ਪ੍ਹੈਰਾ ਕਿਤਾਬ

pa ਪੜ੍ਹਨਾ ਅਤੇ ਲਿਖਣਾ   »   bg Четене и писане

6 [ਛੇ]

ਪੜ੍ਹਨਾ ਅਤੇ ਲਿਖਣਾ

ਪੜ੍ਹਨਾ ਅਤੇ ਲਿਖਣਾ

6 [шест]

6 [shest]

Четене и писане

Chetene i pisane

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਬੁਲਗੇਰੀਅਨ ਖੇਡੋ ਹੋਰ
ਮੈਂ ਪੜ੍ਹਦਾ / ਪੜ੍ਹਦੀ ਹਾਂ। А- -е--. А_ ч____ А- ч-т-. -------- Аз чета. 0
Az-che-a. A_ c_____ A- c-e-a- --------- Az cheta.
ਮੈਂ ਇੱਕ ਅੱਖਰ ਪੜ੍ਹਦਾ / ਪੜ੍ਹਦੀ ਹਾਂ। А--ч-та -дна -у-в-. А_ ч___ е___ б_____ А- ч-т- е-н- б-к-а- ------------------- Аз чета една буква. 0
Az-c--ta -e----bukva. A_ c____ y____ b_____ A- c-e-a y-d-a b-k-a- --------------------- Az cheta yedna bukva.
ਮੈਂ ਇੱਕ ਸ਼ਬਦ ਪੜ੍ਹਦਾ / ਪੜ੍ਹਦੀ ਹਾਂ। А- ---- --н--дум-. А_ ч___ е___ д____ А- ч-т- е-н- д-м-. ------------------ Аз чета една дума. 0
Az--heta---dn---um-. A_ c____ y____ d____ A- c-e-a y-d-a d-m-. -------------------- Az cheta yedna duma.
ਮੈਂ ਇੱਕ ਵਾਕ ਪੜ੍ਹਦਾ / ਪੜ੍ਹਦੀ ਹਾਂ। Аз----а---н- из-еч----. А_ ч___ е___ и_________ А- ч-т- е-н- и-р-ч-н-е- ----------------------- Аз чета едно изречение. 0
A- ch------dno --r--heni-. A_ c____ y____ i__________ A- c-e-a y-d-o i-r-c-e-i-. -------------------------- Az cheta yedno izrechenie.
ਮੈਂ ਪੱਤਰ ਪੜ੍ਹਦਾ / ਪੜ੍ਹਦੀ ਹਾਂ। Аз ч--а---но --с--. А_ ч___ е___ п_____ А- ч-т- е-н- п-с-о- ------------------- Аз чета едно писмо. 0
A----e-- ye-n- --sm-. A_ c____ y____ p_____ A- c-e-a y-d-o p-s-o- --------------------- Az cheta yedno pismo.
ਮੈਂ ਪੁਸਤਕ ਪੜ੍ਹਦਾ / ਪੜ੍ਹਦੀ ਹਾਂ। А--че-а-една--н-г-. А_ ч___ е___ к_____ А- ч-т- е-н- к-и-а- ------------------- Аз чета една книга. 0
A----eta-y-dn----ig-. A_ c____ y____ k_____ A- c-e-a y-d-a k-i-a- --------------------- Az cheta yedna kniga.
ਮੈਂ ਪੜ੍ਹਦਾ / ਪੜ੍ਹਦੀ ਹਾਂ। А- --та. А_ ч____ А- ч-т-. -------- Аз чета. 0
Az------. A_ c_____ A- c-e-a- --------- Az cheta.
ਤੂੰ ਪੜ੍ਹਦਾ / ਪੜ੍ਹਦੀ ਹੈਂ। Ти ---еш. Т_ ч_____ Т- ч-т-ш- --------- Ти четеш. 0
Ti-c-ete--. T_ c_______ T- c-e-e-h- ----------- Ti chetesh.
ਉਹ ਪੜ੍ਹਦਾ ਹੈ। Т-й -ет-. Т__ ч____ Т-й ч-т-. --------- Той чете. 0
Toy ch-te. T__ c_____ T-y c-e-e- ---------- Toy chete.
ਮੈਂ ਲਿਖਦਾ / ਲਿਖਦੀ ਹਾਂ। Аз--иш-. А_ п____ А- п-ш-. -------- Аз пиша. 0
Az pi---. A_ p_____ A- p-s-a- --------- Az pisha.
ਮੈਂ ਇੱਕ ਅੱਖਰ ਲਿਖਦਾ / ਲਿਖਦੀ ਹਾਂ। Аз--иша-едн- буква. А_ п___ е___ б_____ А- п-ш- е-н- б-к-а- ------------------- Аз пиша една буква. 0
Az -isha ---na --k--. A_ p____ y____ b_____ A- p-s-a y-d-a b-k-a- --------------------- Az pisha yedna bukva.
ਮੈਂ ਇੱਕ ਸ਼ਬਦ ਲਿਖਦਾ / ਲਿਖਦੀ ਹਾਂ। Аз--иш- е--а---ма. А_ п___ е___ д____ А- п-ш- е-н- д-м-. ------------------ Аз пиша една дума. 0
Az-pish- y--na ---a. A_ p____ y____ d____ A- p-s-a y-d-a d-m-. -------------------- Az pisha yedna duma.
ਮੈਂ ਇੱਕ ਵਾਕ ਲਿਖਦਾ / ਲਿਖਦੀ ਹਾਂ। Аз-пи-а--дно-изр---ние. А_ п___ е___ и_________ А- п-ш- е-н- и-р-ч-н-е- ----------------------- Аз пиша едно изречение. 0
A--pis-a----n- iz-e--e-ie. A_ p____ y____ i__________ A- p-s-a y-d-o i-r-c-e-i-. -------------------------- Az pisha yedno izrechenie.
ਮੈਂ ਇੱਕ ਪੱਤਰ ਲਿਖਦਾ / ਲਿਖਦੀ ਹਾਂ। Аз--и-а-ед----и---. А_ п___ е___ п_____ А- п-ш- е-н- п-с-о- ------------------- Аз пиша едно писмо. 0
Az-pis-- -e-no pi-mo. A_ p____ y____ p_____ A- p-s-a y-d-o p-s-o- --------------------- Az pisha yedno pismo.
ਮੈਂ ਇੱਕ ਪੁਸਤਕ ਲਿਖਦਾ / ਲਿਖਦੀ ਹਾਂ। А- -иш- е--а--ни--. А_ п___ е___ к_____ А- п-ш- е-н- к-и-а- ------------------- Аз пиша една книга. 0
Az pi--a -e--- -niga. A_ p____ y____ k_____ A- p-s-a y-d-a k-i-a- --------------------- Az pisha yedna kniga.
ਮੈਂ ਲਿਖਦਾ / ਲਿਖਦੀ ਹਾਂ। А- п--а. А_ п____ А- п-ш-. -------- Аз пиша. 0
A---isha. A_ p_____ A- p-s-a- --------- Az pisha.
ਤੂੰ ਲਿਖਦਾ / ਲਿਖਦੀ ਹੈ। Т- ---е-. Т_ п_____ Т- п-ш-ш- --------- Ти пишеш. 0
T--pi--es-. T_ p_______ T- p-s-e-h- ----------- Ti pishesh.
ਉਹ ਲਿਖਦਾ ਹੈ। То---ише. Т__ п____ Т-й п-ш-. --------- Той пише. 0
T---p-s--. T__ p_____ T-y p-s-e- ---------- Toy pishe.

ਅੰਤਰ-ਰਾਸ਼ਟਰਤਾ

ਵਿਸ਼ਵੀਕਰਨ ਭਾਸ਼ਾਵਾਂ ਤੱਕ ਸੀਮਿਤ ਨਹੀਂ ਹੈ। ‘ਅੰਤਰ-ਰਾਸ਼ਟਰਤਾ ’ ਵਿੱਚ ਵਾਧਾ ਇਸ ਗੱਲ ਦਾ ਸਬੂਤ ਹੈ। ਅੰਤਰ-ਰਾਸ਼ਟਰਤਾਵਾਂ ਉਹ ਸ਼ਬਦ ਹਨ ਜਿਹੜੇ ਬਹੁਤ ਸਾਰੀਆਂ ਭਾਸ਼ਾਵਾਂ ਵਿੱਚ ਮੌਜੂਦ ਹਨ। ਇਹਨਾਂ ਸ਼ਬਦਾਂ ਦੇ ਅਰਥ ਇੱਕੋ-ਜਿਹੇ ਜਾਂ ਸਮਾਨ ਹੋ ਸਕਦੇ ਹਨ। ਉਚਾਰਨ ਅਕਸਰ ਇੱਕੋ-ਜਿਹਾ ਹੁੰਦਾ ਹੈ। ਸ਼ਬਦਾਂ ਦੇ ਜੋੜ ਵੀ ਬਹੁਤ ਸਮਾਨ ਹੁੰਦੇ ਹਨ। ਅੰਤਰ-ਰਾਸ਼ਟਰਤਾਵਾਂ ਦਾ ਫੈਲਾਅ ਦਿਲਚਸਪ ਹੈ। ਉਹ ਸੀਮਾਵਾਂ ਵੱਲ ਕੋਈ ਧਿਆਨ ਨਹੀਂ ਦੇਂਦੀਆਂ। ਨਾ ਹੀ ਭੂਗੋਲਿਕ ਸੀਮਾਵਾਂ ਵੱਲ। ਅਤੇ ਵਿਸ਼ੇਸ਼ ਤੌਰ 'ਤੇ ਭਾਸ਼ਾਈ ਸੀਮਾਵਾਂ ਵੱਲ। ਅਜਿਹੇ ਕਈ ਸ਼ਬਦ ਹਨ ਜਿਹੜੇ ਹਰੇਕ ਮਹਾਦੀਪ ਵਿੱਚ ਸਮਝੇ ਜਾਂਦੇ ਹਨ। ਸ਼ਬਦ ਹੋਟਲ ਇਸਦੀ ਇੱਕ ਵਧੀਆ ਉਦਾਹਰਣ ਹੈ। ਇਹ ਦੁਨੀਆ ਵਿੱਚ ਹਰ ਜਗ੍ਹਾ ਮੋਜੂਦ ਹੈ। ਬਹੁਤ ਸਾਰੀਆਂ ਅੰਤਰ-ਰਾਸ਼ਟਰਤਾਵਾਂ ਵਿਗਿਆਨ ਤੋਂ ਪੈਦਾ ਹੁੰਦੀਆਂ ਹਨ। ਤਕਨੀਕੀ ਸ਼ਬਦ ਵੀ ਛੇਤੀ ਨਾਲ ਅਤੇ ਵਿਸ਼ਵ-ਪੱਧਰ 'ਤੇ ਫੈਲਦੇ ਹਨ। ਪੁਰਾਣੀਆਂ ਅੰਤਰ-ਰਾਸ਼ਟਰਤਾਵਾਂ ਇੱਕ ਸਾਂਝੇ ਮੁੱਢ ਤੋਂ ਪੈਦਾ ਹੁੰਦੀਆਂ ਹਨ। ਉਹ ਇੱਕੋ ਸ਼ਬਦ ਤੋਂ ਹੀ ਵਿਕਸਿਤ ਹੋਏ ਹਨ। ਪਰ , ਵਧੇਰੇ ਅੰਤਰ-ਰਾਸ਼ਟਰਤਾਵਾਂ ਆਮ ਤੈਰ 'ਤੇ ਮੰਗੀਆਂ ਹੁੰਦੀਆਂ ਹਨ। ਇਸਤੋਂ ਭਾਵ , ਸ਼ਬਦ ਕੇਵਲ ਹੋਰਨਾਂ ਭਾਸ਼ਾਵਾਂ ਵਿੱਚ ਮਿਲਾ ਲਏ ਜਾਂਦੇ ਹਨ। ਸਭਿਆਚਾਰਕ ਹਲਕੇ ਗ੍ਰਹਿਣ ਕਰਨ ਵਿੱਚ ਜ਼ਰੂਰੀ ਭੂਮਿਕਾ ਅਦਾ ਕਰਦੇ ਹਨ। ਹਰੇਕ ਸਭਿਅਤਾ ਦੀਆਂ ਆਪਣੀਆਂ ਪਰੰਪਰਾਵਾਂ ਹੁੰਦੀਆਂ ਹਨ। ਇਸੇ ਕਰਕੇ ਸਾਰੇ ਨਵੇਂ ਸਿਧਾਂਤ ਹਰੇਕ ਥਾਂ 'ਤੇ ਲਾਗੂ ਨਹੀਂ ਹੁੰਦੇ। ਸਭਿਆਚਾਰਕ ਨਿਯਮ ਫੈਸਲਾ ਕਰਦੇ ਹਨ ਕਿ ਕਿਹੜੇ ਸਿਧਾਂਤ ਗ੍ਰਹਿਣ ਕੀਤੇ ਜਾਣਗੇ। ਕੁਝ ਚੀਜ਼ਾਂ ਦੁਨੀਆ ਦੇ ਵਿਸ਼ੇਸ਼ ਸਥਾਨਾਂ 'ਤੇ ਹੀ ਮਿਲਦੀਆਂ ਹਨ। ਹੋਰ ਚੀਜ਼ਾਂ ਦੁਨੀਆ ਵਿੱਚ ਬਹੁਤ ਤੇਜ਼ੀ ਨਾਲ ਫੈਲਦੀਆਂ ਹਨ। ਪਰ ਜਦੋਂ ਇਹ ਫੈਲਦੀਆਂ ਹਨ , ਉਹਨਾਂ ਦੇ ਨਾਮ ਵੀ ਉਦੋਂ ਹੀ ਫੈਲਦੇ ਹਨ। ਬਿਲਕੁਲ ਇਸੇ ਕਰਕੇ ਹੀ ਅੰਤਰ-ਰਾਸ਼ਟਰਤਾ ਇੰਨੀ ਦਿਲਚਸਪ ਹੈ। ਜਦੋਂ ਅਸੀਂ ਭਾਸ਼ਾਵਾਂ ਲੱਭਦੇ ਹਾਂ , ਅਸੀਂ ਹਮੇਸ਼ਾਂ ਸਭਿਆਚਾਰ ਵੀ ਲੱਭਦੇ ਹਾਂ।