ਪ੍ਹੈਰਾ ਕਿਤਾਬ

pa ਕੁਝ ਚੰਗਾ ਲੱਗਣਾ   »   el θα ήθελα κάτι

70 [ਸੱਤਰ]

ਕੁਝ ਚੰਗਾ ਲੱਗਣਾ

ਕੁਝ ਚੰਗਾ ਲੱਗਣਾ

70 [εβδομήντα]

70 [ebdomḗnta]

θα ήθελα κάτι

tha ḗthela káti

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਯੂਨਾਨੀ ਖੇਡੋ ਹੋਰ
ਕੀ ਤੁਸੀਂ ਸਿਗਰਟ ਪੀਣੀ ਹੈ? Θα θ-λ-τ-----κ-πνίσε-ε; Θ_ θ_____ ν_ κ_________ Θ- θ-λ-τ- ν- κ-π-ί-ε-ε- ----------------------- Θα θέλατε να καπνίσετε; 0
th--ḗ--e------i t__ ḗ_____ k___ t-a ḗ-h-l- k-t- --------------- tha ḗthela káti
ਕੀ ਤੁਸੀਂ ਨੱਚਣਾ ਹੈ? Θα θέλατ--ν---ορέψ-τ-; Θ_ θ_____ ν_ χ________ Θ- θ-λ-τ- ν- χ-ρ-ψ-τ-; ---------------------- Θα θέλατε να χορέψετε; 0
t--------- -á-i t__ ḗ_____ k___ t-a ḗ-h-l- k-t- --------------- tha ḗthela káti
ਕੀ ਤੂੰ ਟਹਿਲਣਾ ਚਾਹੁੰਦਾ / ਚਾਹੁੰਦੀ ਹੈਂ? Θα-θέ-ατε-να-π-με----ί----; Θ_ θ_____ ν_ π___ π________ Θ- θ-λ-τ- ν- π-μ- π-ρ-π-τ-; --------------------------- Θα θέλατε να πάμε περίπατο; 0
Tha--hé-a-e na kap---e-e? T__ t______ n_ k_________ T-a t-é-a-e n- k-p-í-e-e- ------------------------- Tha thélate na kapnísete?
ਮੈਂ ਸਿਗਰਟ ਪੀਣੀ ਹੈ। Θ- ---------κ---ί--. Θ_ ή____ ν_ κ_______ Θ- ή-ε-α ν- κ-π-ί-ω- -------------------- Θα ήθελα να καπνίσω. 0
Th--t-é---- n- ka-níse-e? T__ t______ n_ k_________ T-a t-é-a-e n- k-p-í-e-e- ------------------------- Tha thélate na kapnísete?
ਕੀ ਤੈਨੂੰ ਸਿਗਰਟ ਚਾਹੀਦੀ ਹੈ? Θα--θε----ένα-τσι----; Θ_ ή_____ έ__ τ_______ Θ- ή-ε-ε- έ-α τ-ι-ά-ο- ---------------------- Θα ήθελες ένα τσιγάρο; 0
Th---hé-a-e ----apn-se-e? T__ t______ n_ k_________ T-a t-é-a-e n- k-p-í-e-e- ------------------------- Tha thélate na kapnísete?
ਉਸਨੂੰ ਸੁਲਗਾੳਣ ਲਈ ਕੁਝ ਚਾਹੀਦਾ ਹੈ? Θα---ελ- --τ-ά. Θ_ ή____ φ_____ Θ- ή-ε-ε φ-τ-ά- --------------- Θα ήθελε φωτιά. 0
T-- -hé-ate-n---h-r-psete? T__ t______ n_ c__________ T-a t-é-a-e n- c-o-é-s-t-? -------------------------- Tha thélate na chorépsete?
ਮੈਂ ਕੁਝ ਪੀਣਾ ਚਾਹੁੰਦਾ / ਚਾਹੁੰਦੀ ਹਾਂ। Θα-ήθελ--ν- -ι- --τ-. Θ_ ή____ ν_ π__ κ____ Θ- ή-ε-α ν- π-ω κ-τ-. --------------------- Θα ήθελα να πιω κάτι. 0
T-a -h-late ---c--ré---te? T__ t______ n_ c__________ T-a t-é-a-e n- c-o-é-s-t-? -------------------------- Tha thélate na chorépsete?
ਮੈਂ ਕੁਝ ਖਾਣਾ ਚਾਹੁੰਦਾ / ਚਾਹੁੰਦੀ ਹਾਂ। Θ- -------α-φά----τι. Θ_ ή____ ν_ φ__ κ____ Θ- ή-ε-α ν- φ-ω κ-τ-. --------------------- Θα ήθελα να φάω κάτι. 0
T-a --é--te-n---h---ps--e? T__ t______ n_ c__________ T-a t-é-a-e n- c-o-é-s-t-? -------------------------- Tha thélate na chorépsete?
ਮੈਂ ਥੋੜ੍ਹਾ ਆਰਾਮ ਕਰਨਾ ਚਾਹੁੰਦਾ / ਚਾਹੁੰਦੀ ਹਾਂ। Θα--θελα--α -εκ-υ--σ-ώ-λί-ο. Θ_ ή____ ν_ ξ_________ λ____ Θ- ή-ε-α ν- ξ-κ-υ-α-τ- λ-γ-. ---------------------------- Θα ήθελα να ξεκουραστώ λίγο. 0
T-- thélate na-páme p--í-at-? T__ t______ n_ p___ p________ T-a t-é-a-e n- p-m- p-r-p-t-? ----------------------------- Tha thélate na páme perípato?
ਮੈਂ ਤੁਹਾਨੂੰ ਕੁਝ ਪੁੱਛਣਾ ਚਾਹੁੰਦਾ / ਚਾਹੁੰਦੀ ਹਾਂ। Θ- ή-ε-- -- --ς---τ--- --τ-. Θ_ ή____ ν_ σ__ ρ_____ κ____ Θ- ή-ε-α ν- σ-ς ρ-τ-σ- κ-τ-. ---------------------------- Θα ήθελα να σας ρωτήσω κάτι. 0
Th---hélat- -a p--- -----at-? T__ t______ n_ p___ p________ T-a t-é-a-e n- p-m- p-r-p-t-? ----------------------------- Tha thélate na páme perípato?
ਮੈਂ ਤੁਹਾਨੂੰ ਬੇਨਤੀ ਕਰਨਾ ਚਾਹੁੰਦਾ / ਚਾਹੁੰਦੀ ਹਾਂ। Θα -θελ--να--α- παρ-κα-έσ----α-κ--ι. Θ_ ή____ ν_ σ__ π_________ γ__ κ____ Θ- ή-ε-α ν- σ-ς π-ρ-κ-λ-σ- γ-α κ-τ-. ------------------------------------ Θα ήθελα να σας παρακαλέσω για κάτι. 0
Tha --é---- na-pá-e per---to? T__ t______ n_ p___ p________ T-a t-é-a-e n- p-m- p-r-p-t-? ----------------------------- Tha thélate na páme perípato?
ਮੈਂ ਕੁਝ ਸੱਦਾ ਦੇਣਾ ਚਾਹੁੰਦਾ / ਚਾਹੁੰਦੀ ਹਾਂ। Θ---θελ--ν- σ-ς-κα--σω-σε-κ---. Θ_ ή____ ν_ σ__ κ_____ σ_ κ____ Θ- ή-ε-α ν- σ-ς κ-λ-σ- σ- κ-τ-. ------------------------------- Θα ήθελα να σας καλέσω σε κάτι. 0
Tha ḗth-l--na--a-ní--. T__ ḗ_____ n_ k_______ T-a ḗ-h-l- n- k-p-í-ō- ---------------------- Tha ḗthela na kapnísō.
ਤੂੰ ਕੀ ਚਾਹੁੰਦਾ / ਚਾਹੁੰਦੀ ਹੈਂ? Τι θ- ----τε -α---α--; Τ_ θ_ θ_____ π________ Τ- θ- θ-λ-τ- π-ρ-κ-λ-; ---------------------- Τι θα θέλατε παρακαλώ; 0
T-- -thel--n- -apn-s-. T__ ḗ_____ n_ k_______ T-a ḗ-h-l- n- k-p-í-ō- ---------------------- Tha ḗthela na kapnísō.
ਕੀ ਤੂੰ ਕਾਫੀ ਪੀਣਾ ਚਾਹੁੰਦਾ / ਚਾਹੁੰਦੀ ਹੈਂ? Θα --λ-τε έ--ν-κα-έ; Θ_ θ_____ έ___ κ____ Θ- θ-λ-τ- έ-α- κ-φ-; -------------------- Θα θέλατε έναν καφέ; 0
T---ḗth-la n---ap-ísō. T__ ḗ_____ n_ k_______ T-a ḗ-h-l- n- k-p-í-ō- ---------------------- Tha ḗthela na kapnísō.
ਜਾਂ ਤੂੰ ਚਾਹ ਪੀਣਾ ਚਾਹੁੰਦਾ / ਚਾਹੁੰਦੀ ਹੈਂ? Ή -ή--ς-θα-π--τ-μ--σ--- -ν- τσ-ι; Ή μ____ θ_ π___________ έ__ τ____ Ή μ-π-ς θ- π-ο-ι-ο-σ-τ- έ-α τ-ά-; --------------------------------- Ή μήπως θα προτιμούσατε ένα τσάι; 0
T---ḗ-he-es-é-- t---á--? T__ ḗ______ é__ t_______ T-a ḗ-h-l-s é-a t-i-á-o- ------------------------ Tha ḗtheles éna tsigáro?
ਅਸੀਂ ਘਰ ਜਾਣਾ ਚਾਹੁੰਦੇ / ਚਾਹੁੰਦੀਆਂ ਹਾਂ। Θ---έλαμ--να -άμ-------. Θ_ θ_____ ν_ π___ σ_____ Θ- θ-λ-μ- ν- π-μ- σ-ί-ι- ------------------------ Θα θέλαμε να πάμε σπίτι. 0
T-a -the-e---na-t-i-á-o? T__ ḗ______ é__ t_______ T-a ḗ-h-l-s é-a t-i-á-o- ------------------------ Tha ḗtheles éna tsigáro?
ਕੀ ਤੈਨੂੰ ਟੈਕਸੀ ਚਾਹੀਦੀ ਹੈ? Θ-----ατε --α-ταξ-; Θ_ θ_____ έ__ τ____ Θ- θ-λ-τ- έ-α τ-ξ-; ------------------- Θα θέλατε ένα ταξί; 0
T-- ḗt---es--n---s-g-ro? T__ ḗ______ é__ t_______ T-a ḗ-h-l-s é-a t-i-á-o- ------------------------ Tha ḗtheles éna tsigáro?
ਉਹ ਟੈਲੀਫੋਨ ਕਰਨਾ ਚਾਹੁੰਦਾ / ਚਾਹੁੰਦੀ ਹੈ। Θ--ήθε--ν -α-κάνου- -να----έ---ο. Θ_ ή_____ ν_ κ_____ έ__ τ________ Θ- ή-ε-α- ν- κ-ν-υ- έ-α τ-λ-φ-ν-. --------------------------------- Θα ήθελαν να κάνουν ένα τηλέφωνο. 0
T-a-ḗthe-- phō---. T__ ḗ_____ p______ T-a ḗ-h-l- p-ō-i-. ------------------ Tha ḗthele phōtiá.

ਦੋ ਭਾਸ਼ਾਵਾਂ = ਦੋ ਬੋਲੀ ਕੇਂਦਰ!

ਸਾਡੇ ਦਿਮਾਗ ਨੂੰ ਕੋਈ ਫ਼ਰਕ ਨਹੀਂ ਪੈਂਦਾ ਜਦੋਂ ਅਸੀਂ ਕੋਈ ਭਾਸ਼ਾ ਸਿੱਖਦੇ ਹਾਂ। ਇਸ ਦਾ ਕਾਰਨ ਇਹ ਹੈ ਕਿ ਇਸ ਕੋਲ ਵੱਖ-ਵੱਖ ਭਾਸ਼ਾਵਾਂ ਲਈ ਵੱਖ-ਵੱਖ ਭੰਡਾਰਨ ਖੇਤਰ ਹੁੰਦੇ ਹਨ। ਉਹ ਸਾਰੀਆਂ ਭਾਸ਼ਾਵਾਂ ਜਿਹੜੀਆਂ ਅਸੀਂ ਸਿੱਖਦੇ ਹਾਂ, ਇਕੱਠੀਆਂ ਭੰਡਾਰਿਤ ਨਹੀਂ ਹੁੰਦੀਆਂ। ਉਹ ਭਾਸ਼ਾਵਾਂ ਜਿਹੜੀਆਂ ਅਸੀਂ ਬਾਲਗਾਂ ਵਜੋਂ ਸਿੱਖਦੇ ਹਾਂ, ਦਾ ਆਪਣਾ ਨਿੱਜੀ ਭੰਡਾਰਨ ਖੇਤਰ ਹੁੰਦਾ ਹੈ। ਭਾਵ, ਦਿਮਾਗ ਨਵੇਂ ਨਿਯਮਾਂ ਦਾ ਸੰਸਾਧਨ ਇੱਕ ਵੱਖਰੇ ਸਥਾਨ ਵਿੱਚ ਕਰਦਾ ਹੈ। ਇਹ ਸਾਡੀ ਮੂਲ ਭਾਸ਼ਾ ਦੇ ਨਾਲ ਭੰਡਾਰਿਤ ਨਹੀਂ ਹੁੰਦੇ। ਦੂਜੇ ਪਾਸੇ, ਦੋਭਾਸ਼ੀਆਂ ਵਜੋਂ ਵੱਡੇ ਹੋਣ ਵਾਲੇ ਵਿਅਕਤੀ ਦਿਮਾਗ ਦਾ ਕੇਵਲ ਇੱਕੋਭਾਗ ਵਰਤਦੇ ਹਨ। ਬਹੁਗਿਣਤੀ ਵਿੱਚ ਅਧਿਐਨ ਇਸ ਨਤੀਜੇ 'ਤੇ ਪਹੁੰਚੇ ਹਨ। ਮਨੋਵਿਗਿਆਨੀਆਂ ਨੇ ਵੱਖ-ਵੱਖ ਜਾਂਚ-ਅਧੀਨ ਵਿਅਕਤੀਆਂ ਦੀ ਜਾਂਚ ਕੀਤੀ। ਇਹ ਜਾਂਚ-ਅਧੀਨ ਵਿਅਕਤੀ ਦੋ ਭਾਸ਼ਾਵਾਂ ਸਹਿਜਤਾ ਨਾਲ ਬੋਲਦੇ ਸਨ। ਪਰ, ਇਸ ਜਾਂਚ ਸਮੂਹ ਦਾ ਇੱਕ ਭਾਗ, ਦੋਹਾਂ ਭਾਸ਼ਾਵਾਂ ਸਮੇਤ ਵੱਡਾ ਹੋਇਆ ਸੀ। ਇਸਤੋਂ ਉਲਟ, ਦੂਸਰੇ ਭਾਗ ਨੇ ਦੂਜੀ ਭਾਸ਼ਾ ਜ਼ਿੰਦਗੀ ਵਿੱਚ ਬਾਦ ਵਿੱਚ ਸਿੱਖੀ। ਭਾਸ਼ਾ ਦੀਆਂ ਜਾਂਚਾਂ ਦੇ ਦੌਰਾਨ, ਖੋਜਕਰਤਾ ਦਿਮਾਗ ਦੀ ਗਤੀਵਿਧੀ ਮਾਪ ਸਕਦੇ ਸਨ। ਇਸ ਤਰ੍ਹਾਂ, ਉਹ ਦੇਖ ਸਕਦੇ ਸਨ ਕਿ ਜਾਂਚਾਂ ਦੇ ਦੌਰਾਨ ਦਿਮਾਗ ਦੇ ਕਿਹੜੇ ਖੇਤਰ ਕੰਮ ਕਰ ਰਹੇ ਸਨ। ਅਤੇ ਉਨ੍ਹਾਂ ਨੇ ਦੇਖਿਆ ਕਿ ‘ਦੇਰੀ ਵਾਲੇ’ ਸਿਖਿਆਰਥੀਆਂ ਕੋਲ ਦੋ ਬੋਲੀ ਕੇਂਦਰਸਨ! ਖੋਜਕਰਤਾਵਾਂ ਨੂੰ ਪਹਿਲਾਂ ਹੀ ਕਾਫ਼ੀ ਸਮੇਂ ਤੋਂ ਅਜਿਹੀ ਉਮੀਦ ਸੀ। ਦਿਮਾਗ ਦੀਆਂ ਸੱਟਾਂ ਵਾਲੇ ਵਿਅਕਤੀਆਂ ਵੱਖਰੇ ਲੱਛਣ ਦਰਸਾਉਂਦੇ ਹਨ। ਇਸਲਈ, ਦਿਮਾਗ ਦੀ ਸੱਟ ਬੋਲੀ ਨਾਲ ਸੰਬੰਧਤ ਮੁਸ਼ਕਲਾਂ ਪੈਦਾ ਕਰ ਸਕਦੀ ਹੈ। ਪ੍ਰਭਾਵਿਤ ਵਿਅਕਤੀ ਸ਼ਬਦਾਂ ਦਾ ਸਹੀ ਉਚਾਰਨ ਨਹੀਂ ਕਰ ਸਕਦੇ, ਅਤੇ ਨਾ ਹੀ ਸ਼ਬਦਾਂ ਨੂੰ ਚੰਗੀ ਤਰ੍ਹਾਂ ਸਮਝ ਸਕਦੇ ਹਨ। ਪਰ ਦੁਰਘਟਨਾ ਦੇ ਸ਼ਿਕਾਰ ਦੋਭਾਸ਼ੀ ਵਿਅਕਤੀ ਕਦੀ-ਕਦੀ ਅਸਧਾਰਨ ਲੱਛਣ ਦਰਸਾਉਂਦੇ ਹਨ। ਉਨ੍ਹਾਂ ਦੀਆਂ ਬੋਲੀ ਮੁਸ਼ਕਲਾਂ ਹਮੇਸ਼ਾਂ ਦੋਵੇਂ ਭਾਸ਼ਾਵਾਂ ਨੂੰ ਪ੍ਰਭਾਵਿਤ ਨਹੀਂ ਕਰਦੀਆਂ। ਜੇਕਰ ਦਿਮਾਗ ਦਾ ਕੇਵਲ ਇੱਕ ਭਾਗ ਫੱਟੜ ਹੁੰਦਾ ਹੈ, ਦੂਜਾ ਤਾਂ ਵੀ ਕੰਮ ਕਰ ਸਕਦਾ ਹੈ। ਫੇਰ ਰੋਗੀ ਇੱਕ ਭਾਸ਼ਾ ਦੂਜੀ ਨਾਲੋਂ ਵਧੀਆ ਢੰਗ ਨਾਲ ਬੋਲ ਸਕਦੇ ਹਨ। ਦੋ ਵੱਖ-ਵੱਖ ਭਾਸ਼ਾਵਾਂ ਨੂੰ ਵੱਖ-ਵੱਖ ਗਤੀਆਂ ਸਮੇਤ ਦੁਬਾਰਾ ਵੀ ਸਿੱਖਿਆ ਜਾਂਦਾ ਹੈ। ਇਸਤੋਂ ਸਾਬਤ ਹੁੰਦਾ ਹੈ ਕਿ ਦੋਵੇਂ ਭਾਸ਼ਾਵਾਂ ਇੱਕੋ ਸਥਾਨ 'ਤੇ ਭੰਡਾਰਿਤ ਨਹੀਂ ਹੁੰਦੀਆਂ। ਕਿਉਂਕਿ ਇਹ ਇੱਕੋ ਸਮੇਂ ਨਹੀਂ ਸਿੱਖੀਆਂ ਗਈਆਂ ਸਨ, ਇਹ ਦੋ ਕੇਂਦਰ ਬਣਾਉਂਦੀਆਂ ਹਨ। ਅਜੇ ਤੱਕ ਇਹ ਪਤਾ ਨਹੀਂ ਲੱਗਾ ਕਿ ਸਾਡਾ ਦਿਮਾਗ ਬਹੁਗਿਣਤੀ ਵਿੱਚ ਭਾਸ਼ਾਵਾਂ ਦਾ ਪ੍ਰਬੰਧਨ ਕਿਵੇਂ ਕਰਦਾ ਹੈ। ਪਰ ਨਵੇਂ ਨਤੀਜੇ ਨਵੀਂਆਂ ਸਿੱਖਿਆ ਰਣਨੀਤੀਆਂ ਪੈਦਾ ਕਰ ਸਕਦੀਆਂ ਹਨ।