ਪ੍ਹੈਰਾ ਕਿਤਾਬ

pa ਕੱਲ੍ਹ – ਅੱਜ – ਕੱਲ੍ਹ   »   ti ትማሊ - ሎሚ - ጽባሕ

10 [ ਦਸ]

ਕੱਲ੍ਹ – ਅੱਜ – ਕੱਲ੍ਹ

ਕੱਲ੍ਹ – ਅੱਜ – ਕੱਲ੍ਹ

10 [ዓሰርተ]

10 [‘aserite]

ትማሊ - ሎሚ - ጽባሕ

timalī - lomī - ts’ibaḥi

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਟਿਗਰਿਨੀਆ ਖੇਡੋ ਹੋਰ
ਕੱਲ੍ਹ ਸ਼ਨੀਵਾਰ ਸੀ। ት-- --ም-ኢዩ--ይሩ። ት__ ቀ__ ኢ_ ነ___ ት-ሊ ቀ-ም ኢ- ነ-ሩ- --------------- ትማሊ ቀዳም ኢዩ ነይሩ። 0
t-ma---- l--- --t---b-ḥi t_____ - l___ - t_______ t-m-l- - l-m- - t-’-b-h-i ------------------------- timalī - lomī - ts’ibaḥi
ਕੱਲ੍ਹ ਮੈਂ ਫਿਲਮ ਦੇਖਣ ਗਿਆ / ਗਈ ਸੀ। ትማሊ ኣብ------ይሩ-። ት__ ኣ_ ሲ__ ነ____ ት-ሊ ኣ- ሲ-ማ ነ-ሩ-። ---------------- ትማሊ ኣብ ሲነማ ነይሩ።። 0
timal- -------- -----a--i t_____ - l___ - t_______ t-m-l- - l-m- - t-’-b-h-i ------------------------- timalī - lomī - ts’ibaḥi
ਫਿਲਮ ਦਿਲਚਸਪ ਸੀ। እ- -ል- -ራ- -ይሩ።። እ_ ፊ__ ማ__ ነ____ እ- ፊ-ም ማ-ኺ ነ-ሩ-። ---------------- እቲ ፊልም ማራኺ ነይሩ።። 0
t-malī---e-a---ī-- ne--r-። t_____ k______ ī__ n______ t-m-l- k-e-a-i ī-u n-y-r-። -------------------------- timalī k’edami īyu neyiru።
ਅੱਜ ਐਤਵਾਰ ਹੈ। ሎ--ሰ--ት-እዩ። ሎ_ ሰ___ እ__ ሎ- ሰ-በ- እ-። ----------- ሎሚ ሰንበት እዩ። 0
timal--k--d-mi --u neyir-። t_____ k______ ī__ n______ t-m-l- k-e-a-i ī-u n-y-r-። -------------------------- timalī k’edami īyu neyiru።
ਅੱਜ ਮੈਂ ਕੰਮ ਨਹੀਂ ਕਰ ਰਿਹਾ / ਰਹੀ ਹਾਂ। ሎ----ሰርሕን-እየ። ሎ_ ኣ_____ እ__ ሎ- ኣ-ሰ-ሕ- እ-። ------------- ሎሚ ኣይሰርሕን እየ። 0
t-ma---k’ed-mi-īyu ---i--። t_____ k______ ī__ n______ t-m-l- k-e-a-i ī-u n-y-r-። -------------------------- timalī k’edami īyu neyiru።
ਮੈਂ ਘਰ ਵਿੱਚ ਰਹਾਂਗਾ / ਰਹਾਂਗੀ। ኣነ-ሎሚ--- --ይ-ክ-ርፍ -የ። ኣ_ ሎ_ ኣ_ ገ__ ክ___ እ__ ኣ- ሎ- ኣ- ገ-ይ ክ-ር- እ-። --------------------- ኣነ ሎሚ ኣብ ገዛይ ክተርፍ እየ። 0
tima---a-- --n-ma n-y--u-። t_____ a__ s_____ n_______ t-m-l- a-i s-n-m- n-y-r-።- -------------------------- timalī abi sīnema neyiru።።
ਕੱਲ੍ਹ ਸੋਮਵਾਰ ਹੈ। ጽባ--ሰኑይ-እዩ። ጽ__ ሰ__ እ__ ጽ-ሕ ሰ-ይ እ-። ----------- ጽባሕ ሰኑይ እዩ። 0
timal- a-- s-nema n-yiru-። t_____ a__ s_____ n_______ t-m-l- a-i s-n-m- n-y-r-።- -------------------------- timalī abi sīnema neyiru።።
ਕੱਲ੍ਹ ਮੈਂ ਫਿਰ ਤੋਂ ਕੰਮ ਕਰਾਂਗਾ / ਕਰਾਂਗੀ। ጽባ--እ--ገና -ሰር----። ጽ__ እ____ ክ___ እ__ ጽ-ሕ እ-ደ-ና ክ-ር- እ-። ------------------ ጽባሕ እንደገና ክሰርሕ እየ። 0
ti---- -b---ī--m- ne--r--። t_____ a__ s_____ n_______ t-m-l- a-i s-n-m- n-y-r-።- -------------------------- timalī abi sīnema neyiru።።
ਮੈਂ ਦਫਤਰ ਵਿੱਚ ਕੰਮ ਕਰਦਾ / ਕਰਦੀ ਹਾਂ। ኣነ -ብ--ት---ፈት-እ--ሕ። ኣ_ ኣ_ ቤ______ እ____ ኣ- ኣ- ቤ---ሕ-ት እ-ር-። ------------------- ኣነ ኣብ ቤት-ጽሕፈት እሰርሕ። 0
i-- ----mi -a--ẖ- ---i-u።። i__ f_____ m_____ n_______ i-ī f-l-m- m-r-h-ī n-y-r-።- --------------------------- itī fīlimi maraẖī neyiru።።
ਉਹ ਕੌਣ ਹੈ? መ---- እዚ? መ_ እ_ እ__ መ- እ- እ-? --------- መን እዩ እዚ? 0
it--fī-imi m-r---- -ey--u።። i__ f_____ m_____ n_______ i-ī f-l-m- m-r-h-ī n-y-r-።- --------------------------- itī fīlimi maraẖī neyiru።።
ਉਹ ਪੀਟਰ ਹੈ। እዚ -ጥ-----። እ_ ጰ___ እ__ እ- ጰ-ሮ- እ-። ----------- እዚ ጰጥሮስ እዩ። 0
it----l-mi m-raẖī-ne-i-u-። i__ f_____ m_____ n_______ i-ī f-l-m- m-r-h-ī n-y-r-።- --------------------------- itī fīlimi maraẖī neyiru።።
ਪੀਟਰ ਵਿਦਿਆਰਥੀ ਹੈ। ጰጥሮ- -መ--- -ዩ። ጰ___ ተ____ እ__ ጰ-ሮ- ተ-ሃ-ይ እ-። -------------- ጰጥሮስ ተመሃራይ እዩ። 0
l-----e------ i-u። l___ s_______ i___ l-m- s-n-b-t- i-u- ------------------ lomī senibeti iyu።
ਉਹ ਕੌਣ ਹੈ? መን ድያ--ዚ-? መ_ ድ_ እ___ መ- ድ- እ-ኣ- ---------- መን ድያ እዚኣ? 0
l-mī sen--et- -y-። l___ s_______ i___ l-m- s-n-b-t- i-u- ------------------ lomī senibeti iyu።
ਉਹ ਮਾਰਥਾ ਹੈ। እ-ኣ ማርታ --። እ__ ማ__ እ__ እ-ኣ ማ-ታ እ-። ----------- እዚኣ ማርታ እያ። 0
l--ī--e-ibe---iy-። l___ s_______ i___ l-m- s-n-b-t- i-u- ------------------ lomī senibeti iyu።
ਮਾਰਥਾ ਸੈਕਟਰੀ ਹੈ। ማር----ረ-----ይ-ቤ--ጽሕ--------- -ያ። ማ__ ሰ________ ቤ_ ጽ___ ሰ_____ እ__ ማ-ታ ሰ-ረ-ሪ-(-ይ ቤ- ጽ-ፈ- ሰ-ሕ-ኛ- እ-። -------------------------------- ማርታ ሰክረታሪን(ናይ ቤት ጽሕፈት ሰራሕተኛ) እያ። 0
l-mī ay--e--ḥi-i--ye። l___ a__________ i___ l-m- a-i-e-i-̣-n- i-e- ---------------------- lomī ayiseriḥini iye።
ਪੀਟਰ ਅਤੇ ਮਾਰਥਾ ਦੋਸਤ ਹਨ। ጰ----------ኣ-ሩኽ እዮም። ጰ____ ማ___ ኣ___ እ___ ጰ-ሮ-ን ማ-ታ- ኣ-ሩ- እ-ም- -------------------- ጰጥሮስን ማርታን ኣዕሩኽ እዮም። 0
l-----y-se-----n- iy-። l___ a__________ i___ l-m- a-i-e-i-̣-n- i-e- ---------------------- lomī ayiseriḥini iye።
ਪੀਟਰ ਮਾਰਥਾ ਦਾ ਦੋਸਤ ਹੈ। ጰጥሮስ ዓ-ኪ-ማ-ታ---። ጰ___ ዓ__ ማ__ እ__ ጰ-ሮ- ዓ-ኪ ማ-ታ እ-። ---------------- ጰጥሮስ ዓርኪ ማርታ እዩ። 0
l-mī-------ih-i-i---e። l___ a__________ i___ l-m- a-i-e-i-̣-n- i-e- ---------------------- lomī ayiseriḥini iye።
ਮਾਰਥਾ ਪੀਟਰ ਦੀ ਦੋਸਤ ਹੈ। ማ-ታ -------- --። ማ__ ዓ__ ጰ___ እ__ ማ-ታ ዓ-ኪ ጰ-ሮ- እ-። ---------------- ማርታ ዓርኪ ጰጥሮስ እያ። 0
a-- l------i-gez--- -ite---- --e። a__ l___ a__ g_____ k_______ i___ a-e l-m- a-i g-z-y- k-t-r-f- i-e- --------------------------------- ane lomī abi gezayi kiterifi iye።

ਆਪਣੀ ਨੀਂਦ ਵਿੱਚ ਸਿੱਖਣਾ

ਅੱਜ, ਵਿਦੇਸ਼ੀ ਭਾਸ਼ਾਵਾਂ ਸਧਾਰਨ ਸਿਖਲਾਈ ਦਾ ਇਕ ਹਿੱਸਾ ਹਨ। ਜੇਕਰ ਇਹਨਾਂ ਨੂੰ ਸਿੱਖਣਾ ਏਨਾ ਅਕਾਊ ਨਾ ਹੋਵੇ! ਉਨ੍ਹਾਂ ਲਈ ਖੁਸ਼ਖ਼ਬਰੀ ਹੈ ਜਿਨ੍ਹਾਂ ਨੂੰ ਇਸ ਵਿੱਚ ਮੁਸ਼ਕਲ ਆਉਂਦੀ ਹੈ। ਕਿਉਂਕਿ ਅਸੀਂ ਆਪਣੀ ਨੀਂਦ ਵਿੱਚ ਵਧੇਰੇ ਪ੍ਰਭਾਵਸ਼ਾਲੀ ਢੰਗ ਨਾਲ ਸਿੱਖਦੇ ਹਾਂ। ਬਹੁਤ ਸਾਰੀਆਂ ਵਿਗਿਆਨਿਕ ਖੋਜਾਂ ਇਸ ਨਤੀਜੇ 'ਤੇ ਪਹੁੰਚ ਚੁਕੀਆਂ ਹਨ। ਅਤੇ ਅਸੀਂ ਇਸਦੀ ਵਰਤੋਂ ਭਾਸ਼ਾਵਾਂ ਸਿੱਖਣ ਲਈ ਕਰ ਸਕਦੇ ਹਾਂ। ਅਸੀਂ ਆਪਣੀ ਨੀਂਦ ਵਿੱਚ ਦਿਨ ਦੀਆਂ ਘਟਨਾਵਾਂ ਨੂੰ ਕਾਰਜਸ਼ੀਲ ਕਰਦੇ ਹਾਂ। ਸਾਡਾ ਦਿਮਾਗ ਨਵੇਂ ਤਜਰਬਿਆਂ ਦੀ ਪਰਖ ਕਰਦਾ ਹੈ। ਹਰ ਚੀਜ਼ ਜਿਹੜੀ ਅਸੀਂ ਅਨੁਭਵ ਕੀਤੀ ਹੈ, ਦੁਬਾਰਾ ਸੋਚੀ ਜਾਂਦੀ ਹੈ। ਅਤੇ ਸਾਡੇ ਦਿਮਾਗ ਵਿੱਚ ਨਵੀਂ ਸਮੱਗਰੀ ਮਜ਼ਬੂਤ ਹੁੰਦੀ ਹੈ। ਸੌਣ ਤੋਂ ਪਹਿਲਾਂ ਸਿੱਖੀਆਂ ਗਈਆਂ ਚੀਜ਼ਾਂ ਵਿਸ਼ੇਸ਼ ਤੌਰ 'ਤੇ ਵਧੀਆ ਢੰਗ ਨਾਲ ਕਾਇਮ ਰਹਿ ਜਾਂਦੀਆਂ ਹਨ। ਇਸਲਈ, ਸ਼ਾਮ ਵੇਲੇ ਜ਼ਰੂਰੀ ਚੀਜ਼ਾਂ ਦਾ ਮੁੜ-ਨਿਰੀਖਣ ਕਰਨਾ ਸਹਾਇਕ ਸਿੱਧ ਹੋ ਸਕਦਾ ਹੈ। ਵੱਖਰੀ ਸਿਖਲਾਈ ਸਮੱਗਰੀ ਲਈ ਨੀਂਦ ਦੀ ਇੱਕ ਵੱਖਰੀ ਸਥਿਤੀ ਜ਼ਿੰਮੇਵਾਰ ਹੈ। ਆਰਈਐਮ (REM) ਨੀਂਦ ਸਾਈਕੋਮੋਟਰ ਸਿਖਲਾਈ ਦਾ ਸਮਰਥਨ ਕਰਦੀ ਹੈ। ਸੰਗੀਤ ਵਜਾਉਣਾ ਜਾਂ ਖੇਡਾਂ ਇਸ ਵਰਗ ਨਾਲ ਸੰਬੰਧਤ ਹਨ। ਇਸਦੇ ਉਲਟ, ਸ਼ੁੱਧ ਗਿਆਨ ਦੀ ਸਿਖਲਾਈ ਡੂੰਘੀ ਨੀਂਦ ਵਿੱਚ ਹੁੰਦੀ ਹੈ। ਇਸੇ ਦੌਰਾਨ ਹਰੇਕ ਚੀਜ਼ ਜਿਹੜੀ ਅਸੀਂ ਸਿੱਖੀ ਹੈ, ਦੀ ਸਮੀਖਿਆ ਹੁੰਦੀ ਹੈ। ਇੱਥੋਂ ਤੱਕ ਕਿ ਸ਼ਬਦਾਵਲੀ ਅਤੇ ਵਿਆਕਰਣ ਵੀ! ਜਦੋਂ ਅਸੀਂ ਭਾਸ਼ਾਵਾਂ ਸਿੱਖਦੇ ਹਾਂ, ਸਾਡੇ ਦਿਮਾਗ ਨੂੰ ਸਖ਼ਤ ਮਿਹਨਤ ਕਰਨੀ ਪੈਂਦੀ ਹੈ। ਇਸਨੂੰ ਨਵੇਂ ਸ਼ਬਦ ਅਤੇ ਨਿਯਮ ਸਾਂਭਣੇ ਪੈਂਦੇ ਹਨ। ਇਹ ਸਭ ਕੁਝ ਨੀਂਦ ਵਿੱਚ ਇੱਕ ਵਾਰ ਦੁਬਾਰਾ ਚੱਲਦਾ ਹੈ। ਖੋਜਕਰਤਾ ਇਸਨੂੰ ਰੀਪਲੇਅ ਥੀਊਰੀ ਕਹਿੰਦੇ ਹਨ। ਪਰ, ਇਹ ਜ਼ਰੂਰੀ ਹੈ ਕਿ ਤੁਸੀਂ ਵਧੀਆ ਨੀਂਦ ਲਵੋ। ਸਰੀਰ ਅਤੇ ਮਨ ਨੂੰ ਚੰਗੀ ਤਰ੍ਹਾਂ ਮੁੜ-ਸਿਹਤਮੰਦ ਹੋਣਾ ਚਾਹੀਦਾ ਹੈ। ਕੇਵਲ ਤਾਂ ਹੀ ਦਿਮਾਗ ਪ੍ਰਭਾਵਸ਼ਾਲੀ ਢੰਗ ਨਾਲ ਕੰਮ ਕਰੇਗਾ। ਤੁਸੀਂ ਕਹਿ ਸਕਦੇ ਹੋ: ਵਧੀਆ ਨੀਂਦ, ਵਧੀਆ ਗਿਆਨਾਤਮਕ ਕਾਰਗੁਜ਼ਾਰੀ ਸਾਡੇ ਆਰਾਮ ਕਰਨ ਦੇ ਦੌਰਾਨ, ਸਾਡਾ ਦਿਮਾਗ ਅਜੇ ਵੀ ਕਾਰਜਸ਼ੀਲ ਹੁੰਦਾ ਹੈ... ਇਸਲਈ: ਸ਼ੁਭ ਰਾਤ, Gute Nacht, good night, buona notte, dobrou noc!