ਪ੍ਹੈਰਾ ਕਿਤਾਬ

pa ਰਸਤੇ ਤੇ   »   ka გზაში

37 [ਸੈਂਤੀ]

ਰਸਤੇ ਤੇ

ਰਸਤੇ ਤੇ

37 [ოცდაჩვიდმეტი]

37 [otsdachvidmet'i]

გზაში

gzashi

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਜਾਰਜੀਆਈ ਖੇਡੋ ਹੋਰ
ਉਹ ਮੋਟਰਸਾਈਕਲ ਤੇ ਜਾਂਦਾ ਹੈ। ის მ-ტ-ცი-ლ-თ--გ--ვ-ობს. ი_ მ_________ მ_________ ი- მ-ტ-ც-კ-ი- მ-ზ-ვ-ო-ს- ------------------------ ის მოტოციკლით მგზავრობს. 0
g--shi g_____ g-a-h- ------ gzashi
ਉਹ ਸਾਈਕਲ ਤੇ ਜਾਂਦਾ ਹੈ। ი- --ლ---პე-----ა-ი-. ი_ ვ__________ დ_____ ი- ვ-ლ-ს-პ-დ-თ დ-დ-ს- --------------------- ის ველოსიპედით დადის. 0
g-as-i g_____ g-a-h- ------ gzashi
ਉਹ ਪੈਦਲ ਜਾਂਦਾ ਹੈ। ის ----თ დად-ს. ი_ ფ____ დ_____ ი- ფ-ხ-თ დ-დ-ს- --------------- ის ფეხით დადის. 0
i---o-'-ts--'-it-m-za-ro-s. i_ m____________ m_________ i- m-t-o-s-k-l-t m-z-v-o-s- --------------------------- is mot'otsik'lit mgzavrobs.
ਉਹ ਜਹਾਜ਼ ਤੇ ਜਾਂਦਾ ਹੈ। ი- გემ-თ მ-ზავ-ო-ს. ი_ გ____ მ_________ ი- გ-მ-თ მ-ზ-ვ-ო-ს- ------------------- ის გემით მგზავრობს. 0
i- ----s---e-it -a-i-. i_ v___________ d_____ i- v-l-s-p-e-i- d-d-s- ---------------------- is velosip'edit dadis.
ਉਹ ਕਿਸ਼ਤੀ ਤੇ ਜਾਂਦਾ ਹੈ। ის-ნავ-თ მგ--ვრობს. ი_ ნ____ მ_________ ი- ნ-ვ-თ მ-ზ-ვ-ო-ს- ------------------- ის ნავით მგზავრობს. 0
i- -----t --di-. i_ p_____ d_____ i- p-k-i- d-d-s- ---------------- is pekhit dadis.
ਉਹ ਤੈਰ ਰਿਹਾ ਹੈ। ი--ც--ა-ს. ი_ ც______ ი- ც-რ-ვ-. ---------- ის ცურავს. 0
i- ----i- dadi-. i_ p_____ d_____ i- p-k-i- d-d-s- ---------------- is pekhit dadis.
ਕੀ ਇੱਥੇ ਖਤਰਨਾਕ ਹੈ? ა- სა---ია? ა_ ს_______ ა- ს-შ-შ-ა- ----------- აქ საშიშია? 0
is--e---- dad--. i_ p_____ d_____ i- p-k-i- d-d-s- ---------------- is pekhit dadis.
ਕੀ ਇਕੱਲਿਆਂ ਸੈਰ ਕਰਨਾ ਖਤਰਨਾਕ ਹੈ? საში-------ტო-ვ---ეს ---მგ--ვ--? ს______ მ____ ვ_____ დ__________ ს-შ-შ-ა მ-რ-ო ვ-ნ-ე- დ-ე-გ-ა-რ-? -------------------------------- საშიშია მარტო ვინმეს დაემგზავრო? 0
i---e-i--m--a---bs. i_ g____ m_________ i- g-m-t m-z-v-o-s- ------------------- is gemit mgzavrobs.
ਕੀ ਰਾਤ ਵਿੱਚ ਟਹਿਲਣਾ ਖਤਰਨਾਕ ਹੈ? საშ-შია ღამით ---რ-ობა? ს______ ღ____ ს________ ს-შ-შ-ა ღ-მ-თ ს-ი-ნ-ბ-? ----------------------- საშიშია ღამით სეირნობა? 0
is --mit-----v--bs. i_ g____ m_________ i- g-m-t m-z-v-o-s- ------------------- is gemit mgzavrobs.
ਅਸੀਂ ਭਟਕ ਗਏ ਹਾਂ। ჩვ---გ---აგვ-ბ-ა. ჩ___ გ__ ა_______ ჩ-ე- გ-ა ა-ვ-ბ-ა- ----------------- ჩვენ გზა აგვებნა. 0
is gemi- -gza---b-. i_ g____ m_________ i- g-m-t m-z-v-o-s- ------------------- is gemit mgzavrobs.
ਅਸੀਂ ਗਲਤ ਰਸਤੇ ਤੇ ਹਾਂ। ჩვ-ნ ა-ას-ორ----ით-მ--დ---რ-. ჩ___ ა_______ გ___ მ_________ ჩ-ე- ა-ა-წ-რ- გ-ი- მ-ვ-ი-ა-თ- ----------------------------- ჩვენ არასწორი გზით მივდივართ. 0
is ----t--gz--r--s. i_ n____ m_________ i- n-v-t m-z-v-o-s- ------------------- is navit mgzavrobs.
ਸਾਨੂੰ ਪਿੱਛੇ ਮੁੜਨਾ ਚਾਹੀਦਾ ਹੈ। უ-და-დავ-----ეთ. უ___ დ__________ უ-დ- დ-ვ-რ-ნ-ე-. ---------------- უნდა დავბრუნდეთ. 0
i--n-vi- m--------. i_ n____ m_________ i- n-v-t m-z-v-o-s- ------------------- is navit mgzavrobs.
ਇੱਥੇ ਗੱਡੀ ਕਿੱਥੇ ਖੜੀ ਕੀਤੀ ਜਾ ਸਕਦੀ ਹੈ? სა- შეიძ--ბ- ა- მ----ნ-ს--აჩე-ე-ა? ს__ შ_______ ა_ მ_______ გ________ ს-დ შ-ი-ლ-ბ- ა- მ-ნ-ა-ი- გ-ჩ-რ-ბ-? ---------------------------------- სად შეიძლება აქ მანქანის გაჩერება? 0
i- -a----mgza-ro--. i_ n____ m_________ i- n-v-t m-z-v-o-s- ------------------- is navit mgzavrobs.
ਕੀ ਇੱਥੇ ਗੱਡੀ ਖੜ੍ਹੀ ਕਰਨ ਲਈ ਜਗਾਹ ਹੈ? არი- აქ ა-ტოსადგომი? ა___ ა_ ა___________ ა-ი- ა- ა-ტ-ს-დ-ო-ი- -------------------- არის აქ ავტოსადგომი? 0
i- t-u--vs. i_ t_______ i- t-u-a-s- ----------- is tsuravs.
ਇੱਥੇ ਕਿੰਨੇ ਸਮੇਂ ਤੱਕ ਗੱਡੀ ਖੜ੍ਹੀ ਕੀਤੀ ਜਾ ਸਕਦੀ ਹੈ? რა--ე- --ნ--შეიძლ-ბა -- -ა--რ--ა? რ_____ ხ___ შ_______ ა_ გ________ რ-მ-ე- ხ-ნ- შ-ი-ლ-ბ- ა- გ-ჩ-რ-ბ-? --------------------------------- რამდენ ხანს შეიძლება აქ გაჩერება? 0
is -s-ra--. i_ t_______ i- t-u-a-s- ----------- is tsuravs.
ਕੀ ਤੁਸੀਂ ਸਕੀਇੰਗ ਕਰਦੇ ਹੋ? ს-ი--ებ- თხი-ა--რე---? ს_______ თ____________ ს-ი-ლ-ბ- თ-ი-ა-უ-ე-ი-? ---------------------- სრიალებთ თხილამურებით? 0
i--t------. i_ t_______ i- t-u-a-s- ----------- is tsuravs.
ਕੀ ਤੁਸੀਂ ਸਕੀ – ਲਿਫਟ ਤੋਂ ਉਤਰ ਜਾਓਗੇ? ზე--- -ა---ირო---ა-იხა--? ზ____ ს_________ ა_______ ზ-მ-თ ს-ბ-გ-რ-თ- ა-ი-ა-თ- ------------------------- ზემოთ საბაგიროთი ადიხართ? 0
ak---sh-s-ia? a_ s_________ a- s-s-i-h-a- ------------- ak sashishia?
ਕੀ ਇੱਥੇ ਸਕੀ ਕਿਰਾਏ ਤੇ ਲਈ ਜਾ ਸਕਦੀ ਹੈ? შე-ძ-ე-ა-ა- ------უ--ბ----ა-ი-ავებ-? შ_______ ა_ თ___________ დ__________ შ-ი-ლ-ბ- ა- თ-ი-ა-უ-ე-ი- დ-ქ-რ-ვ-ბ-? ------------------------------------ შეიძლება აქ თხილამურების დაქირავება? 0
ak--a---s-ia? a_ s_________ a- s-s-i-h-a- ------------- ak sashishia?

ਆਪਣੇ ਆਪ ਨਾਲ ਗੱਲਬਾਤ ਕਰਨਾ

ਜਦੋਂ ਕੋਈ ਆਪਣੇ ਆਪ ਨਾਲ ਗੱਲਾਂ ਕਰਦਾ ਹੈ, ਇਹ ਦੂਜਿਆਂ ਨੂੰ ਅਜੀਬ ਲੱਗਦਾ ਹੈ। ਅਤੇ ਫੇਰ ਵੀ ਤਕਰੀਬਨ ਸਾਰੇ ਨਿਯਮਿਤ ਤੌਰ 'ਤੇ ਆਪਣੇ ਆਪ ਨਾਲ ਗੱਲਾਂ ਕਰਦੇ ਹਨ। ਮਨੋਵਿਗਿਆਨੀਆਂ ਦੇ ਅੰਦਾਜ਼ੇ ਦੇ ਅਨੁਸਾਰ 95 ਫੀਸਦੀ ਬਾਲਗ ਅਜਿਹਾ ਕਰਦੇ ਹਨ। ਬੱਚੇ ਖੇਡ ਦੇ ਦੌਰਾਨ ਤਕਰੀਬਨ ਹਮੇਸ਼ਾਂ ਆਪਣੇ ਆਪ ਨਾਲ ਗੱਲਾਂ ਕਰਦੇ ਹਨ। ਇਸਲਈ ਆਪਣੇ ਆਪ ਨਾਲ ਗੱਲਾਂ ਕਰਨਾ ਸੰਪੂਰਨ ਤੋਰ 'ਤੇ ਸੁਭਾਵਕ ਹੈ। ਇਹ ਵੀ ਗੱਲਬਾਤ ਦਾ ਹੀ ਇੱਕ ਵਿਸ਼ੇਸ਼ ਰੂਪ ਹੈ। ਅਤੇ ਆਪਣੇ ਆਪ ਨਾਲ ਅਕਸਰ ਗੱਲਬਾਤ ਕਰਨ ਦੇ ਕਈ ਫਾਇਦੇ ਹਨ! ਇਸਦਾ ਕਾਰਨ ਇਹ ਹੈ ਕਿ ਅਸੀਂ ਆਪਣੇ ਵਿਚਾਰਾਂ ਨੂੰ ਬੋਲੀ ਰਾਹੀਂ ਵਿਵਸਥਿਤ ਕਰਦੇ ਹਾਂ। ਆਪਣੇ ਆਪ ਨਾਲ ਗੱਲਬਾਤ ਕਰਨ ਸਮੇਂ ਸਾਡੀ ਅੰਦਰੂਨੀ ਆਵਾਜ਼ ਉਭਰਦੀ ਹੈ। ਤੁਸੀਂ ਇਹ ਵੀ ਕਹਿ ਸਕਦੇ ਹੋ ਕਿ ਇਹ ਉੱਚੀ ਆਵਾਜ਼ ਵਿੱਚ ਸੋਚਣ ਵਾਂਗ ਹੈ। ਖਿੰਡੇ ਹੋਏ ਦਿਮਾਗ ਵਾਲੇ ਵਿਅਕਤੀ ਵਿਸ਼ੇਸ਼ ਤੌਰ 'ਤੇ ਅਕਸਰ ਆਪਣੇ ਆਪ ਨਾਲ ਗੱਲਾਂ ਕਰਦੇ ਹਨ। ਉਨ੍ਹਾਂ ਦੇ ਮਾਮਲੇ ਵਿੱਚ, ਦਿਮਾਗ ਦਾ ਇੱਕ ਵਿਸ਼ੇਸ਼ ਭਾਗ ਘੱਟ ਕਾਰਜਸ਼ੀਲ ਹੁੰਦਾ ਹੈ। ਇਸਲਈ. ਉਹ ਘੱਟ ਵਿਵਸਥਿਤ ਹੁੰਦੇ ਹਨ। ਸ੍ਵੈ-ਗੱਲਬਾਤ ਨਾਲ ਉਹ ਆਪਣੇ ਆਪ ਨੂੰ ਵਧੇਰੇ ਵਿਵਸਥਿਤ ਕਰਨ ਵਿੱਚ ਸਹਾਇਤਾ ਕਰਦੇ ਹਨ। ਸ੍ਵੈ-ਗੱਲਬਾਤ ਫੈਸਲੇ ਲੈਣ ਵਿੱਚ ਵੀ ਸਾਡੀ ਸਹਾਇਤਾ ਕਰ ਸਕਦੀ ਹੈ। ਅਤੇ ਇਹ ਤਣਾਅ ਤੋਂ ਮੁਕਤੀ ਦਾ ਬਹੁਤ ਵਧੀਆ ਤਰੀਕਾ ਹੈ। ਸ੍ਵੈ-ਗੱਲਬਾਤ ਇਕਾਗਰਤਾ ਨੂੰ ਉਤਸ਼ਾਹਿਤ ਕਰਦੀ ਹੈ ਅਤੇ ਤੁਹਾਨੂੰ ਵਧੇਰੇ ਕਾਮਯਾਬ ਬਣਾਉਂਦੀ ਹੈ। ਕਿਉਂਕਿ ਉੱਚੀ ਆਵਾਜ਼ ਵਿੱਚ ਕੁਝ ਕਹਿਣਾ, ਕੇਵਲ ਸੋਚਣ ਨਾਲੋਂ ਵੱਧ ਸਮਾਂ ਲੈਂਦਾ ਹੈ। ਬੋਲਣ ਸਮੇਂ ਅਸੀਂ ਆਪਣੇ ਵਿਚਾਰਾਂ ਪ੍ਰਤੀ ਵਧੇਰੇ ਜਾਗਰੂਕ ਹੁੰਦੇ ਹਾਂ। ਅਸੀਂ ਔਖੇ ਇਮਤਿਹਾਨਾਂ ਨਾਲ ਵਧੀਆ ਨਜਿੱਠਦੇ ਹਾਂ, ਜਦੋਂ ਅਸੀਂ ਕਾਰਜਵਿਧੀ ਵਿੱਚਆਪਣੇ ਆਪ ਨਾਲ ਗੱਲ ਕਰਦੇ ਹਾਂ। ਵੱਖ-ਵੱਖ ਅਧਿਐਨਾਂ ਨੇ ਅਜਿਹਾ ਦਰਸਾਇਆ ਹੈ। ਅਸੀਂ ਸ੍ਵੈ-ਗੱਲਬਾਤ ਰਾਹੀਂ ਆਪਣੇ ਆਪ ਨੂੰ ਹੌਂਸਲਾ ਵੀ ਦੇ ਸਕਦੇ ਹਾਂ। ਕਈ ਖਿਡਾਰੀ ਆਪਣੇ ਆਪ ਨੂੰ ਪ੍ਰੇਰਿਤ ਕਰਨ ਲਈ ਸ੍ਵੈ-ਗੱਲਬਾਤ ਕਰਦੇ ਹਨ। ਬਦਕਿਸਮਤੀ ਨਾਲ, ਅਸੀਂ ਆਪਣੇ ਆਪ ਨਾਲ ਨਾਕਾਰਾਤਮਕ ਹਾਲਤਾਂ ਵਿੱਚ ਗੱਲਬਾਤ ਕਰਦੇ ਹਾਂ। ਇਸਲਈ, ਸਾਨੂੰ ਹਮੇਸ਼ਾਂ ਸਾਕਾਰਾਤਮਕ ਰਹਿਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਅਤੇ ਸਾਨੂੰ ਅਕਸਰ ਆਪਣੀਆਂ ਇੱਛਾਵਾਂ ਦੀ ਸਮੀਖਿਆ ਕਰਨੀ ਚਾਹੀਦੀ ਹੈ। ਇਸ ਤਰ੍ਹਾਂ, ਅਸੀਂ ਬੋਲਣ ਰਾਹੀਂ ਆਪਣੀਆਂ ਕਾਰਵਾਈਆਂ ਨੂੰ ਸਾਕਾਰਾਤਮਕ ਰੂਪ ਵਿੱਚ ਪ੍ਰਭਾਵਤ ਕਰ ਸਕਦੇ ਹਾਂ। ਪਰ ਬਦਕਿਸਮਤੀ ਨਾਲ, ਇਹ ਕੇਵਲ ਉਦੋਂ ਹੀ ਸੰਭਵ ਹੁੰਦਾ ਹੈ ਜਦੋਂ ਅਸੀਂ ਯਥਾਰਥਵਾਦੀ ਰਹਿੰਦੇ ਹਾਂ!