ਪ੍ਹੈਰਾ ਕਿਤਾਬ

pa ਸਰੀਰ ਦੇ ਅੰਗ   »   ka სხეულის ნაწილები

58 [ਅਠਵੰਜਾ]

ਸਰੀਰ ਦੇ ਅੰਗ

ਸਰੀਰ ਦੇ ਅੰਗ

58 [ორმოცდათვრამეტი]

58 [ormotsdatvramet'i]

სხეულის ნაწილები

skheulis nats'ilebi

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਜਾਰਜੀਆਈ ਖੇਡੋ ਹੋਰ
ਮੈਂ ਇੱਕ ਆਦਮੀ ਦਾ ਚਿੱਤਰ ਬਣਾਉਂਦਾ / ਬਣਾਉਂਦੀ ਹਾਂ। კა---ვხა-ა-. კ___ ვ______ კ-ც- ვ-ა-ა-. ------------ კაცს ვხატავ. 0
k'atss vk-a-'-v. k_____ v________ k-a-s- v-h-t-a-. ---------------- k'atss vkhat'av.
ਸਭ ਤੋਂ ਪਹਿਲਾਂ ਮੱਥਾ ჯე- --ვს. ჯ__ თ____ ჯ-რ თ-ვ-. --------- ჯერ თავს. 0
j-r--a--. j__ t____ j-r t-v-. --------- jer tavs.
ਆਦਮੀ ਨੇ ਟੋਪੀ ਪਹਿਨੀ ਹੈ। კაცს---დ- ახ-რ---. კ___ ქ___ ა_______ კ-ც- ქ-დ- ა-უ-ა-ს- ------------------ კაცს ქუდი ახურავს. 0
j-r t-vs. j__ t____ j-r t-v-. --------- jer tavs.
ਉਸਦੇ ਵਾਲ ਨਹੀਂ ਦਿਖਦੇ। თ---არ--ან-. თ__ ა_ ჩ____ თ-ა ა- ჩ-ნ-. ------------ თმა არ ჩანს. 0
je- -a-s. j__ t____ j-r t-v-. --------- jer tavs.
ਉਸਦੇ ਕੰਨ ਵੀ ਨਹੀਂ ਦਿੱਖਦੇ। არც --რე-ი ჩა--. ა__ ყ_____ ჩ____ ა-ც ყ-რ-ბ- ჩ-ნ-. ---------------- არც ყურები ჩანს. 0
k----s ---i akh-ravs. k_____ k___ a________ k-a-s- k-d- a-h-r-v-. --------------------- k'atss kudi akhuravs.
ਉਸਦੀ ਪਿਠ ਵੀ ਨਹੀਂ ਦਿਖਦੀ। ზ--გიც--რ -ა-ს. ზ_____ ა_ ჩ____ ზ-რ-ი- ა- ჩ-ნ-. --------------- ზურგიც არ ჩანს. 0
tma--r c-a-s. t__ a_ c_____ t-a a- c-a-s- ------------- tma ar chans.
ਮੈਂ ਅੱਖਾਂ ਅਤੇ ਮੂੰਹ / ਬਣਾਉਂਦਾ / ਬਣਾਉਂਦੀ ਹਾਂ। თვა-ე-ს--ა----- ვხატა-. თ______ დ_ პ___ ვ______ თ-ა-ე-ს დ- პ-რ- ვ-ა-ა-. ----------------------- თვალებს და პირს ვხატავ. 0
t-- -r ---ns. t__ a_ c_____ t-a a- c-a-s- ------------- tma ar chans.
ਆਦਮੀ ਨੱਚ ਰਿਹਾ ਹੈ ਅਤੇ ਮੁਸਕਰਾ ਰਿਹਾ ਹੈ। კა-- ცეკ------- ი--ნის. კ___ ც______ დ_ ი______ კ-ც- ც-კ-ა-ს დ- ი-ი-ი-. ----------------------- კაცი ცეკვავს და იცინის. 0
t-a ar-c---s. t__ a_ c_____ t-a a- c-a-s- ------------- tma ar chans.
ਆਦਮੀ ਦੀ ਨੱਕ ਲੰਬੀ ਹੈ। კ----გ--ე-ი ცხვირი -ქვ-. კ___ გ_____ ც_____ ა____ კ-ც- გ-ძ-ლ- ც-ვ-რ- ა-ვ-. ------------------------ კაცს გრძელი ცხვირი აქვს. 0
a-ts--ureb--c--ns. a___ q_____ c_____ a-t- q-r-b- c-a-s- ------------------ arts qurebi chans.
ਉਸਦੇ ਹੱਥਾਂ ਵਿੱਚ ਇੱਕ ਛੜੀ ਹੈ। მ-ს ხ--ში-ჯ-ხი-უჭ-რ---. მ__ ხ____ ჯ___ უ_______ მ-ს ხ-ლ-ი ჯ-ხ- უ-ი-ა-ს- ----------------------- მას ხელში ჯოხი უჭირავს. 0
ar-- q-re---ch--s. a___ q_____ c_____ a-t- q-r-b- c-a-s- ------------------ arts qurebi chans.
ਉਸਦੇ ਗਲੇ ਦੁਆਲੇ ਇੱਕ ਸਕਾਫ ਬੰਨ੍ਹਿਆਂ ਹੋਇਆ ਹੈ। მ-ს ა-ე-- ყ-ლზ------ე --ე-ი-. მ__ ა____ ყ____ კ____ უ______ მ-ს ა-ე-ე ყ-ლ-ე კ-შ-ე უ-ე-ი-. ----------------------------- მას ასევე ყელზე კაშნე უკეთია. 0
a----qure-i chan-. a___ q_____ c_____ a-t- q-r-b- c-a-s- ------------------ arts qurebi chans.
ਸਰਦੀ ਦਾ ਸਮਾਂ ਹੈ ਅਤੇ ਕਾਫੀ ਠੰਢ ਹੈ। ზა--ა--ა-----ი-ა. ზ_______ დ_ ც____ ზ-მ-ა-ი- დ- ც-ვ-. ----------------- ზამთარია და ცივა. 0
zu---t--a--c-a-s. z______ a_ c_____ z-r-i-s a- c-a-s- ----------------- zurgits ar chans.
ਬਾਂਹਾਂ ਮਜ਼ਬੂਤ ਹਨ। ხე--ბი ძ-ი-რია. ხ_____ ძ_______ ხ-ლ-ბ- ძ-ი-რ-ა- --------------- ხელები ძლიერია. 0
zu-gi-s--- chan-. z______ a_ c_____ z-r-i-s a- c-a-s- ----------------- zurgits ar chans.
ਲੱਤਾਂ ਵੀ ਮਜ਼ਬੂਤ ਹਨ। ფე-ე-ი- --ი----. ფ______ ძ_______ ფ-ხ-ბ-ც ძ-ი-რ-ა- ---------------- ფეხებიც ძლიერია. 0
z-----s ar-c---s. z______ a_ c_____ z-r-i-s a- c-a-s- ----------------- zurgits ar chans.
ਇਹ ਮਾਨਵ ਬਰਫ ਦਾ ਬਣਿਆ ਹੋਇਆ ਹੈ। კ-ც--თო--ი-გ-ნ-ა--ს გ---თე---ი. კ___ თ________ ა___ გ__________ კ-ც- თ-ვ-ი-გ-ნ ა-ი- გ-კ-თ-ბ-ლ-. ------------------------------- კაცი თოვლისგან არის გაკეთებული. 0
tva-eb- -a----rs-v-h---a-. t______ d_ p____ v________ t-a-e-s d- p-i-s v-h-t-a-. -------------------------- tvalebs da p'irs vkhat'av.
ਉਸਨੇ ਪਤਲੂਨ ਅਤੇ ਕੋਟ ਨਹੀਂ ਪਹਿਨਿਆ ਹੈ। მას შ-რვალი -ა-----ო--- აც---. მ__ შ______ დ_ პ____ ა_ ა_____ მ-ს შ-რ-ა-ი დ- პ-ლ-ო ა- ა-ვ-ა- ------------------------------ მას შარვალი და პალტო არ აცვია. 0
k'a-s- ts--'---- -a---si---. k_____ t________ d_ i_______ k-a-s- t-e-'-a-s d- i-s-n-s- ---------------------------- k'atsi tsek'vavs da itsinis.
ਪਰ ਉਸਨੂੰ ਠੰਢ ਲੱਗ ਰਹੀ ਹੈ। მ--რა- -ა-ი არ-იყი---ა. მ_____ კ___ ა_ ი_______ მ-გ-ა- კ-ც- ა- ი-ი-ე-ა- ----------------------- მაგრამ კაცი არ იყინება. 0
k-a-ss------li-t--hvir--a-vs. k_____ g______ t_______ a____ k-a-s- g-d-e-i t-k-v-r- a-v-. ----------------------------- k'atss grdzeli tskhviri akvs.
ਉਹ ਇੱਕ ਹਿਮ – ਮਾਨਵ ਹੈ। ის თ-ვ-ი--აბ---. ი_ თ____________ ი- თ-ვ-ი-ბ-ბ-ა-. ---------------- ის თოვლისბაბუაა. 0
ma---h-lshi---k-- -ch-ira-s. m__ k______ j____ u_________ m-s k-e-s-i j-k-i u-h-i-a-s- ---------------------------- mas khelshi jokhi uch'iravs.

ਸਾਡੇ ਪੁਰਖਾਂ ਦੀ ਭਾਸ਼ਾ

ਭਾਸ਼ਾਵਿਗਿਆਨੀ ਆਧੁਨਿਕ ਭਾਸ਼ਾਵਾਂ ਦਾ ਵਿਸ਼ਲੇਸ਼ਣ ਕਰ ਸਕਦੇ ਹਨ। ਅਜਿਹਾ ਕਰਨ ਲਈ ਵੱਖ-ਵੱਖ ਢੰਗ ਵਰਤੇ ਜਾਂਦੇ ਹਨ। ਪਰ ਲੋਕ ਹਜ਼ਾਰਾਂ ਸਾਲ ਪਹਿਲਾਂ ਕਿਵੇਂ ਬੋਲਦੇ ਸਨ? ਇਸ ਸਵਾਲ ਦਾ ਜਵਾਬ ਦੇਣਾ ਬਹੁਤ ਹੀ ਜ਼ਿਆਦਾ ਔਖਾ ਹੈ। ਇਸਦੇ ਬਾਵਜੂਦ, ਵਿਗਿਆਨੀ ਕਈ ਸਾਲਾਂ ਤੋਂ ਅਧਿਐਨ ਕਰਨ ਵਿੱਚ ਵਿਅਸਤ ਰਹੇ ਹਨ। ਉਹ ਇਹ ਲੱਭਣਾ ਚਾਹੁਣਗੇ ਕਿ ਲੋਕ ਪਹਿਲਾਂ ਕਿਵੇਂ ਬੋਲਦੇ ਸਨ। ਅਜਿਹਾ ਕਰਨ ਲਈ, ਉਹ ਪ੍ਰਾਚੀਨ ਬੋਲੀ ਦੇ ਰੂਪਾਂ ਦਾ ਮੁੜ-ਨਿਰਮਾਣ ਕਰਨ ਦੀ ਕੋਸ਼ਿਸ਼ ਕਰਦੇ ਹਨ। ਅਮਰੀਕੀ ਵਿਗਿਆਨੀਆਂ ਨੇ ਹੁਣ ਇੱਕ ਉਤਸ਼ਾਹਜਨਕ ਖੋਜ ਕੀਤੀ ਹੈ। ਉਨ੍ਹਾਂ ਨੇ 2,000 ਤੋਂ ਵੱਧ ਭਾਸ਼ਾਵਾਂ ਦਾ ਵਿਸ਼ਲੇਸ਼ਣ ਕੀਤਾ। ਵਿਸ਼ੇਸ਼ ਤੌਰ 'ਤੇ, ਉਨ੍ਹਾਂ ਨੇ ਭਾਸ਼ਾਵਾਂ ਦੀ ਵਾਕ ਬਣਤਰ ਦਾ ਵਿਸ਼ਲੇਸ਼ਣ ਕੀਤਾ। ਉਨ੍ਹਾਂ ਦੇ ਅਧਿਐਨ ਦੇ ਨਤੀਜੇ ਬਹੁਤ ਦਿਲਚਸਪ ਸਨ। ਤਕਰੀਬਨ ਅੱਧੀਆਂ ਭਾਸ਼ਾਵਾਂ ਦੀ ਵਾਕ ਬਣਤਰ ਐਸ-ਓ-ਵੀ (S-O-V) ਮੁਤਾਬਕ ਸੀ। ਭਾਵ, ਵਾਕਾਂ ਦੀ ਤਰਤੀਬ ਵਿਸ਼ਾ (subject), ਵਸਤੂ (object) ਅਤੇ ਕ੍ਰਿਆ (verb) ਸੀ। 700 ਵੱਧ ਭਾਸ਼ਾਵਾਂ ਐਸ-ਓ-ਵੀ (S-O-V) ਪ੍ਰਣਾਲੀ ਅਪਣਾਉਂਦੀਆਂ ਹਨ। ਅਤੇ ਤਕਰੀਬਨ 160 ਭਾਸ਼ਾਵਾਂ ਵੀ-ਐਸ-ਓ (V-S-O) ਪ੍ਰਣਾਲੀ ਦੇ ਮੁਤਾਬਕ ਚੱਲਦੀਆਂ ਹਨ। ਕੇਵਲ ਤਕਰੀਬਨ 40 ਭਾਸ਼ਾਵਾਂ ਵੀ-ਓ-ਐਸ (V-O-S) ਪ੍ਰਣਾਲੀ ਦੀ ਵਰਤੋਂ ਕਰਦੀਆਂ ਹਨ। 120 ਭਾਸ਼ਾਵਾਂ ਇੱਕ ਮਿਸ਼ਰਣ ਦਰਸਾਉਂਦੀਆਂ ਹਨ। ਦੂਜੇ ਪਾਸੇ, ਓ-ਵੀ-ਐਸ (O-V-S) ਅਤੇ ਓ-ਐਸ-ਵੀ (O-S-V) ਸਪੱਸ਼ਟ ਤੌਰ 'ਤੇ ਦੁਰਲੱਭ ਹਨ। ਵਿਸ਼ਲੇਸ਼ਿਤ ਭਾਸ਼ਾਵਾਂ ਵਿੱਚੋਂ ਬਹੁਗਿਣਤੀ ਭਾਸ਼ਾਵਾਂ ਐਸ-ਓ-ਵੀ (S-O-V) ਪ੍ਰਣਾਲੀ ਅਪਣਾਉਂਦੀਆਂ ਹਨ। ਫ਼ਾਰਸੀ, ਜਾਪਾਨੀ ਅਤੇ ਤੁਰਕੀ ਕੁਝ ਉਦਾਹਰਣਾਂ ਹਨ। ਪਰ, ਜ਼ਿਆਦਾਤਰ ਜ਼ਿੰਦਾ ਭਾਸ਼ਾਵਾਂ ਐਸ-ਵੀ-ਓ (S-V-O) ਪ੍ਰਣਾਲੀ ਅਪਣਾਉਂਦੀਆਂ ਹਨ। ਇਹ ਵਾਕ ਬਣਤਰ ਅੱਜਕਲ੍ਹ ਇੰਡੋ-ਯੂਰੋਪੀਅਨ ਭਾਸ਼ਾ ਪਰਿਵਾਰ ਉੱਤੇ ਭਾਰੂ ਹੈ। ਖੋਜਕਰਤਾ ਵਿਸ਼ਵਾਸ ਕਰਦੇ ਹਨ ਕਿ ਪਹਿਲਾਂ ਐਸ-ਓ-ਵੀ (S-O-V) ਪ੍ਰਣਾਲੀ ਦੀ ਵਰਤੋਂ ਕੀਤੀਜਾਂਦੀ ਸੀ। ਸਾਰੀਆਂ ਭਾਸ਼ਾਵਾਂ ਇਸ ਪ੍ਰਣਾਲੀ ਉੱਤੇ ਆਧਾਰਿਤ ਹਨ। ਪਰ ਫੇਰ ਭਾਸ਼ਾਵਾਂ ਭਿੰਨ ਹੋ ਗਈਆਂ। ਅਸੀਂ ਅਜੇ ਤੱਕ ਨਹੀਂ ਜਾਣਦੇ ਕਿ ਇਹ ਕਿਵੇਂ ਹੋਇਆ। ਪਰ, ਵਾਕ ਬਣਤਰਾਂ ਵਿੱਚ ਭਿੰਨਤਾ ਦਾ ਕੋਈ ਕਾਰਨ ਜ਼ਰੂਰ ਹੋਵੇਗਾ। ਕਿਉਂਕਿ ਉਤਪੱਤੀ ਦੌਰਾਨ, ਉਹੀ ਚੀਜ਼ ਕਾਇਮ ਰਹਿੰਦੀ ਹੈ ਜਿਸਦਾ ਕੋਈ ਫਾਇਦਾ ਹੋਵੇ...