ਪ੍ਹੈਰਾ ਕਿਤਾਬ

pa ਕੱਲ੍ਹ – ਅੱਜ – ਕੱਲ੍ਹ   »   ru Вчера – сегодня – завтра

10 [ ਦਸ]

ਕੱਲ੍ਹ – ਅੱਜ – ਕੱਲ੍ਹ

ਕੱਲ੍ਹ – ਅੱਜ – ਕੱਲ੍ਹ

10 [десять]

10 [desyatʹ]

Вчера – сегодня – завтра

Vchera – segodnya – zavtra

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਰੂਸੀ ਖੇਡੋ ਹੋਰ
ਕੱਲ੍ਹ ਸ਼ਨੀਵਾਰ ਸੀ। В-е-а--ыл---у-----. В____ б___ с_______ В-е-а б-л- с-б-о-а- ------------------- Вчера была суббота. 0
V--e-a b--a-subb-t-. V_____ b___ s_______ V-h-r- b-l- s-b-o-a- -------------------- Vchera byla subbota.
ਕੱਲ੍ਹ ਮੈਂ ਫਿਲਮ ਦੇਖਣ ਗਿਆ / ਗਈ ਸੀ। В-ер- я ----/--ы---в --н-. В____ я б__ / б___ в к____ В-е-а я б-л / б-л- в к-н-. -------------------------- Вчера я был / была в кино. 0
Vc--ra--- b------------k-no. V_____ y_ b__ / b___ v k____ V-h-r- y- b-l / b-l- v k-n-. ---------------------------- Vchera ya byl / byla v kino.
ਫਿਲਮ ਦਿਲਚਸਪ ਸੀ। Ф--ь--бы--инт--е---й. Ф____ б__ и__________ Ф-л-м б-л и-т-р-с-ы-. --------------------- Фильм был интересный. 0
F-lʹm--y---n-er-s-y-. F____ b__ i__________ F-l-m b-l i-t-r-s-y-. --------------------- Filʹm byl interesnyy.
ਅੱਜ ਐਤਵਾਰ ਹੈ। С-г--ня-в-ск----нь-. С______ в___________ С-г-д-я в-с-р-с-н-е- -------------------- Сегодня воскресенье. 0
S--o--ya --sk-es-n-ye. S_______ v____________ S-g-d-y- v-s-r-s-n-y-. ---------------------- Segodnya voskresenʹye.
ਅੱਜ ਮੈਂ ਕੰਮ ਨਹੀਂ ਕਰ ਰਿਹਾ / ਰਹੀ ਹਾਂ। Сегодн- я н- -а-отаю. С______ я н_ р_______ С-г-д-я я н- р-б-т-ю- --------------------- Сегодня я не работаю. 0
S--odny------e -abo--y-. S_______ y_ n_ r________ S-g-d-y- y- n- r-b-t-y-. ------------------------ Segodnya ya ne rabotayu.
ਮੈਂ ਘਰ ਵਿੱਚ ਰਹਾਂਗਾ / ਰਹਾਂਗੀ। Я--с-ану-- ---а. Я о_______ д____ Я о-т-н-с- д-м-. ---------------- Я останусь дома. 0
Ya -s---u-ʹ -o--. Y_ o_______ d____ Y- o-t-n-s- d-m-. ----------------- Ya ostanusʹ doma.
ਕੱਲ੍ਹ ਸੋਮਵਾਰ ਹੈ। Завт-а --н---льник. З_____ п___________ З-в-р- п-н-д-л-н-к- ------------------- Завтра понедельник. 0
Zavt---poned-lʹn--. Z_____ p___________ Z-v-r- p-n-d-l-n-k- ------------------- Zavtra ponedelʹnik.
ਕੱਲ੍ਹ ਮੈਂ ਫਿਰ ਤੋਂ ਕੰਮ ਕਰਾਂਗਾ / ਕਰਾਂਗੀ। З---р--я--н--а--а-от--. З_____ я с____ р_______ З-в-р- я с-о-а р-б-т-ю- ----------------------- Завтра я снова работаю. 0
Zavt-a ya -n------botay-. Z_____ y_ s____ r________ Z-v-r- y- s-o-a r-b-t-y-. ------------------------- Zavtra ya snova rabotayu.
ਮੈਂ ਦਫਤਰ ਵਿੱਚ ਕੰਮ ਕਰਦਾ / ਕਰਦੀ ਹਾਂ। Я----отаю - -фис-. Я р______ в о_____ Я р-б-т-ю в о-и-е- ------------------ Я работаю в офисе. 0
Y- r-bo--y- v-----e. Y_ r_______ v o_____ Y- r-b-t-y- v o-i-e- -------------------- Ya rabotayu v ofise.
ਉਹ ਕੌਣ ਹੈ? К-о-э-о? К__ э___ К-о э-о- -------- Кто это? 0
K------? K__ e___ K-o e-o- -------- Kto eto?
ਉਹ ਪੀਟਰ ਹੈ। Это-Пёт-. Э__ П____ Э-о П-т-. --------- Это Пётр. 0
Eto--ë-r. E__ P____ E-o P-t-. --------- Eto Pëtr.
ਪੀਟਰ ਵਿਦਿਆਰਥੀ ਹੈ। Пётр-ст--ен-. П___ с_______ П-т- с-у-е-т- ------------- Пётр студент. 0
P-tr s---en-. P___ s_______ P-t- s-u-e-t- ------------- Pëtr student.
ਉਹ ਕੌਣ ਹੈ? Кт---то? К__ э___ К-о э-о- -------- Кто это? 0
K---eto? K__ e___ K-o e-o- -------- Kto eto?
ਉਹ ਮਾਰਥਾ ਹੈ। Э-- -арта. Э__ М_____ Э-о М-р-а- ---------- Это Марта. 0
Et--M----. E__ M_____ E-o M-r-a- ---------- Eto Marta.
ਮਾਰਥਾ ਸੈਕਟਰੀ ਹੈ। Ма--а-----е-а--. М____ с_________ М-р-а с-к-е-а-ь- ---------------- Марта секретарь. 0
M-rta-sekre-arʹ. M____ s_________ M-r-a s-k-e-a-ʹ- ---------------- Marta sekretarʹ.
ਪੀਟਰ ਅਤੇ ਮਾਰਥਾ ਦੋਸਤ ਹਨ। П--р-и-М-рта --у-ь-. П___ и М____ д______ П-т- и М-р-а д-у-ь-. -------------------- Пётр и Марта друзья. 0
P--- -----t--------a. P___ i M____ d_______ P-t- i M-r-a d-u-ʹ-a- --------------------- Pëtr i Marta druzʹya.
ਪੀਟਰ ਮਾਰਥਾ ਦਾ ਦੋਸਤ ਹੈ। Пё-р---уг ---ты. П___ д___ М_____ П-т- д-у- М-р-ы- ---------------- Пётр друг Марты. 0
Pët- dru--M----. P___ d___ M_____ P-t- d-u- M-r-y- ---------------- Pëtr drug Marty.
ਮਾਰਥਾ ਪੀਟਰ ਦੀ ਦੋਸਤ ਹੈ। М---а -о---г---ет-а. М____ п______ П_____ М-р-а п-д-у-а П-т-а- -------------------- Марта подруга Петра. 0
M--t- ----u-- P-tr-. M____ p______ P_____ M-r-a p-d-u-a P-t-a- -------------------- Marta podruga Petra.

ਆਪਣੀ ਨੀਂਦ ਵਿੱਚ ਸਿੱਖਣਾ

ਅੱਜ, ਵਿਦੇਸ਼ੀ ਭਾਸ਼ਾਵਾਂ ਸਧਾਰਨ ਸਿਖਲਾਈ ਦਾ ਇਕ ਹਿੱਸਾ ਹਨ। ਜੇਕਰ ਇਹਨਾਂ ਨੂੰ ਸਿੱਖਣਾ ਏਨਾ ਅਕਾਊ ਨਾ ਹੋਵੇ! ਉਨ੍ਹਾਂ ਲਈ ਖੁਸ਼ਖ਼ਬਰੀ ਹੈ ਜਿਨ੍ਹਾਂ ਨੂੰ ਇਸ ਵਿੱਚ ਮੁਸ਼ਕਲ ਆਉਂਦੀ ਹੈ। ਕਿਉਂਕਿ ਅਸੀਂ ਆਪਣੀ ਨੀਂਦ ਵਿੱਚ ਵਧੇਰੇ ਪ੍ਰਭਾਵਸ਼ਾਲੀ ਢੰਗ ਨਾਲ ਸਿੱਖਦੇ ਹਾਂ। ਬਹੁਤ ਸਾਰੀਆਂ ਵਿਗਿਆਨਿਕ ਖੋਜਾਂ ਇਸ ਨਤੀਜੇ 'ਤੇ ਪਹੁੰਚ ਚੁਕੀਆਂ ਹਨ। ਅਤੇ ਅਸੀਂ ਇਸਦੀ ਵਰਤੋਂ ਭਾਸ਼ਾਵਾਂ ਸਿੱਖਣ ਲਈ ਕਰ ਸਕਦੇ ਹਾਂ। ਅਸੀਂ ਆਪਣੀ ਨੀਂਦ ਵਿੱਚ ਦਿਨ ਦੀਆਂ ਘਟਨਾਵਾਂ ਨੂੰ ਕਾਰਜਸ਼ੀਲ ਕਰਦੇ ਹਾਂ। ਸਾਡਾ ਦਿਮਾਗ ਨਵੇਂ ਤਜਰਬਿਆਂ ਦੀ ਪਰਖ ਕਰਦਾ ਹੈ। ਹਰ ਚੀਜ਼ ਜਿਹੜੀ ਅਸੀਂ ਅਨੁਭਵ ਕੀਤੀ ਹੈ, ਦੁਬਾਰਾ ਸੋਚੀ ਜਾਂਦੀ ਹੈ। ਅਤੇ ਸਾਡੇ ਦਿਮਾਗ ਵਿੱਚ ਨਵੀਂ ਸਮੱਗਰੀ ਮਜ਼ਬੂਤ ਹੁੰਦੀ ਹੈ। ਸੌਣ ਤੋਂ ਪਹਿਲਾਂ ਸਿੱਖੀਆਂ ਗਈਆਂ ਚੀਜ਼ਾਂ ਵਿਸ਼ੇਸ਼ ਤੌਰ 'ਤੇ ਵਧੀਆ ਢੰਗ ਨਾਲ ਕਾਇਮ ਰਹਿ ਜਾਂਦੀਆਂ ਹਨ। ਇਸਲਈ, ਸ਼ਾਮ ਵੇਲੇ ਜ਼ਰੂਰੀ ਚੀਜ਼ਾਂ ਦਾ ਮੁੜ-ਨਿਰੀਖਣ ਕਰਨਾ ਸਹਾਇਕ ਸਿੱਧ ਹੋ ਸਕਦਾ ਹੈ। ਵੱਖਰੀ ਸਿਖਲਾਈ ਸਮੱਗਰੀ ਲਈ ਨੀਂਦ ਦੀ ਇੱਕ ਵੱਖਰੀ ਸਥਿਤੀ ਜ਼ਿੰਮੇਵਾਰ ਹੈ। ਆਰਈਐਮ (REM) ਨੀਂਦ ਸਾਈਕੋਮੋਟਰ ਸਿਖਲਾਈ ਦਾ ਸਮਰਥਨ ਕਰਦੀ ਹੈ। ਸੰਗੀਤ ਵਜਾਉਣਾ ਜਾਂ ਖੇਡਾਂ ਇਸ ਵਰਗ ਨਾਲ ਸੰਬੰਧਤ ਹਨ। ਇਸਦੇ ਉਲਟ, ਸ਼ੁੱਧ ਗਿਆਨ ਦੀ ਸਿਖਲਾਈ ਡੂੰਘੀ ਨੀਂਦ ਵਿੱਚ ਹੁੰਦੀ ਹੈ। ਇਸੇ ਦੌਰਾਨ ਹਰੇਕ ਚੀਜ਼ ਜਿਹੜੀ ਅਸੀਂ ਸਿੱਖੀ ਹੈ, ਦੀ ਸਮੀਖਿਆ ਹੁੰਦੀ ਹੈ। ਇੱਥੋਂ ਤੱਕ ਕਿ ਸ਼ਬਦਾਵਲੀ ਅਤੇ ਵਿਆਕਰਣ ਵੀ! ਜਦੋਂ ਅਸੀਂ ਭਾਸ਼ਾਵਾਂ ਸਿੱਖਦੇ ਹਾਂ, ਸਾਡੇ ਦਿਮਾਗ ਨੂੰ ਸਖ਼ਤ ਮਿਹਨਤ ਕਰਨੀ ਪੈਂਦੀ ਹੈ। ਇਸਨੂੰ ਨਵੇਂ ਸ਼ਬਦ ਅਤੇ ਨਿਯਮ ਸਾਂਭਣੇ ਪੈਂਦੇ ਹਨ। ਇਹ ਸਭ ਕੁਝ ਨੀਂਦ ਵਿੱਚ ਇੱਕ ਵਾਰ ਦੁਬਾਰਾ ਚੱਲਦਾ ਹੈ। ਖੋਜਕਰਤਾ ਇਸਨੂੰ ਰੀਪਲੇਅ ਥੀਊਰੀ ਕਹਿੰਦੇ ਹਨ। ਪਰ, ਇਹ ਜ਼ਰੂਰੀ ਹੈ ਕਿ ਤੁਸੀਂ ਵਧੀਆ ਨੀਂਦ ਲਵੋ। ਸਰੀਰ ਅਤੇ ਮਨ ਨੂੰ ਚੰਗੀ ਤਰ੍ਹਾਂ ਮੁੜ-ਸਿਹਤਮੰਦ ਹੋਣਾ ਚਾਹੀਦਾ ਹੈ। ਕੇਵਲ ਤਾਂ ਹੀ ਦਿਮਾਗ ਪ੍ਰਭਾਵਸ਼ਾਲੀ ਢੰਗ ਨਾਲ ਕੰਮ ਕਰੇਗਾ। ਤੁਸੀਂ ਕਹਿ ਸਕਦੇ ਹੋ: ਵਧੀਆ ਨੀਂਦ, ਵਧੀਆ ਗਿਆਨਾਤਮਕ ਕਾਰਗੁਜ਼ਾਰੀ ਸਾਡੇ ਆਰਾਮ ਕਰਨ ਦੇ ਦੌਰਾਨ, ਸਾਡਾ ਦਿਮਾਗ ਅਜੇ ਵੀ ਕਾਰਜਸ਼ੀਲ ਹੁੰਦਾ ਹੈ... ਇਸਲਈ: ਸ਼ੁਭ ਰਾਤ, Gute Nacht, good night, buona notte, dobrou noc!