ਪ੍ਹੈਰਾ ਕਿਤਾਬ

pa ਕਿਸੇ ਗੱਲ ਦਾ ਤਰਕ ਦੇਣਾ 2   »   ky Бир нерсени негиздөө 2

76 [ਛਿਅੱਤਰ]

ਕਿਸੇ ਗੱਲ ਦਾ ਤਰਕ ਦੇਣਾ 2

ਕਿਸੇ ਗੱਲ ਦਾ ਤਰਕ ਦੇਣਾ 2

76 [жетимиш алты]

76 [жетимиш алты]

Бир нерсени негиздөө 2

Bir nerseni negizdöö 2

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਕਿਰਗਿਜ ਖੇਡੋ ਹੋਰ
ਤੁਸੀਂ ਕਿਉਂ ਨਹੀਂ ਆਏ? Эмне-- кел--н-----у-? Э_____ к_____ ж______ Э-н-г- к-л-е- ж-к-у-? --------------------- Эмнеге келген жоксуң? 0
B-r ne----- --g-zd-- 2 B__ n______ n_______ 2 B-r n-r-e-i n-g-z-ö- 2 ---------------------- Bir nerseni negizdöö 2
ਮੈਂ ਬੀਮਾਰ ਸੀ। М-----р-п -а--ым. М__ о____ к______ М-н о-р-п к-л-ы-. ----------------- Мен ооруп калдым. 0
Bir --r-e---n--iz----2 B__ n______ n_______ 2 B-r n-r-e-i n-g-z-ö- 2 ---------------------- Bir nerseni negizdöö 2
ਮੈਂ ਨਹੀਂ ਆਇਆ / ਆਈ ਕਿਉਂਕਿ ਮੈਂ ਬੀਮਾਰ ਸੀ। Ме--оо--- жа-кан-ы--а---е--е- жо--у-. М__ о____ ж___________ к_____ ж______ М-н о-р-п ж-т-а-д-к-а- к-л-е- ж-к-у-. ------------------------------------- Мен ооруп жаткандыктан келген жокмун. 0
E--e-e kelge- -----ŋ? E_____ k_____ j______ E-n-g- k-l-e- j-k-u-? --------------------- Emnege kelgen joksuŋ?
ਉਹ ਕਿਉਂ ਨਹੀਂ ਆਈ? Эм-е ---- ---к-л-ен----? Э___ ү___ а_ к_____ ж___ Э-н- ү-ү- а- к-л-е- ж-к- ------------------------ Эмне үчүн ал келген жок? 0
E--e-e -elge------u-? E_____ k_____ j______ E-n-g- k-l-e- j-k-u-? --------------------- Emnege kelgen joksuŋ?
ਉਹ ਥੱਕ ਗਈ ਸੀ। Ал -арч-ган-бо-ч-. А_ ч_______ б_____ А- ч-р-а-а- б-л-у- ------------------ Ал чарчаган болчу. 0
E-nege----g-n ---s--? E_____ k_____ j______ E-n-g- k-l-e- j-k-u-? --------------------- Emnege kelgen joksuŋ?
ਉਹ ਨਹੀਂ ਆਈ ਕਿਉਂਕਿ ਉਹ ਥੱਕ ਗਈ ਹੈ। А- ч-рч-г--д-ктан келге---о-. А_ ч_____________ к_____ ж___ А- ч-р-а-а-д-к-а- к-л-е- ж-к- ----------------------------- Ал чарчагандыктан келген жок. 0
Men---r-p kal---. M__ o____ k______ M-n o-r-p k-l-ı-. ----------------- Men oorup kaldım.
ਉਹ ਕਿਉਂ ਨਹੀਂ ਆਇਆ? Эм-е-- ---к---е- жо-? Э_____ а_ к_____ ж___ Э-н-г- а- к-л-е- ж-к- --------------------- Эмнеге ал келген жок? 0
Me--oorup -a--ım. M__ o____ k______ M-n o-r-p k-l-ı-. ----------------- Men oorup kaldım.
ਉਸਦਾ ਮਨ ਨਹੀਂ ਕਰ ਰਿਹਾ ਸੀ। А-ын к--л--су -ок---л--. А___ к_______ ж__ б_____ А-ы- к-а-о-с- ж-к б-л-у- ------------------------ Анын каалоосу жок болчу. 0
M----o-u--k-----. M__ o____ k______ M-n o-r-p k-l-ı-. ----------------- Men oorup kaldım.
ਉਹ ਨਹੀਂ ਆਇਆ ਕਿਉਂਕਿ ਉਸਦੀ ਇੱਛਾ ਨਹੀਂ ਸੀ? Ал -е---й-кой-у, --тк-ни---ын каа--о-- ж------чу. А_ к_____ к_____ а______ а___ к_______ ж__ б_____ А- к-л-е- к-й-у- а-т-е-и а-ы- к-а-о-с- ж-к б-л-у- ------------------------------------------------- Ал келбей койду, анткени анын каалоосу жок болчу. 0
M---o-r------ka-----an--e-g----o--un. M__ o____ j___________ k_____ j______ M-n o-r-p j-t-a-d-k-a- k-l-e- j-k-u-. ------------------------------------- Men oorup jatkandıktan kelgen jokmun.
ਤੁਸੀਂ ਸਾਰੇ ਕਿਉਂ ਨਹੀਂ ਆਏ? Эм-е-- -е--е-------ң-р? Э_____ к_____ ж________ Э-н-г- к-л-е- ж-к-у-а-? ----------------------- Эмнеге келген жоксуңар? 0
M-- -o------tk-n-ık-a- k-l-e- -o--un. M__ o____ j___________ k_____ j______ M-n o-r-p j-t-a-d-k-a- k-l-e- j-k-u-. ------------------------------------- Men oorup jatkandıktan kelgen jokmun.
ਸਾਡੀ ਗੱਡੀ ਖਰਾਬ ਹੈ। Биз-и- -вт-ун-а-----узулу- ---ды. Б_____ а__________ б______ к_____ Б-з-и- а-т-у-а-б-з б-з-л-п к-л-ы- --------------------------------- Биздин автоунаабыз бузулуп калды. 0
M-- o-ru- -a-k-nd-kt-- -e--en -o----. M__ o____ j___________ k_____ j______ M-n o-r-p j-t-a-d-k-a- k-l-e- j-k-u-. ------------------------------------- Men oorup jatkandıktan kelgen jokmun.
ਅਸੀਂ ਨਹੀਂ ਆਏ ਕਿਉਂਕਿ ਸਾਡੀ ਗੱਡੀ ਖਰਾਬ ਹੈ। У--абы- бу--л-- ка-ганды-т-н ---г-н-жокпуз. У______ б______ к___________ к_____ ж______ У-а-б-з б-з-л-п к-л-а-д-к-а- к-л-е- ж-к-у-. ------------------------------------------- Унаабыз бузулуп калгандыктан келген жокпуз. 0
E--e -çün -l-k----n-jok? E___ ü___ a_ k_____ j___ E-n- ü-ü- a- k-l-e- j-k- ------------------------ Emne üçün al kelgen jok?
ਉਹ ਲੋਕ ਕਿਉਂ ਨਹੀਂ ਆਏ? Эм-е-ү--- -д--д-р к-л--н---к? Э___ ү___ а______ к_____ ж___ Э-н- ү-ү- а-а-д-р к-л-е- ж-к- ----------------------------- Эмне үчүн адамдар келген жок? 0
E-ne-ü-ün -l-k--g-- ---? E___ ü___ a_ k_____ j___ E-n- ü-ü- a- k-l-e- j-k- ------------------------ Emne üçün al kelgen jok?
ਉਹਨਾਂ ਦੀ ਗੱਡੀ ਛੁੱਟ ਗਈ ਸੀ। Алар----зд-ен--ечиги---алы---. А___ п_______ к______ к_______ А-а- п-е-д-е- к-ч-г-п к-л-ш-ы- ------------------------------ Алар поездден кечигип калышты. 0
Em-e -çü------elgen-jok? E___ ü___ a_ k_____ j___ E-n- ü-ü- a- k-l-e- j-k- ------------------------ Emne üçün al kelgen jok?
ਉਹ ਲੋਕ ਇਸ ਲਈ ਨਹੀਂ ਆਏ ਕਿਉਂਕਿ ਉਹਨਾਂ ਦੀ ਗੱਡੀ ਛੁੱਟ ਗਈ ਸੀ। П-е---ен -е-и-ип калыш---д--тан -ел-ей -----т-. П_______ к______ к_____________ к_____ к_______ П-е-д-е- к-ч-г-п к-л-ш-а-д-к-а- к-л-е- к-л-ш-ы- ----------------------------------------------- Поездден кечигип калышкандыктан келбей калышты. 0
A- ç--ça-a- bo-ç-. A_ ç_______ b_____ A- ç-r-a-a- b-l-u- ------------------ Al çarçagan bolçu.
ਤੂੰ ਕਿਉਂ ਨਹੀਂ ਆਇਆ / ਆਈ? Э--еге -е-г----о-суң? Э_____ к_____ ж______ Э-н-г- к-л-е- ж-к-у-? --------------------- Эмнеге келген жоксуң? 0
A- --r---------ç-. A_ ç_______ b_____ A- ç-r-a-a- b-l-u- ------------------ Al çarçagan bolçu.
ਮੈਨੂੰ ਆਉਣ ਦੀ ਆਗਿਆ ਨਹੀਂ ਸੀ। М-га -рук--- -ер-л-ен -ок. М___ у______ б_______ ж___ М-г- у-у-с-т б-р-л-е- ж-к- -------------------------- Мага уруксат берилген жок. 0
Al -arçagan -o-ç-. A_ ç_______ b_____ A- ç-r-a-a- b-l-u- ------------------ Al çarçagan bolçu.
ਮੈਂ ਨਹੀਂ ਆਇਆ / ਆਈ ਕਿਉਂਕਿ ਮੈਨੂੰ ਆਉਣ ਦੀ ਆਗਿਆ ਨਹੀਂ ਸੀ। М---к-лген жокму-- -нтк-----а---ур--с-т--е-илг-н -ок. М__ к_____ ж______ а______ м___ у______ б_______ ж___ М-н к-л-е- ж-к-у-, а-т-е-и м-г- у-у-с-т б-р-л-е- ж-к- ----------------------------------------------------- Мен келген жокмун, анткени мага уруксат берилген жок. 0
A--ça-çaga----tan-ke-----j--. A_ ç_____________ k_____ j___ A- ç-r-a-a-d-k-a- k-l-e- j-k- ----------------------------- Al çarçagandıktan kelgen jok.

ਅਮਰੀਕਾ ਦੀਆਂ ਸਵਦੇਸ਼ੀ ਭਾਸ਼ਾਵਾਂ

ਅਮਰੀਕਾ ਵਿੱਚ ਕਈ ਵੱਖ-ਵੱਖ ਭਾਸ਼ਾਵਾਂ ਬੋਲੀਆਂ ਜਾਂਦੀਆਂ ਹਨ। ਅੰਗਰੇਜ਼ੀ ਉੱਤਰੀ ਅਮਰੀਕਾ ਦੀ ਮੁੱਖ ਭਾਸ਼ਾ ਹੈ। ਸਪੇਨਿਸ਼ ਅਤੇ ਪੁਰਤਗਾਲੀ ਦੱਖਣੀ ਅਮਰੀਕਾ ਵਿੱਚ ਸਭ ਤੋਂ ਅੱਗੇ ਹਨ। ਇਹ ਸਾਰੀਆਂ ਭਾਸ਼ਾਵਾਂ ਅਮਰੀਕਾ ਵਿੱਚ ਯੂਰੋਪ ਤੋਂ ਆਈਆਂ। ਬਸਤੀਵਾਦ ਤੋਂ ਪਹਿਲਾਂ, ਇੱਥੇ ਹੋਰ ਭਾਸ਼ਾਵਾਂ ਬੋਲੀਆਂ ਜਾਂਦੀਆਂ ਸਨ। ਇਨ੍ਹਾਂ ਭਾਸ਼ਾਵਾਂ ਨੂੰ ਅਮਰੀਕੀ ਦੀਆਂ ਸਵਦੇਸ਼ੀ ਭਾਸ਼ਾਵਾਂ ਵਜੋਂ ਜਾਣਿਆ ਜਾਂਦਾ ਹੈ। ਅਜੇ ਤੱਕ, ਇਨ੍ਹਾਂ ਦੀ ਮਹੱਤਵਪੂਰਨ ਰੂਪ ਵਿੱਚ ਪੜਚੋਲ ਨਹੀਂ ਕੀਤੀ ਗਈ। ਇਨ੍ਹਾਂ ਭਾਸ਼ਾਵਾਂ ਦੀ ਭਿੰਨਤਾ ਬਹੁਤ ਜ਼ਿਆਦਾ ਹੈ। ਇਹ ਅੰਦਾਜ਼ਾ ਕੀਤਾ ਜਾਂਦਾ ਹੈ ਕਿ ਉੱਤਰੀ ਅਮਰੀਕਾ ਵਿੱਚ ਲੱਗਭਗ 60 ਭਾਸ਼ਾਈ ਪਰਿਵਾਰ ਮੌਜੂਦ ਹਨ। ਦੱਖਣੀ ਅਮਰੀਕਾ ਵਿੱਚ 150 ਤੱਕ ਵੀ ਮੌਜੂਦ ਹੋ ਸਕਦੇ ਹਨ। ਇਸਤੋਂ ਇਲਾਵਾ, ਕਈ ਨਿਖੱੜ ਚੁਕੀਆਂ ਭਾਸ਼ਾਵਾਂ ਵੀ ਮੌਜੂਦ ਹਨ। ਇਹ ਸਾਰੀਆਂ ਭਾਸ਼ਾਵਾਂ ਬਹੁਤ ਭਿੰਨ ਹਨ। ਇਹ ਸਿਰਫ਼ ਕੁਝ ਹੀ ਸਾਂਝੇ ਢਾਂਚੇ ਦਰਸਾਉਂਦੀਆਂ ਹਨ। ਇਸਲਈ, ਭਾਸ਼ਾਵਾਂ ਦਾ ਵਗੀਕਰਨ ਕਰਨਾ ਮੁਸ਼ਕਲ ਹੈ। ਇਨ੍ਹਾਂ ਦੀਆਂ ਭਿੰਨਤਾਵਾਂ ਦਾ ਕਾਰਨ ਅਮਰੀਕਾ ਦੇ ਇਤਿਹਾਸ ਵਿੱਚ ਹੈ। ਅਮਰੀਕਾ ਦਾ ਬਸਤੀਕਰਨ ਕਈ ਪੱਧਰਾਂ ਵਿੱਚ ਕੀਤਾ ਗਿਆ ਸੀ। ਅਮਰੀਕਾ ਵਿੱਚ ਸਭ ਤੋਂ ਪਹਿਲਾਂ ਲੋਕ 10,000 ਸਾਲ ਤੋਂ ਵੀ ਪਹਿਲਾਂ ਆਏ। ਹਰੇਕ ਆਬਾਦੀ ਇਸ ਮਹਾਦੀਪ ਵਿੱਚ ਆਪਣੀ ਭਾਸ਼ਾ ਲੈ ਕੇ ਆਈ। ਸਵਦੇਸ਼ੀ ਭਾਸ਼ਾਵਾਂ, ਏਸ਼ੀਅਨ ਭਾਸ਼ਾਵਾਂ ਨਾਲ ਬਹੁਤ ਮਿਲਦੀਆਂ ਜੁਲਦੀਆਂ ਹਨ। ਅਮਰੀਕਾ ਦੀਆਂ ਪ੍ਰਾਚੀਨ ਭਾਸ਼ਾਵਾਂ ਬਾਰੇ ਸਥਿਤੀ ਹਰ ਥਾਂ 'ਤੇ ਇੱਕੋ-ਜਿਹੀ ਨਹੀਂ ਹੈ। ਕਈ ਮੂਲ ਅਮਰੀਕਨ ਭਾਸ਼ਾਵਾਂ ਅਜੇ ਵੀ ਦੱਖਣੀ ਅਮਰੀਕਾ ਵਿੱਚ ਪ੍ਰਚੱਲਤ ਹਨ। ਗੁਆਰਾਨੀ (Guarani) ਜਾਂ ਕਿਕਵਾ (Quechua) ਵਰਗੀਆਂ ਭਾਸ਼ਾਵਾਂ ਬੋਲਣ ਵਾਲੇ ਲੱਖਾਂ ਵਿਅਕਤੀ ਮੌਜੂਦ ਹਨ। ਤੁਲਨਾਤਮਕ ਰੂਪ ਵਿੱਚ, ਉੱਤਰੀ ਅਮਰੀਕਾ ਵਿੱਚ ਕਈ ਭਾਸ਼ਾਵਾਂ ਲੱਗਭਗ ਖ਼ਤਮ ਹੋ ਚੁਕੀਆਂ ਹਨ। ਉੱਤਰੀ ਅਮਰੀਕਾ ਦੇ ਮੂਲ ਅਮਰੀਕਨਾਂ ਦਾ ਸਭਿਆਚਾਰ ਬਹੁਤ ਸਮੇਂ ਤੋਂ ਪੀੜਿਤ ਹੋ ਚੁਕਾ ਸੀ। ਇਸ ਪ੍ਰਕ੍ਰਿਆ ਵਿੱਚ, ਉਨ੍ਹਾਂ ਦੀਆਂ ਭਾਸ਼ਾਵਾਂ ਦਾ ਅੰਤ ਹੋ ਗਿਆ। ਪਰ ਪਿਛਲੇ ਕੁਝ ਦਹਾਕਿਆਂ ਤੋਂ ਇਨ੍ਹਾਂ ਵਿੱਚ ਦਿਲਚਸਪੀ ਵੱਧ ਗਈ ਹੈ। ਅਜਿਹੇ ਕਈ ਪ੍ਰੋਗ੍ਰਾਮ ਮੌਜੂਦ ਹਨ ਜਿਹੜੇ ਭਾਸ਼ਾਵਾਂ ਨੂੰ ਵਿਕਸਿਤ ਕਰਨ ਅਤੇ ਬਚਾਉਣ ਦਾ ਉਦੇਸ਼ ਰੱਖਦੇ ਹਨ। ਇਸਲਈ ਆਖ਼ਰਕਾਰ ਇਨ੍ਹਾਂ ਦਾ ਵੀ ਕੋਈ ਭਵਿੱਖ ਹੋ ਸਕਦਾ ਹੈ...