ਪ੍ਹੈਰਾ ਕਿਤਾਬ

pa ਸਰੀਰ ਦੇ ਅੰਗ   »   uk Частини тіла

58 [ਅਠਵੰਜਾ]

ਸਰੀਰ ਦੇ ਅੰਗ

ਸਰੀਰ ਦੇ ਅੰਗ

58 [п’ятдесят вісім]

58 [pʺyatdesyat visim]

Частини тіла

Chastyny tila

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਯੂਕਰੇਨੀਅਨ ਖੇਡੋ ਹੋਰ
ਮੈਂ ਇੱਕ ਆਦਮੀ ਦਾ ਚਿੱਤਰ ਬਣਾਉਂਦਾ / ਬਣਾਉਂਦੀ ਹਾਂ। Я-ма--ю--о---іка. Я м____ ч________ Я м-л-ю ч-л-в-к-. ----------------- Я малюю чоловіка. 0
C---ty-y----a C_______ t___ C-a-t-n- t-l- ------------- Chastyny tila
ਸਭ ਤੋਂ ਪਹਿਲਾਂ ਮੱਥਾ С--ч-т-- ------. С_______ г______ С-о-а-к- г-л-в-. ---------------- Спочатку голову. 0
C-as-y-----la C_______ t___ C-a-t-n- t-l- ------------- Chastyny tila
ਆਦਮੀ ਨੇ ਟੋਪੀ ਪਹਿਨੀ ਹੈ। Чол--і- н-сит---а-ел--. Ч______ н_____ к_______ Ч-л-в-к н-с-т- к-п-л-х- ----------------------- Чоловік носить капелюх. 0
YA-m---uyu ch--ov-k-. Y_ m______ c_________ Y- m-l-u-u c-o-o-i-a- --------------------- YA malyuyu cholovika.
ਉਸਦੇ ਵਾਲ ਨਹੀਂ ਦਿਖਦੇ। Во----- -е -ид-о. В______ н_ в_____ В-л-с-я н- в-д-о- ----------------- Волосся не видно. 0
Y--ma-y-----ho-o---a. Y_ m______ c_________ Y- m-l-u-u c-o-o-i-a- --------------------- YA malyuyu cholovika.
ਉਸਦੇ ਕੰਨ ਵੀ ਨਹੀਂ ਦਿੱਖਦੇ। Ву---- в---- т--ож. В__ н_ в____ т_____ В-х н- в-д-о т-к-ж- ------------------- Вух не видно також. 0
Y- ---yu-u----lovik-. Y_ m______ c_________ Y- m-l-u-u c-o-o-i-a- --------------------- YA malyuyu cholovika.
ਉਸਦੀ ਪਿਠ ਵੀ ਨਹੀਂ ਦਿਖਦੀ। С---и --ко--н- ви--о. С____ т____ н_ в_____ С-и-и т-к-ж н- в-д-о- --------------------- Спини також не видно. 0
S-o--a-k- h-lov-. S________ h______ S-o-h-t-u h-l-v-. ----------------- Spochatku holovu.
ਮੈਂ ਅੱਖਾਂ ਅਤੇ ਮੂੰਹ / ਬਣਾਉਂਦਾ / ਬਣਾਉਂਦੀ ਹਾਂ। Я--ал---о-і-і -от. Я м____ о__ і р___ Я м-л-ю о-і і р-т- ------------------ Я малюю очі і рот. 0
Spocha-ku-hol-v-. S________ h______ S-o-h-t-u h-l-v-. ----------------- Spochatku holovu.
ਆਦਮੀ ਨੱਚ ਰਿਹਾ ਹੈ ਅਤੇ ਮੁਸਕਰਾ ਰਿਹਾ ਹੈ। Чол--і-------є-- --і---ся. Ч______ т_____ і с________ Ч-л-в-к т-н-ю- і с-і-т-с-. -------------------------- Чоловік танцює і сміється. 0
Spo-ha----h-lovu. S________ h______ S-o-h-t-u h-l-v-. ----------------- Spochatku holovu.
ਆਦਮੀ ਦੀ ਨੱਕ ਲੰਬੀ ਹੈ। Чо---і- ма---о---й-ні-. Ч______ м__ д_____ н___ Ч-л-в-к м-є д-в-и- н-с- ----------------------- Чоловік має довгий ніс. 0
Ch-l-vi- nos--------lyu--. C_______ n_____ k_________ C-o-o-i- n-s-t- k-p-l-u-h- -------------------------- Cholovik nosytʹ kapelyukh.
ਉਸਦੇ ਹੱਥਾਂ ਵਿੱਚ ਇੱਕ ਛੜੀ ਹੈ। В-н--о-и-ь-у руках-пали-ю. В__ н_____ у р____ п______ В-н н-с-т- у р-к-х п-л-ц-. -------------------------- Він носить у руках палицю. 0
Cho-o--k -o-y-ʹ----el---h. C_______ n_____ k_________ C-o-o-i- n-s-t- k-p-l-u-h- -------------------------- Cholovik nosytʹ kapelyukh.
ਉਸਦੇ ਗਲੇ ਦੁਆਲੇ ਇੱਕ ਸਕਾਫ ਬੰਨ੍ਹਿਆਂ ਹੋਇਆ ਹੈ। В-н--акож-ма---- -и- к--н-. В__ т____ м__ н_ ш__ к_____ В-н т-к-ж м-є н- ш-ї к-ш-е- --------------------------- Він також має на шиї кашне. 0
Ch-lo----no-y-----p-lyukh. C_______ n_____ k_________ C-o-o-i- n-s-t- k-p-l-u-h- -------------------------- Cholovik nosytʹ kapelyukh.
ਸਰਦੀ ਦਾ ਸਮਾਂ ਹੈ ਅਤੇ ਕਾਫੀ ਠੰਢ ਹੈ। Ц- ----------о--о. Ц_ з___ і х_______ Ц- з-м- і х-л-д-о- ------------------ Це зима і холодно. 0
Vo--ssya n-----n-. V_______ n_ v_____ V-l-s-y- n- v-d-o- ------------------ Volossya ne vydno.
ਬਾਂਹਾਂ ਮਜ਼ਬੂਤ ਹਨ। Рук--си-ьні. Р___ с______ Р-к- с-л-н-. ------------ Руки сильні. 0
Vol-s--- n- v-dno. V_______ n_ v_____ V-l-s-y- n- v-d-o- ------------------ Volossya ne vydno.
ਲੱਤਾਂ ਵੀ ਮਜ਼ਬੂਤ ਹਨ। Н-г----к---сил--і. Н___ т____ с______ Н-г- т-к-ж с-л-н-. ------------------ Ноги також сильні. 0
Vo-o-sy---e-vydn-. V_______ n_ v_____ V-l-s-y- n- v-d-o- ------------------ Volossya ne vydno.
ਇਹ ਮਾਨਵ ਬਰਫ ਦਾ ਬਣਿਆ ਹੋਇਆ ਹੈ। Ч----ік--і сніг-. Ч______ з_ с_____ Ч-л-в-к з- с-і-у- ----------------- Чоловік зі снігу. 0
V--h--e---d-- --ko--. V___ n_ v____ t______ V-k- n- v-d-o t-k-z-. --------------------- Vukh ne vydno takozh.
ਉਸਨੇ ਪਤਲੂਨ ਅਤੇ ਕੋਟ ਨਹੀਂ ਪਹਿਨਿਆ ਹੈ। Він не -о-ить-ш----в і пальт-. В__ н_ н_____ ш_____ і п______ В-н н- н-с-т- ш-а-і- і п-л-т-. ------------------------------ Він не носить штанів і пальта. 0
V--- ---vy-n- -akoz-. V___ n_ v____ t______ V-k- n- v-d-o t-k-z-. --------------------- Vukh ne vydno takozh.
ਪਰ ਉਸਨੂੰ ਠੰਢ ਲੱਗ ਰਹੀ ਹੈ। Ал- ч-л-ві- -- м--з--. А__ ч______ н_ м______ А-е ч-л-в-к н- м-р-н-. ---------------------- Але чоловік не мерзне. 0
V--h----vydn--ta-o--. V___ n_ v____ t______ V-k- n- v-d-o t-k-z-. --------------------- Vukh ne vydno takozh.
ਉਹ ਇੱਕ ਹਿਮ – ਮਾਨਵ ਹੈ। В-н –-сн--о--к. В__ – с________ В-н – с-і-о-и-. --------------- Він – сніговик. 0
Sp-ny --kozh ne ---n-. S____ t_____ n_ v_____ S-y-y t-k-z- n- v-d-o- ---------------------- Spyny takozh ne vydno.

ਸਾਡੇ ਪੁਰਖਾਂ ਦੀ ਭਾਸ਼ਾ

ਭਾਸ਼ਾਵਿਗਿਆਨੀ ਆਧੁਨਿਕ ਭਾਸ਼ਾਵਾਂ ਦਾ ਵਿਸ਼ਲੇਸ਼ਣ ਕਰ ਸਕਦੇ ਹਨ। ਅਜਿਹਾ ਕਰਨ ਲਈ ਵੱਖ-ਵੱਖ ਢੰਗ ਵਰਤੇ ਜਾਂਦੇ ਹਨ। ਪਰ ਲੋਕ ਹਜ਼ਾਰਾਂ ਸਾਲ ਪਹਿਲਾਂ ਕਿਵੇਂ ਬੋਲਦੇ ਸਨ? ਇਸ ਸਵਾਲ ਦਾ ਜਵਾਬ ਦੇਣਾ ਬਹੁਤ ਹੀ ਜ਼ਿਆਦਾ ਔਖਾ ਹੈ। ਇਸਦੇ ਬਾਵਜੂਦ, ਵਿਗਿਆਨੀ ਕਈ ਸਾਲਾਂ ਤੋਂ ਅਧਿਐਨ ਕਰਨ ਵਿੱਚ ਵਿਅਸਤ ਰਹੇ ਹਨ। ਉਹ ਇਹ ਲੱਭਣਾ ਚਾਹੁਣਗੇ ਕਿ ਲੋਕ ਪਹਿਲਾਂ ਕਿਵੇਂ ਬੋਲਦੇ ਸਨ। ਅਜਿਹਾ ਕਰਨ ਲਈ, ਉਹ ਪ੍ਰਾਚੀਨ ਬੋਲੀ ਦੇ ਰੂਪਾਂ ਦਾ ਮੁੜ-ਨਿਰਮਾਣ ਕਰਨ ਦੀ ਕੋਸ਼ਿਸ਼ ਕਰਦੇ ਹਨ। ਅਮਰੀਕੀ ਵਿਗਿਆਨੀਆਂ ਨੇ ਹੁਣ ਇੱਕ ਉਤਸ਼ਾਹਜਨਕ ਖੋਜ ਕੀਤੀ ਹੈ। ਉਨ੍ਹਾਂ ਨੇ 2,000 ਤੋਂ ਵੱਧ ਭਾਸ਼ਾਵਾਂ ਦਾ ਵਿਸ਼ਲੇਸ਼ਣ ਕੀਤਾ। ਵਿਸ਼ੇਸ਼ ਤੌਰ 'ਤੇ, ਉਨ੍ਹਾਂ ਨੇ ਭਾਸ਼ਾਵਾਂ ਦੀ ਵਾਕ ਬਣਤਰ ਦਾ ਵਿਸ਼ਲੇਸ਼ਣ ਕੀਤਾ। ਉਨ੍ਹਾਂ ਦੇ ਅਧਿਐਨ ਦੇ ਨਤੀਜੇ ਬਹੁਤ ਦਿਲਚਸਪ ਸਨ। ਤਕਰੀਬਨ ਅੱਧੀਆਂ ਭਾਸ਼ਾਵਾਂ ਦੀ ਵਾਕ ਬਣਤਰ ਐਸ-ਓ-ਵੀ (S-O-V) ਮੁਤਾਬਕ ਸੀ। ਭਾਵ, ਵਾਕਾਂ ਦੀ ਤਰਤੀਬ ਵਿਸ਼ਾ (subject), ਵਸਤੂ (object) ਅਤੇ ਕ੍ਰਿਆ (verb) ਸੀ। 700 ਵੱਧ ਭਾਸ਼ਾਵਾਂ ਐਸ-ਓ-ਵੀ (S-O-V) ਪ੍ਰਣਾਲੀ ਅਪਣਾਉਂਦੀਆਂ ਹਨ। ਅਤੇ ਤਕਰੀਬਨ 160 ਭਾਸ਼ਾਵਾਂ ਵੀ-ਐਸ-ਓ (V-S-O) ਪ੍ਰਣਾਲੀ ਦੇ ਮੁਤਾਬਕ ਚੱਲਦੀਆਂ ਹਨ। ਕੇਵਲ ਤਕਰੀਬਨ 40 ਭਾਸ਼ਾਵਾਂ ਵੀ-ਓ-ਐਸ (V-O-S) ਪ੍ਰਣਾਲੀ ਦੀ ਵਰਤੋਂ ਕਰਦੀਆਂ ਹਨ। 120 ਭਾਸ਼ਾਵਾਂ ਇੱਕ ਮਿਸ਼ਰਣ ਦਰਸਾਉਂਦੀਆਂ ਹਨ। ਦੂਜੇ ਪਾਸੇ, ਓ-ਵੀ-ਐਸ (O-V-S) ਅਤੇ ਓ-ਐਸ-ਵੀ (O-S-V) ਸਪੱਸ਼ਟ ਤੌਰ 'ਤੇ ਦੁਰਲੱਭ ਹਨ। ਵਿਸ਼ਲੇਸ਼ਿਤ ਭਾਸ਼ਾਵਾਂ ਵਿੱਚੋਂ ਬਹੁਗਿਣਤੀ ਭਾਸ਼ਾਵਾਂ ਐਸ-ਓ-ਵੀ (S-O-V) ਪ੍ਰਣਾਲੀ ਅਪਣਾਉਂਦੀਆਂ ਹਨ। ਫ਼ਾਰਸੀ, ਜਾਪਾਨੀ ਅਤੇ ਤੁਰਕੀ ਕੁਝ ਉਦਾਹਰਣਾਂ ਹਨ। ਪਰ, ਜ਼ਿਆਦਾਤਰ ਜ਼ਿੰਦਾ ਭਾਸ਼ਾਵਾਂ ਐਸ-ਵੀ-ਓ (S-V-O) ਪ੍ਰਣਾਲੀ ਅਪਣਾਉਂਦੀਆਂ ਹਨ। ਇਹ ਵਾਕ ਬਣਤਰ ਅੱਜਕਲ੍ਹ ਇੰਡੋ-ਯੂਰੋਪੀਅਨ ਭਾਸ਼ਾ ਪਰਿਵਾਰ ਉੱਤੇ ਭਾਰੂ ਹੈ। ਖੋਜਕਰਤਾ ਵਿਸ਼ਵਾਸ ਕਰਦੇ ਹਨ ਕਿ ਪਹਿਲਾਂ ਐਸ-ਓ-ਵੀ (S-O-V) ਪ੍ਰਣਾਲੀ ਦੀ ਵਰਤੋਂ ਕੀਤੀਜਾਂਦੀ ਸੀ। ਸਾਰੀਆਂ ਭਾਸ਼ਾਵਾਂ ਇਸ ਪ੍ਰਣਾਲੀ ਉੱਤੇ ਆਧਾਰਿਤ ਹਨ। ਪਰ ਫੇਰ ਭਾਸ਼ਾਵਾਂ ਭਿੰਨ ਹੋ ਗਈਆਂ। ਅਸੀਂ ਅਜੇ ਤੱਕ ਨਹੀਂ ਜਾਣਦੇ ਕਿ ਇਹ ਕਿਵੇਂ ਹੋਇਆ। ਪਰ, ਵਾਕ ਬਣਤਰਾਂ ਵਿੱਚ ਭਿੰਨਤਾ ਦਾ ਕੋਈ ਕਾਰਨ ਜ਼ਰੂਰ ਹੋਵੇਗਾ। ਕਿਉਂਕਿ ਉਤਪੱਤੀ ਦੌਰਾਨ, ਉਹੀ ਚੀਜ਼ ਕਾਇਮ ਰਹਿੰਦੀ ਹੈ ਜਿਸਦਾ ਕੋਈ ਫਾਇਦਾ ਹੋਵੇ...