ਪ੍ਹੈਰਾ ਕਿਤਾਬ

pa ਤਰਣਤਾਲ ਵਿੱਚ   »   uk В басейні

50 [ਪੰਜਾਹ]

ਤਰਣਤਾਲ ਵਿੱਚ

ਤਰਣਤਾਲ ਵਿੱਚ

50 [п’ятдесят]

50 [pʺyatdesyat]

В басейні

V basey̆ni

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਯੂਕਰੇਨੀਅਨ ਖੇਡੋ ਹੋਰ
ਅੱਜ ਗਰਮੀ ਹੈ। С-----н---а--ч-. С_______ г______ С-о-о-н- г-р-ч-. ---------------- Сьогодні гаряче. 0
V ba-----i V b______ V b-s-y-n- ---------- V basey̆ni
ਕੀ ਆਪਾਂ ਤੈਰਨ ਚੱਲੀਏ? Йде-о-в--а-ей-? Й____ в б______ Й-е-о в б-с-й-? --------------- Йдемо в басейн? 0
V-bas--̆-i V b______ V b-s-y-n- ---------- V basey̆ni
ਕੀ ਤੇਰਾ ਤੈਰਨ ਦਾ ਮਨ ਹੈ? Ма---ба---ня---и-плават-? М___ б______ й__ п_______ М-є- б-ж-н-я й-и п-а-а-и- ------------------------- Маєш бажання йти плавати? 0
S---odn---aryach-. S_______ h________ S-o-o-n- h-r-a-h-. ------------------ Sʹohodni haryache.
ਕੀ ਤੇਰੇ ਕੋਲ ਤੌਲੀਆ ਹੈ? М----руш---? М___ р______ М-є- р-ш-и-? ------------ Маєш рушник? 0
Sʹ--------a---che. S_______ h________ S-o-o-n- h-r-a-h-. ------------------ Sʹohodni haryache.
ਕੀ ਤੇਰੇ ਕੋਲ ਤੈਰਾਕੀ ਵਾਲੀ ਪਤਲੂਨ ਹੈ? М--ш --ав-и? М___ п______ М-є- п-а-к-? ------------ Маєш плавки? 0
S-ohodni -aryac--. S_______ h________ S-o-o-n- h-r-a-h-. ------------------ Sʹohodni haryache.
ਕੀ ਤੇਰੇ ਕੋਲ ਤੈਰਾਕੀ ਵਾਲੇ ਕੱਪੜੇ ਹਨ? Ма-ш -уп---н-к? М___ к_________ М-є- к-п-л-н-к- --------------- Маєш купальник? 0
Y̆-emo-- b--e--n? Y̆____ v b______ Y-d-m- v b-s-y-n- ----------------- Y̆demo v basey̆n?
ਕੀ ਤੂੰ ਤੈਰ ਸਕਦਾ / ਸਕਦੀ ਹੈਂ? Чи ти--м----п-а----? Ч_ т_ в____ п_______ Ч- т- в-і-ш п-а-а-и- -------------------- Чи ти вмієш плавати? 0
Y-d--o-- -asey̆n? Y̆____ v b______ Y-d-m- v b-s-y-n- ----------------- Y̆demo v basey̆n?
ਕੀ ਤੁਸੀਂ ਡੁਬਕੀ ਲਗਾ ਸਕਦੇ ਹੋ? Ч- т----і-- пі-----? Ч_ т_ в____ п_______ Ч- т- в-і-ш п-р-а-и- -------------------- Чи ти вмієш пірнати? 0
Y̆--m- v ---e---? Y̆____ v b______ Y-d-m- v b-s-y-n- ----------------- Y̆demo v basey̆n?
ਕੀ ਤੂੰ ਪਾਣੀ ਵਿੱਚ ਕੁੱਦ ਸਕਦਾ / ਸਕਦੀ ਹੈਂ? Чи-ти вм----стр--ат- --в-ду? Ч_ т_ в____ с_______ у в____ Ч- т- в-і-ш с-р-б-т- у в-д-? ---------------------------- Чи ти вмієш стрибати у воду? 0
Maye-h ---h-nnya y̆-y ---v-t-? M_____ b________ y̆__ p_______ M-y-s- b-z-a-n-a y-t- p-a-a-y- ------------------------------ Mayesh bazhannya y̆ty plavaty?
ਫੁਹਾਰਾ ਕਿੱਥੇ ਹੈ? Де є-д-ш? Д_ є д___ Д- є д-ш- --------- Де є душ? 0
M---s- baz------ --t- -l---ty? M_____ b________ y̆__ p_______ M-y-s- b-z-a-n-a y-t- p-a-a-y- ------------------------------ Mayesh bazhannya y̆ty plavaty?
ਕਪੜੇ ਬਦਲਣ ਦਾ ਕਮਰਾ ਕਿੱਥੇ ਹੈ? Де --ка--н--для-пе--в-я-----? Д_ є к_____ д__ п____________ Д- є к-б-н- д-я п-р-в-я-а-н-? ----------------------------- Де є кабіни для перевдягання? 0
M-y----b-z--nny- --ty ---v---? M_____ b________ y̆__ p_______ M-y-s- b-z-a-n-a y-t- p-a-a-y- ------------------------------ Mayesh bazhannya y̆ty plavaty?
ਤੈਰਨ ਦਾ ਚਸ਼ਮਾ ਕਿੱਥੇ ਹੈ? Д- є--кул-ри-----пл-в-н--? Д_ є о______ д__ п________ Д- є о-у-я-и д-я п-а-а-н-? -------------------------- Де є окуляри для плавання? 0
Ma--s---ush---? M_____ r_______ M-y-s- r-s-n-k- --------------- Mayesh rushnyk?
ਕੀ ਪਾਣੀ ਗਹਿਰਾ ਹੈ? Т-- -л-б-ко? Т__ г_______ Т-т г-и-о-о- ------------ Тут глибоко? 0
M-yesh--u-hn-k? M_____ r_______ M-y-s- r-s-n-k- --------------- Mayesh rushnyk?
ਕੀ ਪਾਣੀ ਸਾਫ – ਸੁਥਰਾ ਹੈ? Вода чи--а? В___ ч_____ В-д- ч-с-а- ----------- Вода чиста? 0
Ma--sh r-s-ny-? M_____ r_______ M-y-s- r-s-n-k- --------------- Mayesh rushnyk?
ਕੀ ਪਾਣੀ ਗਰਮ ਹੈ? Вода--е--а? В___ т_____ В-д- т-п-а- ----------- Вода тепла? 0
M---sh p-av--? M_____ p______ M-y-s- p-a-k-? -------------- Mayesh plavky?
ਮੈਂ ਕੰਬ ਰਿਹਾ / ਰਹੀ ਹਾਂ। Ме-- ---о-но. М___ х_______ М-н- х-л-д-о- ------------- Мені холодно. 0
M-yes----avk-? M_____ p______ M-y-s- p-a-k-? -------------- Mayesh plavky?
ਪਾਣੀ ਬਹੁਤ ਠੰਢਾ ਹੈ। В--а-н-дто--о-од--. В___ н____ х_______ В-д- н-д-о х-л-д-а- ------------------- Вода надто холодна. 0
M--esh p-a-ky? M_____ p______ M-y-s- p-a-k-? -------------- Mayesh plavky?
ਹੁਣ ਮੈਂ ਪਾਣੀ ਤੋਂ ਬਾਹਰ ਨਿਕਲਾਂਗਾ / ਨਿਕਲਾਂਗੀ। Я й-у те-е--з ---и. Я й__ т____ з в____ Я й-у т-п-р з в-д-. ------------------- Я йду тепер з води. 0
M--esh---p---nyk? M_____ k_________ M-y-s- k-p-l-n-k- ----------------- Mayesh kupalʹnyk?

ਅਣਜਾਣ ਭਾਸ਼ਾਵਾਂ

ਦੁਨੀਆ ਭਰ ਹਜ਼ਾਰਾਂ ਵੱਖ-ਵੱਖ ਭਾਸ਼ਾਵਾਂ ਮੌਜੂਦ ਹਨ। ਭਾਸ਼ਾ ਵਿਗਿਆਨੀਆਂ ਦੇ ਅੰਦਾਜ਼ੇ ਅਨੁਸਾਰ ਇਹ 6,000 ਤੋਂ 7,000 ਹਨ। ਪਰ, ਸਹੀ ਗਿਣਤੀ ਅਜੇ ਤੱਕ ਵੀ ਅਸਪੱਸ਼ਟ ਹੈ। ਇਸਦਾ ਕਾਰਨ ਇਹ ਹੈ ਕਿ ਅਜੇ ਵੀ ਬਹੁਤ ਸਾਰੀਆਂ ਅਣਖੋਜੀਆਂ ਭਾਸ਼ਾਵਾਂ ਮੌਜੂਦ ਹਨ। ਇਹ ਭਾਸ਼ਾਵਾਂ ਜ਼ਿਆਦਾਤਰ ਦੁਰਾਡੇ ਖੇਤਰਾਂ ਵਿੱਚ ਬੋਲੀਆਂ ਜਾਂਦੀਆਂ ਹਨ। ਅਜਿਹੇ ਖੇਤਰ ਦੀ ਇੱਕ ਉਦਾਹਰਣ ਐਮੇਜ਼ੌਨ (Amazon) ਹੈ। ਇੱਥੇ ਅਜੇ ਤੱਕ ਵੀ ਕਈ ਵਿਅਕਤੀ ਇਕੱਲਪੁਣੇ ਵਿੱਚ ਰਹਿੰਦੇ ਹਨ। ਉਨ੍ਹਾਂ ਦਾ ਦੂਜੇ ਸਭਿਆਚਾਰਾਂ ਨਾਲ ਕੋਈ ਸੰਪਰਕ ਨਹੀਂ ਹੈ। ਇਸਦੇ ਬਾਵਜੂਦ, ਬੇਸ਼ੱਕ, ਉਨ੍ਹਾਂ ਦੀ ਆਪਣੀ ਨਿੱਜੀ ਭਾਸ਼ਾ ਹੈ। ਅਜੇ ਵੀ ਦੁਨੀਆ ਦੇ ਹੋਰ ਭਾਗਾਂ ਵਿੱਚ ਅਣਪਛਾਤੀਆਂ ਭਾਸ਼ਾਵਾਂ ਮੌਜੂਦ ਹਨ। ਅਸੀਂ ਅਜੇ ਵੀ ਨਹੀਂ ਜਾਣਦੇ ਕਿ ਸੈਂਟ੍ਰਲ ਅਫ਼ਰੀਕਾ ਵਿੱਚ ਕਿੰਨੀਆਂ ਭਾਸ਼ਾਵਾਂ ਹਨ। ਨਿਊ ਗਿਨੀ ਦਾ ਵੀ ਭਾਸ਼ਾਈ ਨਜ਼ਰੀਏ ਤੋਂ ਸੰਪੂਰਨ ਅਧਿਐਨ ਨਹੀਂ ਕੀਤਾ ਗਿਆ। ਜਦੋਂ ਵੀ ਕਿਸੇ ਨਵੀਂ ਭਾਸ਼ਾ ਦੀ ਖੋਜ ਹੁੰਦੀ ਹੈ, ਇਹ ਹਮੇਸ਼ਾਂ ਸਨਸਨੀਖੇਜ਼ ਹੁੰਦੀ ਹੈ। ਤਕਰੀਬਨ ਦੋ ਸਾਲ ਪਹਿਲਾਂ ਵਿਗਿਆਨੀਆਂ ਨੇ ਕੋਰੋ ਦੀ ਖੋਜ ਕੀਤੀ ਸੀ। ਕੋਰੋ ਉੱਤਰੀ ਭਾਰਤ ਦੇ ਛੋਟੇ ਪਿੰਡਾਂ ਵਿੱਚ ਬੋਲੀ ਜਾਂਦੀ ਹੈ। ਕੇਵਲ 1,000 ਵਿਅਕਤੀ ਇਹ ਭਾਸ਼ਾ ਬੋਲਦੇ ਹਨ। ਇਹ ਕੇਵਲ ਬੋਲੀ ਜਾਂਦੀ ਹੈ। ਕੋਰੋ ਦਾ ਕੋਈ ਲਿਖਤੀ ਰੂਪ ਨਹੀਂ ਹੈ। ਖੋਜਕਰਤਾ ਹੈਰਾਨ ਹਨ ਕਿ ਕੋਰੋ ਇੰਨੀ ਦੇਰ ਤੋਂ ਕਿਵੇਂ ਜ਼ਿੰਦਾ ਹੈ। ਕੋਰੋ ਤਿਬੇਤੋ-ਬਰਮੀਜ਼ ਭਾਸ਼ਾ ਪਰਿਵਾਰ ਨਾਲ ਸੰਬੰਧਤ ਹੈ। ਪੂਰੇ ਏਸ਼ੀਆ ਵਿੱਚ ਤਕਰੀਬਨ 300 ਅਜਿਹੀਆਂ ਭਾਸ਼ਾਵਾਂ ਮੌਜੂਦ ਹਨ। ਪਰ ਕੋਰੋ ਦਾ ਇਨ੍ਹਾਂ ਵਿਚੋਂ ਕਿਸੇ ਵੀ ਭਾਸ਼ਾ ਨਾਲ ਨੇੜਲਾ ਸੰਬੰਧ ਨਹੀਂ ਹੈ। ਇਸਤੋਂ ਭਾਵ ਹੈ ਕਿ ਇਸਦਾ ਜ਼ਰੂਰ ਆਪਣਾ ਕੋਈ ਨਿੱਜੀ ਇਤਿਹਾਸ ਹੋਵੇਗਾ। ਬਦਕਿਸਮਤੀ ਨਾਲ, ਘੱਟ ਅਹਿਮ ਭਾਸ਼ਾਵਾਂ ਬਹੁਤ ਛੇਤੀ ਖ਼ਤਮ ਹੋ ਜਾਂਦੀਆਂ ਹਨ। ਆਮ ਤੌਰ 'ਤੇ, ਇੱਕ ਭਾਸ਼ਾ ਇੱਕੋ ਪੀੜ੍ਹੀ ਵਿੱਚ ਹੀ ਖ਼ਤਮ ਹੋ ਜਾਂਦੀ ਹੈ। ਨਤੀਜੇ ਵਜੋਂ, ਖੋਜਕਰਤਾਵਾਂ ਕੋਲ ਅਕਸਰ ਇਨ੍ਹਾਂ ਦਾ ਅਧਿਐਨ ਕਰਨ ਲਈ ਬਹੁਤ ਘੱਟ ਸਮਾਂ ਹੁੰਦਾ ਹੈ। ਪਰ ਕੋਰੋ ਲਈ ਕੁਝ ਉਮੀਦ ਮੌਜੂਦ ਹੈ। ਇਸਨੂੰ ਇੱਕ ਧੁਨੀ ਸ਼ਬਦਾਵਲੀ ਵਿੱਚ ਦਸਤਾਵੇਜ਼ਬੱਧ ਕੀਤਾ ਜਾਵੇਗਾ।