ਪ੍ਹੈਰਾ ਕਿਤਾਬ

pa ਦੁਕਾਨਾਂ   »   bg Магазини

53 [ਤਰਵੰਜਾ]

ਦੁਕਾਨਾਂ

ਦੁਕਾਨਾਂ

53 [петдесет и три]

53 [petdeset i tri]

Магазини

Magazini

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਬੁਲਗੇਰੀਅਨ ਖੇਡੋ ਹੋਰ
ਅਸੀਂ ਇੱਕ ਖੇਡਾਂ ਦੀ ਦੁਕਾਨ ਲੱਭ ਰਹੇ ਹਾਂ। Ние-т-р-и--с-----н--а--з-н. Н__ т_____ с______ м_______ Н-е т-р-и- с-о-т-н м-г-з-н- --------------------------- Ние търсим спортен магазин. 0
M-g--ini M_______ M-g-z-n- -------- Magazini
ਅਸੀਂ ਇੱਕ ਕਸਾਈ ਦੀ ਦੁਕਾਨ ਲੱਭ ਰਹੇ ਹਾਂ। Н-е т-р--- мес----ца. Н__ т_____ м_________ Н-е т-р-и- м-с-р-и-а- --------------------- Ние търсим месарница. 0
Mag-zi-i M_______ M-g-z-n- -------- Magazini
ਅਸੀਂ ਇੱਕ ਦਵਾਈਆਂ ਦੀ ਦੁਕਾਨ ਲੱਭ ਰਹੇ ਹਾਂ। Ни--тъ--и- а---к-. Н__ т_____ а______ Н-е т-р-и- а-т-к-. ------------------ Ние търсим аптека. 0
N-- -yr----s-or-en-m-g-zin. N__ t_____ s______ m_______ N-e t-r-i- s-o-t-n m-g-z-n- --------------------------- Nie tyrsim sporten magazin.
ਅਸੀਂ ਇੱਕ ਫੁਟਬਾਲ ਖਰੀਦਣੀ ਹੈ। Иск-мед- к--им ф-т-о--а ----а. И_______ к____ ф_______ т_____ И-к-м-д- к-п-м ф-т-о-н- т-п-а- ------------------------------ Искамеда купим футболна топка. 0
N---t----- -p----n---ga--n. N__ t_____ s______ m_______ N-e t-r-i- s-o-t-n m-g-z-n- --------------------------- Nie tyrsim sporten magazin.
ਅਸੀਂ ਸਲਾਮੀ ਖਰੀਦਣੀ ਹੈ। Иск--е -----п---с---м. И_____ д_ к____ с_____ И-к-м- д- к-п-м с-л-м- ---------------------- Искаме да купим салам. 0
Nie t-r--m-s-o--e--m--a---. N__ t_____ s______ m_______ N-e t-r-i- s-o-t-n m-g-z-n- --------------------------- Nie tyrsim sporten magazin.
ਅਸੀਂ ਦਵਾਈਆਂ ਖਰੀਦਣੀਆਂ ਹਨ। И-к--е--- к--и- л--а---ва. И_____ д_ к____ л_________ И-к-м- д- к-п-м л-к-р-т-а- -------------------------- Искаме да купим лекарства. 0
Ni---------m--a-nitsa. N__ t_____ m__________ N-e t-r-i- m-s-r-i-s-. ---------------------- Nie tyrsim mesarnitsa.
ਅਸੀਂ ਫੁਟਬਾਲ ਖਰੀਦਣ ਲਈ ਇੱਕ ਖੇਡਾਂ ਦੀ ਦੁਕਾਨ ਲੱਭ ਰਹੇ ਹਾਂ। Н------сим спор--н ---а---,--а-да-к--и- ----олн- -о---. Н__ т_____ с______ м_______ з_ д_ к____ ф_______ т_____ Н-е т-р-и- с-о-т-н м-г-з-н- з- д- к-п-м ф-т-о-н- т-п-а- ------------------------------------------------------- Ние търсим спортен магазин, за да купим футболна топка. 0
N-e-t-r-i- mes--nit-a. N__ t_____ m__________ N-e t-r-i- m-s-r-i-s-. ---------------------- Nie tyrsim mesarnitsa.
ਅਸੀਂ ਸਲਾਮੀ ਖਰੀਦਣ ਲਈ ਕਸਾਈ ਦੀ ਦੁਕਾਨ ਲੱਭ ਰਹੇ ਹਾਂ। Н-е-----и--м-сар----, -а д- куп-м--а---. Н__ т_____ м_________ з_ д_ к____ с_____ Н-е т-р-и- м-с-р-и-а- з- д- к-п-м с-л-м- ---------------------------------------- Ние търсим месарница, за да купим салам. 0
Ni---yrs-m--es----tsa. N__ t_____ m__________ N-e t-r-i- m-s-r-i-s-. ---------------------- Nie tyrsim mesarnitsa.
ਅਸੀਂ ਦਵਾਈਆਂ ਖਰੀਦਣ ਲਈ ਦਵਾਈਆਂ ਦੀ ਦੁਕਾਨ ਲੱਭ ਰਹੇ ਹਾਂ। Н-- тъ-с---аптека, -- да ---им --к-рств-. Н__ т_____ а______ з_ д_ к____ л_________ Н-е т-р-и- а-т-к-, з- д- к-п-м л-к-р-т-а- ----------------------------------------- Ние търсим аптека, за да купим лекарства. 0
Nie-ty-si---pte-a. N__ t_____ a______ N-e t-r-i- a-t-k-. ------------------ Nie tyrsim apteka.
ਮੈਂ ਇੱਕ ਗਹਿਣਿਆਂ ਦੀ ਦੁਕਾਨ ਲੱਭ ਰਹੇ / ਰਹੀਆਂ ਹਾਂ। Аз--ърс---иж---р. А_ т____ б_______ А- т-р-я б-ж-т-р- ----------------- Аз търся бижутер. 0
Ni- t--sim-a-----. N__ t_____ a______ N-e t-r-i- a-t-k-. ------------------ Nie tyrsim apteka.
ਮੈਂ ਇੱਕ ਕੈਮਰੇ ਦੀ ਦੁਕਾਨ ਲੱਭ ਰਿਹਾ / ਰਹੀ ਹਾਂ। Аз тъ----фо-омагаз-н. А_ т____ ф___________ А- т-р-я ф-т-м-г-з-н- --------------------- Аз търся фотомагазин. 0
N------sim-a-----. N__ t_____ a______ N-e t-r-i- a-t-k-. ------------------ Nie tyrsim apteka.
ਮੈਂ ਇੱਕ ਕੇਕ ਦੀ ਦੁਕਾਨ ਲੱਭ ਰਿਹਾ / ਰਹੀ ਹਾਂ। А---ъ-ся--лад----ица. А_ т____ с___________ А- т-р-я с-а-к-р-и-а- --------------------- Аз търся сладкарница. 0
Isk--ed- kupi- f-tb-ln- ---ka. I_______ k____ f_______ t_____ I-k-m-d- k-p-m f-t-o-n- t-p-a- ------------------------------ Iskameda kupim futbolna topka.
ਮੈਂ ਇੱਕ ਅੰਗੂਠੀ ਖਰੀਦਣ ਬਾਰੇ ਸੋਚ ਰਿਹਾ ਹਾਂ /ਰਹੀ ਹਾਂ В--щн--- ----- ---к-п------т-н. В_______ и____ д_ к___ п_______ В-ъ-н-с- и-к-м д- к-п- п-ъ-т-н- ------------------------------- Всъщност искам да купя пръстен. 0
I-ka--da --p-m fu-b--n--top--. I_______ k____ f_______ t_____ I-k-m-d- k-p-m f-t-o-n- t-p-a- ------------------------------ Iskameda kupim futbolna topka.
ਮੈਂ ਇੱਕ ਫਿਲਮ ਖਰੀਦਣ ਬਾਰੇ ਸੋਚ ਰਿਹਾ ਹਾਂ /ਰਹੀ ਹਾਂ В-ъ-но-т--ска--да---п--л-н-а. В_______ и____ д_ к___ л_____ В-ъ-н-с- и-к-м д- к-п- л-н-а- ----------------------------- Всъщност искам да купя лента. 0
Iska-e-- k-pi- -u-b-ln----p--. I_______ k____ f_______ t_____ I-k-m-d- k-p-m f-t-o-n- t-p-a- ------------------------------ Iskameda kupim futbolna topka.
ਮੈਂ ਇੱਕ ਕੇਕ ਖਰੀਦਣ ਬਾਰੇ ਸੋਚ ਰਿਹਾ ਹਾਂ /ਰਹੀ ਹਾਂ В---н-с---ск-м да--уп- -о-т-. В_______ и____ д_ к___ т_____ В-ъ-н-с- и-к-м д- к-п- т-р-а- ----------------------------- Всъщност искам да купя торта. 0
Iskame--a -u-i- salam. I_____ d_ k____ s_____ I-k-m- d- k-p-m s-l-m- ---------------------- Iskame da kupim salam.
ਮੈਂ ਇੱਕ ਅੰਗੂਠੀ ਖਰੀਦਣ ਲਈ ਗਹਿਣਿਆਂ ਦੀ ਦੁਕਾਨ ਲੱਭ ਰਿਹਾ / ਰਹੀ ਹਾਂ। Аз тъ-ся б------,-з- д- ку----р-с-ен. А_ т____ б_______ з_ д_ к___ п_______ А- т-р-я б-ж-т-р- з- д- к-п- п-ъ-т-н- ------------------------------------- Аз търся бижутер, за да купя пръстен. 0
Isk----d- ku--m s---m. I_____ d_ k____ s_____ I-k-m- d- k-p-m s-l-m- ---------------------- Iskame da kupim salam.
ਮੈਂ ਇੱਕ ਕੈਮਰੇ ਦਾ ਰੋਲ ਖਰੀਦਣ ਲਈ ਕੈਮਰੇ ਦੀ ਦੁਕਾਨ ਲੱਭ ਰਿਹਾ / ਰਹੀ ਹਾਂ Аз -ър-я-ф-т-м--аз--, -- -а-ку-- ле-та. А_ т____ ф___________ з_ д_ к___ л_____ А- т-р-я ф-т-м-г-з-н- з- д- к-п- л-н-а- --------------------------------------- Аз търся фотомагазин, за да купя лента. 0
I-kam---- k---- -alam. I_____ d_ k____ s_____ I-k-m- d- k-p-m s-l-m- ---------------------- Iskame da kupim salam.
ਮੈਂ ਇੱਕ ਕੇਕ ਖਰੀਦਣ ਲਈ ਬੇਕਰੀ ਲੱਭ ਰਿਹਾ / ਰਹੀ ਹਾਂ। Аз--ърс- сл-д-----ц-,-за -а-к----тор--. А_ т____ с___________ з_ д_ к___ т_____ А- т-р-я с-а-к-р-и-а- з- д- к-п- т-р-а- --------------------------------------- Аз търся сладкарница, за да купя торта. 0
Is---e-d- ku-im -e-a-s--a. I_____ d_ k____ l_________ I-k-m- d- k-p-m l-k-r-t-a- -------------------------- Iskame da kupim lekarstva.

ਭਾਸ਼ਾ ਵਿੱਚ ਤਬਦੀਲੀ = ਸ਼ਖ਼ਸੀਅਤ ਵਿੱਚ ਤਬਦੀਲੀ

ਸਾਡੀ ਭਾਸ਼ਾ ਸਾਡੇ ਨਾਲ ਸੰਬੰਧਤ ਹੁੰਦੀ ਹੈ। ਇਹ ਸਾਡੀ ਸ਼ਖ਼ਸੀਅਤ ਦਾ ਇੱਕ ਅਹਿਮ ਭਾਗ ਹੈ। ਪਰ ਕਈ ਵਿਅਕਤੀ ਵੱਖ-ਵੱਖ ਭਾਸ਼ਾਵਾਂ ਬੋਲਦੇ ਹਨ। ਕੀ ਇਸਦਾ ਮਤਲਬ ਇਹ ਹੈ ਕਿ ਉਹ ਬਹੁ-ਸ਼ਖ਼ਸੀਅਤਾਂ ਦੇ ਮਾਲਿਕ ਹਨ? ਖੋਜਕਰਤਾਵਾਂ ਦਾ ਵਿਸ਼ਵਾਸ ਹੈ: ਹਾਂ! ਜਦੋਂ ਅਸੀਂ ਭਾਸ਼ਾ ਬਦਲਦੇ ਹਾਂ, ਅਸੀਂ ਆਪਣੀ ਸ਼ਖ਼ਸੀਅਤ ਵੀ ਬਦਲਦੇ ਹਾਂ। ਭਾਵ, ਅਸੀਂ ਵੱਖ ਤਰੀਕੇ ਨਾਲ ਵਰਤਾਓ ਕਰਦੇ ਹਾਂ। ਅਮਰੀਕੀ ਵਿਗਿਆਨੀਆਂ ਨੇ ਇਹ ਸਿੱਟਾ ਕੱਢਿਆ ਹੈ। ਉਨ੍ਹਾਂ ਨੇ ਬਹੁ-ਭਾਸ਼ੀ ਔਰਤਾਂ ਦੇ ਵਰਤਾਓ ਉੱਤੇ ਅਧਿਐਨ ਕੀਤਾ। ਇਹ ਔਰਤਾਂ ਅੰਗਰੇਜ਼ੀ ਅਤੇ ਸਪੈਨਿਸ਼ ਨਾਲ ਵੱਡੀਆਂ ਹੋਈਆਂ। ਦੋਹੇਂ ਹੀ ਭਾਸ਼ਾਵਾਂ ਅਤੇ ਸਭਿਆਚਾਰਾਂ ਨਾਲ ਇੱਕ-ਸਮਾਨ ਪਰਿਚਿਤ ਸਨ। ਇਸਦੇ ਬਾਵਜੂਦ, ਉਨ੍ਹਾਂ ਦਾ ਵਰਤਾਓ ਉਨ੍ਹਾਂ ਦੀ ਭਾਸ਼ਾ ਉੱਤੇ ਆਧਾਰਿਤ ਸੀ। ਸਪੈਨਿਸ਼ ਬੋਲਣ ਸਮੇਂ ਇਨ੍ਹਾਂ ਔਰਤਾਂ ਵਿੱਚ ਵਧੇਰੇ ਆਤਮ-ਵਿਸ਼ਵਾਸ ਸੀ। ਆਪਣੇ ਆਲੇ-ਦੁਆਲੇ ਸਪੈਨਿਸ਼ ਬੋਲ ਰਹੇ ਵਿਅਕਤੀਆਂ ਦੀ ਮੌਜੂਦਗੀ ਵਿੱਚ ਵੀ ਉਹ ਸੁਖਦ ਮਹਿਸੂਸ ਕਰ ਰਹੀਆਂ ਸਨ। ਫੇਰ, ਜਦੋਂ ਉਨ੍ਹਾਂ ਨੇ ਅੰਗਰੇਜ਼ੀ ਬੋਲਣੀ ਸ਼ੁਰੂ ਕੀਤੀ, ਉਨ੍ਹਾਂ ਦਾ ਵਰਤਾਓ ਬਦਲ ਗਿਆ। ਉਹ ਘੱਟ ਆਤਮ-ਵਿਸ਼ਵਾਸੀ ਸਨ ਅਤੇ ਅਕਸਰ ਆਪਣੇ ਬਾਰੇ ਸੁਨਿਸਚਿਤ ਨਹੀਂ ਸਨ। ਖੋਜਕਰਤਾਵਾਂ ਨੇ ਦੇਖਿਆ ਕਿ ਇਹ ਔਰਤਾਂ ਜ਼ਿਆਦਾ ਇਕੱਲਾਪਣ ਵੀ ਮਹਿਸੂਸ ਕਰ ਰਹੀਆਂ ਸਨ। ਇਸਲਈ, ਸਾਡੇ ਦੁਆਰਾ ਬੋਲੀ ਜਾਂਦੀ ਭਾਸ਼ਾ ਸਾਡੇ ਵਰਤਾਓ ਨੂੰ ਪ੍ਰਭਾਵਿਤ ਕਰਦੀ ਹੈ। ਖੋਜਕਰਤਾ ਅਜੇ ਤੱਕ ਇਸਦਾ ਕਾਰਨ ਨਹੀਂ ਜਾਣਦੇ। ਸ਼ਾਇਦ ਸਾਡੇ ਸਭਿਆਚਾਰਕ ਨਿਯਮ ਸਾਨੂੰ ਨਿਰਦੇਸ਼ਿਤ ਕਰਦੇ ਹਨ। ਬੋਲਣ ਸਮੇਂ, ਅਸੀਂ ਉਸ ਸਭਿਆਚਾਰ ਬਾਰੇ ਸੋਚਦੇ ਹਾਂ, ਜਿੱਥੋਂ ਭਾਸ਼ਾ ਉਤਪੰਨ ਹੁੰਦੀ ਹੈ। ਅਜਿਹਾ ਕੁਦਰਤੀ ਤੌਰ 'ਤੇ ਹੁੰਦਾ ਹੈ। ਇਸਲਈ, ਅਸੀਂ ਸਭਿਆਚਾਰ ਨੂੰ ਅਪਨਾਉਣ ਦੀ ਕੋਸ਼ਿਸ਼ ਕਰਦੇ ਹਾਂ। ਅਸੀਂ ਉਸੇ ਤਰ੍ਹਾਂ ਵਰਤਾਓ ਕਰਦੇ ਹਾਂ, ਜਿਹੜਾ ਉਸ ਸਭਿਆਚਾਰ ਲਈ ਪਰੰਪਰਾਗਤ ਹੁੰਦਾ ਹੈ। ਚੀਨੀ ਬੁਲਾਰੇ ਤਜਰਬਿਆਂ ਵਿੱਚ ਬਹੁਤ ਸੰਕੁਚਿਤ ਹੁੰਦੇ ਸਨ। ਫੇਰ ਜਦੋਂ ਉਹ ਅੰਗਰੇਜ਼ੀ ਬੋਲਦੇ ਸਨ, ਉਹ ਜ਼ਿਆਦਾ ਘੁਲਮਿਲ ਜਾਂਦੇ ਸਨ। ਸ਼ਾਇਦ ਅਸੀਂ ਵਧੀਆ ਢੰਗ ਨਾਲ ਮੇਲਜੋਲ ਕਰਨ ਲਈ ਆਪਣਾ ਵਰਤਾਓ ਬਦਲ ਲੈਂਦੇ ਹਾਂ। ਜਿਨ੍ਹਾਂ ਨਾਲ ਅਸੀਂ ਗੱਲਬਾਤ ਕਰਦੇ ਹਾਂ, ਅਸੀਂ ਉਨ੍ਹਾਂ ਵਾਂਗ ਹੀ ਹੋਣਾ ਚਾਹੁੰਦੇ ਹਾਂ...