ਪ੍ਹੈਰਾ ਕਿਤਾਬ

pa ਭੂਤਕਾਲਵਾਚਕ ਸਹਾਇਕ ਕਿਰਿਆਂਵਾਂ 1   »   sr Прошлост модалних глагола 1

87 [ਸਤਾਸੀ]

ਭੂਤਕਾਲਵਾਚਕ ਸਹਾਇਕ ਕਿਰਿਆਂਵਾਂ 1

ਭੂਤਕਾਲਵਾਚਕ ਸਹਾਇਕ ਕਿਰਿਆਂਵਾਂ 1

87 [осамдесет и седам]

87 [osamdeset i sedam]

Прошлост модалних глагола 1

Prošlo vreme modalnih glagola 1

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਸਰਬੀਆਈ ਖੇਡੋ ਹੋਰ
ਸਾਨੂੰ ਪੌਦਿਆਂ ਨੂੰ ਪਾਣੀ ਦੇਣਾ ਪਿਆ। М- -о-асмо--а--т-------. М_ м______ з_____ ц_____ М- м-р-с-о з-л-т- ц-е-е- ------------------------ Ми морасмо залити цвеће. 0
Pr-š-o-v-e-- --da---- gl-g--a 1 P_____ v____ m_______ g______ 1 P-o-l- v-e-e m-d-l-i- g-a-o-a 1 ------------------------------- Prošlo vreme modalnih glagola 1
ਸਾਨੂੰ ਘਰ ਠੀਕ ਕਰਨਾ ਪਿਆ। М- ---ас-о по----ми----та-. М_ м______ п_________ с____ М- м-р-с-о п-с-р-м-т- с-а-. --------------------------- Ми морасмо поспремити стан. 0
Prošl------e-m-da---h gl--ol- 1 P_____ v____ m_______ g______ 1 P-o-l- v-e-e m-d-l-i- g-a-o-a 1 ------------------------------- Prošlo vreme modalnih glagola 1
ਸਾਨੂੰ ਬਰਤਨ ਧੋਣੇ ਪਏ। Ми --р--м- -п--т- ----ђе. М_ м______ о_____ п______ М- м-р-с-о о-р-т- п-с-ђ-. ------------------------- Ми морасмо опрати посуђе. 0
Mi -ora--o--a-it----e-́-. M_ m______ z_____ c_____ M- m-r-s-o z-l-t- c-e-́-. ------------------------- Mi morasmo zaliti cveće.
ਕੀ ਤੈਨੂੰ ਬਿਲ ਦੇਣਾ ਪਿਆ? Мо--с-- ---ви--л-т-ти р--ун? М______ л_ в_ п______ р_____ М-р-с-е л- в- п-а-и-и р-ч-н- ---------------------------- Морасте ли ви платити рачун? 0
M- m---s-o -al-t---ve-́e. M_ m______ z_____ c_____ M- m-r-s-o z-l-t- c-e-́-. ------------------------- Mi morasmo zaliti cveće.
ਕੀ ਤੈਨੂੰ ਪ੍ਰਵੇਸ਼ – ਸ਼ੁਲਕ ਦੇਣਾ ਪਿਆ? Мо---т- -- в- п----ти --аз? М______ л_ в_ п______ у____ М-р-с-е л- в- п-а-и-и у-а-? --------------------------- Морасте ли ви платити улаз? 0
Mi-mo--s-o zal-ti-cv---e. M_ m______ z_____ c_____ M- m-r-s-o z-l-t- c-e-́-. ------------------------- Mi morasmo zaliti cveće.
ਕੀ ਤੈਨੂੰ ਜੁਰਮਾਨਾ ਦੇਣਾ ਪਿਆ? Мо--сте-ли--и-пла---и к--н-? М______ л_ в_ п______ к_____ М-р-с-е л- в- п-а-и-и к-з-у- ---------------------------- Морасте ли ви платити казну? 0
M- ---asmo---sprem--- s--n. M_ m______ p_________ s____ M- m-r-s-o p-s-r-m-t- s-a-. --------------------------- Mi morasmo pospremiti stan.
ਕੌਣ ਜਾਣਾ ਚਾਹੁੰਦਾ ਹੈ? Ко-се---р-ш- о-р---и--? К_ с_ м_____ о_________ К- с- м-р-ш- о-р-с-и-и- ----------------------- Ко се мораше опростити? 0
M- mor---o p-s-rem-ti stan. M_ m______ p_________ s____ M- m-r-s-o p-s-r-m-t- s-a-. --------------------------- Mi morasmo pospremiti stan.
ਕਿਸਨੇ ਘਰ ਜਲਦੀ ਜਾਣਾ ਹੈ? Ко ---аше --и ра-иј- ---и? К_ м_____ и__ р_____ к____ К- м-р-ш- и-и р-н-ј- к-ћ-? -------------------------- Ко мораше ићи раније кући? 0
Mi moras-o-p-----m-t- --a-. M_ m______ p_________ s____ M- m-r-s-o p-s-r-m-t- s-a-. --------------------------- Mi morasmo pospremiti stan.
ਕਿਸਨੇ ਟ੍ਰੇਨ ਫੜਨੀ ਹੈ? Ко---ра-е у-----в-з? К_ м_____ у____ в___ К- м-р-ш- у-е-и в-з- -------------------- Ко мораше узети воз? 0
Mi------m----ra---po----. M_ m______ o_____ p______ M- m-r-s-o o-r-t- p-s-đ-. ------------------------- Mi morasmo oprati posuđe.
ਅਸੀਂ ਹੋਰ ਨਹੀਂ ਰਹਿਣਾ ਚਾਹੁੰਦੇ ਸੀ। Ми -- хтедос-- о-т-т--дуг-. М_ н_ х_______ о_____ д____ М- н- х-е-о-м- о-т-т- д-г-. --------------------------- Ми не хтедосмо остати дуго. 0
M--m-------op-at- p-s-đ-. M_ m______ o_____ p______ M- m-r-s-o o-r-t- p-s-đ-. ------------------------- Mi morasmo oprati posuđe.
ਅਸੀਂ ਕੁਝ ਪੀਣਾ ਨਹੀਂ ਚਾਹੁੰਦੇ ਸੀ। Ми-н----е-осмо -и-----и--. М_ н_ х_______ н____ п____ М- н- х-е-о-м- н-ш-а п-т-. -------------------------- Ми не хтедосмо ништа пити. 0
M- m-ra-m- opr------s---. M_ m______ o_____ p______ M- m-r-s-o o-r-t- p-s-đ-. ------------------------- Mi morasmo oprati posuđe.
ਅਸੀਂ ਪ੍ਰੇਸ਼ਾਨ ਨਹੀਂ ਕਰਨਾ ਚਾਹੁੰਦੇ ਸੀ। Ми-не хт--ос-- см-т---. М_ н_ х_______ с_______ М- н- х-е-о-м- с-е-а-и- ----------------------- Ми не хтедосмо сметати. 0
Moras-e -i-vi---at--i-r--u-? M______ l_ v_ p______ r_____ M-r-s-e l- v- p-a-i-i r-č-n- ---------------------------- Moraste li vi platiti račun?
ਮੈਂ ਫੋਨ ਕਰਨ ਹੀ ਵਾਲਾ ਸੀ / ਵਾਲੀ ਸੀ। Ј------о- управ--те--ф----а--. Ј_ х_____ у_____ т____________ Ј- х-е-о- у-р-в- т-л-ф-н-р-т-. ------------------------------ Ја хтедох управо телефонирати. 0
M--a-t- -i-vi-pla--ti------? M______ l_ v_ p______ r_____ M-r-s-e l- v- p-a-i-i r-č-n- ---------------------------- Moraste li vi platiti račun?
ਮੈਂ ਟਕਸੀ ਮੰਗਵਾਉਣਾ ਚਾਹੁੰਦਾ ਸੀ / ਚਾਹੁੰਦੀ ਸੀ। Ј--хт-----управо поз--ти-так-и. Ј_ х_____ у_____ п______ т_____ Ј- х-е-о- у-р-в- п-з-а-и т-к-и- ------------------------------- Ја хтедох управо позвати такси. 0
Mo---te -- v----atiti -a---? M______ l_ v_ p______ r_____ M-r-s-e l- v- p-a-i-i r-č-n- ---------------------------- Moraste li vi platiti račun?
ਅਸਲ ਵਿੱਚ ਮੈਨ ਘਰ ਜਾਣਾ ਚਾਹੁੰਦਾ ਸੀ / ਚਾਹੁੰਦੀ ਸੀ। Ј- х-едо----и-е и-и --ћи. Ј_ х_____ н____ и__ к____ Ј- х-е-о- н-и-е и-и к-ћ-. ------------------------- Ја хтедох наиме ићи кући. 0
Mor--t- -- v--pl--it--ul--? M______ l_ v_ p______ u____ M-r-s-e l- v- p-a-i-i u-a-? --------------------------- Moraste li vi platiti ulaz?
ਮੈਨੂੰ ਲੱਗਿਆ ਕਿ ਤੁਸੀ ਆਪਣੇ ਪਤੀ ਨੂੰ ਫੋਨ ਕਰਨਾ ਚਾਹੁੰਦੇ ਸੀ। Ја -о---лих-----х-е-- -о-в--и-сво-у жену. Ј_ п________ т_ х____ п______ с____ ж____ Ј- п-м-с-и-, т- х-е-е п-з-а-и с-о-у ж-н-. ----------------------------------------- Ја помислих, ти хтеде позвати своју жену. 0
M-r--te -i vi ---------l--? M______ l_ v_ p______ u____ M-r-s-e l- v- p-a-i-i u-a-? --------------------------- Moraste li vi platiti ulaz?
ਮੈਨੂੰ ਲੱਗਿਆ ਕਿ ਤੁਸੀਂ ਸੂਚਨਾ ਸੇਵਾ ਨੂੰ ਫੋਨ ਕਰਨਾ ਚਾਹੁੰਦੇ ਸੀ। Ја----ис---- -----еде -о---ти и-ф--------. Ј_ п________ т_ х____ п______ и___________ Ј- п-м-с-и-, т- х-е-е п-з-а-и и-ф-р-а-и-е- ------------------------------------------ Ја помислих, ти хтеде позвати информације. 0
Mo-as---li--i p--t--i -laz? M______ l_ v_ p______ u____ M-r-s-e l- v- p-a-i-i u-a-? --------------------------- Moraste li vi platiti ulaz?
ਮੈਨੂੰ ਲੱਗਿਆ ਕਿ ਤੁਸੀਂ ਪੀਜ਼ਾ ਮੰਗਵਾਉਣਾ ਚਾਹੁੰਦੇ ਸੀ। Ја помисли-, -и-хт-де--а--ч-т--п--у. Ј_ п________ т_ х____ н_______ п____ Ј- п-м-с-и-, т- х-е-е н-р-ч-т- п-ц-. ------------------------------------ Ја помислих, ти хтеде наручити пицу. 0
M-r--t- li--i -l---t- k--nu? M______ l_ v_ p______ k_____ M-r-s-e l- v- p-a-i-i k-z-u- ---------------------------- Moraste li vi platiti kaznu?

ਵੱਡੇ ਅੱਖਰ, ਵੱਡੀਆਂ ਭਾਵਨਾਵਾਂ

ਇਸ਼ਤਿਹਾਰਬਾਜ਼ੀ ਵਿੱਚ ਬਹੁਤ ਸਾਰੇ ਚਿੱਤਰਾਂ ਦੀ ਵਰਤੋਂ ਹੁੰਦੀ ਹੈ। ਚਿੱਤਰ ਸਾਡੀਆਂ ਵਿਸ਼ੇਸ਼ ਦਿਲਚਸਪੀਆਂ ਨੂੰ ਜਗਾਉਂਦੇ ਹਨ। ਅਸੀਂ ਇਨ੍ਹਾਂ ਨੂੰ ਅੱਖਰਾਂ ਨਾਲੋਂ ਜ਼ਿਆਦਾ ਦੇਰ ਤੱਕ ਅਤੇ ਇਕਾਗਰਤਾ ਨਾਲ ਦੇਖਦੇਹਾਂ। ਨਤੀਜੇ ਵਜੋਂ, ਅਸੀਂ ਚਿੱਤਰਾਂ ਵਾਲੇ ਇਸ਼ਤਿਹਾਰਾਂ ਨੂੰ ਚੰਗੇ ਢੰਗ ਨਾਲ ਯਾਦ ਰੱਖਦੇ ਹਾਂ। ਚਿੱਤਰ ਮਜ਼ਬੂਤ ਭਾਵਨਾਤਮਕ ਪ੍ਰਤੀਕ੍ਰਿਆਵਾਂ ਵੀ ਪੈਦਾ ਕਰਦੀਆਂ ਹਨ। ਦਿਮਾਗ ਚਿੱਤਰਾਂ ਨੂੰ ਬਹੁਤ ਤੇਜ਼ੀ ਨਾਲ ਪਛਾਣਦਾ ਹੈ। ਇਹ ਇੱਕਦਮ ਜਾਣ ਲੈਂਦਾ ਹੈ ਕਿ ਚਿੱਤਰ ਵਿੱਚ ਕੀ ਦੇਖਿਆ ਜਾ ਸਕਦਾ ਹੈ। ਅੱਖਰ ਚਿੱਤਰਾਂ ਨਾਲੋਂ ਵੱਖਰੇ ਢੰਗ ਨਾਲ ਕੰਮ ਕਰਦੇ ਹਨ। ਇਹ ਜਾਣਕਾਰੀ ਦੀਆਂ ਇਕਾਈਆਂ ਹੁੰਦੀਆਂ ਹਨ। ਇਸਲਈ, ਸਾਡਾ ਦਿਮਾਗ ਅੱਖਰਾਂ ਪ੍ਰਤੀ ਹੌਲੀ ਪ੍ਰਤੀਕ੍ਰਿਆ ਕਰਦਾ ਹੈ। ਪਹਿਲਾਂ, ਇਸ ਲਈ ਸ਼ਬਦ ਦੇ ਅਰਥ ਨੂੰ ਸਮਝਣਾ ਲਾਜ਼ਮੀ ਹੈ। ਅਸੀਂ ਕਹਿ ਸਕਦੇ ਹਾਂ ਕਿ ਅੱਖਰਾਂ ਦਾ ਅਨੁਵਾਦ ਲਾਜ਼ਮੀ ਤੌਰ 'ਤੇ ਦਿਮਾਗ ਦੇ ਭਾਸ਼ਾਈ ਭਾਗ ਦੁਆਰਾ ਕੀਤਾ ਜਾਣਾ ਚਾਹੀਦਾ ਹੈ। ਪਰ ਭਾਵਨਾਵਾਂ ਨੂੰ ਅੱਖਰਾਂ ਦੀ ਵਰਤੋਂ ਦੁਆਰਾ ਪੈਦਾ ਕੀਤਾ ਜਾ ਸਕਦਾ ਹੈ। ਪਾਠ ਦੇ ਅੱਖਰ ਬਹੁਤ ਹੀ ਵੱਡੇ ਹੋਣੇ ਚਾਹੀਦੇ ਹਨ। ਅਧਿਐਨਾਂ ਦੇ ਅਨੁਸਾਰ ਵੱਡੇ ਅੱਖਰਾਂ ਦਾ ਪ੍ਰਭਾਵ ਵੀ ਵੱਡਾ ਹੁੰਦਾ ਹੈ। ਵੱਡੇ ਅੱਖਰ ਛੋਟੇ ਅੱਖਰਾਂ ਨਾਲੋਂ ਕੇਵਲ ਵਧੇਰੇ ਧਿਆਨ ਆਕਰਸ਼ਿਤ ਕਰਨ ਵਾਲੇ ਹੀ ਨਹੀਂ ਹੁੰਦੇ। ਇਹ ਇੱਕ ਮਜ਼ਬੂਤ ਭਾਵਨਾਤਮਕ ਪ੍ਰਤੀਕ੍ਰਿਆ ਵੀ ਪੈਦਾ ਕਰਦੇ ਹਨ। ਇਹ ਸਾਕਾਰਾਤਮਕ ਅਤੇ ਨਾਕਾਰਾਤਮਕ ਭਾਵਨਾਵਾਂ ਉੱਤੇ ਵੀ ਲਾਗੂ ਹੁੰਦਾ ਹੈ। ਮਨੁੱਖਤਾ ਲਈ ਚੀਜ਼ਾਂ ਦਾ ਅਕਾਰ ਹਮੇਸ਼ਾਂ ਮਹੱਤਵਪੂਰਨ ਰਿਹਾ ਹੈ। ਮਨੁੱਖ ਲਈ ਖ਼ਤਰੇ ਪ੍ਰਤੀ ਤੇਜ਼ੀ ਨਾਲ ਪ੍ਰਤੀਕ੍ਰਿਆ ਕਰਨੀ ਲਾਜ਼ਮੀ ਹੈ। ਅਤੇ ਜਦੋਂ ਕੋਈ ਚੀਜ਼ ਬਹੁਤ ਵੱਡੀ ਹੋਵੇ, ਇਹ ਆਮ ਤੌਰ 'ਤੇ ਪਹਿਲਾਂ ਹੀ ਬਹੁਤ ਨਜ਼ਦੀਕ ਹੁੰਦੀ ਹੈ! ਇਸਲਈ ਇਹ ਸਮਝਣਯੋਗ ਹੈ ਕਿ ਵੱਡੇ ਚਿੱਤਰ ਮਜ਼ਬੂਤ ਪ੍ਰਤੀਕ੍ਰਿਆਵਾਂ ਪੈਦਾ ਕਰਦੇ ਹਨ। ਇਹ ਪੂਰੀ ਤਰ੍ਹਾਂ ਸਪੱਸ਼ਟ ਨਹੀਂ ਹੈ ਕਿ ਅਸੀਂ ਵੱਡੇ ਅੱਖਰਾਂ ਪ੍ਰਤੀ ਕਿਵੇਂ ਪ੍ਰਤੀਕ੍ਰਿਆ ਕਰਦੇ ਹਾਂ। ਅੱਖਰ ਅਸਲ ਵਿੱਚ ਦਿਮਾਗ ਲਈ ਇੱਕ ਸੰਕੇਤ ਨਹੀਂ ਹੁੰਦੇ। ਇਸਦੇ ਬਾਵਜੂਦ, ਇਹ ਵੱਡੇ ਅੱਖਰਾਂ ਨੂੰ ਦੇਖ ਕੇ ਵਧੇਰੇ ਗਤੀਵਿਧੀ ਦਰਸਾਉਂਦਾ ਹੈ। ਵਿਗਿਆਨੀਆਂ ਲਈ ਇਹ ਨਤੀਜਾ ਬਹੁਤ ਦਿਲਚਸਪ ਹੈ। ਇਹ ਦਰਸਾਉਂਦਾ ਹੈ ਕਿ ਅੱਖਰ ਸਾਡੇ ਲਈ ਕਿੰਨੇ ਮਹੱਤਵਪੂਰਨ ਹੋ ਗਏ ਹਨ। ਸਾਡੇ ਦਿਮਾਗ ਨੇ ਕਿਸੇ ਤਰ੍ਹਾਂ ਸਿੱਖ ਲਿਆ ਹੈ ਕਿ ਲਿਖਾਈ ਪ੍ਰਤੀ ਕਿਵੇਂ ਪ੍ਰਤੀਕ੍ਰਿਆ ਕਰਨੀ ਹੈ...