ਪ੍ਹੈਰਾ ਕਿਤਾਬ

pa ਸਕੂਲ ਵਿੱਚ   »   el Στο σχολείο

4 [ਚਾਰ]

ਸਕੂਲ ਵਿੱਚ

ਸਕੂਲ ਵਿੱਚ

4 [τέσσερα]

4 [téssera]

Στο σχολείο

Sto scholeío

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਯੂਨਾਨੀ ਖੇਡੋ ਹੋਰ
ਅਸੀਂ ਕਿੱਥੇ ਹਾਂ? Π----ί-----; Π__ ε_______ Π-ύ ε-μ-σ-ε- ------------ Πού είμαστε; 0
P-ú-e-m-s-e? P__ e_______ P-ú e-m-s-e- ------------ Poú eímaste?
ਅਸੀਂ ਸਕੂਲ ਵਿੱਚ ਹਾਂ। Ε-μα-----τ- σχ-λ-ίο. Ε______ σ__ σ_______ Ε-μ-σ-ε σ-ο σ-ο-ε-ο- -------------------- Είμαστε στο σχολείο. 0
Eí----e s-- s-h--eío. E______ s__ s________ E-m-s-e s-o s-h-l-í-. --------------------- Eímaste sto scholeío.
ਅਸੀਂ ਜਮਾਤ ਵਿੱਚ / ਇੱਕ ਸਬਕ ਸਿੱਖ ਰਹੇ ਹਾਂ। Έχο-με-μ-θημ-. Έ_____ μ______ Έ-ο-μ- μ-θ-μ-. -------------- Έχουμε μάθημα. 0
É-ho-m---á--ē-a. É______ m_______ É-h-u-e m-t-ē-a- ---------------- Échoume máthēma.
ਇਹ ਵਿਦਿਆਰਥੀ / ਵਿਦਿਆਰਥਣਾਂ ਹਨ। Αυτ---ε-ν-- οι -------. Α____ ε____ ο_ μ_______ Α-τ-ί ε-ν-ι ο- μ-θ-τ-ς- ----------------------- Αυτοί είναι οι μαθητές. 0
A---í -í--i-oi--a--ēté-. A____ e____ o_ m________ A-t-í e-n-i o- m-t-ē-é-. ------------------------ Autoí eínai oi mathētés.
ਉਹ ਅਧਿਆਪਕ ਹੈ। Α-τ- -ίν-ι - δασκ-λα. Α___ ε____ η δ_______ Α-τ- ε-ν-ι η δ-σ-ά-α- --------------------- Αυτή είναι η δασκάλα. 0
A-tḗ -ína----d--ká-a. A___ e____ ē d_______ A-t- e-n-i ē d-s-á-a- --------------------- Autḗ eínai ē daskála.
ਉਹ ਜਮਾਤ ਹੈ। Α--- ---αι-- τ--η. Α___ ε____ η τ____ Α-τ- ε-ν-ι η τ-ξ-. ------------------ Αυτή είναι η τάξη. 0
A-tḗ-e---i-- ----. A___ e____ ē t____ A-t- e-n-i ē t-x-. ------------------ Autḗ eínai ē táxē.
ਅਸੀਂ ਕੀ ਕਰ ਰਹੇ / ਰਹੀਆਂ ਹਾਂ? Τι-κ-νο--ε; Τ_ κ_______ Τ- κ-ν-υ-ε- ----------- Τι κάνουμε; 0
Ti---n----? T_ k_______ T- k-n-u-e- ----------- Ti kánoume?
ਅਸੀਂ ਸਿੱਖ ਰਹੇ / ਰਹੀਆਂ ਹਾਂ। Μ---------. Μ__________ Μ-θ-ί-ο-μ-. ----------- Μαθαίνουμε. 0
Math-í-oum-. M___________ M-t-a-n-u-e- ------------ Mathaínoume.
ਅਸੀਂ ਇੱਕ ਭਾਸ਼ਾ ਸਿੱਖ ਰਹੇ / ਰਹੀਆਂ ਹਾਂ। Μ-θα---υ-ε-μία-γ-ώσσα. Μ_________ μ__ γ______ Μ-θ-ί-ο-μ- μ-α γ-ώ-σ-. ---------------------- Μαθαίνουμε μία γλώσσα. 0
Ma--aín---e-mía gl---a. M__________ m__ g______ M-t-a-n-u-e m-a g-ṓ-s-. ----------------------- Mathaínoume mía glṓssa.
ਮੈਂ ਅੰਗਰੇਜ਼ੀ ਸਿੱਖਦਾ / ਸਿੱਖਦੀ ਹਾਂ। Ε-- μ-θ-------γλ-κά. Ε__ μ______ α_______ Ε-ώ μ-θ-ί-ω α-γ-ι-ά- -------------------- Εγώ μαθαίνω αγγλικά. 0
Eg- --thaínō angli--. E__ m_______ a_______ E-ṓ m-t-a-n- a-g-i-á- --------------------- Egṓ mathaínō angliká.
ਤੂੰ ਸਪੇਨੀ ਸਿੱਖਦਾ / ਸਿੱਖਦੀ ਹੈਂ । Ε-- μα-αίν-ι--ισπα---ά. Ε__ μ________ ι________ Ε-ύ μ-θ-ί-ε-ς ι-π-ν-κ-. ----------------------- Εσύ μαθαίνεις ισπανικά. 0
Esý ma-ha-n-is -s-anik-. E__ m_________ i________ E-ý m-t-a-n-i- i-p-n-k-. ------------------------ Esý mathaíneis ispaniká.
ਉਹ ਜਰਮਨ ਸਿੱਖਦਾ ਹੈ। Α-τός--α----ει-γ-ρ----κ-. Α____ μ_______ γ_________ Α-τ-ς μ-θ-ί-ε- γ-ρ-α-ι-ά- ------------------------- Αυτός μαθαίνει γερμανικά. 0
Au--s -atha---i g-r-an--á. A____ m________ g_________ A-t-s m-t-a-n-i g-r-a-i-á- -------------------------- Autós mathaínei germaniká.
ਅਸੀਂ ਫਰਾਂਸੀਸੀ ਸਿੱਖਦੇ ਹਾਂ। Ε-ε---μ-θα-νουμ--γ-λ-ι-ά. Ε____ μ_________ γ_______ Ε-ε-ς μ-θ-ί-ο-μ- γ-λ-ι-ά- ------------------------- Εμείς μαθαίνουμε γαλλικά. 0
E--í- -at----o----gal-iká. E____ m__________ g_______ E-e-s m-t-a-n-u-e g-l-i-á- -------------------------- Emeís mathaínoume galliká.
ਤੁਸੀਂ ਸਭ ਇਟਾਲੀਅਨ ਸਿੱਖਦੇ / ਸਿੱਖਦੀਆਂ ਹੋ। Εσ-ίς-μα-αίνετε---α--κ-. Ε____ μ________ ι_______ Ε-ε-ς μ-θ-ί-ε-ε ι-α-ι-ά- ------------------------ Εσείς μαθαίνετε ιταλικά. 0
Es-ís ma----n-----ta--k-. E____ m_________ i_______ E-e-s m-t-a-n-t- i-a-i-á- ------------------------- Eseís mathaínete italiká.
ਉਹ ਰੂਸੀ ਸਿੱਖਦੇ / ਸਿੱਖਦੀਆਂ ਹਨ। Αυ--- μ--αί-ου- ρω--κ-. Α____ μ________ ρ______ Α-τ-ί μ-θ-ί-ο-ν ρ-σ-κ-. ----------------------- Αυτοί μαθαίνουν ρωσικά. 0
A--oí-m--h--n----rōs-k-. A____ m_________ r______ A-t-í m-t-a-n-u- r-s-k-. ------------------------ Autoí mathaínoun rōsiká.
ਭਾਸ਼ਾਂਵਾਂ ਸਿੱਖਣਾ ਦਿਲਚਸਪ ਹੁੰਦਾ ਹੈ। Το να μα--ίνει- ----σε--ε-ναι-εν---φέρο-. Τ_ ν_ μ________ γ______ ε____ ε__________ Τ- ν- μ-θ-ί-ε-ς γ-ώ-σ-ς ε-ν-ι ε-δ-α-έ-ο-. ----------------------------------------- Το να μαθαίνεις γλώσσες είναι ενδιαφέρον. 0
To--- -a----ne-s glṓ---s -ína- endi---ér--. T_ n_ m_________ g______ e____ e___________ T- n- m-t-a-n-i- g-ṓ-s-s e-n-i e-d-a-h-r-n- ------------------------------------------- To na mathaíneis glṓsses eínai endiaphéron.
ਅਸੀਂ ਲੋਕਾਂ ਨੂੰ ਸਮਝਣਾ ਚਾਹੁੰਦੇ / ਚਾਹੁੰਦੀਆਂ ਹਾਂ। Θέλου-- ν--κα-----α--ουμ- το-- ανθρ-π-υ-. Θ______ ν_ κ_____________ τ___ α_________ Θ-λ-υ-ε ν- κ-τ-λ-β-ί-ο-μ- τ-υ- α-θ-ώ-ο-ς- ----------------------------------------- Θέλουμε να καταλαβαίνουμε τους ανθρώπους. 0
T---------- --t------nou-- --u---n-h-ṓpou-. T_______ n_ k_____________ t___ a__________ T-é-o-m- n- k-t-l-b-í-o-m- t-u- a-t-r-p-u-. ------------------------------------------- Théloume na katalabaínoume tous anthrṓpous.
ਅਸੀਂ ਲੋਕਾਂ ਨਾਲ ਗੱਲਬਾਤ ਕਰਨਾ ਚਾਹੁੰਦੇ / ਚਾਹੁੰਦੀਆਂ ਹਾਂ। Θ--ο-μ--ν- ---ά-ε -- του- α--ρώπους. Θ______ ν_ μ_____ μ_ τ___ α_________ Θ-λ-υ-ε ν- μ-λ-μ- μ- τ-υ- α-θ-ώ-ο-ς- ------------------------------------ Θέλουμε να μιλάμε με τους ανθρώπους. 0
Théloume na m--á-- m- t-us -n-h--p--s. T_______ n_ m_____ m_ t___ a__________ T-é-o-m- n- m-l-m- m- t-u- a-t-r-p-u-. -------------------------------------- Théloume na miláme me tous anthrṓpous.

ਮਾਤ-ਭਾਸ਼ਾ ਦਿਵਸ

ਕੀ ਤੁਸੀਂ ਆਪਣੀ ਮਾਤ-ਭਾਸ਼ਾ ਨੂੰ ਪਿਆਰ ਕਰਦੇ ਹੋ ? ਫੇਰ ਤੁਹਾਨੂੰ ਭਵਿੱਖ ਵਿੱਚ ਇਸਨੂੰ ਮਨਾਉਣਾ ਚਾਹੀਦਾ ਹੈ! ਅਤੇ ਹਮੇਸ਼ਾਂ 21 ਫ਼ਰਵਰੀ ਨੂੰ! ਇਹ ਅੰਤਰ-ਰਾਸ਼ਟਰੀ ਮਾਤ-ਭਾਸ਼ਾ ਦਿਵਸ ਹੈ। ਇਹ ਸਾਲ 2000 ਤੋਂ ਹਰ ਸਾਲ ਮਨਾਇਆ ਜਾ ਰਿਹਾ ਹੈ। ਇਸ ਦਿਵਸ ਨੂੰ UNESCO ਨੇ ਸਥਾਪਿਤ ਕੀਤਾ ਸੀ। UNESCO ਯੂਨਾਇਟਿਡ ਨੇਸ਼ਨਜ਼ ( UN) ਦੀ ਇੱਕ ਸੰਸਥਾ ਹੈ। ਇਹ ਵਿਗਿਆਨ , ਸਾਹਿਤ , ਅਤੇ ਸਭਿਅਤਾ ਦੇ ਵਿਸ਼ਿਆਂ ਨਾਲ ਸੰਬੰਧਤ ਹੈ। UNESCO ਮਨੁੱਖਤਾ ਦੇ ਸਭਿਆਚਾਰਕ ਵਿਰਸੇ ਨੂੰ ਬਚਾਉਣ ਲਈ ਉੱਦਮ ਕਰਦੀ ਹੈ। ਭਾਸ਼ਾਵਾਂ ਵੀ ਸਭਿਆਚਾਰਕ ਵਿਰਸਾ ਹਨ। ਇਸਲਈ , ਇਹਨਾਂ ਨੂੰ ਜ਼ਰੂਰ ਬਚਾਉਣਾ , ਉਪਜਾਉਣਾ , ਅਤੇ ਉੱਨਤ ਕਰਨਾ ਚਾਹੀਦਾ ਹੈ। ਭਾਸ਼ਾਈ ਵਿਭਿੰਨਤਾ ਦਾ ਦਿਨ 21 ਫ਼ਰਵਰੀ ਨੂੰ ਮਨਾਇਆ ਜਾਂਦਾ ਹੈ। ਵਿਸ਼ਵ ਭਰ ਵਿੱਚ ਅੰਦਾਜ਼ਨ 6,000 ਤੋਂ 7,000 ਭਾਸ਼ਾਵਾਂ ਹਨ। ਪਰ , ਇਹਨਾਂ ਵਿੱਚੋਂ ਅੱਧੀਆਂ ਨੂੰ ਅਲੋਪ ਹੋਣ ਦਾ ਡਰ ਹੈ। ਹਰੇਕ ਦੋ ਹਫ਼ਤੇ ਬਾਦ , ਇੱਕ ਭਾਸ਼ਾ ਹਮੇਸ਼ਾਂ ਲਈ ਅਲੋਪ ਹੋ ਜਾਂਦੀ ਹੈ। ਫੇਰ ਵੀ ਹਰੇਕ ਭਾਸ਼ਾ ਜਾਣਕਾਰੀ ਦਾ ਇੱਕ ਵਿਸ਼ਾਲ ਖਜ਼ਾਨਾ ਹੈ। ਇੱਕ ਰਾਸ਼ਟਰ ਦੇ ਲੋਕਾਂ ਦੀ ਜਾਣਕਾਰੀ ਭਾਸ਼ਾਵਾਂ ਵਿੱਚ ਸੰਭਾਲੀ ਹੁੰਦੀ ਹੈ। ਇੱਕ ਰਾਸ਼ਟਰ ਦੇ ਲੋਕਾਂ ਦਾ ਇਤਿਹਾਸ ਇਸਦੀ ਭਾਸ਼ਾ ਵਿੱਚ ਝਲਕਦਾ ਹੈ। ਤਜਰਬੇ ਅਤੇ ਰਿਵਾਜ਼ ਵੀ ਭਾਸ਼ਾ ਵਿੱਚੋਂ ਲੰਘਦੇ ਹਨ। ਇਸੇ ਕਾਰਨ , ਮਾਤ-ਭਾਸ਼ਾ ਹਰੇਕ ਰਾਸ਼ਟਰ ਦੀ ਪਹਿਚਾਣ ਦਾ ਤੱਤ ਹੈ। ਜਦੋਂ ਇੱਕ ਭਾਸ਼ਾ ਖ਼ਤਮ ਹੁੰਦੀ ਹੈ , ਸ਼ਬਦਾਂ ਤੋਂ ਇਲਾਵਾ ਹੋਰ ਬਹੁਤ ਕੁਝ ਵੀ ਖ਼ਤਮ ਹੋ ਜਾਂਦਾ ਹੈ। ਅਤੇ ਇਹ ਸਭ ਕੁਝ 21 ਫ਼ਰਵਰੀ ਨੂੰ ਮਨਾਇਆ ਜਾਣਾ ਜ਼ਰੂਰੀ ਹੈ। ਲੋਕਾਂ ਨੂੰ ਭਾਸ਼ਾਵਾਂ ਦੇ ਮਤਲਬ ਬਾਰੇ ਸਮਝਣਾ ਚਾਹੀਦਾ ਹੈ। ਅਤੇ ਉਹਨਾਂ ਨੂੰ ਸੋਚਣਾ ਚਾਹੀਦਾ ਹੈ ਕਿ ਉਹ ਭਾਸ਼ਾਵਾਂ ਨੂੰ ਬਚਾਉਣ ਲਈ ਕੀ ਕਰ ਸਕਦੇ ਹਨ। ਇਸਲਈ ਆਪਣੀ ਭਾਸ਼ਾ ਨੂੰ ਇਹ ਦਰਸਾਉ ਕਿ ਇਹ ਤੁਹਾਡੇ ਲਈ ਜ਼ਰੂਰੀ ਹੈ! ਸ਼ਾਇਦ ਤੁਸੀਂ ਇਸਲਈ ਕੇਕ ਤਿਆਰ ਕਰ ਸਕਦੇ ਹੋ ? ਅਤੇ ਇਸ ਉੱਤੇ ਸ਼ਾਨਦਾਰ ਲਿਖਾਈ ਲਿਖ ਸਕਦੇ ਹੋ। ਬੇਸ਼ੱਕ , ਆਪਣੀ ‘ਮਾਤ-ਭਾਸ਼ਾ ’ ਵਿੱਚ!