ਪ੍ਹੈਰਾ ਕਿਤਾਬ

pa ਪ੍ਰਸ਼ਨ – ਭੂਤਕਾਲ 2   »   ti ሕቶታት - ሕሉፍ 2

86 [ਛਿਆਸੀ]

ਪ੍ਰਸ਼ਨ – ਭੂਤਕਾਲ 2

ਪ੍ਰਸ਼ਨ – ਭੂਤਕਾਲ 2

86 [ሰማንያንሽዱሽተን]

86 [semaniyanishidushiteni]

ሕቶታት - ሕሉፍ 2

ḥitotati - ḥilufi 2

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਟਿਗਰਿਨੀਆ ਖੇਡੋ ਹੋਰ
ਤੂੰ ਕਿਹੜੀ ਟਾਈ ਲਗਾਈ ਹੈ? ኣ--ይ--ራቫታ ----ኸዲ-- ኔር-? ኣ___ ክ___ ኢ_ ተ____ ኔ___ ኣ-ና- ክ-ቫ- ኢ- ተ-ዲ-ካ ኔ-ካ- ----------------------- ኣየናይ ክራቫታ ኢኻ ተኸዲንካ ኔርካ? 0
h-i-o--t--- h-i--f- 2 ḥ_______ - ḥ_____ 2 h-i-o-a-i - h-i-u-i 2 --------------------- ḥitotati - ḥilufi 2
ਤੂੰ ਕਿਹੜੀ ਗੱਡੀ ਖਰੀਦੀ ਹੈ? ኣየነ---መኪና----ገዚ-ካ? ኣ____ መ__ ኢ_ ገ____ ኣ-ነ-ቲ መ-ና ኢ- ገ-እ-? ------------------ ኣየነይቲ መኪና ኢኻ ገዚእካ? 0
h---o-a-i - -̣-l-f- 2 ḥ_______ - ḥ_____ 2 h-i-o-a-i - h-i-u-i 2 --------------------- ḥitotati - ḥilufi 2
ਤੂੰ ਕਿਹੜਾ ਅਖਬਾਰ ਲਗਵਾਇਆ ਹੋਇਆ ਹੈ? ኣ--ይ--ዜጣ-ኢ---ሊብካ -ርካ? ኣ___ ጋ__ ኢ_ ጠ___ ኔ___ ኣ-ና- ጋ-ጣ ኢ- ጠ-ብ- ኔ-ካ- --------------------- ኣየናይ ጋዜጣ ኢኻ ጠሊብካ ኔርካ? 0
a-e-ayi-k-r-va-a -h-- -e--------a -ē-ik-? a______ k_______ ī__ t_________ n______ a-e-a-i k-r-v-t- ī-̱- t-h-e-ī-i-a n-r-k-? ----------------------------------------- ayenayi kiravata īẖa teẖedīnika nērika?
ਤੁਸੀਂ ਕਿਸਨੂੰ ਦੇਖਿਆ ਸੀ? ን-ን---ም-ሪኢኹ-? ን__ ኢ__ ሪ____ ን-ን ኢ-ም ሪ-ኹ-? ------------- ንመን ኢኹም ሪኢኹም? 0
ayen--i-k-r--a-a --̱---e-̱-d-n--- n-rika? a______ k_______ ī__ t_________ n______ a-e-a-i k-r-v-t- ī-̱- t-h-e-ī-i-a n-r-k-? ----------------------------------------- ayenayi kiravata īẖa teẖedīnika nērika?
ਤੁਸੀਂ ਕਿਸਨੂੰ ਮਿਲੇ ਸੀ? ንመን --ም---ብኩ-? ን__ ኢ__ ረ_____ ን-ን ኢ-ም ረ-ብ-ም- -------------- ንመን ኢኹም ረኺብኩም? 0
ayen-yi--ir-vata---̱----h-edīnik-----i-a? a______ k_______ ī__ t_________ n______ a-e-a-i k-r-v-t- ī-̱- t-h-e-ī-i-a n-r-k-? ----------------------------------------- ayenayi kiravata īẖa teẖedīnika nērika?
ਤੁਸੀਂ ਕਿਸਨੂੰ ਪਹਿਚਾਣਿਆ ਸੀ? መን---ም-ኣ-ሊ-ሞ? መ_ ኢ__ ኣ_____ መ- ኢ-ም ኣ-ሊ-ሞ- ------------- መን ኢኹም ኣለሊኹሞ? 0
a--n---tī-me-īna ---a ge--’--a? a________ m_____ ī__ g________ a-e-e-i-ī m-k-n- ī-̱- g-z-’-k-? ------------------------------- ayeneyitī mekīna īẖa gezī’ika?
ਤੁਸੀਂ ਕਦੋਂ ਉੱਠੇ ਹੋ? መዓ------ተሲእኹም? መ__ ኢ__ ተ_____ መ-ስ ኢ-ም ተ-እ-ም- -------------- መዓስ ኢኹም ተሲእኹም? 0
aye-eyitī---kī-----̱- -ezī-i--? a________ m_____ ī__ g________ a-e-e-i-ī m-k-n- ī-̱- g-z-’-k-? ------------------------------- ayeneyitī mekīna īẖa gezī’ika?
ਤੁਸੀਂ ਕਦੋਂ ਆਰੰਭ ਕੀਤਾ ਹੈ? መ---ኢ-- -ሚር-ም? መ__ ኢ__ ጀ_____ መ-ስ ኢ-ም ጀ-ር-ም- -------------- መዓስ ኢኹም ጀሚርኩም? 0
a-e-e--t----k-na-ī-̱a g--ī’--a? a________ m_____ ī__ g________ a-e-e-i-ī m-k-n- ī-̱- g-z-’-k-? ------------------------------- ayeneyitī mekīna īẖa gezī’ika?
ਤੁਸੀਂ ਕਦੋਂ ਖਤਮ ਕੀਤਾ ਹੈ? መ-ስ ኢኹም ወዲ---? መ__ ኢ__ ወ_____ መ-ስ ኢ-ም ወ-እ-ም- -------------- መዓስ ኢኹም ወዲእኹም? 0
ay-nayi-ga-ē-’--īh-- t-e--b-ka-nēr---? a______ g______ ī__ t________ n______ a-e-a-i g-z-t-a ī-̱- t-e-ī-i-a n-r-k-? -------------------------------------- ayenayi gazēt’a īẖa t’elībika nērika?
ਤੁਹਾਡੀ ਦ ਕਦੋਂ ਖੁਲ੍ਹੀ ਸੀ? ስ--ንታ- ተ-እ--? ስ_____ ተ_____ ስ-ም-ታ- ተ-እ-ም- ------------- ስለምንታይ ተሲእኩም? 0
ay--a-i--azē----ī--a t-e-ī---a -ēri--? a______ g______ ī__ t________ n______ a-e-a-i g-z-t-a ī-̱- t-e-ī-i-a n-r-k-? -------------------------------------- ayenayi gazēt’a īẖa t’elībika nērika?
ਤੁਸੀਂ ਅਧਿਆਪਕ ਕਿਉਂ ਬਣੇ ਸੀ? ስለ-ን-- ኢኹም መምህ---ንኩ-? ስ_____ ኢ__ መ___ ኮ____ ስ-ም-ታ- ኢ-ም መ-ህ- ኮ-ኩ-? --------------------- ስለምንታይ ኢኹም መምህር ኮንኩም? 0
a-enay------t---ī--- -’-l---ka n--ik-? a______ g______ ī__ t________ n______ a-e-a-i g-z-t-a ī-̱- t-e-ī-i-a n-r-k-? -------------------------------------- ayenayi gazēt’a īẖa t’elībika nērika?
ਤੁਸੀਂ ਟੈਕਸੀ ਕਿਉਂ ਲਈ ਹੈ? ስ-ምንታ- --ሲ-ወ-ድ--? ስ_____ ታ__ ወ_____ ስ-ም-ታ- ታ-ሲ ወ-ድ-ም- ----------------- ስለምንታይ ታክሲ ወሲድኩም? 0
ni--n--īh-umi r-’ī-----? n_____ ī____ r________ n-m-n- ī-̱-m- r-’-h-u-i- ------------------------ nimeni īẖumi rī’īẖumi?
ਤੁਸੀਂ ਕਿੱਥੋਂ ਆਏ ਹੋ? ካ-ይ ኢኹም-መ-ኹም? ካ__ ኢ__ መ____ ካ-ይ ኢ-ም መ-ኹ-? ------------- ካበይ ኢኹም መጺኹም? 0
n----- īh-umi -ī’--̱u--? n_____ ī____ r________ n-m-n- ī-̱-m- r-’-h-u-i- ------------------------ nimeni īẖumi rī’īẖumi?
ਤੁਸੀਂ ਕਿੱਥੇ ਗਏ ਸੀ? ና-ይ --ም ---ኩም? ና__ ዲ__ ከ_____ ና-ይ ዲ-ም ከ-ድ-ም- -------------- ናበይ ዲኹም ከይድኩም? 0
ni-en---ẖum---ī-īh-u-i? n_____ ī____ r________ n-m-n- ī-̱-m- r-’-h-u-i- ------------------------ nimeni īẖumi rī’īẖumi?
ਤੁਸੀਂ ਕਿੱਥੇ ਸੀ? ኣ-ይ -ኹም --ኩም? ኣ__ ዲ__ ኔ____ ኣ-ይ ዲ-ም ኔ-ኩ-? ------------- ኣበይ ዲኹም ኔርኩም? 0
ni-e-i-ī--u-- r-h--bi----? n_____ ī____ r__________ n-m-n- ī-̱-m- r-h-ī-i-u-i- -------------------------- nimeni īẖumi reẖībikumi?
ਤੁਸੀਂ ਕਿਸਦੀ ਮਦਦ ਕੀਤੀ ਹੈ? ን-ን-ኢ- -ጊዝ-? ን__ ኢ_ ሓ____ ን-ን ኢ- ሓ-ዝ-? ------------ ንመን ኢኻ ሓጊዝካ? 0
n-m-ni-ī-̱u---reh-ī-i--mi? n_____ ī____ r__________ n-m-n- ī-̱-m- r-h-ī-i-u-i- -------------------------- nimeni īẖumi reẖībikumi?
ਤੁਸੀਂ ਕਿਸਨੂੰ ਲਿਖਿਆ ਹੈ? ንመ- -ኻ -ሒፍ-? ን__ ኢ_ ጽ____ ን-ን ኢ- ጽ-ፍ-? ------------ ንመን ኢኻ ጽሒፍካ? 0
n---ni īẖ-m- --h-ī--ku-i? n_____ ī____ r__________ n-m-n- ī-̱-m- r-h-ī-i-u-i- -------------------------- nimeni īẖumi reẖībikumi?
ਤੁਸੀਂ ਕਿਸਨੂੰ ਉੱਤਰ ਦਿੱਤਾ ਹੈ? ንመን ኢ---ሊስካ? ን__ ኢ_ መ____ ን-ን ኢ- መ-ስ-? ------------ ንመን ኢኻ መሊስካ? 0
m-n- -h-um- -l---ẖu--? m___ ī____ a_________ m-n- ī-̱-m- a-e-ī-̱-m-? ----------------------- meni īẖumi alelīẖumo?

ਦੋਭਾਸ਼ਾਵਾਦ ਸੁਣਨ ਸ਼ਕਤੀ ਨੂੰ ਸੁਧਾਰਦਾ ਹੈ

ਦੋ ਭਾਸ਼ਾਵਾਂ ਬੋਲਣ ਵਾਲੇ ਲੋਕ ਵਧੀਆ ਸੁਣਦੇ ਹਨ। ਉਹ ਵੱਖ-ਵੱਖ ਆਵਾਜ਼ਾਂ ਵਿੱਚ ਵਧੇਰੇ ਸ਼ੁੱਧਤਾ ਨਾਲ ਅੰਤਰ ਲੱਭ ਸਕਦੇ ਹਨ। ਇੱਕ ਅਮਰੀਕਨ ਅਧਿਐਨ ਇਸ ਨਤੀਜੇ ਉੱਤੇ ਪਹੁੰਚਿਆ ਹੈ। ਖੋਜਕਰਤਾਵਾਂ ਨੇ ਬਹੁਤ ਸਾਰੇ ਨੌਜਵਾਨਾਂ ਦੀ ਜਾਂਚ ਕੀਤੀ। ਜਾਂਚ-ਅਧੀਨ ਵਿਅਕਤੀਆਂ ਦਾ ਇੱਕ ਭਾਗ ਦੋਭਾਸ਼ੀਆਂ ਵਜੋਂ ਵੱਡਾ ਹੋਇਆ ਸੀ। ਇਹ ਨੌਜਵਾਨ ਅੰਗਰੇਜ਼ੀ ਅਤੇ ਸਪੈਨਿਸ਼ ਬੋਲਦੇ ਸਨ। ਦੂਜੇ ਭਾਗ ਵਾਲੇ ਵਿਅਕਤੀ ਕੇਵਲ ਅੰਗਰੇਜ਼ੀ ਬੋਲਦੇ ਸਨ। ਨੌਜਵਾਨਾਂ ਨੇ ਇੱਕ ਵਿਸ਼ੇਸ਼ ਸ਼ਬਦ-ਅੰਸ਼ ਸੁਣਨਾ ਸੀ। ਇਹ ਸ਼ਬਦ-ਅੰਸ਼ ‘ਦਾ’ ਸੀ। ਇਹ ਦੋਹਾਂ ਵਿੱਚੋਂ ਕਿਸੇ ਵੀ ਭਾਸ਼ਾ ਨਾਲ ਸੰਬੰਧਤ ਨਹੀਂ ਸੀ। ਸ਼ਬਦ-ਅੰਸ਼ ਨੂੰ ਜਾਂਚ-ਅਧੀਨ ਵਿਅਕਤੀਆਂ ਲਈ ਹੈੱਡਫ਼ੋਨ ਦੁਆਰਾ ਸੁਣਾਇਆ ਗਇਆ। ਉਸੇ ਸਮੇਂ, ਉਨ੍ਹਾਂ ਦੇ ਦਿਮਾਗ ਦੀ ਗਤੀਵਿਧੀ ਇਲੈਕਟ੍ਰੋਡ ਦੁਆਰਾ ਮਾਪੀ ਗਈ। ਇਸ ਜਾਂਚ ਤੋਂ ਬਾਦ ਨੌਜਵਾਨਾਂ ਨੇ ਸ਼ਬਦ-ਅੰਸ਼ ਨੂੰ ਦੁਬਾਰਾ ਸੁਣਨਾ ਸੀ। ਪਰ, ਇਸ ਵਾਰ, ਉਹ ਕਈ ਰੁਕਾਵਟਾਂ ਵਾਲੀਆਂ ਆਵਾਜ਼ਾਂ ਵੀ ਸੁਣ ਸਕਦੇ ਸਨ। ਇਨ੍ਹਾਂ ਵਿੱਚ ਕਈ ਤਰ੍ਹਾਂ ਦੀਆਂ ਬੇਤੁਕੇ ਵਾਕਾਂ ਵਾਲੀਆਂ ਆਵਾਜ਼ਾਂ ਸਨ। ਦੁਭਾਸ਼ੀਏ ਵਿਅਕਤੀਆਂ ਨੇ ਸ਼ਬਦ-ਅੰਸ਼ ਪ੍ਰਤੀ ਬਹੁਤ ਠੋਸ ਪ੍ਰਕ੍ਰਿਆ ਕੀਤੀ। ਉਨ੍ਹਾਂ ਦੇ ਦਿਮਾਗ ਨੇ ਬਹੁਤ ਸਾਰੀ ਗਤੀਵਿਧੀ ਦਿਖਾਈ। ਉਹ ਸ਼ਬਦ-ਅੰਸ਼ ਨੂੰ ਬਿਲਕੁਲ ਸਹੀ ਪਛਾਣ ਸਕਦੇ ਸਨ, ਰੁਕਾਵਟਾਂ ਵਾਲੀਆਂ ਆਵਾਜ਼ਾਂ ਦੇ ਨਾਲ ਅਤੇ ਇਨ੍ਹਾਂ ਤੋਂ ਬਗੈਰ। ਇੱਕਭਾਸ਼ੀ ਵਿਅਕਤੀਆਂ ਨੂੰ ਸਫ਼ਲਤਾ ਨਹੀਂ ਮਿਲੀ। ਉਨ੍ਹਾਂ ਦੀ ਸੁਣਨ ਸ਼ਕਤੀ ਜਾਂਚ-ਅਧੀਨ ਦੁਭਾਸ਼ੀਏ ਵਿਅਕਤੀਆਂ ਜਿੰਨੀ ਚੰਗੀ ਨਹੀਂ ਸੀ। ਤਜਰਬੇ ਦੇ ਨਤੀਜੇ ਨੇ ਖੋਜਕਰਤਾਵਾਂ ਨੂੰ ਹੈਰਾਨ ਕਰ ਦਿੱਤਾ। ਇਸਤੋਂ ਪਹਿਲਾਂ ਕੇਵਲ ਇਹੀ ਸਮਝਿਆ ਜਾਂਦਾ ਸੀ ਕਿ ਸੰਗਾਤਕਾਰਾਂ ਦੀ ਸੁਣਨ ਸ਼ਕਤੀ ਵਿਸ਼ੇਸ਼ ਤੌਰ 'ਤੇ ਚੰਗੀ ਹੁੰਦੀ ਹੈ। ਪਰ ਇਹ ਲਗਦਾ ਹੈ ਕਿ ਦੁਭਾਸ਼ਾਵਾਦ ਵੀ ਸੁਣਨ ਸ਼ਕਤੀ ਨੂੰ ਸੁਧਾਰਦਾ ਹੈ। ਦੁਭਾਸ਼ੀਏ ਵਿਅਕਤੀਆਂ ਨੂੰ ਲਗਾਤਾਰ ਵੱਖ-ਵੱਖ ਆਵਾਜ਼ਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸਲਈ, ਉਨ੍ਹਾਂ ਦੇ ਦਿਮਾਗ ਨੂੰ ਨਵੀਆਂ ਯੋਗਤਾਵਾਂ ਦਾ ਵਿਕਾਸ ਕਰਨਾ ਪੈਂਦਾ ਹੈ। ਇਹ ਵੱਖ-ਵੱਖ ਭਾਸ਼ਾਈ ਉਤੇਜਨਾਵਾਂ ਵਿੱਚ ਅੰਤਰ ਲੱਭਣਾ ਸਿੱਖ ਲੈਂਦਾ ਹੈ। ਖੋਜਕਰਤਾ ਹੁਣ ਇਹ ਜਾਂਚ ਕਰ ਰਹੇ ਹਨ ਕਿ ਭਾਸ਼ਾ ਦੀਆਂ ਨਿਪੁੰਨਤਾਵਾਂ ਦਿਮਾਗ ਨੂੰਕਿਵੇਂ ਪ੍ਰਭਾਵਿਤ ਕਰਦੀਆਂ ਹਨ। ਸ਼ਾਇਦ ਸੁਣਨ ਸ਼ਕਤੀ ਤਾਂ ਵੀ ਸੁਧਰ ਸਕਦੀ ਹੈ ਜਦੋਂ ਕੋਈ ਵਿਅਕਤੀ ਜ਼ਿੰਦਗੀ ਵਿੱਚ ਕਦੀ ਬਾਦ ਵਿੱਚ ਭਾਸ਼ਾਵਾਂ ਸਿੱਖਦਾ ਹੈ...