ਪ੍ਹੈਰਾ ਕਿਤਾਬ

pa ਸਕੂਲ ਵਿੱਚ   »   ru В школе

4 [ਚਾਰ]

ਸਕੂਲ ਵਿੱਚ

ਸਕੂਲ ਵਿੱਚ

4 [четыре]

4 [chetyre]

В школе

V shkole

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਰੂਸੀ ਖੇਡੋ ਹੋਰ
ਅਸੀਂ ਕਿੱਥੇ ਹਾਂ? Гд---ы? Г__ м__ Г-е м-? ------- Где мы? 0
G-e-my? G__ m__ G-e m-? ------- Gde my?
ਅਸੀਂ ਸਕੂਲ ਵਿੱਚ ਹਾਂ। Мы-в -коле. М_ в ш_____ М- в ш-о-е- ----------- Мы в школе. 0
My - -hko--. M_ v s______ M- v s-k-l-. ------------ My v shkole.
ਅਸੀਂ ਜਮਾਤ ਵਿੱਚ / ਇੱਕ ਸਬਕ ਸਿੱਖ ਰਹੇ ਹਾਂ। У на---р-к-. У н__ у_____ У н-с у-о-и- ------------ У нас уроки. 0
U n-- u-ok-. U n__ u_____ U n-s u-o-i- ------------ U nas uroki.
ਇਹ ਵਿਦਿਆਰਥੀ / ਵਿਦਿਆਰਥਣਾਂ ਹਨ। Э---учен---. Э__ у_______ Э-о у-е-и-и- ------------ Это ученики. 0
Et-----en-k-. E__ u________ E-o u-h-n-k-. ------------- Eto ucheniki.
ਉਹ ਅਧਿਆਪਕ ਹੈ। Эт--у-ител--и--. Э__ у___________ Э-о у-и-е-ь-и-а- ---------------- Это учительница. 0
Eto---hi---ʹ--t-a. E__ u_____________ E-o u-h-t-l-n-t-a- ------------------ Eto uchitelʹnitsa.
ਉਹ ਜਮਾਤ ਹੈ। Это----сс. Э__ к_____ Э-о к-а-с- ---------- Это класс. 0
E-o---ass. E__ k_____ E-o k-a-s- ---------- Eto klass.
ਅਸੀਂ ਕੀ ਕਰ ਰਹੇ / ਰਹੀਆਂ ਹਾਂ? Чем -ы -ан-ма-м--? Ч__ м_ з__________ Ч-м м- з-н-м-е-с-? ------------------ Чем мы занимаемся? 0
C-em my z---m---ms-a? C___ m_ z____________ C-e- m- z-n-m-y-m-y-? --------------------- Chem my zanimayemsya?
ਅਸੀਂ ਸਿੱਖ ਰਹੇ / ਰਹੀਆਂ ਹਾਂ। Мы-------. М_ у______ М- у-и-с-. ---------- Мы учимся. 0
My-u-himsy-. M_ u________ M- u-h-m-y-. ------------ My uchimsya.
ਅਸੀਂ ਇੱਕ ਭਾਸ਼ਾ ਸਿੱਖ ਰਹੇ / ਰਹੀਆਂ ਹਾਂ। Мы -ч-м я--к. М_ у___ я____ М- у-и- я-ы-. ------------- Мы учим язык. 0
My uch-- --zy-. M_ u____ y_____ M- u-h-m y-z-k- --------------- My uchim yazyk.
ਮੈਂ ਅੰਗਰੇਜ਼ੀ ਸਿੱਖਦਾ / ਸਿੱਖਦੀ ਹਾਂ। Я---у-англ-йски-. Я у__ а__________ Я у-у а-г-и-с-и-. ----------------- Я учу английский. 0
Ya -ch- ------s---. Y_ u___ a__________ Y- u-h- a-g-i-s-i-. ------------------- Ya uchu angliyskiy.
ਤੂੰ ਸਪੇਨੀ ਸਿੱਖਦਾ / ਸਿੱਖਦੀ ਹੈਂ । Т- уч-шь--с-анс--й. Т_ у____ и_________ Т- у-и-ь и-п-н-к-й- ------------------- Ты учишь испанский. 0
T--u-h--h- -s-a-s--y. T_ u______ i_________ T- u-h-s-ʹ i-p-n-k-y- --------------------- Ty uchishʹ ispanskiy.
ਉਹ ਜਰਮਨ ਸਿੱਖਦਾ ਹੈ। Он--чи- н-м--кий. О_ у___ н________ О- у-и- н-м-ц-и-. ----------------- Он учит немецкий. 0
On-----t--e--t---y. O_ u____ n_________ O- u-h-t n-m-t-k-y- ------------------- On uchit nemetskiy.
ਅਸੀਂ ਫਰਾਂਸੀਸੀ ਸਿੱਖਦੇ ਹਾਂ। Мы учи--фр--цузс-ий. М_ у___ ф___________ М- у-и- ф-а-ц-з-к-й- -------------------- Мы учим французский. 0
My u-him-f-a-ts---ki-. M_ u____ f____________ M- u-h-m f-a-t-u-s-i-. ---------------------- My uchim frantsuzskiy.
ਤੁਸੀਂ ਸਭ ਇਟਾਲੀਅਨ ਸਿੱਖਦੇ / ਸਿੱਖਦੀਆਂ ਹੋ। Вы--ч--е италья-с---. В_ у____ и___________ В- у-и-е и-а-ь-н-к-й- --------------------- Вы учите итальянский. 0
V-----i-- i-a-ʹ-----i-. V_ u_____ i____________ V- u-h-t- i-a-ʹ-a-s-i-. ----------------------- Vy uchite italʹyanskiy.
ਉਹ ਰੂਸੀ ਸਿੱਖਦੇ / ਸਿੱਖਦੀਆਂ ਹਨ। О----чат русс--й. О__ у___ р_______ О-и у-а- р-с-к-й- ----------------- Они учат русский. 0
O-- -c------sski-. O__ u____ r_______ O-i u-h-t r-s-k-y- ------------------ Oni uchat russkiy.
ਭਾਸ਼ਾਂਵਾਂ ਸਿੱਖਣਾ ਦਿਲਚਸਪ ਹੁੰਦਾ ਹੈ। У-----язы-и -----есн-. У____ я____ и_________ У-и-ь я-ы-и и-т-р-с-о- ---------------------- Учить языки интересно. 0
Uch--ʹ--azyk- i-t--e-no. U_____ y_____ i_________ U-h-t- y-z-k- i-t-r-s-o- ------------------------ Uchitʹ yazyki interesno.
ਅਸੀਂ ਲੋਕਾਂ ਨੂੰ ਸਮਝਣਾ ਚਾਹੁੰਦੇ / ਚਾਹੁੰਦੀਆਂ ਹਾਂ। Мы--о-и----н-ма-ь--юд--. М_ х____ п_______ л_____ М- х-т-м п-н-м-т- л-д-й- ------------------------ Мы хотим понимать людей. 0
My--ho-i--p-n-mat- ---d--. M_ k_____ p_______ l______ M- k-o-i- p-n-m-t- l-u-e-. -------------------------- My khotim ponimatʹ lyudey.
ਅਸੀਂ ਲੋਕਾਂ ਨਾਲ ਗੱਲਬਾਤ ਕਰਨਾ ਚਾਹੁੰਦੇ / ਚਾਹੁੰਦੀਆਂ ਹਾਂ। Мы-хот-м--о---ит-----юд-м-. М_ х____ г_______ с л______ М- х-т-м г-в-р-т- с л-д-м-. --------------------------- Мы хотим говорить с людьми. 0
My k---im--ov--itʹ-s lyudʹ--. M_ k_____ g_______ s l_______ M- k-o-i- g-v-r-t- s l-u-ʹ-i- ----------------------------- My khotim govoritʹ s lyudʹmi.

ਮਾਤ-ਭਾਸ਼ਾ ਦਿਵਸ

ਕੀ ਤੁਸੀਂ ਆਪਣੀ ਮਾਤ-ਭਾਸ਼ਾ ਨੂੰ ਪਿਆਰ ਕਰਦੇ ਹੋ ? ਫੇਰ ਤੁਹਾਨੂੰ ਭਵਿੱਖ ਵਿੱਚ ਇਸਨੂੰ ਮਨਾਉਣਾ ਚਾਹੀਦਾ ਹੈ! ਅਤੇ ਹਮੇਸ਼ਾਂ 21 ਫ਼ਰਵਰੀ ਨੂੰ! ਇਹ ਅੰਤਰ-ਰਾਸ਼ਟਰੀ ਮਾਤ-ਭਾਸ਼ਾ ਦਿਵਸ ਹੈ। ਇਹ ਸਾਲ 2000 ਤੋਂ ਹਰ ਸਾਲ ਮਨਾਇਆ ਜਾ ਰਿਹਾ ਹੈ। ਇਸ ਦਿਵਸ ਨੂੰ UNESCO ਨੇ ਸਥਾਪਿਤ ਕੀਤਾ ਸੀ। UNESCO ਯੂਨਾਇਟਿਡ ਨੇਸ਼ਨਜ਼ ( UN) ਦੀ ਇੱਕ ਸੰਸਥਾ ਹੈ। ਇਹ ਵਿਗਿਆਨ , ਸਾਹਿਤ , ਅਤੇ ਸਭਿਅਤਾ ਦੇ ਵਿਸ਼ਿਆਂ ਨਾਲ ਸੰਬੰਧਤ ਹੈ। UNESCO ਮਨੁੱਖਤਾ ਦੇ ਸਭਿਆਚਾਰਕ ਵਿਰਸੇ ਨੂੰ ਬਚਾਉਣ ਲਈ ਉੱਦਮ ਕਰਦੀ ਹੈ। ਭਾਸ਼ਾਵਾਂ ਵੀ ਸਭਿਆਚਾਰਕ ਵਿਰਸਾ ਹਨ। ਇਸਲਈ , ਇਹਨਾਂ ਨੂੰ ਜ਼ਰੂਰ ਬਚਾਉਣਾ , ਉਪਜਾਉਣਾ , ਅਤੇ ਉੱਨਤ ਕਰਨਾ ਚਾਹੀਦਾ ਹੈ। ਭਾਸ਼ਾਈ ਵਿਭਿੰਨਤਾ ਦਾ ਦਿਨ 21 ਫ਼ਰਵਰੀ ਨੂੰ ਮਨਾਇਆ ਜਾਂਦਾ ਹੈ। ਵਿਸ਼ਵ ਭਰ ਵਿੱਚ ਅੰਦਾਜ਼ਨ 6,000 ਤੋਂ 7,000 ਭਾਸ਼ਾਵਾਂ ਹਨ। ਪਰ , ਇਹਨਾਂ ਵਿੱਚੋਂ ਅੱਧੀਆਂ ਨੂੰ ਅਲੋਪ ਹੋਣ ਦਾ ਡਰ ਹੈ। ਹਰੇਕ ਦੋ ਹਫ਼ਤੇ ਬਾਦ , ਇੱਕ ਭਾਸ਼ਾ ਹਮੇਸ਼ਾਂ ਲਈ ਅਲੋਪ ਹੋ ਜਾਂਦੀ ਹੈ। ਫੇਰ ਵੀ ਹਰੇਕ ਭਾਸ਼ਾ ਜਾਣਕਾਰੀ ਦਾ ਇੱਕ ਵਿਸ਼ਾਲ ਖਜ਼ਾਨਾ ਹੈ। ਇੱਕ ਰਾਸ਼ਟਰ ਦੇ ਲੋਕਾਂ ਦੀ ਜਾਣਕਾਰੀ ਭਾਸ਼ਾਵਾਂ ਵਿੱਚ ਸੰਭਾਲੀ ਹੁੰਦੀ ਹੈ। ਇੱਕ ਰਾਸ਼ਟਰ ਦੇ ਲੋਕਾਂ ਦਾ ਇਤਿਹਾਸ ਇਸਦੀ ਭਾਸ਼ਾ ਵਿੱਚ ਝਲਕਦਾ ਹੈ। ਤਜਰਬੇ ਅਤੇ ਰਿਵਾਜ਼ ਵੀ ਭਾਸ਼ਾ ਵਿੱਚੋਂ ਲੰਘਦੇ ਹਨ। ਇਸੇ ਕਾਰਨ , ਮਾਤ-ਭਾਸ਼ਾ ਹਰੇਕ ਰਾਸ਼ਟਰ ਦੀ ਪਹਿਚਾਣ ਦਾ ਤੱਤ ਹੈ। ਜਦੋਂ ਇੱਕ ਭਾਸ਼ਾ ਖ਼ਤਮ ਹੁੰਦੀ ਹੈ , ਸ਼ਬਦਾਂ ਤੋਂ ਇਲਾਵਾ ਹੋਰ ਬਹੁਤ ਕੁਝ ਵੀ ਖ਼ਤਮ ਹੋ ਜਾਂਦਾ ਹੈ। ਅਤੇ ਇਹ ਸਭ ਕੁਝ 21 ਫ਼ਰਵਰੀ ਨੂੰ ਮਨਾਇਆ ਜਾਣਾ ਜ਼ਰੂਰੀ ਹੈ। ਲੋਕਾਂ ਨੂੰ ਭਾਸ਼ਾਵਾਂ ਦੇ ਮਤਲਬ ਬਾਰੇ ਸਮਝਣਾ ਚਾਹੀਦਾ ਹੈ। ਅਤੇ ਉਹਨਾਂ ਨੂੰ ਸੋਚਣਾ ਚਾਹੀਦਾ ਹੈ ਕਿ ਉਹ ਭਾਸ਼ਾਵਾਂ ਨੂੰ ਬਚਾਉਣ ਲਈ ਕੀ ਕਰ ਸਕਦੇ ਹਨ। ਇਸਲਈ ਆਪਣੀ ਭਾਸ਼ਾ ਨੂੰ ਇਹ ਦਰਸਾਉ ਕਿ ਇਹ ਤੁਹਾਡੇ ਲਈ ਜ਼ਰੂਰੀ ਹੈ! ਸ਼ਾਇਦ ਤੁਸੀਂ ਇਸਲਈ ਕੇਕ ਤਿਆਰ ਕਰ ਸਕਦੇ ਹੋ ? ਅਤੇ ਇਸ ਉੱਤੇ ਸ਼ਾਨਦਾਰ ਲਿਖਾਈ ਲਿਖ ਸਕਦੇ ਹੋ। ਬੇਸ਼ੱਕ , ਆਪਣੀ ‘ਮਾਤ-ਭਾਸ਼ਾ ’ ਵਿੱਚ!