ਪ੍ਹੈਰਾ ਕਿਤਾਬ

pa ਖਰੀਦਦਾਰੀ   »   sr Куповина

54 [ਚੁਰੰਜਾ]

ਖਰੀਦਦਾਰੀ

ਖਰੀਦਦਾਰੀ

54 [педесет и четири]

54 [pedeset i četiri]

Куповина

Kupovina

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਸਰਬੀਆਈ ਖੇਡੋ ਹੋਰ
ਮੈਂ ਇੱਕ ਤੋਹਫਾ ਖਰੀਦਣਾ ਚਾਹੁੰਦਾ / ਚਾਹੁੰਦੀ ਹਾਂ। Ја-----м----и-- п--ло-. Ј_ ж____ к_____ п______ Ј- ж-л-м к-п-т- п-к-о-. ----------------------- Ја желим купити поклон. 0
Kup---na K_______ K-p-v-n- -------- Kupovina
ਪਰ ਜ਼ਿਆਦਾ ਕੀਮਤੀ ਨਹੀਂ। А-- -и--- прев------у--. А__ н____ п______ с_____ А-и н-ш-а п-е-и-е с-у-о- ------------------------ Али ништа превише скупо. 0
Ku-o-ina K_______ K-p-v-n- -------- Kupovina
ਸ਼ਾਇਦ ਇੱਕ ਹੈਂਡ ਬੈਗ? Им-т---и ----а-т-ш-у? И____ л_ м____ т_____ И-а-е л- м-ж-а т-ш-у- --------------------- Имате ли можда ташну? 0
J- --li--kupi---po-lo-. J_ ž____ k_____ p______ J- ž-l-m k-p-t- p-k-o-. ----------------------- Ja želim kupiti poklon.
ਤੁਹਾਨੂੰ ਕਿਹੜਾ ਰੰਗ ਚਾਹੀਦਾ ਹੈ? К-ј-----у ---и-е? К___ б___ ж______ К-ј- б-ј- ж-л-т-? ----------------- Коју боју желите? 0
Ja ž-li---u-i-- ---l-n. J_ ž____ k_____ p______ J- ž-l-m k-p-t- p-k-o-. ----------------------- Ja želim kupiti poklon.
ਕਾਲਾ,ਭੂਰਾ ਜਾਂ ਸਫੈਦ? Ц-н-- б-аон---и--елу? Ц____ б____ и__ б____ Ц-н-, б-а-н и-и б-л-? --------------------- Црну, браон или белу? 0
Ja-ž--im k----- -o--on. J_ ž____ k_____ p______ J- ž-l-m k-p-t- p-k-o-. ----------------------- Ja želim kupiti poklon.
ਛੋਟਾ ਜਾਂ ਵੱਡਾ? В------------л-? В_____ и__ м____ В-л-к- и-и м-л-? ---------------- Велику или малу? 0
Al--n--t- ---v-še sku--. A__ n____ p______ s_____ A-i n-š-a p-e-i-e s-u-o- ------------------------ Ali ništa previše skupo.
ਕੀ ਮੈਂ ਇਸਨੂੰ ਦੇਖ ਸਕਦਾ / ਸਕਦੀ ਹਾਂ? Могу -и в-д----ову? М___ л_ в_____ о___ М-г- л- в-д-т- о-у- ------------------- Могу ли видети ову? 0
A-i -išta----v-š- ---p-. A__ n____ p______ s_____ A-i n-š-a p-e-i-e s-u-o- ------------------------ Ali ništa previše skupo.
ਕੀ ਇਹ ਚਮੜੇ ਨਾਲ ਬਣਿਆ ਹੈ? Ј---и о--ко--? Ј_ л_ о_ к____ Ј- л- о- к-ж-? -------------- Је ли од коже? 0
Ali ništa --e--------po. A__ n____ p______ s_____ A-i n-š-a p-e-i-e s-u-o- ------------------------ Ali ništa previše skupo.
ਜਾਂ ਇਹ ਕਿਸੇ ਬਣਾਵਟੀ ਵਸਤੂ ਨਾਲ ਬਣਿਆ ਹੈ? Ил- ј- о- --шта-----м-тер-ј-ла? И__ ј_ о_ в________ м__________ И-и ј- о- в-ш-а-к-г м-т-р-ј-л-? ------------------------------- Или је од вештачког материјала? 0
Ima------m---a taš--? I____ l_ m____ t_____ I-a-e l- m-ž-a t-š-u- --------------------- Imate li možda tašnu?
ਬਿਲਕੁਲ,ਚਮੜੇ ਨਾਲ ਬਣਿਆ ਹੈ। Н---вно, о- к---. Н_______ о_ к____ Н-р-в-о- о- к-ж-. ----------------- Наравно, од коже. 0
I-a-- -i m------a---? I____ l_ m____ t_____ I-a-e l- m-ž-a t-š-u- --------------------- Imate li možda tašnu?
ਇਹ ਕਾਫੀ ਵਧੀਆ ਕਿਸਮ ਦਾ ਹੈ। Т- ј- --роч-т- д-------али-е-. Т_ ј_ н_______ д____ к________ Т- ј- н-р-ч-т- д-б-р к-а-и-е-. ------------------------------ То је нарочито добар квалитет. 0
I-a----- ----a-taš--? I____ l_ m____ t_____ I-a-e l- m-ž-a t-š-u- --------------------- Imate li možda tašnu?
ਅਤੇ ਇਹ ਹੈਂਡਬੈਗ ਸਚਮੁੱਚ ਕਾਫੀ ਸਸਤਾ ਹੈ। А -ашна је -----а-пов----. А т____ ј_ з_____ п_______ А т-ш-а ј- з-и-т- п-в-љ-а- -------------------------- А ташна је заиста повољна. 0
K-ju ---u---l--e? K___ b___ ž______ K-j- b-j- ž-l-t-? ----------------- Koju boju želite?
ਇਹ ਮੈਨੂੰ ਪਸੰਦ ਹੈ। Ова м--с- д-п--а. О__ м_ с_ д______ О-а м- с- д-п-д-. ----------------- Ова ми се допада. 0
Koj- ---u želi--? K___ b___ ž______ K-j- b-j- ž-l-t-? ----------------- Koju boju želite?
ਮੈਂ ਇਸਨੂੰ ਖਰੀਦ / ਲਵਾਂਗਾ / ਲਵਾਂਗੀ। Ов--ћу --е--. О__ ћ_ у_____ О-у ћ- у-е-и- ------------- Ову ћу узети. 0
Ko-u b--- -el-t-? K___ b___ ž______ K-j- b-j- ž-l-t-? ----------------- Koju boju želite?
ਕੀ ਮੈਂ ਇਸਨੂੰ ਬਦਲਾ ਸਕਦਾ / ਸਕਦੀ ਹਾਂ? М--- л---е-ев----ал-о--а-е--ти? М___ л_ ј_ е_________ з________ М-г- л- ј- е-е-т-а-н- з-м-н-т-? ------------------------------- Могу ли је евентуално заменити? 0
C--u---r--- --i ---u? C____ b____ i__ b____ C-n-, b-a-n i-i b-l-? --------------------- Crnu, braon ili belu?
ਜ਼ਰੂਰ। Подра-уме-а -е. П__________ с__ П-д-а-у-е-а с-. --------------- Подразумева се. 0
Cr--, ----n --i -e-u? C____ b____ i__ b____ C-n-, b-a-n i-i b-l-? --------------------- Crnu, braon ili belu?
ਅਸੀਂ ਇਸਨੂੰ ਤੋਹਫੇ ਵਾਂਗ ਬੰਨ੍ਹ ਦੇਵਾਂਗੇ। З-пак---ће-- ------ п-кл--. З___________ ј_ к__ п______ З-п-к-в-ћ-м- ј- к-о п-к-о-. --------------------------- Запаковаћемо је као поклон. 0
Cr-u,--ra-n--l--b--u? C____ b____ i__ b____ C-n-, b-a-n i-i b-l-? --------------------- Crnu, braon ili belu?
ਭੁਗਤਾਨ ਕਾਊਂਟਰ ਕਿੱਥੇ ਹੈ? Т--о---е----- бл-г--на. Т___ п____ ј_ б________ Т-м- п-е-о ј- б-а-а-н-. ----------------------- Тамо преко је благајна. 0
Vel--u --i -alu? V_____ i__ m____ V-l-k- i-i m-l-? ---------------- Veliku ili malu?

ਕੌਣ ਕਿਸਨੂੰ ਸਮਝਦਾ/ਸਮਝਦੀ ਹੈ?

ਦੁਨੀਆ ਵਿੱਚ ਲਗਭਗ 700 ਕਰੋੜ ਵਿਅਕਤੀ ਹਨ। ਇਨ੍ਹਾਂ ਸਾਰਿਆਂ ਦੀ ਕੋਈ ਨਾ ਕੋਈ ਭਾਸ਼ਾ ਹੈ। ਬਦਕਿਸਮਤੀ ਨਾਲ, ਇਹ ਹਮੇਸ਼ਾਂ ਇੱਕੋ-ਜਿਹੀ ਨਹੀਂ ਹੁੰਦੀ। ਇਸਲਈ ਹੋਰ ਰਾਸ਼ਟਰਾਂ ਨਾਲ ਗੱਲਬਾਤ ਕਰਨ ਲਈ, ਸਾਨੂੰ ਭਾਸ਼ਾਵਾਂ ਸਿੱਖਣੀਆਂ ਚਾਹੀਦੀਆਂ ਹਨ। ਇਹ ਆਮ ਤੌਰ 'ਤੇ ਬਹੁਤ ਮੁਸ਼ਕਲ ਹੁੰਦਾ ਹੈ। ਪਰ ਕੁਝ ਭਾਸ਼ਾਵਾਂ ਬਹੁਤ ਮਿਲਦੀਆਂ ਜੁਲਦੀਆਂ ਹੁੰਦੀਆਂ ਹਨ। ਇਨ੍ਹਾਂ ਨੂੰ ਬੋਲਣ ਵਾਲੇ, ਦੂਜੀ ਭਾਸ਼ਾ ਵਿੱਚ ਮੁਹਾਰਤ ਹਾਸਲ ਕਰਨ ਤੋਂ ਬਗੈਰ, ਇੱਕ-ਦੂਜੇ ਨੂੰ ਸਮਝ ਲੈਂਦੇ ਹਨ। ਇਸ ਸਥਿਤੀ ਜਾਂ ਪ੍ਰਣਾਲੀ ਨੂੰ ਆਪਸੀ ਸਮਝ-ਸਮਰੱਥਾ ਕਹਿੰਦੇ ਹਨ। ਜਿਸਨਾਲ ਦੋ ਰੁਪਾਂਤਰਾਂ ਵਿਚਲੇ ਫ਼ਰਕ ਨੂੰ ਸਮਝਿਆ ਜਾਂਦਾ ਹੈ। ਪਹਿਲਾ ਰੁਪਾਂਤਰ ਮੌਖਿਕ ਆਪਸੀ ਸਮਝ-ਸਮਰੱਥਾ ਹੈ। ਇਸ ਵਿੱਚ, ਬੋਲਣ ਵਾਲੇ ਗੱਲਬਾਤ ਦੇ ਦੌਰਾਨ ਇੱਕ-ਦੂਜੇ ਨੂੰ ਸਮਝ ਲੈਂਦੇ ਹਨ। ਪਰ, ਉਹ ਦੂਜੀ ਭਾਸ਼ਾ ਦਾ ਲਿਖਤੀ ਰੂਪ ਨਹੀਂ ਸਮਝ ਸਕਦੇ। ਇਸਦਾ ਕਾਰਨ ਇਹ ਹੈ ਕਿ ਭਾਸ਼ਾਵਾਂ ਦੇ ਵੱਖ-ਵੱਖ ਲਿਖਤੀ ਰੂਪ ਹੁੰਦੇ ਹਨ। ਹਿੰਦੀ ਅਤੇ ਉਰਦੂ ਭਾਸ਼ਾਵਾਂ ਇਸਦੀਆਂ ਉਦਾਹਰਣਾਂ ਹਨ। ਦੂਜਾ ਰੁਪਾਂਤਰ ਲਿਖਤੀ ਆਪਸੀ-ਸਮਝ ਸਮਰੱਥਾ ਹੈ। ਇਸ ਵਿੱਚ, ਦੂਜੀ ਭਾਸ਼ਾ ਨੂੰ ਉਸਦੇ ਲਿਖਤੀ ਰੂਪ ਵਿੱਚ ਸਮਝ ਲਿਆ ਜਾਂਦਾ ਹੈ। ਪਰ ਬੋਲਣ ਵਾਲੇ ਇਸਨੂੰ ਸਮਝ ਨਹੀਂ ਸਕਦੇ ਜਦੋਂ ਉਹ ਇੱਕ-ਦੂਜੇ ਨਾਲ ਗੱਲਬਾਤ ਕਰਦੇ ਹਨ। ਇਸਦਾ ਕਾਰਨ ਇਹ ਹੈ ਕਿ ਇਨ੍ਹਾਂ ਦੇ ਉਚਾਰਨ ਵੱਖ-ਵੱਖ ਹੁੰਦੇ ਹਨ। ਜਰਮਨ ਅਤੇ ਡੱਚ ਇਸ ਦੀਆਂ ਉਦਾਹਰਣਾਂ ਹਨ। ਵਧੇਰੇ ਨੇੜਤਾ ਨਾਲ ਸੰਬੰਧਤ ਭਾਸ਼ਾਵਾਂ ਵਿੱਚ ਦੋਵੇਂ ਰੁਪਾਂਤਰ ਹੁੰਦੇ ਹਨ। ਭਾਵ, ਇਹ ਮੌਖਿਕ ਅਤੇ ਲਿਖਤੀ, ਦੋਹਾਂ ਰੂਪਾਂ ਵਿੱਚ ਆਪਸ ਵਿੱਚ ਸਮਝਣਯੋਗ ਹੁੰਦੀਆਂ ਹਨ। ਰੂਸੀ ਅਤੇ ਯੂਕਰੇਨੀਅਨ ਜਾਂ ਥਾਈ ਅਤੇ ਲਾਉਸ਼ੀਅਨ ਇਸਦੀਆਂ ਉਦਾਹਰਣਾਂ ਹਨ। ਪਰ ਆਪਸੀ-ਸਮਝ ਸਮਰੱਥਾ ਦੀ ਇੱਕ ਗ਼ੈਰ-ਸਮਰੂਪ ਕਿਸਮ ਵੀ ਹੁੰਦੀ ਹੈ। ਇਹ ਉਹ ਸਥਿਤੀ ਹੈ ਜਿਸ ਵਿੱਚ ਬੁਲਾਰਿਆਂ ਦੇ ਇੱਕ-ਦੂਜੇ ਨੂੰ ਸਮਝਣ ਦੇ ਪੱਧਰ ਵੱਖ-ਵੱਖ ਹੁੰਦੇ ਹਨ। ਪੌਰਟਗੀਜ਼ ਲੋਕਾਂ ਦੀ ਸਪੈਨਿਸ਼ ਭਾਸ਼ਾ ਵਿੱਚ ਸਮਝ, ਸਪੈਨਿਸ਼ ਲੋਕਾਂ ਦੀ ਪੌਰਟਗੀਜ਼ ਵਿੱਚ ਸਮਝ ਨਾਲੋਂ ਵੱਧ ਹੁੰਦੀ ਹੈ। ਆਸਟ੍ਰੀਅਨਜ਼ ਵੀ ਜਰਮਨ ਭਾਸ਼ਾ ਨੂੰ ਵਧੇਰੇ ਚੰਗੀ ਤਰ੍ਹਾਂ ਸਮਝਦੇ ਹਨ, ਜਦਕਿ ਜਰਮਨ ਇਸਤੋਂ ਉਲਟ ਹਨ। ਇਨ੍ਹਾਂ ਉਦਾਹਰਣਾਂ ਵਿੱਚ, ਉਚਾਰਣ ਜਾਂ ਉਪ-ਭਾਸ਼ਾ ਇੱਕ ਰੁਕਾਵਟ ਹੁੰਦੀ ਹੈ। ਜਿਹੜੇ ਸੱਚਮੁੱਚ ਵਧੀਆ ਗੱਲਬਾਤ ਕਰਨਾ ਚਾਹੁੰਦੇ ਹਨ, ਨੂੰ ਜ਼ਰੂਰ ਕੁਝ ਨਵਾਂ ਸਿੱਖਣਾ ਚਾਹੀਦਾ ਹੈ...