਲ ਕਿਤੇ ਨਾ ਕਿਤੇ, ਇਨਸਾਨਾਂ ਨੇ ਬੋਲਣਾ ਸ਼ੁਰੂ ਕੀਤਾ। ਸਾਨੂੰ ਅਜੇ ਤੱਕ ਇਹ ਪਤਾ ਨਹੀਂ ਕਿ ਅਸਲ ਵਿੱਚ ਅਜਿਹਾ ਕਦੋਂ ਵਾਪਰਿਆ। ਪਰ ਕੁਝ ਨਾ ਕੁਝ ਜ਼ਰੂਰ ਵਾਪਰਿਆ ਹੋਵੇਗਾ ਜਿਸ ਨਾਲ ਇਨਸਾਨ ਨੂੰ ਬੋਲੀ ਪ੍ਰਾਪਤ ਹੋਈ। ਖੋਜਕਰਤਾਵਾਂ ਦਾ ਵਿਸ਼ਵਾਸ ਹੈ ਕਿ ਇੱਕ ਅਨੁਵੰਸ਼ਕ ਤਬਦੀਲੀ ਇਸਦੀ ਜ਼ਿੰਮੇਵਾਰ ਸੀ। ਮਾਨਵ-ਵਿਗਿਆਨੀਆਂ ਨੇ ਵੱਖ-ਵੱਖ ਜੀਵਿਤ ਪ੍ਰਾਣੀਆਂ ਦੀ ਅਨੁਵੰਸ਼ਕ ਸਮੱਗਰੀ ਦੀ ਤੁਲਨਾ ਕੀਤੀ। ਇਹ ਚੰਗੀ ਤਰ੍ਹਾਂ ਜਾਣਿਆ ਜਾਂਦਾ ਹੈ ਕਿ ਇੱਕ ਵਿਸ਼ੇਸ਼ ਅਨੁਵੰਸ਼ਕ ਤੱਤ ਬੋਲੀ ਨੂੰ ਪ੍ਰਭਾਵਤ ਕਰਦਾ ਹੈ। ਜਿਨ੍ਹਾਂ ਵਿਅਕਤੀਆਂ ਵਿੱਚ ਇਹ ਖ਼ਰਾਬ ਹੁੰਦਾ ਹੈ, ਨੂੰ ਬੋਲੀ ਵਿੱਚ ਮੁਸ਼ਕਲਾਂ ਆਉਂਦੀਆਂ ਹਨ। ਉਹ ਆਪਣੇ ਆਪ ਨੂੰ ਚੰਗੀ ਤਰ੍ਹਾਂ ਜ਼ਾਹਿਰ ਨਹੀਂ ਕਰ ਸਕਦੇ ਅਤੇ ਸ਼ਬਦਾਂ ਨੂੰ ਸਮਝਣ ਵਿੱਚ ਬਹੁਤ ਮੁਸ਼ਕਲ ਮਹਿਸੂਸ ਕਰਦੇ ਹਨ। ਇਸ ਅਨੁਵੰਸ਼ਕ ਤੱਤ ਦੀ ਜਾਂਚ ਮਨੁੱਖਾਂ, ਬਾਂਦਰਾਂ ਅਤੇ ਚੂਹਿਆਂ ਉੱਤੇ ਕੀਤੀ ਗਈ। ਇਹ ਮਨੁੱਖਾਂ ਅਤੇ ਚਿੰਪਾਜ਼ੀਆਂ ਵਿੱਚ ਕਾਫ਼ੀ ਸਮਾਨ ਹੈ। ਕੇਵਲ ਦੋ ਛੋਟੇ ਅੰਤਰ ਪਛਾਣੇ ਜਾ ਸਕਦੇ ਹਨ। ਪਰ ਇਹ ਅੰਤਰ ਦਿਮਾਗ ਵਿੱਚ ਆਪਣੀ ਹੋਂਦ ਬਾਰੇ ਜਾਣੂ ਕਰਵਾਉਂਦੇ ਹਨ। ਅਨੁਵੰਸ਼ਕ ਤੱਤਾਂ ਦੇ ਨਾਲ-ਨਾਲ, ਉਹ ਦਿਮਾਗ ਦੀਆਂ ਕੁਝ ਵਿਸ਼ੇਸ਼ ਗਤੀਵਿਧੀਆਂ ਉੱਤੇ ਪ੍ਰਭਾਵ ਪਾਉਂਦੇ ਹਨ। ਇਸਲਈ ਮਨੁੱਖ ਬੋਲ ਸਕਦੇ ਹਨ, ਪਰ ਬਾਂਦਰ ਨਹੀਂ। ਪਰ, ਮਨੁੱਖੀ ਭਾਸ਼ਾ ਦੀ ਬੁਝਾਰਤ ਦਾ ਹੱਲ ਅਜੇ ਤੱਕ ਨਹੀਂ ਹੋਇਆ। ਕੇਵਲ ਅਨੁਵੰਸ਼ਕ ਤਬਦੀਲੀ ਹੀ ਬੋਲੀ ਨੂੰ ਸਮਰੱਥ ਬਣਉਣ ਲਈ ਕਾਫ਼ੀ ਨਹੀਂ। ਖੋਜਕਰਤਾਵਾਂ ਨੇ ਮਨੁੱਖੀ ਅਨੁਵੰਸ਼ਕ ਤੱਤ ਦੇ ਰੁਪਾਂਤਰ ਨੂੰ ਚੂਹਿਆਂ ਵਿੱਚ ਵਿਕਸਿਤ ਕੀਤਾ। ਇਸਨੇ ਉਨ੍ਹਾਂ ਨੂੰ ਬੋਲਣ ਦੀ ਸਮਰੱਥਾ ਪ੍ਰਦਾਨ ਨਹੀਂ ਕੀਤੀ... ਪਰ ਉਨ੍ਹਾਂ ਦੀਆਂ ਚੀਕਾਂ ਨੇ ਇੱਕ ਚੋਖਾ ਸ਼ੋਰਗੁਲ ਪੈਦਾ ਕਰ ਦਿੱਤਾ!