ਪ੍ਹੈਰਾ ਕਿਤਾਬ

pa ਭੂਤਕਾਲ 4   »   ky Өткөн чак 4

84 [ਚੁਰਾਸੀ]

ਭੂਤਕਾਲ 4

ਭੂਤਕਾਲ 4

84 [сексен төрт]

84 [сексен төрт]

Өткөн чак 4

Ötkön çak 4

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਕਿਰਗਿਜ ਖੇਡੋ ਹੋਰ
ਪੜ੍ਹਨਾ о--у о___ о-у- ---- окуу 0
Ö--ö---a- 4 Ö____ ç__ 4 Ö-k-n ç-k 4 ----------- Ötkön çak 4
ਮੈਂ ਪੜ੍ਹਿਆ ਹੈ। Мен----д-м. М__ о______ М-н о-у-у-. ----------- Мен окудум. 0
Ö-kö- ça- 4 Ö____ ç__ 4 Ö-k-n ç-k 4 ----------- Ötkön çak 4
ਮੈਂ ਪੂਰਾ ਨਾਵਲ ਪੜ੍ਹਿਆ ਹੈ। Ме--ро---ды т-лу-у мен-- о---ум. М__ р______ т_____ м____ о______ М-н р-м-н-ы т-л-г- м-н-н о-у-у-. -------------------------------- Мен романды толугу менен окудум. 0
o--u o___ o-u- ---- okuu
ਸਮਝਣਾ т-шүн-ү т______ т-ш-н-ү ------- түшүнүү 0
ok-u o___ o-u- ---- okuu
ਮੈਂ ਸਮਝ ਗਿਆ / ਗਈ। Ме---ү-ү--үм. М__ т________ М-н т-ш-н-ү-. ------------- Мен түшүндүм. 0
o--u o___ o-u- ---- okuu
ਮੈਂ ਪੂਰਾ ਪਾਠ ਸਮਝ ਗਿਆ / ਗਈ ਹਾਂ। Мен-бү---е-стт- т-шү-дүм. М__ б__ т______ т________ М-н б-т т-к-т-и т-ш-н-ү-. ------------------------- Мен бүт текстти түшүндүм. 0
M-n----d--. M__ o______ M-n o-u-u-. ----------- Men okudum.
ਉੱਤਰ ਦੇਣਾ жо-- -ерүү ж___ б____ ж-о- б-р-ү ---------- жооп берүү 0
M-n okudu-. M__ o______ M-n o-u-u-. ----------- Men okudum.
ਮੈਂ ਉੱਤਰ ਦਿੱਤਾ ਹੈ। Мен -о-п -ер-им. М__ ж___ б______ М-н ж-о- б-р-и-. ---------------- Мен жооп бердим. 0
Men ok---m. M__ o______ M-n o-u-u-. ----------- Men okudum.
ਮੈਂ ਸਾਰੇ ਪ੍ਰਸ਼ਨਾਂ ਦੇ ਉੱਤਰ ਦਿੱਤੇ ਹਨ। М-н ба-д---с-роолорг---ооп-б-рд-м. М__ б_____ с_________ ж___ б______ М-н б-р-ы- с-р-о-о-г- ж-о- б-р-и-. ---------------------------------- Мен бардык суроолорго жооп бердим. 0
Men r--and- to---u --n----kud-m. M__ r______ t_____ m____ o______ M-n r-m-n-ı t-l-g- m-n-n o-u-u-. -------------------------------- Men romandı tolugu menen okudum.
ਮੈਂ ਇਹ ਜਾਣਦਾ / ਜਾਣਦੀ ਹਾਂ – ਮੈਂ ਇਹ ਜਾਣਦਾ ਸੀ / ਜਾਣਦੀ ਸੀ। Мен-м----б-л-- --мен-мун- ------. М__ м___ б____ - м__ м___ б______ М-н м-н- б-л-м - м-н м-н- б-л-и-. --------------------------------- Мен муну билем - мен муну билдим. 0
Men -o----- -ol-gu ----- o-----. M__ r______ t_____ m____ o______ M-n r-m-n-ı t-l-g- m-n-n o-u-u-. -------------------------------- Men romandı tolugu menen okudum.
ਮੈਂ ਇਹ ਲਿਖਦਾ / ਲਿਖਦੀ ਹਾਂ – ਮੈਂ ਇਹ ਲਿਖਿਆ ਹੈ। М-- м-н- -азы- ---ам-н - ------ну-ж----м. М__ м___ ж____ ж______ - м__ м___ ж______ М-н м-н- ж-з-п ж-т-м-н - м-н м-н- ж-з-ы-. ----------------------------------------- Мен муну жазып жатамын - мен муну жаздым. 0
Me- ro---dı -olug--me--n----du-. M__ r______ t_____ m____ o______ M-n r-m-n-ı t-l-g- m-n-n o-u-u-. -------------------------------- Men romandı tolugu menen okudum.
ਮੈਂ ਇਹ ਜਾਣਦਾ / ਜਾਣਦੀ ਹਾਂ – ਮੈਂ ਇਹ ਜਾਣਦਾ ਸੀ / ਜਾਣਦੀ ਸੀ। Мен -----уг-- ж-т--ы--- -е- ---- у-ту-. М__ м___ у___ ж______ - м__ м___ у_____ М-н м-н- у-у- ж-т-м-н - м-н м-н- у-т-м- --------------------------------------- Мен муну угуп жатамын - мен муну уктум. 0
tü-ü-üü t______ t-ş-n-ü ------- tüşünüü
ਮੈਂ ਇਹ ਲਿਆਉਂਦਾ / ਲਿਆਉਂਦੀ ਹਾਂ – ਮੈਂ ਇਹ ਲਿਆਉਂਦਾ ਸੀ / ਲਿਆਉਂਦੀ ਸੀ। М-н----у ал-- --л-мин - мен -ун- -л-п-----им. М__ м___ а___ к______ - м__ м___ а___ к______ М-н м-н- а-ы- к-л-м-н - м-н м-н- а-ы- к-л-и-. --------------------------------------------- Мен муну алып келемин - мен муну алып келдим. 0
tüş-nüü t______ t-ş-n-ü ------- tüşünüü
ਮੈਂ ਇਹ ਲਿਆਉਂਦਾ / ਲਿਆਉਂਦੀ ਹਾਂ – ਮੈਂ ਇਹ ਲਿਆਉਂਦਾ ਸੀ / ਲਿਆਉਂਦੀ ਸੀ। М---м--у -лып к-л-м---мен -ун- алы--ке---м. М__ м___ а___ к____ - м__ м___ а___ к______ М-н м-н- а-ы- к-л-м - м-н м-н- а-ы- к-л-и-. ------------------------------------------- Мен муну алып келем - мен муну алып келдим. 0
t-ş--üü t______ t-ş-n-ü ------- tüşünüü
ਮੈਂ ਇਹ ਖਰੀਦਦਾ / ਖਰੀਦਦੀ ਹਾਂ – ਮੈਂ ਇਹ ਖਰੀਦਿਆ ਸੀ। М---------а-ып----мы-----е- м-ну--а-ы----дым. М__ м___ с____ а_____ - м__ м___ с____ а_____ М-н м-н- с-т-п а-а-ы- - м-н м-н- с-т-п а-д-м- --------------------------------------------- Мен муну сатып аламын - мен муну сатып алдым. 0
Men---şü-d-m. M__ t________ M-n t-ş-n-ü-. ------------- Men tüşündüm.
ਮੈਂ ਇਹ ਆਸ ਕਰਦਾ / ਕਰਦੀ ਹਾਂ – ਮੈਂ ਇਹ ਆਸ ਕੀਤੀ ਸੀ। М----у-у--ү--- ---е- м--- -ү-кө--ү-. М__ м___ к____ - м__ м___ к_________ М-н м-н- к-т-м - м-н м-н- к-т-ө-м-н- ------------------------------------ Мен муну күтөм - мен муну күткөнмүн. 0
Men tüş---ü-. M__ t________ M-n t-ş-n-ü-. ------------- Men tüşündüm.
ਮੈਂ ਇਹ ਸਮਝਾਂਦਾ / ਸਮਝਾਂਦੀ ਹਾਂ – ਮੈਂ ਇਹ ਸਮਝਾਇਆ ਹੈ। Ме-------түш---үр-п ж---мы- --мен -у-у -ү--н--р---. М__ м___ т_________ ж______ - м__ м___ т___________ М-н м-н- т-ш-н-ү-ү- ж-т-м-н - м-н м-н- т-ш-н-ү-д-м- --------------------------------------------------- Мен муну түшүндүрүп жатамын - мен муну түшүндүрдүм. 0
M-n-tü-ü-d-m. M__ t________ M-n t-ş-n-ü-. ------------- Men tüşündüm.
ਮੈਂ ਇਹ ਜਾਣਦਾ / ਜਾਣਦੀ ਹਾਂ – ਮੈਂ ਇਹ ਜਾਣਦਾ / ਜਾਣਦੀ ਸੀ। Мен--ун---и-е- ----н -ун---ил--нмин. М__ м___ б____ - м__ м___ б_________ М-н м-н- б-л-м - м-н м-н- б-л-е-м-н- ------------------------------------ Мен муну билем - мен муну билгенмин. 0
Men bü---ek-t-i ----nd-m. M__ b__ t______ t________ M-n b-t t-k-t-i t-ş-n-ü-. ------------------------- Men büt tekstti tüşündüm.

ਨਾਕਾਰਾਤਮਕ ਸ਼ਬਦਾਂ ਦਾ ਮੂਲ ਭਾਸ਼ਾ ਵਿੱਚ ਅਨੁਵਾਦ ਨਹੀਂ ਕੀਤਾ ਜਾਂਦਾ

ਪੜ੍ਹਨ ਦੇ ਦੌਰਾਨ, ਬਹੁਭਾਸ਼ਾਈ ਵਿਅਕਤੀ ਅਚੇਤ ਰੂਪ ਵਿੱਚ ਆਪਣੀ ਮੂਲ ਭਾਸ਼ਾ ਵਿੱਚ ਅਨੁਵਾਦ ਕਰਦੇ ਹਨ। ਅਜਿਹਾ ਆਪ-ਮੁਹਾਰੇ ਹੁੰਦਾ ਹੈ; ਭਾਵ, ਪੜ੍ਹਨ ਵਾਲੇ ਮਹਿਸੂਸ ਕੀਤੇ ਬਿਨਾਂ ਹੀ ਅਜਿਹਾ ਕਰਦੇ ਹਨ। ਇਹ ਕਿਹਾ ਜਾ ਸਕਦਾ ਹੈ ਕਿ ਦਿਮਾਗ ਇੱਕ ਸਮਕਾਲਿਕ ਅਨੁਵਾਦਕ ਵਜੋਂ ਕੰਮ ਕਰਦਾ ਹੈ। ਪਰ ਇਹ ਹਰੇਕ ਚੀਜ਼ ਦੀ ਅਨੁਵਾਦ ਨਹੀਂ ਕਰਦਾ! ਇੱਕ ਅਧਿਐਨ ਨੇ ਦਰਸਾਇਆ ਹੈ ਕਿ ਦਿਮਾਗ ਵਿੱਚ ਪਹਿਲਾਂ ਤੋਂ ਹੀ ਨਿਰਾਮਾਣਿਤ ਇੱਕਫਿਲਟਰ ਹੁੰਦਾ ਹੈ। ਇਹ ਫਿਲਟਰ ਅਨੁਵਾਦ ਹੋਣ ਵਾਲੀ ਸਮੱਗਰੀ ਬਾਰੇ ਫ਼ੈਸਲਾ ਕਰਦਾ ਹੈ। ਅਤੇ ਇੰਜ ਲਗਦਾ ਕਿ ਫਿਲਟਰ ਕੁਝ ਸ਼ਬਦਾਂ ਨੂੰ ਨਜ਼ਰਅੰਦਾਜ਼ ਕਰ ਦੇਂਦਾ ਹੈ। ਨਾਕਾਰਾਤਮਕ ਸ਼ਬਦਾਂ ਦਾ ਮੂਲ ਭਾਸ਼ਾ ਵਿੱਚ ਅਨੁਵਾਦ ਨਹੀਂ ਹੁੰਦਾ। ਖੋਜਕਰਤਾਵਾਂ ਨੇ ਆਪਣੇ ਤਜਰਬੇ ਲਈ ਮੂਲ ਚੀਨੀ ਭਾਸ਼ਾ ਬੋਲਣ ਵਾਲਿਆਂ ਨੂੰ ਚੁਣਿਆ। ਸਾਰੇ ਜਾਂਚ-ਅਧੀਨ ਵਿਅਕਤੀਆਂ ਨੇ ਅੰਗਰੇਜ਼ੀ ਆਪਣੀ ਦੂਜੀ ਭਾਸ਼ਾ ਵਜੋਂ ਬੋਲੀ। ਜਾਂਚ-ਅਧੀਨ ਵਿਅਕਤੀਆਂ ਨੇ ਅੰਗਰੇਜ਼ੀ ਦੇ ਵੱਖ-ਵੱਖ ਸ਼ਬਦਾਂ ਦਾ ਵਿਸ਼ਲੇਸ਼ਣ ਕਰਨਾ ਸੀ। ਇਨ੍ਹਾਂ ਸ਼ਬਦਾਂ ਵਿੱਚ ਵੱਖ-ਵੱਖ ਤਰ੍ਹਾਂ ਦੀ ਭਾਵਨਾਤਮਕ ਸਮੱਗਰੀ ਮੌਜੂਦ ਸੀ। ਇਨ੍ਹਾਂ ਵਿੱਚ ਸਾਕਾਰਾਤਮਕ, ਨਾਕਾਰਤਮਕ ਅਤੇ ਨਿਰਪੱਖ ਸ਼ਬਦ ਸ਼ਾਮਲ ਸਨ। ਜਦੋਂ ਜਾਂਚ-ਅਧੀਨ ਵਿਅਕਤੀ ਸ਼ਬਦਾਂ ਨੂੰ ਪੜ੍ਹ ਰਹੇ ਸਨ, ਉਨ੍ਹਾਂ ਦੇ ਦਿਮਾਗ ਦੀ ਜਾਂਚ ਕੀਤੀ ਗਈ। ਭਾਵ, ਖੋਜਕਰਤਾਵਾਂ ਨੇ ਬਿਜਲਈ ਦਿਮਾਗੀ ਗਤੀਵਿਧੀ ਨੂੰ ਮਾਪਿਆ। ਅਜਿਹਾ ਕਰਦਿਆਂ ਹੋਇਆਂ, ਉਹ ਦਿਮਾਗ ਦੀ ਕਾਰਜ ਪ੍ਰਣਾਲੀ ਦੇਖ ਸਕਦੇ ਸਨ। ਸ਼ਬਦਾਂ ਦਾ ਅਨੁਵਾਦ ਕਰਦੇ ਸਮੇਂ ਕੁਝ ਸੰਕੇਤ ਪੈਦਾ ਹੁੰਦੇ ਹਨ। ਇਹ ਦਰਸਾਉਂਦੇ ਹਨ ਕਿ ਦਿਮਾਗ ਕਾਰਜਸ਼ੀਲ ਹੈ। ਪਰ, ਜਾਂਚ ਅਧੀਨ ਵਿਅਕਤੀਆਂ ਨੇ ਨਾਕਾਰਾਤਮਕ ਸ਼ਬਦਾਂ ਪ੍ਰਤੀ ਕੋਈ ਗਤੀਵਿਧੀ ਨਹੀਂਦਰਸਾਈ। ਕੇਵਲ ਸਾਕਾਰਾਤਮਕ ਜਾਂ ਨਿਰਪੱਖ ਸ਼ਬਦਾਂ ਦਾ ਅਨੁਵਾਦ ਹੋਇਆ ਸੀ। ਖੋਜਕਰਤਾ ਅਜੇ ਤੱਕ ਇਸਦਾ ਕਾਰਨ ਨਹੀਂ ਜਾਣਦੇ। ਸਿਧਾਂਤਕ ਤੌਰ 'ਤੇ, ਦਿਮਾਗ ਨੂੰ ਸਾਰੇ ਸ਼ਬਦ ਇੱਕੋ ਢੰਗ ਨਾਲ ਸੰਸਾਧਿਤ ਕਰਨੇ ਚਾਹੀਦੇ ਹਨ। ਪਰ, ਹੋ ਸਕਦਾ ਹੈ ਕਿ ਫਿਲਟਰ ਛੇਤੀ ਨਾਲ ਹਰੇਕ ਸ਼ਬਦ ਦੀ ਜਾਂਚ ਕਰਦਾ ਹੈ। ਅਜੇ ਤੱਕ ਦੂਜੀ ਭਾਸ਼ਾ ਵਿੱਚ ਪੜ੍ਹਦਿਆਂ ਹੋਇਆਂ ਇਸਦਾ ਵਿਸ਼ਲੇਸ਼ਣ ਕੀਤਾ ਜਾ ਰਿਹਾ ਹੈ। ਜੇਕਰ ਕੋਈ ਸ਼ਬਦ ਨਾਕਾਰਾਤਮਕ ਹੈ, ਯਾਦਾਸ਼ਤ ਰੁਕ ਜਾਂਦੀ ਹੈ। ਦੂਜੇ ਸ਼ਬਦਾਂ ਵਿੱਚ, ਇਹ ਮੂਲ ਭਾਸ਼ਾ ਵਿੱਚ ਉਸ ਸ਼ਬਦ ਨੂੰ ਯਾਦ ਨਹੀਂ ਕਰ ਸਕਦੀ। ਲੋਕ ਸ਼ਬਦਾਂ ਪ੍ਰਤੀ ਬਹੁਤ ਸੰਵੇਦਨਾਸ਼ੀਲ ਢੰਗ ਨਾਲ ਪ੍ਰਕ੍ਰਿਆ ਕਰਦੇ ਹਨ। ਸ਼ਾਇਦ ਦਿਮਾਗ ਉਨ੍ਹਾਂ ਨੂੰ ਭਾਵਨਾਤਮਕ ਝਟਕੇ ਤੋਂ ਬਚਾਉਣਾ ਚਾਹੁੰਦਾ ਹੈ...