ਪ੍ਹੈਰਾ ਕਿਤਾਬ

pa ਪੜ੍ਹਨਾ ਅਤੇ ਲਿਖਣਾ   »   ky Окуу жана жазуу

6 [ਛੇ]

ਪੜ੍ਹਨਾ ਅਤੇ ਲਿਖਣਾ

ਪੜ੍ਹਨਾ ਅਤੇ ਲਿਖਣਾ

6 [алты]

6 [алты]

Окуу жана жазуу

Okuu jana jazuu

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਕਿਰਗਿਜ ਖੇਡੋ ਹੋਰ
ਮੈਂ ਪੜ੍ਹਦਾ / ਪੜ੍ਹਦੀ ਹਾਂ। Ме- о--п-ж-т-м--. М__ о___ ж_______ М-н о-у- ж-т-м-н- ----------------- Мен окуп жатамын. 0
Me--ok-p --tam--. M__ o___ j_______ M-n o-u- j-t-m-n- ----------------- Men okup jatamın.
ਮੈਂ ਇੱਕ ਅੱਖਰ ਪੜ੍ਹਦਾ / ਪੜ੍ਹਦੀ ਹਾਂ। Ме- --р -ам---ы -куп ж-та-ы-. М__ б__ т______ о___ ж_______ М-н б-р т-м-а-ы о-у- ж-т-м-н- ----------------------------- Мен бир тамганы окуп жатамын. 0
M-- --r ta-g-n- o-u- ja---ın. M__ b__ t______ o___ j_______ M-n b-r t-m-a-ı o-u- j-t-m-n- ----------------------------- Men bir tamganı okup jatamın.
ਮੈਂ ਇੱਕ ਸ਼ਬਦ ਪੜ੍ਹਦਾ / ਪੜ੍ਹਦੀ ਹਾਂ। Ме--б---сө--ү -к----ата---. М__ б__ с____ о___ ж_______ М-н б-р с-з-ү о-у- ж-т-м-н- --------------------------- Мен бир сөздү окуп жатамын. 0
M-----r sözd--ok-p-j-ta-ı-. M__ b__ s____ o___ j_______ M-n b-r s-z-ü o-u- j-t-m-n- --------------------------- Men bir sözdü okup jatamın.
ਮੈਂ ਇੱਕ ਵਾਕ ਪੜ੍ਹਦਾ / ਪੜ੍ਹਦੀ ਹਾਂ। Мен-б-р-с----мд--окуп -а--м--. М__ б__ с_______ о___ ж_______ М-н б-р с-й-ө-д- о-у- ж-т-м-н- ------------------------------ Мен бир сүйлөмдү окуп жатамын. 0
Men-b-r --y------oku- ----mı-. M__ b__ s_______ o___ j_______ M-n b-r s-y-ö-d- o-u- j-t-m-n- ------------------------------ Men bir süylömdü okup jatamın.
ਮੈਂ ਪੱਤਰ ਪੜ੍ਹਦਾ / ਪੜ੍ਹਦੀ ਹਾਂ। М-- ----оку- жатам-н. М__ к__ о___ ж_______ М-н к-т о-у- ж-т-м-н- --------------------- Мен кат окуп жатамын. 0
M-n--a--ok-p ja-a---. M__ k__ o___ j_______ M-n k-t o-u- j-t-m-n- --------------------- Men kat okup jatamın.
ਮੈਂ ਪੁਸਤਕ ਪੜ੍ਹਦਾ / ਪੜ੍ਹਦੀ ਹਾਂ। М-н --т---ок-п--а-амын. М__ к____ о___ ж_______ М-н к-т-п о-у- ж-т-м-н- ----------------------- Мен китеп окуп жатамын. 0
Me--kite--o--p j--am--. M__ k____ o___ j_______ M-n k-t-p o-u- j-t-m-n- ----------------------- Men kitep okup jatamın.
ਮੈਂ ਪੜ੍ਹਦਾ / ਪੜ੍ਹਦੀ ਹਾਂ। М-н-о-уп-ж--а--н. М__ о___ ж_______ М-н о-у- ж-т-м-н- ----------------- Мен окуп жатамын. 0
M-n-o--- j-tam--. M__ o___ j_______ M-n o-u- j-t-m-n- ----------------- Men okup jatamın.
ਤੂੰ ਪੜ੍ਹਦਾ / ਪੜ੍ਹਦੀ ਹੈਂ। С-- ---- -ат----. С__ о___ ж_______ С-н о-у- ж-т-с-ң- ----------------- Сен окуп жатасың. 0
Se- -k-- --ta--ŋ. S__ o___ j_______ S-n o-u- j-t-s-ŋ- ----------------- Sen okup jatasıŋ.
ਉਹ ਪੜ੍ਹਦਾ ਹੈ। Ал ---ла)-о-уп --т--. А_ (_____ о___ ж_____ А- (-а-а- о-у- ж-т-т- --------------------- Ал (бала) окуп жатат. 0
A---b--a)----p-----t. A_ (_____ o___ j_____ A- (-a-a- o-u- j-t-t- --------------------- Al (bala) okup jatat.
ਮੈਂ ਲਿਖਦਾ / ਲਿਖਦੀ ਹਾਂ। М-- -а-ы- -а--мын. М__ ж____ ж_______ М-н ж-з-п ж-т-м-н- ------------------ Мен жазып жатамын. 0
Men-jaz-p-jatam-n. M__ j____ j_______ M-n j-z-p j-t-m-n- ------------------ Men jazıp jatamın.
ਮੈਂ ਇੱਕ ਅੱਖਰ ਲਿਖਦਾ / ਲਿਖਦੀ ਹਾਂ। Ме--та-г-н---а--- -а--мы-. М__ т______ ж____ ж_______ М-н т-м-а-ы ж-з-п ж-т-м-н- -------------------------- Мен тамганы жазып жатамын. 0
Me----mga-ı-----p -at-mın. M__ t______ j____ j_______ M-n t-m-a-ı j-z-p j-t-m-n- -------------------------- Men tamganı jazıp jatamın.
ਮੈਂ ਇੱਕ ਸ਼ਬਦ ਲਿਖਦਾ / ਲਿਖਦੀ ਹਾਂ। М-н----ду-жа--- -ат-м-н. М__ с____ ж____ ж_______ М-н с-з-у ж-з-п ж-т-м-н- ------------------------ Мен сөзду жазып жатамын. 0
Me---öz-u -a-ıp --tam--. M__ s____ j____ j_______ M-n s-z-u j-z-p j-t-m-n- ------------------------ Men sözdu jazıp jatamın.
ਮੈਂ ਇੱਕ ਵਾਕ ਲਿਖਦਾ / ਲਿਖਦੀ ਹਾਂ। М---сү-------ж--ы--жа-а-ын. М__ с_______ ж____ ж_______ М-н с-й-ө-д- ж-з-п ж-т-м-н- --------------------------- Мен сүйлөмдү жазып жатамын. 0
Me- s-yl-m-- -az-p -a-----. M__ s_______ j____ j_______ M-n s-y-ö-d- j-z-p j-t-m-n- --------------------------- Men süylömdü jazıp jatamın.
ਮੈਂ ਇੱਕ ਪੱਤਰ ਲਿਖਦਾ / ਲਿਖਦੀ ਹਾਂ। Мен-ка---а--п -а-а--н. М__ к__ ж____ ж_______ М-н к-т ж-з-п ж-т-м-н- ---------------------- Мен кат жазып жатамын. 0
Me----t---z-- j-tamı-. M__ k__ j____ j_______ M-n k-t j-z-p j-t-m-n- ---------------------- Men kat jazıp jatamın.
ਮੈਂ ਇੱਕ ਪੁਸਤਕ ਲਿਖਦਾ / ਲਿਖਦੀ ਹਾਂ। Мен -ит-- --з-- ---ам-н. М__ к____ ж____ ж_______ М-н к-т-п ж-з-п ж-т-м-н- ------------------------ Мен китеп жазып жатамын. 0
M-- -itep j--ı- -a-amın. M__ k____ j____ j_______ M-n k-t-p j-z-p j-t-m-n- ------------------------ Men kitep jazıp jatamın.
ਮੈਂ ਲਿਖਦਾ / ਲਿਖਦੀ ਹਾਂ। М-- жа-ы-----а---. М__ ж____ ж_______ М-н ж-з-п ж-т-м-н- ------------------ Мен жазып жатамын. 0
Me- -az-- j--am-n. M__ j____ j_______ M-n j-z-p j-t-m-n- ------------------ Men jazıp jatamın.
ਤੂੰ ਲਿਖਦਾ / ਲਿਖਦੀ ਹੈ। С-н жа--- ж-т-сың. С__ ж____ ж_______ С-н ж-з-п ж-т-с-ң- ------------------ Сен жазып жатасың. 0
S-- -azıp---ta-ıŋ. S__ j____ j_______ S-n j-z-p j-t-s-ŋ- ------------------ Sen jazıp jatasıŋ.
ਉਹ ਲਿਖਦਾ ਹੈ। А-(ба-а- -а-ы--жаза-. А_______ ж____ ж_____ А-(-а-а- ж-з-п ж-з-т- --------------------- Ал(бала) жазып жазат. 0
A--ba--- -a-ıp-jaz-t. A_______ j____ j_____ A-(-a-a- j-z-p j-z-t- --------------------- Al(bala) jazıp jazat.

ਅੰਤਰ-ਰਾਸ਼ਟਰਤਾ

ਵਿਸ਼ਵੀਕਰਨ ਭਾਸ਼ਾਵਾਂ ਤੱਕ ਸੀਮਿਤ ਨਹੀਂ ਹੈ। ‘ਅੰਤਰ-ਰਾਸ਼ਟਰਤਾ ’ ਵਿੱਚ ਵਾਧਾ ਇਸ ਗੱਲ ਦਾ ਸਬੂਤ ਹੈ। ਅੰਤਰ-ਰਾਸ਼ਟਰਤਾਵਾਂ ਉਹ ਸ਼ਬਦ ਹਨ ਜਿਹੜੇ ਬਹੁਤ ਸਾਰੀਆਂ ਭਾਸ਼ਾਵਾਂ ਵਿੱਚ ਮੌਜੂਦ ਹਨ। ਇਹਨਾਂ ਸ਼ਬਦਾਂ ਦੇ ਅਰਥ ਇੱਕੋ-ਜਿਹੇ ਜਾਂ ਸਮਾਨ ਹੋ ਸਕਦੇ ਹਨ। ਉਚਾਰਨ ਅਕਸਰ ਇੱਕੋ-ਜਿਹਾ ਹੁੰਦਾ ਹੈ। ਸ਼ਬਦਾਂ ਦੇ ਜੋੜ ਵੀ ਬਹੁਤ ਸਮਾਨ ਹੁੰਦੇ ਹਨ। ਅੰਤਰ-ਰਾਸ਼ਟਰਤਾਵਾਂ ਦਾ ਫੈਲਾਅ ਦਿਲਚਸਪ ਹੈ। ਉਹ ਸੀਮਾਵਾਂ ਵੱਲ ਕੋਈ ਧਿਆਨ ਨਹੀਂ ਦੇਂਦੀਆਂ। ਨਾ ਹੀ ਭੂਗੋਲਿਕ ਸੀਮਾਵਾਂ ਵੱਲ। ਅਤੇ ਵਿਸ਼ੇਸ਼ ਤੌਰ 'ਤੇ ਭਾਸ਼ਾਈ ਸੀਮਾਵਾਂ ਵੱਲ। ਅਜਿਹੇ ਕਈ ਸ਼ਬਦ ਹਨ ਜਿਹੜੇ ਹਰੇਕ ਮਹਾਦੀਪ ਵਿੱਚ ਸਮਝੇ ਜਾਂਦੇ ਹਨ। ਸ਼ਬਦ ਹੋਟਲ ਇਸਦੀ ਇੱਕ ਵਧੀਆ ਉਦਾਹਰਣ ਹੈ। ਇਹ ਦੁਨੀਆ ਵਿੱਚ ਹਰ ਜਗ੍ਹਾ ਮੋਜੂਦ ਹੈ। ਬਹੁਤ ਸਾਰੀਆਂ ਅੰਤਰ-ਰਾਸ਼ਟਰਤਾਵਾਂ ਵਿਗਿਆਨ ਤੋਂ ਪੈਦਾ ਹੁੰਦੀਆਂ ਹਨ। ਤਕਨੀਕੀ ਸ਼ਬਦ ਵੀ ਛੇਤੀ ਨਾਲ ਅਤੇ ਵਿਸ਼ਵ-ਪੱਧਰ 'ਤੇ ਫੈਲਦੇ ਹਨ। ਪੁਰਾਣੀਆਂ ਅੰਤਰ-ਰਾਸ਼ਟਰਤਾਵਾਂ ਇੱਕ ਸਾਂਝੇ ਮੁੱਢ ਤੋਂ ਪੈਦਾ ਹੁੰਦੀਆਂ ਹਨ। ਉਹ ਇੱਕੋ ਸ਼ਬਦ ਤੋਂ ਹੀ ਵਿਕਸਿਤ ਹੋਏ ਹਨ। ਪਰ , ਵਧੇਰੇ ਅੰਤਰ-ਰਾਸ਼ਟਰਤਾਵਾਂ ਆਮ ਤੈਰ 'ਤੇ ਮੰਗੀਆਂ ਹੁੰਦੀਆਂ ਹਨ। ਇਸਤੋਂ ਭਾਵ , ਸ਼ਬਦ ਕੇਵਲ ਹੋਰਨਾਂ ਭਾਸ਼ਾਵਾਂ ਵਿੱਚ ਮਿਲਾ ਲਏ ਜਾਂਦੇ ਹਨ। ਸਭਿਆਚਾਰਕ ਹਲਕੇ ਗ੍ਰਹਿਣ ਕਰਨ ਵਿੱਚ ਜ਼ਰੂਰੀ ਭੂਮਿਕਾ ਅਦਾ ਕਰਦੇ ਹਨ। ਹਰੇਕ ਸਭਿਅਤਾ ਦੀਆਂ ਆਪਣੀਆਂ ਪਰੰਪਰਾਵਾਂ ਹੁੰਦੀਆਂ ਹਨ। ਇਸੇ ਕਰਕੇ ਸਾਰੇ ਨਵੇਂ ਸਿਧਾਂਤ ਹਰੇਕ ਥਾਂ 'ਤੇ ਲਾਗੂ ਨਹੀਂ ਹੁੰਦੇ। ਸਭਿਆਚਾਰਕ ਨਿਯਮ ਫੈਸਲਾ ਕਰਦੇ ਹਨ ਕਿ ਕਿਹੜੇ ਸਿਧਾਂਤ ਗ੍ਰਹਿਣ ਕੀਤੇ ਜਾਣਗੇ। ਕੁਝ ਚੀਜ਼ਾਂ ਦੁਨੀਆ ਦੇ ਵਿਸ਼ੇਸ਼ ਸਥਾਨਾਂ 'ਤੇ ਹੀ ਮਿਲਦੀਆਂ ਹਨ। ਹੋਰ ਚੀਜ਼ਾਂ ਦੁਨੀਆ ਵਿੱਚ ਬਹੁਤ ਤੇਜ਼ੀ ਨਾਲ ਫੈਲਦੀਆਂ ਹਨ। ਪਰ ਜਦੋਂ ਇਹ ਫੈਲਦੀਆਂ ਹਨ , ਉਹਨਾਂ ਦੇ ਨਾਮ ਵੀ ਉਦੋਂ ਹੀ ਫੈਲਦੇ ਹਨ। ਬਿਲਕੁਲ ਇਸੇ ਕਰਕੇ ਹੀ ਅੰਤਰ-ਰਾਸ਼ਟਰਤਾ ਇੰਨੀ ਦਿਲਚਸਪ ਹੈ। ਜਦੋਂ ਅਸੀਂ ਭਾਸ਼ਾਵਾਂ ਲੱਭਦੇ ਹਾਂ , ਅਸੀਂ ਹਮੇਸ਼ਾਂ ਸਭਿਆਚਾਰ ਵੀ ਲੱਭਦੇ ਹਾਂ।