ਪ੍ਹੈਰਾ ਕਿਤਾਬ

pa ਦੁਕਾਨਾਂ   »   ka მაღაზიები

53 [ਤਰਵੰਜਾ]

ਦੁਕਾਨਾਂ

ਦੁਕਾਨਾਂ

53 [ორმოცდაცამეტი]

53 [ormotsdatsamet'i]

მაღაზიები

maghaziebi

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਜਾਰਜੀਆਈ ਖੇਡੋ ਹੋਰ
ਅਸੀਂ ਇੱਕ ਖੇਡਾਂ ਦੀ ਦੁਕਾਨ ਲੱਭ ਰਹੇ ਹਾਂ। ჩ--ნ-სპ-რ-ულ-----ზიას-ვ-----. ჩ___ ს______ მ_______ ვ______ ჩ-ე- ს-ო-ტ-ლ მ-ღ-ზ-ა- ვ-ძ-ბ-. ----------------------------- ჩვენ სპორტულ მაღაზიას ვეძებთ. 0
m---azie-i m_________ m-g-a-i-b- ---------- maghaziebi
ਅਸੀਂ ਇੱਕ ਕਸਾਈ ਦੀ ਦੁਕਾਨ ਲੱਭ ਰਹੇ ਹਾਂ। ჩვე- ხ-რ--------ზი-ს-ვ-ძებ-. ჩ___ ხ_____ მ_______ ვ______ ჩ-ე- ხ-რ-ი- მ-ღ-ზ-ა- ვ-ძ-ბ-. ---------------------------- ჩვენ ხორცის მაღაზიას ვეძებთ. 0
maghazie-i m_________ m-g-a-i-b- ---------- maghaziebi
ਅਸੀਂ ਇੱਕ ਦਵਾਈਆਂ ਦੀ ਦੁਕਾਨ ਲੱਭ ਰਹੇ ਹਾਂ। ჩ----ა-თ--ქს ვეძებთ. ჩ___ ა______ ვ______ ჩ-ე- ა-თ-ა-ს ვ-ძ-ბ-. -------------------- ჩვენ აფთიაქს ვეძებთ. 0
c--en -p--r-'ul-magh-z--- v----b-. c____ s________ m________ v_______ c-v-n s-'-r-'-l m-g-a-i-s v-d-e-t- ---------------------------------- chven sp'ort'ul maghazias vedzebt.
ਅਸੀਂ ਇੱਕ ਫੁਟਬਾਲ ਖਰੀਦਣੀ ਹੈ। ჩ--- ფ-ხ--რთის-ბუ-თის-ყი----გვინ--. ჩ___ ფ________ ბ_____ ყ____ გ______ ჩ-ე- ფ-ხ-უ-თ-ს ბ-რ-ი- ყ-დ-ა გ-ი-დ-. ----------------------------------- ჩვენ ფეხბურთის ბურთის ყიდვა გვინდა. 0
chve--k--r------a--a---s-vedze-t. c____ k_______ m________ v_______ c-v-n k-o-t-i- m-g-a-i-s v-d-e-t- --------------------------------- chven khortsis maghazias vedzebt.
ਅਸੀਂ ਸਲਾਮੀ ਖਰੀਦਣੀ ਹੈ। ჩ-ე---ალ-ამ-------ა გვინ-ა. ჩ___ ს_______ ყ____ გ______ ჩ-ე- ს-ლ-ა-ი- ყ-დ-ა გ-ი-დ-. --------------------------- ჩვენ სალიამის ყიდვა გვინდა. 0
c---n --ortsi- -a--az-a- v-d----. c____ k_______ m________ v_______ c-v-n k-o-t-i- m-g-a-i-s v-d-e-t- --------------------------------- chven khortsis maghazias vedzebt.
ਅਸੀਂ ਦਵਾਈਆਂ ਖਰੀਦਣੀਆਂ ਹਨ। ჩვე- --მ-ე--ს-ყი--- -ვინ-ა. ჩ___ წ_______ ყ____ გ______ ჩ-ე- წ-მ-ე-ი- ყ-დ-ა გ-ი-დ-. --------------------------- ჩვენ წამლების ყიდვა გვინდა. 0
chv-n-k--r-si- -a--az-as ---z-bt. c____ k_______ m________ v_______ c-v-n k-o-t-i- m-g-a-i-s v-d-e-t- --------------------------------- chven khortsis maghazias vedzebt.
ਅਸੀਂ ਫੁਟਬਾਲ ਖਰੀਦਣ ਲਈ ਇੱਕ ਖੇਡਾਂ ਦੀ ਦੁਕਾਨ ਲੱਭ ਰਹੇ ਹਾਂ। ჩ--ნ-სპ--ტუ---აღ-ზ------ძ-ბთ,---ხბ----ს ბურ-- რომ ვ--ი-ო-. ჩ___ ს______ მ_______ ვ______ ფ________ ბ____ რ__ ვ_______ ჩ-ე- ს-ო-ტ-ლ მ-ღ-ზ-ა- ვ-ძ-ბ-, ფ-ხ-უ-თ-ს ბ-რ-ი რ-მ ვ-ყ-დ-თ- ---------------------------------------------------------- ჩვენ სპორტულ მაღაზიას ვეძებთ, ფეხბურთის ბურთი რომ ვიყიდოთ. 0
c--e- -p--a-s v-d-e-t. c____ a______ v_______ c-v-n a-t-a-s v-d-e-t- ---------------------- chven aptiaks vedzebt.
ਅਸੀਂ ਸਲਾਮੀ ਖਰੀਦਣ ਲਈ ਕਸਾਈ ਦੀ ਦੁਕਾਨ ਲੱਭ ਰਹੇ ਹਾਂ। ჩ-ე- ---ც---მ-ღ-ზ-ას---ძ--თ,-ს-ლია-- რ-- -იყიდოთ. . ჩ___ ხ_____ მ_______ ვ______ ს______ რ__ ვ_______ . ჩ-ე- ხ-რ-ი- მ-ღ-ზ-ა- ვ-ძ-ბ-, ს-ლ-ა-ი რ-მ ვ-ყ-დ-თ- . --------------------------------------------------- ჩვენ ხორცის მაღაზიას ვეძებთ, სალიამი რომ ვიყიდოთ. . 0
ch--n ---iak--v----b-. c____ a______ v_______ c-v-n a-t-a-s v-d-e-t- ---------------------- chven aptiaks vedzebt.
ਅਸੀਂ ਦਵਾਈਆਂ ਖਰੀਦਣ ਲਈ ਦਵਾਈਆਂ ਦੀ ਦੁਕਾਨ ਲੱਭ ਰਹੇ ਹਾਂ। ჩვ----ფ-ია-ს---ძებთ- --მ-ებ----- ----დო-. ჩ___ ა______ ვ______ წ______ რ__ ვ_______ ჩ-ე- ა-თ-ა-ს ვ-ძ-ბ-, წ-მ-ე-ი რ-მ ვ-ყ-დ-თ- ----------------------------------------- ჩვენ აფთიაქს ვეძებთ, წამლები რომ ვიყიდოთ. 0
ch--n----ia----e-ze--. c____ a______ v_______ c-v-n a-t-a-s v-d-e-t- ---------------------- chven aptiaks vedzebt.
ਮੈਂ ਇੱਕ ਗਹਿਣਿਆਂ ਦੀ ਦੁਕਾਨ ਲੱਭ ਰਹੇ / ਰਹੀਆਂ ਹਾਂ। ო-რომ--დელს-ვ--ე-. ო__________ ვ_____ ო-რ-მ-ე-ე-ს ვ-ძ-ბ- ------------------ ოქრომჭედელს ვეძებ. 0
c--e- ----b--t----ur-i---idva gv-n-a. c____ p_________ b_____ q____ g______ c-v-n p-k-b-r-i- b-r-i- q-d-a g-i-d-. ------------------------------------- chven pekhburtis burtis qidva gvinda.
ਮੈਂ ਇੱਕ ਕੈਮਰੇ ਦੀ ਦੁਕਾਨ ਲੱਭ ਰਿਹਾ / ਰਹੀ ਹਾਂ। ფ-ტო--ე---- ვე---. ფ__________ ვ_____ ფ-ტ-ა-ე-ი-ს ვ-ძ-ბ- ------------------ ფოტოატელიეს ვეძებ. 0
chve--p-khb---i- b-rtis --d---------. c____ p_________ b_____ q____ g______ c-v-n p-k-b-r-i- b-r-i- q-d-a g-i-d-. ------------------------------------- chven pekhburtis burtis qidva gvinda.
ਮੈਂ ਇੱਕ ਕੇਕ ਦੀ ਦੁਕਾਨ ਲੱਭ ਰਿਹਾ / ਰਹੀ ਹਾਂ। საკონ-ი---ს-ვე-ებ. ს__________ ვ_____ ს-კ-ნ-ი-რ-ს ვ-ძ-ბ- ------------------ საკონდიტროს ვეძებ. 0
c--en -ek--u-t-- b-rt-s---d-a g-i-da. c____ p_________ b_____ q____ g______ c-v-n p-k-b-r-i- b-r-i- q-d-a g-i-d-. ------------------------------------- chven pekhburtis burtis qidva gvinda.
ਮੈਂ ਇੱਕ ਅੰਗੂਠੀ ਖਰੀਦਣ ਬਾਰੇ ਸੋਚ ਰਿਹਾ ਹਾਂ /ਰਹੀ ਹਾਂ ბე-დი---ი---- -აპ---ბ. ბ_____ ყ_____ ვ_______ ბ-ჭ-ი- ყ-დ-ა- ვ-პ-რ-ბ- ---------------------- ბეჭდის ყიდვას ვაპირებ. 0
c---- -a-i-m-- qidva g-i-da. c____ s_______ q____ g______ c-v-n s-l-a-i- q-d-a g-i-d-. ---------------------------- chven saliamis qidva gvinda.
ਮੈਂ ਇੱਕ ਫਿਲਮ ਖਰੀਦਣ ਬਾਰੇ ਸੋਚ ਰਿਹਾ ਹਾਂ /ਰਹੀ ਹਾਂ ფილმი- ყიდ-ას-ვაპ-რ-ბ. ფ_____ ყ_____ ვ_______ ფ-ლ-ი- ყ-დ-ა- ვ-პ-რ-ბ- ---------------------- ფილმის ყიდვას ვაპირებ. 0
ch--- ---ia-is q--v- g--n-a. c____ s_______ q____ g______ c-v-n s-l-a-i- q-d-a g-i-d-. ---------------------------- chven saliamis qidva gvinda.
ਮੈਂ ਇੱਕ ਕੇਕ ਖਰੀਦਣ ਬਾਰੇ ਸੋਚ ਰਿਹਾ ਹਾਂ /ਰਹੀ ਹਾਂ ტ--ტი- ---ვა----პირ-ბ. ტ_____ ყ_____ ვ_______ ტ-რ-ი- ყ-დ-ა- ვ-პ-რ-ბ- ---------------------- ტორტის ყიდვას ვაპირებ. 0
chve- saliam-- q-dva gv-nda. c____ s_______ q____ g______ c-v-n s-l-a-i- q-d-a g-i-d-. ---------------------------- chven saliamis qidva gvinda.
ਮੈਂ ਇੱਕ ਅੰਗੂਠੀ ਖਰੀਦਣ ਲਈ ਗਹਿਣਿਆਂ ਦੀ ਦੁਕਾਨ ਲੱਭ ਰਿਹਾ / ਰਹੀ ਹਾਂ। ი-ვ----ს--ე-ებ,---ჭე-ი-რო--ვიყ-დო. ი_______ ვ_____ ბ_____ რ__ ვ______ ი-ვ-ლ-რ- ვ-ძ-ბ- ბ-ჭ-დ- რ-მ ვ-ყ-დ-. ---------------------------------- იუველირს ვეძებ, ბეჭედი რომ ვიყიდო. 0
chv-n--s-am--bis-------gv--d-. c____ t_________ q____ g______ c-v-n t-'-m-e-i- q-d-a g-i-d-. ------------------------------ chven ts'amlebis qidva gvinda.
ਮੈਂ ਇੱਕ ਕੈਮਰੇ ਦਾ ਰੋਲ ਖਰੀਦਣ ਲਈ ਕੈਮਰੇ ਦੀ ਦੁਕਾਨ ਲੱਭ ਰਿਹਾ / ਰਹੀ ਹਾਂ ფოტო-ტე---ს ვ--ე---ფ------მ ვ----ო-. ფ__________ ვ_____ ფ___ რ__ ვ_____ . ფ-ტ-ა-ე-ი-ს ვ-ძ-ბ- ფ-რ- რ-მ ვ-ყ-დ- . ------------------------------------ ფოტოატელიეს ვეძებ, ფირი რომ ვიყიდო . 0
chv-n-s-'or---l -ag-az--- -edzeb-- -ekhbu-ti- burti ro--viq--ot. c____ s________ m________ v_______ p_________ b____ r__ v_______ c-v-n s-'-r-'-l m-g-a-i-s v-d-e-t- p-k-b-r-i- b-r-i r-m v-q-d-t- ---------------------------------------------------------------- chven sp'ort'ul maghazias vedzebt, pekhburtis burti rom viqidot.
ਮੈਂ ਇੱਕ ਕੇਕ ਖਰੀਦਣ ਲਈ ਬੇਕਰੀ ਲੱਭ ਰਿਹਾ / ਰਹੀ ਹਾਂ। ს----დიტ-----ეძე-- ტორ-- რ-მ--იყ--ო. ს__________ ვ_____ ტ____ რ__ ვ______ ს-კ-ნ-ი-რ-ს ვ-ძ-ბ- ტ-რ-ი რ-მ ვ-ყ-დ-. ------------------------------------ საკონდიტროს ვეძებ, ტორტი რომ ვიყიდო. 0
ch-e--kh-------m-g-----s--e---b-, --l--mi rom--iqid--. . c____ k_______ m________ v_______ s______ r__ v_______ . c-v-n k-o-t-i- m-g-a-i-s v-d-e-t- s-l-a-i r-m v-q-d-t- . -------------------------------------------------------- chven khortsis maghazias vedzebt, saliami rom viqidot. .

ਭਾਸ਼ਾ ਵਿੱਚ ਤਬਦੀਲੀ = ਸ਼ਖ਼ਸੀਅਤ ਵਿੱਚ ਤਬਦੀਲੀ

ਸਾਡੀ ਭਾਸ਼ਾ ਸਾਡੇ ਨਾਲ ਸੰਬੰਧਤ ਹੁੰਦੀ ਹੈ। ਇਹ ਸਾਡੀ ਸ਼ਖ਼ਸੀਅਤ ਦਾ ਇੱਕ ਅਹਿਮ ਭਾਗ ਹੈ। ਪਰ ਕਈ ਵਿਅਕਤੀ ਵੱਖ-ਵੱਖ ਭਾਸ਼ਾਵਾਂ ਬੋਲਦੇ ਹਨ। ਕੀ ਇਸਦਾ ਮਤਲਬ ਇਹ ਹੈ ਕਿ ਉਹ ਬਹੁ-ਸ਼ਖ਼ਸੀਅਤਾਂ ਦੇ ਮਾਲਿਕ ਹਨ? ਖੋਜਕਰਤਾਵਾਂ ਦਾ ਵਿਸ਼ਵਾਸ ਹੈ: ਹਾਂ! ਜਦੋਂ ਅਸੀਂ ਭਾਸ਼ਾ ਬਦਲਦੇ ਹਾਂ, ਅਸੀਂ ਆਪਣੀ ਸ਼ਖ਼ਸੀਅਤ ਵੀ ਬਦਲਦੇ ਹਾਂ। ਭਾਵ, ਅਸੀਂ ਵੱਖ ਤਰੀਕੇ ਨਾਲ ਵਰਤਾਓ ਕਰਦੇ ਹਾਂ। ਅਮਰੀਕੀ ਵਿਗਿਆਨੀਆਂ ਨੇ ਇਹ ਸਿੱਟਾ ਕੱਢਿਆ ਹੈ। ਉਨ੍ਹਾਂ ਨੇ ਬਹੁ-ਭਾਸ਼ੀ ਔਰਤਾਂ ਦੇ ਵਰਤਾਓ ਉੱਤੇ ਅਧਿਐਨ ਕੀਤਾ। ਇਹ ਔਰਤਾਂ ਅੰਗਰੇਜ਼ੀ ਅਤੇ ਸਪੈਨਿਸ਼ ਨਾਲ ਵੱਡੀਆਂ ਹੋਈਆਂ। ਦੋਹੇਂ ਹੀ ਭਾਸ਼ਾਵਾਂ ਅਤੇ ਸਭਿਆਚਾਰਾਂ ਨਾਲ ਇੱਕ-ਸਮਾਨ ਪਰਿਚਿਤ ਸਨ। ਇਸਦੇ ਬਾਵਜੂਦ, ਉਨ੍ਹਾਂ ਦਾ ਵਰਤਾਓ ਉਨ੍ਹਾਂ ਦੀ ਭਾਸ਼ਾ ਉੱਤੇ ਆਧਾਰਿਤ ਸੀ। ਸਪੈਨਿਸ਼ ਬੋਲਣ ਸਮੇਂ ਇਨ੍ਹਾਂ ਔਰਤਾਂ ਵਿੱਚ ਵਧੇਰੇ ਆਤਮ-ਵਿਸ਼ਵਾਸ ਸੀ। ਆਪਣੇ ਆਲੇ-ਦੁਆਲੇ ਸਪੈਨਿਸ਼ ਬੋਲ ਰਹੇ ਵਿਅਕਤੀਆਂ ਦੀ ਮੌਜੂਦਗੀ ਵਿੱਚ ਵੀ ਉਹ ਸੁਖਦ ਮਹਿਸੂਸ ਕਰ ਰਹੀਆਂ ਸਨ। ਫੇਰ, ਜਦੋਂ ਉਨ੍ਹਾਂ ਨੇ ਅੰਗਰੇਜ਼ੀ ਬੋਲਣੀ ਸ਼ੁਰੂ ਕੀਤੀ, ਉਨ੍ਹਾਂ ਦਾ ਵਰਤਾਓ ਬਦਲ ਗਿਆ। ਉਹ ਘੱਟ ਆਤਮ-ਵਿਸ਼ਵਾਸੀ ਸਨ ਅਤੇ ਅਕਸਰ ਆਪਣੇ ਬਾਰੇ ਸੁਨਿਸਚਿਤ ਨਹੀਂ ਸਨ। ਖੋਜਕਰਤਾਵਾਂ ਨੇ ਦੇਖਿਆ ਕਿ ਇਹ ਔਰਤਾਂ ਜ਼ਿਆਦਾ ਇਕੱਲਾਪਣ ਵੀ ਮਹਿਸੂਸ ਕਰ ਰਹੀਆਂ ਸਨ। ਇਸਲਈ, ਸਾਡੇ ਦੁਆਰਾ ਬੋਲੀ ਜਾਂਦੀ ਭਾਸ਼ਾ ਸਾਡੇ ਵਰਤਾਓ ਨੂੰ ਪ੍ਰਭਾਵਿਤ ਕਰਦੀ ਹੈ। ਖੋਜਕਰਤਾ ਅਜੇ ਤੱਕ ਇਸਦਾ ਕਾਰਨ ਨਹੀਂ ਜਾਣਦੇ। ਸ਼ਾਇਦ ਸਾਡੇ ਸਭਿਆਚਾਰਕ ਨਿਯਮ ਸਾਨੂੰ ਨਿਰਦੇਸ਼ਿਤ ਕਰਦੇ ਹਨ। ਬੋਲਣ ਸਮੇਂ, ਅਸੀਂ ਉਸ ਸਭਿਆਚਾਰ ਬਾਰੇ ਸੋਚਦੇ ਹਾਂ, ਜਿੱਥੋਂ ਭਾਸ਼ਾ ਉਤਪੰਨ ਹੁੰਦੀ ਹੈ। ਅਜਿਹਾ ਕੁਦਰਤੀ ਤੌਰ 'ਤੇ ਹੁੰਦਾ ਹੈ। ਇਸਲਈ, ਅਸੀਂ ਸਭਿਆਚਾਰ ਨੂੰ ਅਪਨਾਉਣ ਦੀ ਕੋਸ਼ਿਸ਼ ਕਰਦੇ ਹਾਂ। ਅਸੀਂ ਉਸੇ ਤਰ੍ਹਾਂ ਵਰਤਾਓ ਕਰਦੇ ਹਾਂ, ਜਿਹੜਾ ਉਸ ਸਭਿਆਚਾਰ ਲਈ ਪਰੰਪਰਾਗਤ ਹੁੰਦਾ ਹੈ। ਚੀਨੀ ਬੁਲਾਰੇ ਤਜਰਬਿਆਂ ਵਿੱਚ ਬਹੁਤ ਸੰਕੁਚਿਤ ਹੁੰਦੇ ਸਨ। ਫੇਰ ਜਦੋਂ ਉਹ ਅੰਗਰੇਜ਼ੀ ਬੋਲਦੇ ਸਨ, ਉਹ ਜ਼ਿਆਦਾ ਘੁਲਮਿਲ ਜਾਂਦੇ ਸਨ। ਸ਼ਾਇਦ ਅਸੀਂ ਵਧੀਆ ਢੰਗ ਨਾਲ ਮੇਲਜੋਲ ਕਰਨ ਲਈ ਆਪਣਾ ਵਰਤਾਓ ਬਦਲ ਲੈਂਦੇ ਹਾਂ। ਜਿਨ੍ਹਾਂ ਨਾਲ ਅਸੀਂ ਗੱਲਬਾਤ ਕਰਦੇ ਹਾਂ, ਅਸੀਂ ਉਨ੍ਹਾਂ ਵਾਂਗ ਹੀ ਹੋਣਾ ਚਾਹੁੰਦੇ ਹਾਂ...