ਪ੍ਹੈਰਾ ਕਿਤਾਬ

pa ਰੈਸਟੋਰੈਂਟ ਵਿੱਚ 3   »   bg В ресторанта 3

31 [ਇਕੱਤੀ]

ਰੈਸਟੋਰੈਂਟ ਵਿੱਚ 3

ਰੈਸਟੋਰੈਂਟ ਵਿੱਚ 3

31 [трийсет и едно]

31 [triyset i yedno]

В ресторанта 3

V restoranta 3

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਬੁਲਗੇਰੀਅਨ ਖੇਡੋ ਹੋਰ
ਮੈਨੂੰ ਇੱਕ ਸਟਾਰਟਰ ਚਾਹੀਦਾ ਹੈ। Б-- и-к-- - ис------р-д-с--е. Б__ и____ / и_____ п_________ Б-х и-к-л / и-к-л- п-е-я-т-е- ----------------------------- Бих искал / искала предястие. 0
V-r------n-a-3 V r_________ 3 V r-s-o-a-t- 3 -------------- V restoranta 3
ਮੈਨੂੰ ਇੱਕ ਸਲਾਦ ਚਾਹੀਦਾ ਹੈ। Б-- и--ал /----а-а с-ла--. Б__ и____ / и_____ с______ Б-х и-к-л / и-к-л- с-л-т-. -------------------------- Бих искал / искала салата. 0
V-r------nta 3 V r_________ 3 V r-s-o-a-t- 3 -------------- V restoranta 3
ਮੈਨੂੰ ਇੱਕ ਸੂਪ ਚਾਹੀਦਾ ਹੈ। Би- и-кал---ис-а-а с-п-. Б__ и____ / и_____ с____ Б-х и-к-л / и-к-л- с-п-. ------------------------ Бих искал / искала супа. 0
Bi-h is--- /----a--------astie. B___ i____ / i_____ p__________ B-k- i-k-l / i-k-l- p-e-y-s-i-. ------------------------------- Bikh iskal / iskala predyastie.
ਮੈਨੂੰ ਇੱਕ ਡੀਜ਼ਰਟ ਚਾਹੀਦਾ ਹੈ। Б-- ---а--/ -ск-л- десе-т. Б__ и____ / и_____ д______ Б-х и-к-л / и-к-л- д-с-р-. -------------------------- Бих искал / искала десерт. 0
B-----s----/ --k-l------y-----. B___ i____ / i_____ p__________ B-k- i-k-l / i-k-l- p-e-y-s-i-. ------------------------------- Bikh iskal / iskala predyastie.
ਮੈਨੂੰ ਕ੍ਰੀਮ ਨਾਲ ਇੱਕ ਆਈਸਕ੍ਰੀਮ ਚਾਹੀਦੀ ਹੈ। Б-х----а- - ---ала --а----д-с-- -ме-а-а. Б__ и____ / и_____ с_______ с__ с_______ Б-х и-к-л / и-к-л- с-а-о-е- с-с с-е-а-а- ---------------------------------------- Бих искал / искала сладолед със сметана. 0
B-kh--skal - -sk-la----d---t--. B___ i____ / i_____ p__________ B-k- i-k-l / i-k-l- p-e-y-s-i-. ------------------------------- Bikh iskal / iskala predyastie.
ਮੈਨੂੰ ਕੁਝ ਫਲ ਜਾਂ ਪਨੀਰ ਚਾਹੀਦਾ ਹੈ। Б-х-и--ал - и-к--- пло------ли --р-не. Б__ и____ / и_____ п______ и__ с______ Б-х и-к-л / и-к-л- п-о-о-е и-и с-р-н-. -------------------------------------- Бих искал / искала плодове или сирене. 0
Bi-h-isk-------k-la -ala--. B___ i____ / i_____ s______ B-k- i-k-l / i-k-l- s-l-t-. --------------------------- Bikh iskal / iskala salata.
ਅਸੀਂ ਨਾਸ਼ਤਾ ਕਰਨਾ ਚਾਹੁੰਦੇ ਹਾਂ। Искам- -а за-уси-. И_____ д_ з_______ И-к-м- д- з-к-с-м- ------------------ Искаме да закусим. 0
B--------l /-i-k-la-sa---a. B___ i____ / i_____ s______ B-k- i-k-l / i-k-l- s-l-t-. --------------------------- Bikh iskal / iskala salata.
ਅਸੀਂ ਦੁਪਿਹਰ ਦਾ ਖਾਣਾ ਖਾਣਾ ਚਾਹੁੰਦੇ ਹਾਂ। Иск--- да -б-д-ам-. И_____ д_ о________ И-к-м- д- о-я-в-м-. ------------------- Искаме да обядваме. 0
B--h--s-a--/--skala-s--at-. B___ i____ / i_____ s______ B-k- i-k-l / i-k-l- s-l-t-. --------------------------- Bikh iskal / iskala salata.
ਅਸੀਂ ਰਾਤ ਦਾ ਖਾਣਾ ਖਾਣਾ ਚਾਹੁੰਦੇ ਹਾਂ। И-к--е да ве-еря--. И_____ д_ в________ И-к-м- д- в-ч-р-м-. ------------------- Искаме да вечеряме. 0
B--- i-kal-/-i--a-a --pa. B___ i____ / i_____ s____ B-k- i-k-l / i-k-l- s-p-. ------------------------- Bikh iskal / iskala supa.
ਤੁਹਾਨੂੰ ਨਾਸ਼ਤੇ ਵਿੱਚ ਕੀ ਚਾਹੀਦਾ ਹੈ? К-кв- ж-л--те-з----к--к-? К____ ж______ з_ з_______ К-к-о ж-л-е-е з- з-к-с-а- ------------------------- Какво желаете за закуска? 0
Bi-- -s--l-/-is-a-a --pa. B___ i____ / i_____ s____ B-k- i-k-l / i-k-l- s-p-. ------------------------- Bikh iskal / iskala supa.
ਜੈਮ ਅਤੇ ਸ਼ਹਿਦ ਵਾਲੇ ਰੋਲ? Хлеб--та с----мала------д? Х_______ с м_______ и м___ Х-е-ч-т- с м-р-а-а- и м-д- -------------------------- Хлебчета с мармалад и мед? 0
B-k- is-a--- -s-a-- --pa. B___ i____ / i_____ s____ B-k- i-k-l / i-k-l- s-p-. ------------------------- Bikh iskal / iskala supa.
ਸਾਸੇਜ ਅਤੇ ਪਨੀਰ ਨਾਲ ਟੋਸਟ? Пече---фил--ки с---с-л-м-и--и----? П_____ ф______ с__ с____ и с______ П-ч-н- ф-л-й-и с-с с-л-м и с-р-н-? ---------------------------------- Печени филийки със салам и сирене? 0
B-kh --kal --is--la -ese--. B___ i____ / i_____ d______ B-k- i-k-l / i-k-l- d-s-r-. --------------------------- Bikh iskal / iskala desert.
ਉਬਲਿਆ ਹੋਇਆ ਆਂਡਾ? С-а--но-я-ц-? С______ я____ С-а-е-о я-ц-? ------------- Сварено яйце? 0
Bi-- -s-a--/-is--l--de-e-t. B___ i____ / i_____ d______ B-k- i-k-l / i-k-l- d-s-r-. --------------------------- Bikh iskal / iskala desert.
ਤਲਿਆ ਹੋਇਆ ਆਂਡਾ? Я--- -- -чи? Я___ н_ о___ Я-ц- н- о-и- ------------ Яйце на очи? 0
B-k---s--l /--skal- d-s--t. B___ i____ / i_____ d______ B-k- i-k-l / i-k-l- d-s-r-. --------------------------- Bikh iskal / iskala desert.
ਆਮਲੇਟ? Омлет? О_____ О-л-т- ------ Омлет? 0
Bik--isk-l /-is-ala--l---l-d ----s------. B___ i____ / i_____ s_______ s__ s_______ B-k- i-k-l / i-k-l- s-a-o-e- s-s s-e-a-a- ----------------------------------------- Bikh iskal / iskala sladoled sys smetana.
ਕ੍ਰਿਪਾ ਕਰਕੇ ਇੱਕ ਹੋਰ ਦਹੀਂ ਦੇਣਾ। Мо--, -ще-е-но--ис-ло-----о. М____ о__ е___ к_____ м_____ М-л-, о-е е-н- к-с-л- м-я-о- ---------------------------- Моля, още едно кисело мляко. 0
Bikh i-k-l --is-a-a --a-ol---------etana. B___ i____ / i_____ s_______ s__ s_______ B-k- i-k-l / i-k-l- s-a-o-e- s-s s-e-a-a- ----------------------------------------- Bikh iskal / iskala sladoled sys smetana.
ਕ੍ਰਿਪਾ ਕਰਕੇ ਨਮਕ ਅਤੇ ਮਿਰਚ ਦੇਣਾ। М-л-, още ----- чере- --п--. М____ о__ с__ и ч____ п_____ М-л-, о-е с-л и ч-р-н п-п-р- ---------------------------- Моля, още сол и черен пипер. 0
Bi-h is-al /--sk--a-slado-ed sys-------a. B___ i____ / i_____ s_______ s__ s_______ B-k- i-k-l / i-k-l- s-a-o-e- s-s s-e-a-a- ----------------------------------------- Bikh iskal / iskala sladoled sys smetana.
ਕ੍ਰਿਪਾ ਕਰਕੇ ਇੱਕ ਹੋਰ ਪਿਆਲਾ ਦੇਣਾ। Мо-----щ- --на-ч-ш- в-д-. М____ о__ е___ ч___ в____ М-л-, о-е е-н- ч-ш- в-д-. ------------------------- Моля, още една чаша вода. 0
B-k- isk-l ---s--la-p------ --- ----ne. B___ i____ / i_____ p______ i__ s______ B-k- i-k-l / i-k-l- p-o-o-e i-i s-r-n-. --------------------------------------- Bikh iskal / iskala plodove ili sirene.

ਸਫ਼ਲਤਾਪੂਰਬਕ ਬੋਲਣਾ ਸਿੱਖਿਆ ਜਾ ਸਕਦਾ ਹੈ!

ਬੋਲਣਾ ਤੁਲਨਾਤਮਕ ਤੌਰ 'ਤੇ ਸਰਲ ਹੈ। ਸਫ਼ਲਤਾਪੂਰਬਕ ਬੋਲਣਾ , ਇਸਤੋਂ ਛੁੱਟ , ਬਹੁਤ ਜ਼ਿਆਦਾ ਔਖਾ ਹੈ। ਭਾਵ , ਅਸੀਂ ਕਿਸੇ ਚੀਜ਼ ਨੂੰ ਕਿਵੇਂ ਕਹਿੰਦੇ ਹਾਂ , ਨਾਲੋਂ ਅਸੀਂ ਕੀ ਕਹਿੰਦੇ ਹਾਂ , ਜ਼ਿਆਦਾ ਮਹੱਤਵਪੂਰਨ ਹੈ। ਵੱਖ-ਵੱਖ ਅਧਿਐਨਾਂ ਨੇ ਅਜਿਹਾ ਦਰਸਾਇਆ ਹੈ। ਸੁਣਨ ਵਾਲੇ ਅਚੇਤ ਰੂਪ ਵਿੱਚ ਬੋਲਣ ਵਾਲਿਆਂ ਦੇ ਕੁਝ ਵਿਸ਼ੇਸ਼ ਲੱਛਣਾਂ ਉੱਤੇ ਧਿਆਨ ਦੇਂਦੇ ਹਨ। ਇਸਲਈ , ਅਸੀਂ ਇਹ ਜਾਣ ਸਕਦੇ ਹਾਂ ਕਿ ਸਾਡਾ ਭਾਸ਼ਣ ਪ੍ਰਭਾਵਸ਼ਾਲੀ ਰੂਪ ਵਿੱਚ ਪ੍ਰਵਾਨ ਹੋਵੇਗਾ ਕਿ ਨਹੀਂ। ਅਸੀਂ ਹਮੇਸ਼ਾਂ ਕੇਵਲ ਆਪਣੇ ਬੋਲਣ ਦੇ ਤਰੀਕੇ ਉੱਤੇ ਹੀ ਵਧੇਰੇ ਧਿਆਨ ਦੇਂਦੇ ਹਾਂ। ਇਹ ਸਾਡੀ ਸਰੀਰਕ ਭਾਸ਼ਾ ਉੱਤੇ ਵੀ ਲਾਗੂ ਹੁੰਦਾ ਹੈ। ਇਹ ਲਾਜ਼ਮੀ ਤੌਰ 'ਤੇ ਪ੍ਰਮਾਣਿਤ ਅਤੇ ਸਾਡੀ ਸ਼ਖ਼ਸੀਅਤ ਨਾਲ ਮੇਲ ਖਾਂਦਾ ਹੋਣਾ ਚਾਹੀਦਾ ਹੈ। ਆਵਾਜ਼ ਵੀ ਇੱਕ ਭੂਮਿਕਾ ਅਦਾ ਕਰਦੀ ਹੈ , ਕਿਉਂਕਿ ਇਸਦੀ ਵੀ ਹਮੇਸ਼ਾਂ ਪਰਖ ਹੁੰਦੀ ਹੈ। ਮਰਦਾਂ ਲਈ , ਉਦਾਹਰਣ ਵਜੋਂ , ਭਾਰੀ ਆਵਾਜ਼ ਲਾਹੇਵੰਦ ਹੁੰਦੀ ਹੈ। ਇਹ ਬੋਲਣ ਵਾਲੇ ਨੂੰ ਆਤਮ-ਵਿਸ਼ਵਾਸੀ ਅਤੇ ਸਮਰੱਥ ਬਣਾਉਂਦੀ ਹੈ। ਦੂਜੇ ਪਾਸੇ , ਆਵਾਜ਼ ਵਿੱਚ ਪਰਿਵਰਤਨ ਦਾ ਕੋਈ ਪ੍ਰਭਾਵ ਨਹੀਂ ਹੁੰਦਾ। ਪਰ , ਬੋਲਣ ਸਮੇਂ ਗਤੀ , ਵਿਸ਼ੇਸ਼ ਤੌਰ 'ਤੇ ਮਹੱਤਵਪੂਰਨ ਹੁੰਦੀ ਹੈ। ਗੱਲਾਂਬਾਤਾਂ ਦੀ ਸਫ਼ਲਤਾ ਦੀ ਜਾਂਚ ਤਜਰਬਿਆਂ ਦੌਰਾਨ ਕੀਤੀ ਗਈ ਸੀ। ਸਫ਼ਲ ਬੋਲੀ ਤੋਂ ਭਾਵ ਹੈ ਦੂਜਿਆਂ ਨੂੰ ਮਨਾਉਣ ਦੇ ਕਾਬਲ ਹੋਣਾ। ਜਿਹੜੇ ਦੂਜਿਆਂ ਨੂੰ ਮਨਾਉਣਾ ਚਾਹੁੰਦੇ ਹਨ , ਨੂੰ ਬਹੁਤ ਤੇਜ਼ ਨਹੀਂ ਬੋਲਣਾ ਚਾਹੀਦਾ। ਨਹੀਂ ਤਾਂ ਉਹ ਅਜਿਹਾ ਪ੍ਰਭਾਵ ਦਵੇਗਾ ਕਿ ਉਹ ਸੱਚਾ ਨਹੀਂ ਹੈ। ਪਰ ਬਹੁਤ ਧੀਮੀ ਗਤੀ ਵਿੱਚ ਬੋਲਣਾ ਵੀ ਸਹੀ ਨਹੀਂ ਹੁੰਦਾ। ਬਹੁਤ ਧੀਮੀ ਗਤੀ ਵਿੱਚ ਬੋਲਣ ਵਾਲਿਆਂ ਨੂੰ ਘੱਟ ਸਿਆਣੇ ਸਮਝਿਆ ਜਾਂਦਾ ਹੈ। ਇਸਲਈ , ਇੱਕ ਮੱਧਵਰਤੀ ਗਤੀ ਵਿੱਚ ਬੋਲਣਾ ਸਭ ਤੋਂ ਵਧੀਆ ਹੁੰਦਾ ਹੈ। 3.5 ਸ਼ਬਦ ਪ੍ਰਤੀ ਸੈਕਿੰਡ ਆਦਰਸ਼ਕ ਗਤੀ ਹੈ। ਬੋਲਣ ਦੌਰਾਨ ਠਹਿਰਾਵ ਵੀ ਜ਼ਰੂਰੀ ਹੁੰਦੇ ਹਨ। ਇਹ ਨਿਸਚਿਤ ਕਰਦੇ ਹਨ ਕਿ ਸਾਡੀ ਬੋਲੀ ਵਧੇਰੇ ਕੁਦਰਤੀ ਅਤੇ ਵਿਸ਼ਵਾਸਯੋਗ ਹੈ। ਨਤੀਜੇ ਵਜੋਂ , ਸੁਣਨ ਵਾਲੇ ਸਾਡੇ 'ਤੇ ਵਿਸ਼ਵਾਸ ਕਰਦੇ ਹਨ। 4 ਜਾਂ 5 ਠਹਿਰਾਵ ਪ੍ਰਤੀ ਮਿੰਟ ਆਦਰਸ਼ਕ ਹਨ। ਇਸਲਈ , ਆਪਣੀ ਨੂੰ ਸਹੀ ਤਰ੍ਹਾਂ ਨਿਯੰਤ੍ਰਿਤ ਕਰਨ ਦੀ ਕੋਸ਼ਿਸ਼ ਕਰੋ! ਫੇਰ ਅਗਲੀ ਇੰਟਰਵਿਊ ਲਈ ਤਿਆਰ ਹੋ ਜਾਓ...