ਪ੍ਹੈਰਾ ਕਿਤਾਬ

pa ਤਰਣਤਾਲ ਵਿੱਚ   »   sr На базену

50 [ਪੰਜਾਹ]

ਤਰਣਤਾਲ ਵਿੱਚ

ਤਰਣਤਾਲ ਵਿੱਚ

50 [педесет]

50 [pedeset]

На базену

Na bazenu

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਸਰਬੀਆਈ ਖੇਡੋ ਹੋਰ
ਅੱਜ ਗਰਮੀ ਹੈ। Д--ас -е-----е. Д____ ј_ в_____ Д-н-с ј- в-у-е- --------------- Данас је вруће. 0
N--b---nu N_ b_____ N- b-z-n- --------- Na bazenu
ਕੀ ਆਪਾਂ ਤੈਰਨ ਚੱਲੀਏ? Ид-м- -и--а--азе-? И____ л_ н_ б_____ И-е-о л- н- б-з-н- ------------------ Идемо ли на базен? 0
N- -az-nu N_ b_____ N- b-z-n- --------- Na bazenu
ਕੀ ਤੇਰਾ ਤੈਰਨ ਦਾ ਮਨ ਹੈ? Ј-с--л--расп-ложе- / ра-п-л--е-а-з- -л-----? Ј___ л_ р_________ / р__________ з_ п_______ Ј-с- л- р-с-о-о-е- / р-с-о-о-е-а з- п-и-а-е- -------------------------------------------- Јеси ли расположен / расположена за пливање? 0
Da-as--e-vr----. D____ j_ v_____ D-n-s j- v-u-́-. ---------------- Danas je vruće.
ਕੀ ਤੇਰੇ ਕੋਲ ਤੌਲੀਆ ਹੈ? Има- л- -е--ир? И___ л_ п______ И-а- л- п-ш-и-? --------------- Имаш ли пешкир? 0
Da--s-----ruc-e. D____ j_ v_____ D-n-s j- v-u-́-. ---------------- Danas je vruće.
ਕੀ ਤੇਰੇ ਕੋਲ ਤੈਰਾਕੀ ਵਾਲੀ ਪਤਲੂਨ ਹੈ? И--- л- ку-а-е-г-ћ-? И___ л_ к_____ г____ И-а- л- к-п-ћ- г-ћ-? -------------------- Имаш ли купаће гаће? 0
D---- j--vr--́e. D____ j_ v_____ D-n-s j- v-u-́-. ---------------- Danas je vruće.
ਕੀ ਤੇਰੇ ਕੋਲ ਤੈਰਾਕੀ ਵਾਲੇ ਕੱਪੜੇ ਹਨ? И--ш-ли -у---- -ост-м? И___ л_ к_____ к______ И-а- л- к-п-ћ- к-с-и-? ---------------------- Имаш ли купаћи костим? 0
I-em------a-b-ze-? I____ l_ n_ b_____ I-e-o l- n- b-z-n- ------------------ Idemo li na bazen?
ਕੀ ਤੂੰ ਤੈਰ ਸਕਦਾ / ਸਕਦੀ ਹੈਂ? Зн---л- --и-ат-? З___ л_ п_______ З-а- л- п-и-а-и- ---------------- Знаш ли пливати? 0
Id-mo--i--a ----n? I____ l_ n_ b_____ I-e-o l- n- b-z-n- ------------------ Idemo li na bazen?
ਕੀ ਤੁਸੀਂ ਡੁਬਕੀ ਲਗਾ ਸਕਦੇ ਹੋ? З--ш -- рон---? З___ л_ р______ З-а- л- р-н-т-? --------------- Знаш ли ронити? 0
I---- ----a ----n? I____ l_ n_ b_____ I-e-o l- n- b-z-n- ------------------ Idemo li na bazen?
ਕੀ ਤੂੰ ਪਾਣੀ ਵਿੱਚ ਕੁੱਦ ਸਕਦਾ / ਸਕਦੀ ਹੈਂ? Знаш----ск----и у--о-у? З___ л_ с______ у в____ З-а- л- с-а-а-и у в-д-? ----------------------- Знаш ли скакати у воду? 0
J--i-l---a--ol--en /---spo----na----pl--a-je? J___ l_ r_________ / r__________ z_ p________ J-s- l- r-s-o-o-e- / r-s-o-o-e-a z- p-i-a-j-? --------------------------------------------- Jesi li raspoložen / raspoložena za plivanje?
ਫੁਹਾਰਾ ਕਿੱਥੇ ਹੈ? Г----- ту-? Г__ ј_ т___ Г-е ј- т-ш- ----------- Где је туш? 0
Jes- l- ras--lož-- ---a-p--o---- -a-pliva--e? J___ l_ r_________ / r__________ z_ p________ J-s- l- r-s-o-o-e- / r-s-o-o-e-a z- p-i-a-j-? --------------------------------------------- Jesi li raspoložen / raspoložena za plivanje?
ਕਪੜੇ ਬਦਲਣ ਦਾ ਕਮਰਾ ਕਿੱਥੇ ਹੈ? Г-------аб--- ---п-есв-ач-њ-? Г__ ј_ к_____ з_ п___________ Г-е ј- к-б-н- з- п-е-в-а-е-е- ----------------------------- Где је кабина за пресвлачење? 0
Je-i -----s--lož-- /-r--pol-žena-z----i-anj-? J___ l_ r_________ / r__________ z_ p________ J-s- l- r-s-o-o-e- / r-s-o-o-e-a z- p-i-a-j-? --------------------------------------------- Jesi li raspoložen / raspoložena za plivanje?
ਤੈਰਨ ਦਾ ਚਸ਼ਮਾ ਕਿੱਥੇ ਹੈ? Гд- с- н--ч-л--з- --ив-ње? Г__ с_ н______ з_ п_______ Г-е с- н-о-а-е з- п-и-а-е- -------------------------- Где су наочале за пливање? 0
Im----- -e-kir? I___ l_ p______ I-a- l- p-š-i-? --------------- Imaš li peškir?
ਕੀ ਪਾਣੀ ਗਹਿਰਾ ਹੈ? Д- л--ј--во---д---к-? Д_ л_ ј_ в___ д______ Д- л- ј- в-д- д-б-к-? --------------------- Да ли је вода дубока? 0
Im-š li --š-ir? I___ l_ p______ I-a- l- p-š-i-? --------------- Imaš li peškir?
ਕੀ ਪਾਣੀ ਸਾਫ – ਸੁਥਰਾ ਹੈ? Д- ли -- вод- чи--а? Д_ л_ ј_ в___ ч_____ Д- л- ј- в-д- ч-с-а- -------------------- Да ли је вода чиста? 0
I----l- -e-k-r? I___ l_ p______ I-a- l- p-š-i-? --------------- Imaš li peškir?
ਕੀ ਪਾਣੀ ਗਰਮ ਹੈ? Да---------д- топ--? Д_ л_ ј_ в___ т_____ Д- л- ј- в-д- т-п-а- -------------------- Да ли је вода топла? 0
Im-š-li-kup-c---g-c-e? I___ l_ k_____ g____ I-a- l- k-p-c-e g-c-e- ---------------------- Imaš li kupaće gaće?
ਮੈਂ ਕੰਬ ਰਿਹਾ / ਰਹੀ ਹਾਂ। Ј- се-см-з-ва-. Ј_ с_ с________ Ј- с- с-р-а-а-. --------------- Ја се смрзавам. 0
Im-- -- -upać- g--́-? I___ l_ k_____ g____ I-a- l- k-p-c-e g-c-e- ---------------------- Imaš li kupaće gaće?
ਪਾਣੀ ਬਹੁਤ ਠੰਢਾ ਹੈ। В-да -е --ехл-дна. В___ ј_ п_________ В-д- ј- п-е-л-д-а- ------------------ Вода је прехладна. 0
Ima--l- k-pać--ga-́-? I___ l_ k_____ g____ I-a- l- k-p-c-e g-c-e- ---------------------- Imaš li kupaće gaće?
ਹੁਣ ਮੈਂ ਪਾਣੀ ਤੋਂ ਬਾਹਰ ਨਿਕਲਾਂਗਾ / ਨਿਕਲਾਂਗੀ। И-е- -а---на-о---и--в--е. И___ с___ н_____ и_ в____ И-е- с-д- н-п-љ- и- в-д-. ------------------------- Идем сада напоље из воде. 0
Imaš-------ac-- ko--im? I___ l_ k_____ k______ I-a- l- k-p-c-i k-s-i-? ----------------------- Imaš li kupaći kostim?

ਅਣਜਾਣ ਭਾਸ਼ਾਵਾਂ

ਦੁਨੀਆ ਭਰ ਹਜ਼ਾਰਾਂ ਵੱਖ-ਵੱਖ ਭਾਸ਼ਾਵਾਂ ਮੌਜੂਦ ਹਨ। ਭਾਸ਼ਾ ਵਿਗਿਆਨੀਆਂ ਦੇ ਅੰਦਾਜ਼ੇ ਅਨੁਸਾਰ ਇਹ 6,000 ਤੋਂ 7,000 ਹਨ। ਪਰ, ਸਹੀ ਗਿਣਤੀ ਅਜੇ ਤੱਕ ਵੀ ਅਸਪੱਸ਼ਟ ਹੈ। ਇਸਦਾ ਕਾਰਨ ਇਹ ਹੈ ਕਿ ਅਜੇ ਵੀ ਬਹੁਤ ਸਾਰੀਆਂ ਅਣਖੋਜੀਆਂ ਭਾਸ਼ਾਵਾਂ ਮੌਜੂਦ ਹਨ। ਇਹ ਭਾਸ਼ਾਵਾਂ ਜ਼ਿਆਦਾਤਰ ਦੁਰਾਡੇ ਖੇਤਰਾਂ ਵਿੱਚ ਬੋਲੀਆਂ ਜਾਂਦੀਆਂ ਹਨ। ਅਜਿਹੇ ਖੇਤਰ ਦੀ ਇੱਕ ਉਦਾਹਰਣ ਐਮੇਜ਼ੌਨ (Amazon) ਹੈ। ਇੱਥੇ ਅਜੇ ਤੱਕ ਵੀ ਕਈ ਵਿਅਕਤੀ ਇਕੱਲਪੁਣੇ ਵਿੱਚ ਰਹਿੰਦੇ ਹਨ। ਉਨ੍ਹਾਂ ਦਾ ਦੂਜੇ ਸਭਿਆਚਾਰਾਂ ਨਾਲ ਕੋਈ ਸੰਪਰਕ ਨਹੀਂ ਹੈ। ਇਸਦੇ ਬਾਵਜੂਦ, ਬੇਸ਼ੱਕ, ਉਨ੍ਹਾਂ ਦੀ ਆਪਣੀ ਨਿੱਜੀ ਭਾਸ਼ਾ ਹੈ। ਅਜੇ ਵੀ ਦੁਨੀਆ ਦੇ ਹੋਰ ਭਾਗਾਂ ਵਿੱਚ ਅਣਪਛਾਤੀਆਂ ਭਾਸ਼ਾਵਾਂ ਮੌਜੂਦ ਹਨ। ਅਸੀਂ ਅਜੇ ਵੀ ਨਹੀਂ ਜਾਣਦੇ ਕਿ ਸੈਂਟ੍ਰਲ ਅਫ਼ਰੀਕਾ ਵਿੱਚ ਕਿੰਨੀਆਂ ਭਾਸ਼ਾਵਾਂ ਹਨ। ਨਿਊ ਗਿਨੀ ਦਾ ਵੀ ਭਾਸ਼ਾਈ ਨਜ਼ਰੀਏ ਤੋਂ ਸੰਪੂਰਨ ਅਧਿਐਨ ਨਹੀਂ ਕੀਤਾ ਗਿਆ। ਜਦੋਂ ਵੀ ਕਿਸੇ ਨਵੀਂ ਭਾਸ਼ਾ ਦੀ ਖੋਜ ਹੁੰਦੀ ਹੈ, ਇਹ ਹਮੇਸ਼ਾਂ ਸਨਸਨੀਖੇਜ਼ ਹੁੰਦੀ ਹੈ। ਤਕਰੀਬਨ ਦੋ ਸਾਲ ਪਹਿਲਾਂ ਵਿਗਿਆਨੀਆਂ ਨੇ ਕੋਰੋ ਦੀ ਖੋਜ ਕੀਤੀ ਸੀ। ਕੋਰੋ ਉੱਤਰੀ ਭਾਰਤ ਦੇ ਛੋਟੇ ਪਿੰਡਾਂ ਵਿੱਚ ਬੋਲੀ ਜਾਂਦੀ ਹੈ। ਕੇਵਲ 1,000 ਵਿਅਕਤੀ ਇਹ ਭਾਸ਼ਾ ਬੋਲਦੇ ਹਨ। ਇਹ ਕੇਵਲ ਬੋਲੀ ਜਾਂਦੀ ਹੈ। ਕੋਰੋ ਦਾ ਕੋਈ ਲਿਖਤੀ ਰੂਪ ਨਹੀਂ ਹੈ। ਖੋਜਕਰਤਾ ਹੈਰਾਨ ਹਨ ਕਿ ਕੋਰੋ ਇੰਨੀ ਦੇਰ ਤੋਂ ਕਿਵੇਂ ਜ਼ਿੰਦਾ ਹੈ। ਕੋਰੋ ਤਿਬੇਤੋ-ਬਰਮੀਜ਼ ਭਾਸ਼ਾ ਪਰਿਵਾਰ ਨਾਲ ਸੰਬੰਧਤ ਹੈ। ਪੂਰੇ ਏਸ਼ੀਆ ਵਿੱਚ ਤਕਰੀਬਨ 300 ਅਜਿਹੀਆਂ ਭਾਸ਼ਾਵਾਂ ਮੌਜੂਦ ਹਨ। ਪਰ ਕੋਰੋ ਦਾ ਇਨ੍ਹਾਂ ਵਿਚੋਂ ਕਿਸੇ ਵੀ ਭਾਸ਼ਾ ਨਾਲ ਨੇੜਲਾ ਸੰਬੰਧ ਨਹੀਂ ਹੈ। ਇਸਤੋਂ ਭਾਵ ਹੈ ਕਿ ਇਸਦਾ ਜ਼ਰੂਰ ਆਪਣਾ ਕੋਈ ਨਿੱਜੀ ਇਤਿਹਾਸ ਹੋਵੇਗਾ। ਬਦਕਿਸਮਤੀ ਨਾਲ, ਘੱਟ ਅਹਿਮ ਭਾਸ਼ਾਵਾਂ ਬਹੁਤ ਛੇਤੀ ਖ਼ਤਮ ਹੋ ਜਾਂਦੀਆਂ ਹਨ। ਆਮ ਤੌਰ 'ਤੇ, ਇੱਕ ਭਾਸ਼ਾ ਇੱਕੋ ਪੀੜ੍ਹੀ ਵਿੱਚ ਹੀ ਖ਼ਤਮ ਹੋ ਜਾਂਦੀ ਹੈ। ਨਤੀਜੇ ਵਜੋਂ, ਖੋਜਕਰਤਾਵਾਂ ਕੋਲ ਅਕਸਰ ਇਨ੍ਹਾਂ ਦਾ ਅਧਿਐਨ ਕਰਨ ਲਈ ਬਹੁਤ ਘੱਟ ਸਮਾਂ ਹੁੰਦਾ ਹੈ। ਪਰ ਕੋਰੋ ਲਈ ਕੁਝ ਉਮੀਦ ਮੌਜੂਦ ਹੈ। ਇਸਨੂੰ ਇੱਕ ਧੁਨੀ ਸ਼ਬਦਾਵਲੀ ਵਿੱਚ ਦਸਤਾਵੇਜ਼ਬੱਧ ਕੀਤਾ ਜਾਵੇਗਾ।