ਪ੍ਹੈਰਾ ਕਿਤਾਬ

pa ਕਿਰਿਆ ਵਿਸ਼ੇਸ਼ਣ   »   sr Прилози

100 [ਇੱਕ ਸੌ]

ਕਿਰਿਆ ਵਿਸ਼ੇਸ਼ਣ

ਕਿਰਿਆ ਵਿਸ਼ੇਸ਼ਣ

100 [стотина]

100 [stotina]

Прилози

Prilozi

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਸਰਬੀਆਈ ਖੇਡੋ ਹੋਰ
ਪਹਿਲਾਂ ਹੀ – ਹੁਣ ਤੱਕ ਕਦੇ ਨਹੀਂ। в-ћ ј-д--м-- --ш--и--да в__ ј_____ – ј__ н_____ в-ћ ј-д-о- – ј-ш н-к-д- ----------------------- већ једном – још никада 0
Prilozi P______ P-i-o-i ------- Prilozi
ਕੀ ਤੁਸੀਂ ਪਹਿਲਾਂ ਵੀ ਬਰਲਿਨ ਆਂਏ ਹੋ? Ј-----л- већ је-н-- бил- --Бер-и-у? Ј____ л_ в__ ј_____ б___ у Б_______ Ј-с-е л- в-ћ ј-д-о- б-л- у Б-р-и-у- ----------------------------------- Јесте ли већ једном били у Берлину? 0
Pr-lozi P______ P-i-o-i ------- Prilozi
ਨਹੀਂ,ਅਜੇ ਤੱਕ ਨਹੀਂ। Н---још -ик-да. Н__ ј__ н______ Н-, ј-ш н-к-д-. --------------- Не, још никада. 0
v-c- --d-o- - -o- n-ka-a v__ j_____ – j__ n_____ v-c- j-d-o- – j-š n-k-d- ------------------------ već jednom – još nikada
ਕਿਸੇ ਨੂੰ –ਕਿਸੇ ਨੂੰ ਨਹੀਂ। неко ---ико н___ – н___ н-к- – н-к- ----------- неко – нико 0
već j-dn-m – -oš-nik--a v__ j_____ – j__ n_____ v-c- j-d-o- – j-š n-k-d- ------------------------ već jednom – još nikada
ਕੀ ਤੁਸੀਂ ਇੱਥੇ ਕਿਸੇ ਨੂੰ ਜਾਣਦੇ ਹੋ? Поз-------л---в-е не-о-а? П________ л_ о___ н______ П-з-а-е-е л- о-д- н-к-г-? ------------------------- Познајете ли овде некога? 0
v-c- -e-no--–-još-ni---a v__ j_____ – j__ n_____ v-c- j-d-o- – j-š n-k-d- ------------------------ već jednom – još nikada
ਨਹੀਂ,ਮੈਂ ਇੱਥੇ ਕਿਸੇ ਨੂੰ ਨਹੀਂ ਜਾਣਦਾ / ਜਾਣਦੀ। Н-- ј---- п--најем-овде----ога. Н__ ј_ н_ п_______ о___ н______ Н-, ј- н- п-з-а-е- о-д- н-к-г-. ------------------------------- Не, ја не познајем овде никога. 0
Je--e-li--eć----n-m--i---u-B--li-u? J____ l_ v__ j_____ b___ u B_______ J-s-e l- v-c- j-d-o- b-l- u B-r-i-u- ------------------------------------ Jeste li već jednom bili u Berlinu?
ਹੋਰ – ਹੋਰ ਨਹੀਂ। ј-ш-– н- више ј__ – н_ в___ ј-ш – н- в-ш- ------------- још – не више 0
Je--e-l------ -e---m --li-- Berl-n-? J____ l_ v__ j_____ b___ u B_______ J-s-e l- v-c- j-d-o- b-l- u B-r-i-u- ------------------------------------ Jeste li već jednom bili u Berlinu?
ਕੀ ਤੁਸੀਂ ਇੱਥੇ ਕੁਝ ਹੋਰ ਸਮਾਂ ਠਹਿਰੋਗੇ? Ос--ј--е ли јо--д-г- овде? О_______ л_ ј__ д___ о____ О-т-ј-т- л- ј-ш д-г- о-д-? -------------------------- Остајете ли још дуго овде? 0
J---e-li--e-----dn---bil- - Be-l-n-? J____ l_ v__ j_____ b___ u B_______ J-s-e l- v-c- j-d-o- b-l- u B-r-i-u- ------------------------------------ Jeste li već jednom bili u Berlinu?
ਨਹੀਂ, ਮੈਂ ਇੱਥੇ ਬਹੁਤ ਸਮਾਂ ਨਹੀਂ ਠਹਿਰਾਂਗਾ। Не,--- н-----ај-- ви---дуг--ов--. Н__ ј_ н_ о______ в___ д___ о____ Н-, ј- н- о-т-ј-м в-ш- д-г- о-д-. --------------------------------- Не, ја не остајем више дуго овде. 0
Ne,-j-- nik-da. N__ j__ n______ N-, j-š n-k-d-. --------------- Ne, još nikada.
ਹੋਰ ਕੁਝ – ਹੋਰ ਕੁਝ ਨਹੀਂ। ј---неш-- – н-----в--е ј__ н____ – н____ в___ ј-ш н-ш-о – н-ш-а в-ш- ---------------------- још нешто – ништа више 0
Ne--j---ni----. N__ j__ n______ N-, j-š n-k-d-. --------------- Ne, još nikada.
ਕੀ ਤੁਸੀਂ ਕੁਝ ਹੋਰ ਪੀਣਾ ਚਾਹੁੰਦੇ ਹੋ? Ж--и-е ли -ош н---о поп--и? Ж_____ л_ ј__ н____ п______ Ж-л-т- л- ј-ш н-ш-о п-п-т-? --------------------------- Желите ли још нешто попити? 0
N-, -oš n---da. N__ j__ n______ N-, j-š n-k-d-. --------------- Ne, još nikada.
ਨਹੀਂ,ਮੈਂ ਹੋਰ ਕੁਝ ਨਹੀਂ ਪੀਣਾ ਚਾਹੁੰਦਾ / ਚਾਹੁੰਦੀ। Н-, ја -е------ -ишта -ише. Н__ ј_ н_ ж____ н____ в____ Н-, ј- н- ж-л-м н-ш-а в-ш-. --------------------------- Не, ја не желим ништа више. 0
n-ko --ni-o n___ – n___ n-k- – n-k- ----------- neko – niko
ਪਹਿਲਾਂ ਤੋਂ ਹੀ ਕੁਝ – ਣ ਤੱਕ ਕੁਝ ਨਹੀਂ। ве--н-ш-о----о- ништа в__ н____ – ј__ н____ в-ћ н-ш-о – ј-ш н-ш-а --------------------- већ нешто – још ништа 0
ne-- – -i-o n___ – n___ n-k- – n-k- ----------- neko – niko
ਕੀ ਤੁਸੀਂ ਪਹਿਲਾਂ ਤੋਂ ਹੀ ਕੁਝ ਖਾਧਾ ਹੈ? Ј-с-е ли --------о -е-и? Ј____ л_ в__ н____ ј____ Ј-с-е л- в-ћ н-ш-о ј-л-? ------------------------ Јесте ли већ нешто јели? 0
ne-- - n-ko n___ – n___ n-k- – n-k- ----------- neko – niko
ਨਹੀਂ ਮੈਂ ਅਜੇ ਤੱਕ ਕੁਝ ਨਹੀਂ ਖਾਧਾ। Не,--а-јо- ниса--н-ш-а--е--/----а. Н__ ј_ ј__ н____ н____ ј__ / ј____ Н-, ј- ј-ш н-с-м н-ш-а ј-о / ј-л-. ---------------------------------- Не, ја још нисам ништа јео / јела. 0
Po--aj-te--i-o----n---ga? P________ l_ o___ n______ P-z-a-e-e l- o-d- n-k-g-? ------------------------- Poznajete li ovde nekoga?
ਹੋਰ ਕੋਈ – ਹੋਰ ਕੋਈ ਨਹੀਂ। јо--н-ко - ни-о-ви-е ј__ н___ – н___ в___ ј-ш н-к- – н-к- в-ш- -------------------- још неко – нико више 0
P-zn-j-----i-ov-e nek---? P________ l_ o___ n______ P-z-a-e-e l- o-d- n-k-g-? ------------------------- Poznajete li ovde nekoga?
ਕੀ ਹੋਰ ਕੋਈ ਕਾਫੀ ਪੀਣੀ ਚਾਹੁੰਦਾ ਹੈ? Ж-ли-ли-------к- -а--? Ж___ л_ ј__ н___ к____ Ж-л- л- ј-ш н-к- к-ф-? ---------------------- Жели ли још неко кафу? 0
P--naj--- -i-o--- n-ko--? P________ l_ o___ n______ P-z-a-e-e l- o-d- n-k-g-? ------------------------- Poznajete li ovde nekoga?
ਨਹੀਂ,ਕੋਈ ਨਹੀਂ। Н-- ни-о --ше. Н__ н___ в____ Н-, н-к- в-ш-. -------------- Не, нико више. 0
N-- ----e-po----------e ni-o--. N__ j_ n_ p_______ o___ n______ N-, j- n- p-z-a-e- o-d- n-k-g-. ------------------------------- Ne, ja ne poznajem ovde nikoga.

ਅਰਬੀ ਭਾਸ਼ਾ

ਅਰਬੀ ਭਾਸ਼ਾ ਦੁਨੀਆ ਭਰ ਦੀਆਂ ਸਭ ਤੋਂ ਮਹੱਤਵਪੂਰਨ ਭਾਸ਼ਾਵਾਂ ਵਿੱਚੋਂ ਇੱਕ ਹੈ। 30 ਕਰੋੜ ਤੋਂ ਵੱਧ ਵਿਅਕਤੀ ਅਰਬੀ ਬੋਲਦੇ ਹਨ। ਇਹ 20 ਤੋਂ ਵੱਧ ਵੱਖ-ਵੱਖ ਦੇਸ਼ਾਂ ਵਿੱਚ ਰਹਿੰਦੇ ਹਨ। ਅਰਬੀ ਐਫ਼ਰੋ-ਏਸ਼ੀਐਟਿਕ ਭਾਸ਼ਾਵਾਂ ਨਾਲ ਸੰਬੰਧਤ ਹੈ। ਅਰਬੀ ਭਾਸ਼ਾ ਹਜ਼ਾਰਾਂ ਸਾਲ ਪਹਿਲਾਂ ਹੋਂਦ ਵਿੱਚ ਆਈ। ਇਹ ਭਾਸ਼ਾ ਸਭ ਤੋਂ ਪਹਿਲਾਂ ਅਰਬੀ ਪ੍ਰਾਇਦ੍ਵੀਪ ਵਿੱਚ ਵਿੱਚ ਬੋਲੀ ਜਾਂਦੀ ਸੀ। ਇੱਥੋਂ ਇਹ ਹੋਰ ਅੱਗੇ ਫੈਲ ਚੁਕੀ ਹੈ। ਮੌਖਿਕ ਅਰਬੀ ਪਰੰਪਰਾਗਤ ਅਰਬੀ ਨਾਲੋਂ ਬਹੁਤ ਜ਼ਿਆਦਾ ਭਿੰਨ ਹੈ। ਅਰਬੀ ਦੀਆਂ ਵੀ ਬਹੁਤ ਸਾਰੀਆਂ ਵੱਖ-ਵੱਖ ਉਪਭਾਸ਼ਾਵਾਂ ਹਨ। ਇਹ ਕਿਹਾ ਜਾ ਸਕਦਾ ਹੈ ਕਿ ਇਹ ਹਰੇਕ ਖੇਤਰ ਵਿੱਚ ਵੱਖਰੇ ਢੰਗ ਨਾਲ ਬੋਲੀ ਜਾਂਦੀ ਹੈ। ਵੱਖ-ਵੱਖ ਉਪਭਾਸ਼ਾਵਾਂ ਬੋਲਣ ਵਾਲੇ ਅਕਸਰ ਇੱਕ-ਦੂਜੇ ਨੂੰ ਬਿਲਕੁਲ ਵੀ ਨਹੀਂ ਸਮਝ ਸਕਦੇ। ਨਤੀਜੇ ਵਜੋਂ, ਅਰਬੀ ਦੇਸ਼ਾਂ ਦੀਆਂ ਫ਼ਿਲਮਾਂ ਆਮ ਤੌਰ 'ਤੇ ਡੱਬ ਕੀਤੀਆਂ ਜਾਂਦੀਆਂ ਹਨ। ਕੇਵਲ ਇਸੇ ਢੰਗ ਨਾਲ ਇਨ੍ਹਾਂ ਨੂੰ ਸਾਰੇ ਭਾਸ਼ਾ ਖੇਤਰ ਵਿੱਚ ਸਮਝਿਆ ਜਾ ਸਕਦਾ ਹੈ। ਪ੍ਰਾਚੀਨ ਪਰੰਪਰਾਗਤ ਅਰਬੀ ਅੱਜਕਲ੍ਹ ਸ਼ਾਇਦ ਹੀ ਕਿਸੇ ਸਥਾਨ 'ਤੇ ਬੋਲੀ ਜਾਂਦੀ ਹੈ। ਇਹ ਕੇਵਲ ਆਪਣੇ ਲਿਖਤੀ ਰੂਪ ਵਿੱਚ ਮਿਲਦੀ ਹੈ। ਕਿਤਾਬਾਂ ਅਤੇ ਅਖ਼ਬਾਰਾਂ ਵਿੱਚ ਪ੍ਰਾਚੀਨ ਪਰੰਪਰਾਗਤ ਅਰਬੀ ਦੀ ਵਰਤੋਂ ਕੀਤੀ ਜਾਂਦੀ ਹੈ। ਅੱਜ ਕੋਈ ਵੀ ਅਰਬੀ ਤਕਨੀਕੀ ਭਾਸ਼ਾ ਹੋਂਦ ਵਿੱਚ ਨਹੀਂ ਹੈ। ਇਸਲਈ, ਤਕਨੀਕੀ ਸ਼ਬਦ ਆਮ ਤੌਰ 'ਤੇ ਹੋਰਨਾਂ ਭਾਸ਼ਾਵਾਂ ਵਿੱਚੋਂ ਆਉਂਦੇ ਹਨ। ਅੰਗਰੇਜ਼ੀ ਅਤੇ ਫਰੈਂਚ ਇਸ ਖੇਤਰ ਵਿੱਚ ਕਿਸੇ ਵੀ ਹੋਰ ਭਾਸ਼ਾ ਨਾਲੋਂ ਵੱਧ ਮੋਢੀ ਹਨ। ਆਧੁਨਿਕ ਵਰ੍ਹਿਆਂ ਵਿੱਚ ਅਰਬੀ ਭਾਸ਼ਾ ਵਿੱਚ ਦਿਲਚਸਪੀ ਵਿਸ਼ੇਸ਼ ਰੂਪ ਵਿੱਚ ਵੱਧਗਈ ਹੈ। ਜ਼ਿਆਦਾ ਤੋਂ ਜ਼ਿਆਦਾ ਲੋਕ ਅਰਬੀ ਸਿੱਖਣਾ ਚਾਹੁੰਦੇ ਹਨ। ਹਰੇਕ ਯੂਨੀਵਰਸਿਟੀ ਅਤੇ ਕਈ ਸਕੂਲਾਂ ਵਿੱਚ ਕੋਰਸ ਉਪਲਬਧ ਹਨ। ਕਈ ਵਿਅਕਤੀ ਅਰਬੀ ਲਿਖਾਈ ਨੂੰ ਵਿਸ਼ੇਸ਼ ਰੂਪ ਵਿੱਚ ਦਿਲਚਸਪ ਸਮਝਦੇ ਹਨ। ਇਹ ਸੱਜੇ ਤੋਂ ਖੱਬੇ ਪਾਸੇ ਵੱਲ ਲਿਖੀ ਜਾਂਦੀ ਹੈ। ਅਰਬੀ ਉਚਾਰਨ ਅਤੇ ਵਿਆਕਰਣ ਏਨੇ ਸੌਖੇ ਨਹੀਂ ਹਨ। ਕਈ ਆਵਾਜ਼ਾਂ ਅਤੇ ਨਿਯਮ ਦੂਜੀਆਂ ਭਾਸ਼ਾਵਾਂ ਲਈ ਅਣਜਾਣ ਹਨ। ਪੜ੍ਹਾਈ ਦੇ ਦੌਰਾਨ , ਸਾਨੂੰ ਇੱਕ ਵਿਸ਼ੇਸ਼ ਤਰਤੀਬ ਅਪਨਾਉਣੀ ਚਾਹੀਦੀ ਹੈ। ਪਹਿਲਾਂ , ਉਚਾਰਨ , ਫੇਰ ਵਿਆਕਰਣ , ਫੇਰ ਲਿਖਾਈ...