ਪ੍ਹੈਰਾ ਕਿਤਾਬ

pa ਕੁਝ ਚੰਗਾ ਲੱਗਣਾ   »   sr нешто желети

70 [ਸੱਤਰ]

ਕੁਝ ਚੰਗਾ ਲੱਗਣਾ

ਕੁਝ ਚੰਗਾ ਲੱਗਣਾ

70 [седамдесет]

70 [sedamdeset]

нешто желети

nešto želeti

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਸਰਬੀਆਈ ਖੇਡੋ ਹੋਰ
ਕੀ ਤੁਸੀਂ ਸਿਗਰਟ ਪੀਣੀ ਹੈ? Же--те--и пушити? Ж_____ л_ п______ Ж-л-т- л- п-ш-т-? ----------------- Желите ли пушити? 0
n-š-o že-eti n____ ž_____ n-š-o ž-l-t- ------------ nešto želeti
ਕੀ ਤੁਸੀਂ ਨੱਚਣਾ ਹੈ? Жели---л- --рат-? Ж_____ л_ и______ Ж-л-т- л- и-р-т-? ----------------- Желите ли играти? 0
n-što-že---i n____ ž_____ n-š-o ž-l-t- ------------ nešto želeti
ਕੀ ਤੂੰ ਟਹਿਲਣਾ ਚਾਹੁੰਦਾ / ਚਾਹੁੰਦੀ ਹੈਂ? Же---е-ли-ш---ти? Ж_____ л_ ш______ Ж-л-т- л- ш-т-т-? ----------------- Желите ли шетати? 0
Že-ite l--puš-ti? Ž_____ l_ p______ Ž-l-t- l- p-š-t-? ----------------- Želite li pušiti?
ਮੈਂ ਸਿਗਰਟ ਪੀਣੀ ਹੈ। Ј- ж--им -----и. Ј_ ж____ п______ Ј- ж-л-м п-ш-т-. ---------------- Ја желим пушити. 0
Ž--i-e li --šiti? Ž_____ l_ p______ Ž-l-t- l- p-š-t-? ----------------- Želite li pušiti?
ਕੀ ਤੈਨੂੰ ਸਿਗਰਟ ਚਾਹੀਦੀ ਹੈ? Же-и--л- ци-арету? Ж____ л_ ц________ Ж-л-ш л- ц-г-р-т-? ------------------ Желиш ли цигарету? 0
Ž-l-t- -i--u-i--? Ž_____ l_ p______ Ž-l-t- l- p-š-t-? ----------------- Želite li pušiti?
ਉਸਨੂੰ ਸੁਲਗਾੳਣ ਲਈ ਕੁਝ ਚਾਹੀਦਾ ਹੈ? О--жел--ва---. О_ ж___ в_____ О- ж-л- в-т-у- -------------- Он жели ватру. 0
Ž-lit--l- -gr-t-? Ž_____ l_ i______ Ž-l-t- l- i-r-t-? ----------------- Želite li igrati?
ਮੈਂ ਕੁਝ ਪੀਣਾ ਚਾਹੁੰਦਾ / ਚਾਹੁੰਦੀ ਹਾਂ। Ја -елим-н--т--пити. Ј_ ж____ н____ п____ Ј- ж-л-м н-ш-о п-т-. -------------------- Ја желим нешто пити. 0
Ž-l-t- li----at-? Ž_____ l_ i______ Ž-l-t- l- i-r-t-? ----------------- Želite li igrati?
ਮੈਂ ਕੁਝ ਖਾਣਾ ਚਾਹੁੰਦਾ / ਚਾਹੁੰਦੀ ਹਾਂ। Ј- же--м н-ш---ј-с-и. Ј_ ж____ н____ ј_____ Ј- ж-л-м н-ш-о ј-с-и- --------------------- Ја желим нешто јести. 0
Ž-lite-l- --ra-i? Ž_____ l_ i______ Ž-l-t- l- i-r-t-? ----------------- Želite li igrati?
ਮੈਂ ਥੋੜ੍ਹਾ ਆਰਾਮ ਕਰਨਾ ਚਾਹੁੰਦਾ / ਚਾਹੁੰਦੀ ਹਾਂ। Ја--- -е-------о одмори--. Ј_ с_ ж____ м___ о________ Ј- с- ж-л-м м-л- о-м-р-т-. -------------------------- Ја се желим мало одморити. 0
Že-it-------t--i? Ž_____ l_ š______ Ž-l-t- l- š-t-t-? ----------------- Želite li šetati?
ਮੈਂ ਤੁਹਾਨੂੰ ਕੁਝ ਪੁੱਛਣਾ ਚਾਹੁੰਦਾ / ਚਾਹੁੰਦੀ ਹਾਂ। Ј--В-- ---им-нешт- --т--и. Ј_ В__ ж____ н____ п______ Ј- В-с ж-л-м н-ш-о п-т-т-. -------------------------- Ја Вас желим нешто питати. 0
Ž---te -- --tati? Ž_____ l_ š______ Ž-l-t- l- š-t-t-? ----------------- Želite li šetati?
ਮੈਂ ਤੁਹਾਨੂੰ ਬੇਨਤੀ ਕਰਨਾ ਚਾਹੁੰਦਾ / ਚਾਹੁੰਦੀ ਹਾਂ। Ја--ас ж-л-- за--еш-о -амолит-. Ј_ В__ ж____ з_ н____ з________ Ј- В-с ж-л-м з- н-ш-о з-м-л-т-. ------------------------------- Ја Вас желим за нешто замолити. 0
Žel----l---e--ti? Ž_____ l_ š______ Ž-l-t- l- š-t-t-? ----------------- Želite li šetati?
ਮੈਂ ਕੁਝ ਸੱਦਾ ਦੇਣਾ ਚਾਹੁੰਦਾ / ਚਾਹੁੰਦੀ ਹਾਂ। Ј--Ва--же-им-н- н--то-позва-и. Ј_ В__ ж____ н_ н____ п_______ Ј- В-с ж-л-м н- н-ш-о п-з-а-и- ------------------------------ Ја Вас желим на нешто позвати. 0
J- ---i--pu-i--. J_ ž____ p______ J- ž-l-m p-š-t-. ---------------- Ja želim pušiti.
ਤੂੰ ਕੀ ਚਾਹੁੰਦਾ / ਚਾਹੁੰਦੀ ਹੈਂ? Шт--ж----е, м--и-? Ш__ ж______ м_____ Ш-а ж-л-т-, м-л-м- ------------------ Шта желите, молим? 0
J- --li--pu----. J_ ž____ p______ J- ž-l-m p-š-t-. ---------------- Ja želim pušiti.
ਕੀ ਤੂੰ ਕਾਫੀ ਪੀਣਾ ਚਾਹੁੰਦਾ / ਚਾਹੁੰਦੀ ਹੈਂ? Ж--и-- -- ка-у? Ж_____ л_ к____ Ж-л-т- л- к-ф-? --------------- Желите ли кафу? 0
Ja--eli- puš-ti. J_ ž____ p______ J- ž-l-m p-š-t-. ---------------- Ja želim pušiti.
ਜਾਂ ਤੂੰ ਚਾਹ ਪੀਣਾ ਚਾਹੁੰਦਾ / ਚਾਹੁੰਦੀ ਹੈਂ? И-и--а--ј-----ите-ча-? И__ р_____ ж_____ ч___ И-и р-д-ј- ж-л-т- ч-ј- ---------------------- Или радије желите чај? 0
Ž------- cig----u? Ž____ l_ c________ Ž-l-š l- c-g-r-t-? ------------------ Želiš li cigaretu?
ਅਸੀਂ ਘਰ ਜਾਣਾ ਚਾਹੁੰਦੇ / ਚਾਹੁੰਦੀਆਂ ਹਾਂ। Ми------лимо--озит- кући. М_ с_ ж_____ в_____ к____ М- с- ж-л-м- в-з-т- к-ћ-. ------------------------- Ми се желимо возити кући. 0
Ž-l--------g--et-? Ž____ l_ c________ Ž-l-š l- c-g-r-t-? ------------------ Želiš li cigaretu?
ਕੀ ਤੈਨੂੰ ਟੈਕਸੀ ਚਾਹੀਦੀ ਹੈ? Ж-лите--и-ви так--? Ж_____ л_ в_ т_____ Ж-л-т- л- в- т-к-и- ------------------- Желите ли ви такси? 0
Že--- l- -----e--? Ž____ l_ c________ Ž-l-š l- c-g-r-t-? ------------------ Želiš li cigaretu?
ਉਹ ਟੈਲੀਫੋਨ ਕਰਨਾ ਚਾਹੁੰਦਾ / ਚਾਹੁੰਦੀ ਹੈ। О-и-ж------леф-ни-ати. О__ ж___ т____________ О-и ж-л- т-л-ф-н-р-т-. ---------------------- Они желе телефонирати. 0
On ž-l- --tr-. O_ ž___ v_____ O- ž-l- v-t-u- -------------- On želi vatru.

ਦੋ ਭਾਸ਼ਾਵਾਂ = ਦੋ ਬੋਲੀ ਕੇਂਦਰ!

ਸਾਡੇ ਦਿਮਾਗ ਨੂੰ ਕੋਈ ਫ਼ਰਕ ਨਹੀਂ ਪੈਂਦਾ ਜਦੋਂ ਅਸੀਂ ਕੋਈ ਭਾਸ਼ਾ ਸਿੱਖਦੇ ਹਾਂ। ਇਸ ਦਾ ਕਾਰਨ ਇਹ ਹੈ ਕਿ ਇਸ ਕੋਲ ਵੱਖ-ਵੱਖ ਭਾਸ਼ਾਵਾਂ ਲਈ ਵੱਖ-ਵੱਖ ਭੰਡਾਰਨ ਖੇਤਰ ਹੁੰਦੇ ਹਨ। ਉਹ ਸਾਰੀਆਂ ਭਾਸ਼ਾਵਾਂ ਜਿਹੜੀਆਂ ਅਸੀਂ ਸਿੱਖਦੇ ਹਾਂ, ਇਕੱਠੀਆਂ ਭੰਡਾਰਿਤ ਨਹੀਂ ਹੁੰਦੀਆਂ। ਉਹ ਭਾਸ਼ਾਵਾਂ ਜਿਹੜੀਆਂ ਅਸੀਂ ਬਾਲਗਾਂ ਵਜੋਂ ਸਿੱਖਦੇ ਹਾਂ, ਦਾ ਆਪਣਾ ਨਿੱਜੀ ਭੰਡਾਰਨ ਖੇਤਰ ਹੁੰਦਾ ਹੈ। ਭਾਵ, ਦਿਮਾਗ ਨਵੇਂ ਨਿਯਮਾਂ ਦਾ ਸੰਸਾਧਨ ਇੱਕ ਵੱਖਰੇ ਸਥਾਨ ਵਿੱਚ ਕਰਦਾ ਹੈ। ਇਹ ਸਾਡੀ ਮੂਲ ਭਾਸ਼ਾ ਦੇ ਨਾਲ ਭੰਡਾਰਿਤ ਨਹੀਂ ਹੁੰਦੇ। ਦੂਜੇ ਪਾਸੇ, ਦੋਭਾਸ਼ੀਆਂ ਵਜੋਂ ਵੱਡੇ ਹੋਣ ਵਾਲੇ ਵਿਅਕਤੀ ਦਿਮਾਗ ਦਾ ਕੇਵਲ ਇੱਕੋਭਾਗ ਵਰਤਦੇ ਹਨ। ਬਹੁਗਿਣਤੀ ਵਿੱਚ ਅਧਿਐਨ ਇਸ ਨਤੀਜੇ 'ਤੇ ਪਹੁੰਚੇ ਹਨ। ਮਨੋਵਿਗਿਆਨੀਆਂ ਨੇ ਵੱਖ-ਵੱਖ ਜਾਂਚ-ਅਧੀਨ ਵਿਅਕਤੀਆਂ ਦੀ ਜਾਂਚ ਕੀਤੀ। ਇਹ ਜਾਂਚ-ਅਧੀਨ ਵਿਅਕਤੀ ਦੋ ਭਾਸ਼ਾਵਾਂ ਸਹਿਜਤਾ ਨਾਲ ਬੋਲਦੇ ਸਨ। ਪਰ, ਇਸ ਜਾਂਚ ਸਮੂਹ ਦਾ ਇੱਕ ਭਾਗ, ਦੋਹਾਂ ਭਾਸ਼ਾਵਾਂ ਸਮੇਤ ਵੱਡਾ ਹੋਇਆ ਸੀ। ਇਸਤੋਂ ਉਲਟ, ਦੂਸਰੇ ਭਾਗ ਨੇ ਦੂਜੀ ਭਾਸ਼ਾ ਜ਼ਿੰਦਗੀ ਵਿੱਚ ਬਾਦ ਵਿੱਚ ਸਿੱਖੀ। ਭਾਸ਼ਾ ਦੀਆਂ ਜਾਂਚਾਂ ਦੇ ਦੌਰਾਨ, ਖੋਜਕਰਤਾ ਦਿਮਾਗ ਦੀ ਗਤੀਵਿਧੀ ਮਾਪ ਸਕਦੇ ਸਨ। ਇਸ ਤਰ੍ਹਾਂ, ਉਹ ਦੇਖ ਸਕਦੇ ਸਨ ਕਿ ਜਾਂਚਾਂ ਦੇ ਦੌਰਾਨ ਦਿਮਾਗ ਦੇ ਕਿਹੜੇ ਖੇਤਰ ਕੰਮ ਕਰ ਰਹੇ ਸਨ। ਅਤੇ ਉਨ੍ਹਾਂ ਨੇ ਦੇਖਿਆ ਕਿ ‘ਦੇਰੀ ਵਾਲੇ’ ਸਿਖਿਆਰਥੀਆਂ ਕੋਲ ਦੋ ਬੋਲੀ ਕੇਂਦਰਸਨ! ਖੋਜਕਰਤਾਵਾਂ ਨੂੰ ਪਹਿਲਾਂ ਹੀ ਕਾਫ਼ੀ ਸਮੇਂ ਤੋਂ ਅਜਿਹੀ ਉਮੀਦ ਸੀ। ਦਿਮਾਗ ਦੀਆਂ ਸੱਟਾਂ ਵਾਲੇ ਵਿਅਕਤੀਆਂ ਵੱਖਰੇ ਲੱਛਣ ਦਰਸਾਉਂਦੇ ਹਨ। ਇਸਲਈ, ਦਿਮਾਗ ਦੀ ਸੱਟ ਬੋਲੀ ਨਾਲ ਸੰਬੰਧਤ ਮੁਸ਼ਕਲਾਂ ਪੈਦਾ ਕਰ ਸਕਦੀ ਹੈ। ਪ੍ਰਭਾਵਿਤ ਵਿਅਕਤੀ ਸ਼ਬਦਾਂ ਦਾ ਸਹੀ ਉਚਾਰਨ ਨਹੀਂ ਕਰ ਸਕਦੇ, ਅਤੇ ਨਾ ਹੀ ਸ਼ਬਦਾਂ ਨੂੰ ਚੰਗੀ ਤਰ੍ਹਾਂ ਸਮਝ ਸਕਦੇ ਹਨ। ਪਰ ਦੁਰਘਟਨਾ ਦੇ ਸ਼ਿਕਾਰ ਦੋਭਾਸ਼ੀ ਵਿਅਕਤੀ ਕਦੀ-ਕਦੀ ਅਸਧਾਰਨ ਲੱਛਣ ਦਰਸਾਉਂਦੇ ਹਨ। ਉਨ੍ਹਾਂ ਦੀਆਂ ਬੋਲੀ ਮੁਸ਼ਕਲਾਂ ਹਮੇਸ਼ਾਂ ਦੋਵੇਂ ਭਾਸ਼ਾਵਾਂ ਨੂੰ ਪ੍ਰਭਾਵਿਤ ਨਹੀਂ ਕਰਦੀਆਂ। ਜੇਕਰ ਦਿਮਾਗ ਦਾ ਕੇਵਲ ਇੱਕ ਭਾਗ ਫੱਟੜ ਹੁੰਦਾ ਹੈ, ਦੂਜਾ ਤਾਂ ਵੀ ਕੰਮ ਕਰ ਸਕਦਾ ਹੈ। ਫੇਰ ਰੋਗੀ ਇੱਕ ਭਾਸ਼ਾ ਦੂਜੀ ਨਾਲੋਂ ਵਧੀਆ ਢੰਗ ਨਾਲ ਬੋਲ ਸਕਦੇ ਹਨ। ਦੋ ਵੱਖ-ਵੱਖ ਭਾਸ਼ਾਵਾਂ ਨੂੰ ਵੱਖ-ਵੱਖ ਗਤੀਆਂ ਸਮੇਤ ਦੁਬਾਰਾ ਵੀ ਸਿੱਖਿਆ ਜਾਂਦਾ ਹੈ। ਇਸਤੋਂ ਸਾਬਤ ਹੁੰਦਾ ਹੈ ਕਿ ਦੋਵੇਂ ਭਾਸ਼ਾਵਾਂ ਇੱਕੋ ਸਥਾਨ 'ਤੇ ਭੰਡਾਰਿਤ ਨਹੀਂ ਹੁੰਦੀਆਂ। ਕਿਉਂਕਿ ਇਹ ਇੱਕੋ ਸਮੇਂ ਨਹੀਂ ਸਿੱਖੀਆਂ ਗਈਆਂ ਸਨ, ਇਹ ਦੋ ਕੇਂਦਰ ਬਣਾਉਂਦੀਆਂ ਹਨ। ਅਜੇ ਤੱਕ ਇਹ ਪਤਾ ਨਹੀਂ ਲੱਗਾ ਕਿ ਸਾਡਾ ਦਿਮਾਗ ਬਹੁਗਿਣਤੀ ਵਿੱਚ ਭਾਸ਼ਾਵਾਂ ਦਾ ਪ੍ਰਬੰਧਨ ਕਿਵੇਂ ਕਰਦਾ ਹੈ। ਪਰ ਨਵੇਂ ਨਤੀਜੇ ਨਵੀਂਆਂ ਸਿੱਖਿਆ ਰਣਨੀਤੀਆਂ ਪੈਦਾ ਕਰ ਸਕਦੀਆਂ ਹਨ।