ਪ੍ਹੈਰਾ ਕਿਤਾਬ

pa ਪੇਅ – ਪਦਾਰਥ   »   el Ποτά

12 [ਬਾਰਾਂ]

ਪੇਅ – ਪਦਾਰਥ

ਪੇਅ – ਪਦਾਰਥ

12 [δώδεκα]

12 [dṓdeka]

Ποτά

Potá

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਯੂਨਾਨੀ ਖੇਡੋ ਹੋਰ
ਮੈਂ ਚਾਹ ਪੀਂਦਾ / ਪੀਂਦੀ ਹਾਂ। (--ώ) -ίνω-τσ-ι. (____ Π___ τ____ (-γ-) Π-ν- τ-ά-. ---------------- (Εγώ) Πίνω τσάι. 0
P--á P___ P-t- ---- Potá
ਮੈਂ ਕਾਫੀ ਪੀਂਦਾ / ਪੀਂਦੀ ਹਾਂ। (Εγ-- Πί----αφέ. (____ Π___ κ____ (-γ-) Π-ν- κ-φ-. ---------------- (Εγώ) Πίνω καφέ. 0
P--á P___ P-t- ---- Potá
ਮੈਂ ਮਿਨਰਲ ਵਾਟਰ ਪੀਂਦਾ / ਪੀਂਦੀ ਹਾਂ। (Εγώ) Πί-ω-μ-ταλλι---ν-ρ-. (____ Π___ μ________ ν____ (-γ-) Π-ν- μ-τ-λ-ι-ό ν-ρ-. -------------------------- (Εγώ) Πίνω μεταλλικό νερό. 0
(--ṓ)---nō--sá-. (____ P___ t____ (-g-) P-n- t-á-. ---------------- (Egṓ) Pínō tsái.
ਕੀ ਤੂੰ ਨਿੰਬੂ ਵਾਲੀ ਚਾਹ ਪੀਂਦਾ / ਪੀਂਦੀ ਹੈਂ? Πίν-ις-το -σάι -- λεμό-ι; Π_____ τ_ τ___ μ_ λ______ Π-ν-ι- τ- τ-ά- μ- λ-μ-ν-; ------------------------- Πίνεις το τσάι με λεμόνι; 0
(Egṓ) --n----ái. (____ P___ t____ (-g-) P-n- t-á-. ---------------- (Egṓ) Pínō tsái.
ਕੀ ਤੂੰ ਸ਼ੱਕਰ ਵਾਲੀ ਚਾਹ ਪੀਂਦਾ / ਪੀਂਦੀ ਹੈਂ? Π---ι- --ν----έ με--ά-αρη; Π_____ τ__ κ___ μ_ ζ______ Π-ν-ι- τ-ν κ-φ- μ- ζ-χ-ρ-; -------------------------- Πίνεις τον καφέ με ζάχαρη; 0
(-g-) -í-ō-----. (____ P___ t____ (-g-) P-n- t-á-. ---------------- (Egṓ) Pínō tsái.
ਕੀ ਤੂੰ ਬਰਫ ਵਾਲਾ ਪਾਣੀ ਪੀਂਦਾ / ਪੀਂਦੀ ਹੈਂ? Πί-ει--το -ερ- -ε-π--ο; Π_____ τ_ ν___ μ_ π____ Π-ν-ι- τ- ν-ρ- μ- π-γ-; ----------------------- Πίνεις το νερό με πάγο; 0
(Eg-)-Pín----ph-. (____ P___ k_____ (-g-) P-n- k-p-é- ----------------- (Egṓ) Pínō kaphé.
ਇੱਥੇ ਇੱਕ ਪਾਰਟੀ ਚੱਲ ਰਹੀ ਹੈ। Ε-ώ----ετα----- --ρ-ι. Ε__ γ______ έ__ π_____ Ε-ώ γ-ν-τ-ι έ-α π-ρ-ι- ---------------------- Εδώ γίνεται ένα πάρτι. 0
(E--) --------hé. (____ P___ k_____ (-g-) P-n- k-p-é- ----------------- (Egṓ) Pínō kaphé.
ਲੋਕ ਸ਼ੈਂਪੇਨ ਪੀ ਰਹੇ ਹਨ। Ο --σ--ς-πί------μπ-νι-. Ο κ_____ π____ σ________ Ο κ-σ-ο- π-ν-ι σ-μ-ά-ι-. ------------------------ Ο κόσμος πίνει σαμπάνια. 0
(E-ṓ)--ín--k-p--. (____ P___ k_____ (-g-) P-n- k-p-é- ----------------- (Egṓ) Pínō kaphé.
ਲੋਕ ਸ਼ਰਾਬ ਅਤੇ ਬੀਅਰ ਪੀ ਰਹੇ ਹਨ। Ο --σ-ος -ί-ει --α-ί -αι μ-ύρα. Ο κ_____ π____ κ____ κ__ μ_____ Ο κ-σ-ο- π-ν-ι κ-α-ί κ-ι μ-ύ-α- ------------------------------- Ο κόσμος πίνει κρασί και μπύρα. 0
(-gṓ)------m---l--k- --r-. (____ P___ m________ n____ (-g-) P-n- m-t-l-i-ó n-r-. -------------------------- (Egṓ) Pínō metallikó neró.
ਕੀ ਤੂੰ ਮਦਿਰਾ ਪੀਂਦਾ / ਪੀਂਦੀ ਹੈ? Π----ς-αλ--ό-; Π_____ α______ Π-ν-ι- α-κ-ό-; -------------- Πίνεις αλκοόλ; 0
(Egṓ) Pí-- -et-l-i----e--. (____ P___ m________ n____ (-g-) P-n- m-t-l-i-ó n-r-. -------------------------- (Egṓ) Pínō metallikó neró.
ਕੀ ਤੂੰ ਵਿਸਕੀ ਪੀਂਦਾ / ਪੀਂਦੀ ਹੈਂ? Π-νε-- ο---κ-; Π_____ ο______ Π-ν-ι- ο-ί-κ-; -------------- Πίνεις ουίσκι; 0
(Egṓ)--ínō met---i-- neró. (____ P___ m________ n____ (-g-) P-n- m-t-l-i-ó n-r-. -------------------------- (Egṓ) Pínō metallikó neró.
ਕੀ ਤੂੰ ਕੋਲਾ ਦੇ ਨਾਲ ਰਮ ਪੀਂਦਾ / ਪੀਂਦੀ ਹੈਂ? Π-νει- C--a--o-a -----ύ--; Π_____ C________ μ_ ρ_____ Π-ν-ι- C-c---o-a μ- ρ-ύ-ι- -------------------------- Πίνεις Coca-Cola με ρούμι; 0
Pí--i- to-t-----e--e-ón-? P_____ t_ t___ m_ l______ P-n-i- t- t-á- m- l-m-n-? ------------------------- Píneis to tsái me lemóni?
ਮੈਨੂੰ ਸ਼ੈਂਪੇਨ ਚੰਗੀ ਨਹੀਂ ਲੱਗਦੀ। Δ-------αρέ-ε- - σ--π--ια. Δ__ μ__ α_____ η σ________ Δ-ν μ-υ α-έ-ε- η σ-μ-ά-ι-. -------------------------- Δεν μου αρέσει η σαμπάνια. 0
P-n--s--- tsái -- l--ó--? P_____ t_ t___ m_ l______ P-n-i- t- t-á- m- l-m-n-? ------------------------- Píneis to tsái me lemóni?
ਮੈਨੂੰ ਸ਼ਰਾਬ ਚੰਗੀ ਨਹੀਂ ਲੱਗਦੀ। Δεν--ου αρέσ-ι το κ-ασ-. Δ__ μ__ α_____ τ_ κ_____ Δ-ν μ-υ α-έ-ε- τ- κ-α-ί- ------------------------ Δεν μου αρέσει το κρασί. 0
P--ei-----ts-i-m---e-óni? P_____ t_ t___ m_ l______ P-n-i- t- t-á- m- l-m-n-? ------------------------- Píneis to tsái me lemóni?
ਮੈਨੂੰ ਬੀਅਰ ਚੰਗੀ ਨਹੀਂ ਲੱਗਦੀ। Δε----- αρέ----η-----α. Δ__ μ__ α_____ η μ_____ Δ-ν μ-υ α-έ-ε- η μ-ύ-α- ----------------------- Δεν μου αρέσει η μπύρα. 0
P-neis-to--k-phé -e-zá--ar-? P_____ t__ k____ m_ z_______ P-n-i- t-n k-p-é m- z-c-a-ē- ---------------------------- Píneis ton kaphé me zácharē?
ਬੱਚੇ ਨੂੰ ਦੁੱਧ ਚੰਗਾ ਲੱਗਦਾ ਹੈ। Σ-----ρό---έ--ι--- γά--. Σ__ μ___ α_____ τ_ γ____ Σ-ο μ-ρ- α-έ-ε- τ- γ-λ-. ------------------------ Στο μωρό αρέσει το γάλα. 0
Pí-eis t-- -aph---e z---arē? P_____ t__ k____ m_ z_______ P-n-i- t-n k-p-é m- z-c-a-ē- ---------------------------- Píneis ton kaphé me zácharē?
ਬੱਚੇ ਨੂੰ ਨਾਰੀਅਲ ਅਤੇ ਸੇਬ ਦਾ ਰਸ ਚੰਗਾ ਲੱਗਦਾ ਹੈ। Σ-- -αι-ί--ρέ--ι το--α-ά---α- - χυμ----ήλ-υ. Σ__ π____ α_____ τ_ κ____ κ__ ο χ____ μ_____ Σ-ο π-ι-ί α-έ-ε- τ- κ-κ-ο κ-ι ο χ-μ-ς μ-λ-υ- -------------------------------------------- Στο παιδί αρέσει το κακάο και ο χυμός μήλου. 0
Pín-is--on -ap-é me-zá--ar-? P_____ t__ k____ m_ z_______ P-n-i- t-n k-p-é m- z-c-a-ē- ---------------------------- Píneis ton kaphé me zácharē?
ਇਸਤਰੀ ਨੂੰ ਸੰਤਰੇ ਅਤੇ ਅੰਗੂਰ ਦਾ ਰਸ ਚੰਗਾ ਲੱਗਦਾ ਹੈ। Σ-- ---αί-α--ρ-σει ο-χυ--- --ρ--κ-λ---αι-----μ-ς--κ---πφρου-. Σ__ γ______ α_____ ο χ____ π________ κ__ ο χ____ γ___________ Σ-η γ-ν-ί-α α-έ-ε- ο χ-μ-ς π-ρ-ο-ά-ι κ-ι ο χ-μ-ς γ-ρ-ι-φ-ο-τ- ------------------------------------------------------------- Στη γυναίκα αρέσει ο χυμός πορτοκάλι και ο χυμός γκρέιπφρουτ. 0
Pí-eis-t- ---ó -e---go? P_____ t_ n___ m_ p____ P-n-i- t- n-r- m- p-g-? ----------------------- Píneis to neró me págo?

ਭਾਸ਼ਾ ਵਜੋਂ ਸੰਕੇਤ

ਲੋਕਾਂ ਨੇ ਸੰਚਾਰ ਲਈ ਭਾਸ਼ਾਵਾਂ ਦੀ ਸਿਰਜਣਾ ਕੀਤੀ। ਇੱਥੋਂ ਤੱਕ ਕਿ ਬੋਲੇ ਜਾਂ ਘੱਟ ਸੁਣਾਈ ਦੇਣ ਵਾਲਿਆਂ ਦੀ ਆਪਣੀ ਵੱਖਰੀ ਭਾਸ਼ਾ ਹੈ। ਇਹ ਸੰਕੇਤਕ ਭਾਸ਼ਾ ਹੈ, ਸਾਰੇ ਸੁਣਨ ਦੇ ਅਯੋਗ ਵਿਅਕਤੀਆਂ ਦੀ ਮੁਢਲੀ ਭਾਸ਼ਾ। ਇਸਦੀ ਬਣਤਰ ਸੰਯੁਕਤ ਚਿਨ੍ਹਾਂ 'ਤੇ ਆਧਾਰਿਤ ਹੈ। ਇਸਨਾਲ ਇਹ ਦ੍ਰਿਸ਼ਟੀ ਭਾਸ਼ਾ, ਜਾਂ ‘ਦਿਸਣਯੋਗ’ ਬਣ ਜਾਂਦੀ ਹੈ। ਇਸਲਈ, ਕੀ ਸੰਕੇਤਕ ਭਾਸ਼ਾ ਅੰਤਰ-ਰਾਸ਼ਟਰੀ ਪੱਧਰ 'ਤੇ ਸਮਝੀ ਜਾ ਸਕਦੀ ਹੈ? ਨਹੀਂ, ਸੰਕੇਤਾਂ ਦੀਆਂ ਵੀ ਵੱਖ-ਵੱਖ ਰਾਸ਼ਟਰੀ ਭਾਸ਼ਾਵਾਂ ਹੁੰਦੀਆਂ ਹਨ। ਹਰੇਕ ਦੇਸ਼ ਦੀ ਆਪਣੀ ਨਿੱਜੀ ਸੰਕੇਤਕ ਭਾਸ਼ਾ ਹੈ। ਅਤੇ ਇਹ ਦੇਸ਼ ਦੇ ਸਭਿਆਚਾਰ ਨਾਲ ਪ੍ਰਭਾਵਿਤ ਹੁੰਦੀ ਹੈ। ਕਿਉਂਕਿ ਭਾਸ਼ਾ ਦੀ ਉਤਪੱਤੀ ਹਮੇਸ਼ਾਂ ਸਭਿਆਚਾਰ ਤੋਂ ਹੁੰਦੀ ਹੈ। ਇਹ ਨਾ ਬੋਲੀਆਂ ਜਾਣ ਵਾਲੀਆਂ ਭਾਸ਼ਾਵਾਂ ਲਈ ਵੀ ਸੱਚ ਹੈ। ਪਰ, ਇੱਥੇ, ਇੱਕ ਅੰਤਰ-ਰਾਸ਼ਟਰੀ ਸੰਕੇਤਕ ਭਾਸ਼ਾ ਮੌਜੂਦ ਹੁੰਦੀ ਹੈ। ਪਰ ਇਸਦੇ ਸੰਕੇਤ ਕੁਝ ਵਧੇਰੇ ਗੁੰਝਲਦਾਰ ਹੁੰਦੇ ਹਨ। ਫੇਰ ਵੀ, ਰਾਸ਼ਟਰੀ ਸੰਕੇਤਕ ਭਾਸ਼ਾਵਾਂ ਇਕ-ਦੂਸਰੇ ਨਾਲ ਮਿਲਦੀਆਂ ਹਨ। ਬਹੁਤ ਸਾਰੇ ਸੰਕੇਤ ਮਹੱਤਵਪੂਰਨ ਹੁੰਦੇ ਹਨ। ਉਨ੍ਹਾਂ ਦਾ ਰੁਝਾਨ ਉਨ੍ਹਾਂ ਦੁਆਰਾ ਦਰਸਾਈਆਂ ਜਾਂਦੀਆਂ ਵਸਤੂਆਂ ਦੇ ਆਕਾਰ ਵੱਲ ਹੁੰਦਾ ਹੈ। ਸਭ ਤੋਂ ਵੱਡੇ ਪੱਧਰ 'ਤੇ ਵਰਤੀ ਜਾਣ ਵਾਲੀ ਸੰਕੇਤਕ ਭਾਸ਼ਾ ਅਮੈਰੀਕਨ ਸਾਈਨ ਲੈਂਗੁਏਜ ਹੈ। ਸੰਕੇਤਕ ਭਾਸ਼ਾਵਾਂ ਸੰਪੂਰਨ-ਭਾਸ਼ਾਵਾਂ ਵਜੋਂ ਪਛਾਣੀਆਂ ਜਾਂਦੀਆਂ ਹਨ। ਉਨ੍ਹਾਂ ਦੀ ਆਪਣੀ ਨਿੱਜੀ ਵਿਆਕਰਣ ਹੁੰਦੀ ਹੈ। ਪਰ ਇਹ ਬੋਲੀਆਂ ਜਾਣ ਵਾਲੀਆਂ ਭਾਸ਼ਾਵਾਂ ਦੀ ਵਿਆਕਰਣ ਨਾਲੋਂ ਵੱਖਰੀ ਹੁੰਦੀ ਹੈ। ਨਤੀਜੇ ਵਜੋਂ, ਸੰਕੇਤਕ ਭਾਸ਼ਾ ਅੱਖਰ ਤੋਂ ਅੱਖਰ ਅਨੁਵਾਦ ਨਹੀਂ ਕੀਤੀ ਜਾ ਸਕਦੀ। ਭਾਵੇਂ ਕਿ, ਸੰਕੇਤਕ ਭਾਸ਼ਾਵਾਂ ਦੇ ਦੁਭਾਸ਼ੀਏ ਮੌਜੂਦ ਹੁੰਦੇ ਹਨ। ਸੰਕੇਤਕ ਭਾਸ਼ਾ ਦੁਆਰਾ ਜਾਣਕਾਰੀ ਦਾ ਸੰਚਾਰ ਨਿਰੰਤਰ ਹੁੰਦਾ ਹੈ। ਭਾਵ, ਕੇਵਲ ਇੱਕ ਸੰਕੇਤ ਪੂਰੇ ਵਾਕ ਨੂੰ ਜ਼ਾਹਰ ਕਰ ਸਕਦਾ ਹੈ। ਸੰਕੇਤਕ ਭਾਸ਼ਾ ਵਿੱਚ ਵੀ ਉਪ-ਭਾਸ਼ਾਵਾਂ ਹੁੰਦੀਆਂ ਹਨ। ਖੇਤਰੀ ਵਿਸ਼ੇਸ਼ਤਾਵਾਂ ਦੇ ਆਪਣੇ ਨਿੱਜੀ ਸੰਕੇਤ ਹੁੰਦੇ ਹਨ। ਅਤੇ ਹਰੇਕ ਸੰਕੇਤਕ ਭਾਸ਼ਾ ਦਾ ਆਪਣਾ ਨਿੱਜੀ ਸਵਰ-ਉਚਾਰਨ ਹੁੰਦਾ ਹੈ। ਇਹ ਸੰਕੇਤਾਂ ਲਈ ਵੀ ਲਾਗੂ ਹੁੰਦਾ ਹੈ: ਸਾਡਾ ਲਹਿਜਾ ਸਾਡੇ ਮੁੱਢ ਨੂੰ ਦਰਸਾਉਂਦਾ ਹੈ।