ਪ੍ਹੈਰਾ ਕਿਤਾਬ

pa ਹੋਟਲ ਵਿੱਚ – ਪਹੁੰਚ   »   ky Мейманканада – Келүү

27 [ਸਤਾਈ]

ਹੋਟਲ ਵਿੱਚ – ਪਹੁੰਚ

ਹੋਟਲ ਵਿੱਚ – ਪਹੁੰਚ

27 [жыйырма жети]

27 [жыйырма жети]

Мейманканада – Келүү

Meymankanada – Kelüü

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਕਿਰਗਿਜ ਖੇਡੋ ਹੋਰ
ਕੀ ਤੁਹਾਡੇ ਕੋਲ ਕਮਰਾ ਖਾਲੀ ਹੈ? С---е---ш-бө--ө--арбы? С____ б__ б____ б_____ С-з-е б-ш б-л-ө б-р-ы- ---------------------- Сизде бош бөлмө барбы? 0
Meyma--ana-a ----l-ü M___________ – K____ M-y-a-k-n-d- – K-l-ü -------------------- Meymankanada – Kelüü
ਮੈਂ ਇੱਕ ਕਮਰਾ ਬੁੱਕ ਕਰਵਾਇਆ ਸੀ। Ме--б-лмө-э-ле- --йду-. М__ б____ э____ к______ М-н б-л-ө э-л-п к-й-у-. ----------------------- Мен бөлмө ээлеп койдум. 0
M-ym-n--na-- –--e-üü M___________ – K____ M-y-a-k-n-d- – K-l-ü -------------------- Meymankanada – Kelüü
ਮੇਰਾ ਨਾਮ ਮੁੱਲਰ ਹੈ। М-нин --ы------е-. М____ а___ М______ М-н-н а-ы- М-л-е-. ------------------ Менин атым Мюллер. 0
Si-de bo- b-l-ö---rb-? S____ b__ b____ b_____ S-z-e b-ş b-l-ö b-r-ı- ---------------------- Sizde boş bölmö barbı?
ਮੈਨੂੰ ਇੱਕ ਕਮਰਾ ਚਾਹੀਦਾ ਹੈ। М-----и- -өл-ө-ке-ек. М___ б__ б____ к_____ М-г- б-р б-л-ө к-р-к- --------------------- Мага бир бөлмө керек. 0
Siz-- bo--bö-m- -arbı? S____ b__ b____ b_____ S-z-e b-ş b-l-ö b-r-ı- ---------------------- Sizde boş bölmö barbı?
ਮੈਨੂੰ ਦੋ ਲੋਕਾਂ ਲਈ ਕਮਰਾ ਚਾਹੀਦਾ ਹੈ। Ма-а эк- ----ө-үү-бөлмө-к-р--. М___ э__ б_______ б____ к_____ М-г- э-и б-л-ө-ү- б-л-ө к-р-к- ------------------------------ Мага эки бөлмөлүү бөлмө керек. 0
S--de---ş-------b-r-ı? S____ b__ b____ b_____ S-z-e b-ş b-l-ö b-r-ı- ---------------------- Sizde boş bölmö barbı?
ਇੱਕ ਰਾਤ ਲਈ ਕਮਰੇ ਦਾ ਕਿੰਨਾ ਖਰਚਾ ਹੋਵੇਗਾ? Би- -ү-г- бөлмө к--ча--урат? Б__ т____ б____ к____ т_____ Б-р т-н-ө б-л-ө к-н-а т-р-т- ---------------------------- Бир түнгө бөлмө канча турат? 0
Men--ö--ö--e----k-ydum. M__ b____ e____ k______ M-n b-l-ö e-l-p k-y-u-. ----------------------- Men bölmö eelep koydum.
ਮੈਨੂੰ ਗੁਸਲਖਾਨੇ ਦੇ ਨਾਲ ਇੱਕ ਕਮਰਾ ਚਾਹੀਦਾ ਹੈ। М-г- -а-на-ы-ба- -өлм- к-р--. М___ в______ б__ б____ к_____ М-г- в-н-а-ы б-р б-л-ө к-р-к- ----------------------------- Мага ваннасы бар бөлмө керек. 0
Men-b-l---e--ep ko-d-m. M__ b____ e____ k______ M-n b-l-ö e-l-p k-y-u-. ----------------------- Men bölmö eelep koydum.
ਮੈਨੂੰ ਫੁਹਾਰੇ ਦੇ ਨਾਲ ਇੱਕ ਕਮਰਾ ਚਾਹੀਦਾ ਹੈ। Мага ду---бар----м---е-е-. М___ д___ б__ б____ к_____ М-г- д-ш- б-р б-л-ө к-р-к- -------------------------- Мага душу бар бөлмө керек. 0
Me---öl-ö-eele- ko---m. M__ b____ e____ k______ M-n b-l-ö e-l-p k-y-u-. ----------------------- Men bölmö eelep koydum.
ਕੀ ਮੈਂ ਕਮਰਾ ਦੇਖ ਸਕਦਾ / ਸਕਦੀ ਹਾਂ? Бө-мөн--к-рө а-ам--? Б______ к___ а______ Б-л-ө-ү к-р- а-а-б-? -------------------- Бөлмөнү көрө аламбы? 0
M-nin a-------ller. M____ a___ M_______ M-n-n a-ı- M-u-l-r- ------------------- Menin atım Myuller.
ਕੀ ਇੱਥੇ ਗੈਰਜ ਹੈ? Б-- ж--де--араж---рбы? Б__ ж____ г____ б_____ Б-л ж-р-е г-р-ж б-р-ы- ---------------------- Бул жерде гараж барбы? 0
M-nin-atım Myul-e-. M____ a___ M_______ M-n-n a-ı- M-u-l-r- ------------------- Menin atım Myuller.
ਕੀ ਇੱਥੇ ਤਿਜੋਰੀ ਹੈ? Бул же--е--ейф ба---? Б__ ж____ с___ б_____ Б-л ж-р-е с-й- б-р-ы- --------------------- Бул жерде сейф барбы? 0
Me--n a-ım--yull--. M____ a___ M_______ M-n-n a-ı- M-u-l-r- ------------------- Menin atım Myuller.
ਕੀ ਇੱਥੇ ਫੈਕਸ ਮਸ਼ੀਨ ਹੈ? Бул--ер-е ---с---р-ы? Б__ ж____ ф___ б_____ Б-л ж-р-е ф-к- б-р-ы- --------------------- Бул жерде факс барбы? 0
Ma-a-bi---ö-m--ke-ek. M___ b__ b____ k_____ M-g- b-r b-l-ö k-r-k- --------------------- Maga bir bölmö kerek.
ਅੱਛਾ ਮੈਂ ਕਮਰਾ ਲੈਂਦਾ / ਲੈਂਦੀ ਹਾਂ। Жак-ы--м-- б-лмө---а-----. Ж_____ м__ б______ а______ Ж-к-ы- м-н б-л-ө-ү а-а-ы-. -------------------------- Жакшы, мен бөлмөнү аламын. 0
Mag- b-r-bö--- ---ek. M___ b__ b____ k_____ M-g- b-r b-l-ö k-r-k- --------------------- Maga bir bölmö kerek.
ਇਹ ਚਾਬੀਆਂ ਹਨ। Ач-ы---- б-л --рде. А_______ б__ ж_____ А-к-ч-а- б-л ж-р-е- ------------------- Ачкычтар бул жерде. 0
M-ga---r-b---ö-k---k. M___ b__ b____ k_____ M-g- b-r b-l-ö k-r-k- --------------------- Maga bir bölmö kerek.
ਇਹ ਮੇਰਾ ਸਮਾਨ ਹੈ। Мы---ме-и- -ү--м. М___ м____ ж_____ М-н- м-н-н ж-г-м- ----------------- Мына менин жүгүм. 0
Ma-- eki---lmö--- ----- k--ek. M___ e__ b_______ b____ k_____ M-g- e-i b-l-ö-ü- b-l-ö k-r-k- ------------------------------ Maga eki bölmölüü bölmö kerek.
ਨਾਸ਼ਤਾ ਕਿੰਨੇ ਵਜੇ ਹੁੰਦਾ ਹੈ? Эрт-ң-м-не--и-------к-нча-а? Э____ м______ т____ к_______ Э-т-ң м-н-н-и т-м-к к-н-а-а- ---------------------------- Эртең мененки тамак канчада? 0
M--a e-i ---------bö-m- --re-. M___ e__ b_______ b____ k_____ M-g- e-i b-l-ö-ü- b-l-ö k-r-k- ------------------------------ Maga eki bölmölüü bölmö kerek.
ਦੁਪਹਿਰ ਦਾ ਖਾਣਾ ਕਿੰਨੇ ਵਜੇ ਹੁੰਦਾ ਹੈ? Т-шк- та-а--к----да? Т____ т____ к_______ Т-ш-ү т-м-к к-н-а-а- -------------------- Түшкү тамак канчада? 0
M------- --l-ölüü--ö-mö -e--k. M___ e__ b_______ b____ k_____ M-g- e-i b-l-ö-ü- b-l-ö k-r-k- ------------------------------ Maga eki bölmölüü bölmö kerek.
ਰਾਤ ਦਾ ਖਾਣਾ ਕਿੰਨੇ ਵਜੇ ਹੁੰਦਾ ਹੈ? Кечки------ ка-ча-а? К____ т____ к_______ К-ч-и т-м-к к-н-а-а- -------------------- Кечки тамак канчада? 0
Bi- --ngö----mö -a-ça ----t? B__ t____ b____ k____ t_____ B-r t-n-ö b-l-ö k-n-a t-r-t- ---------------------------- Bir tüngö bölmö kança turat?

ਸਿਖਲਾਈ ਦੀ ਸਫ਼ਲਤਾ ਲਈ ਅੰਤਰਾਲ ਜ਼ਰੂਰੀ ਹਨ

ਸਫ਼ਲਤਾਪੂਰਬਕ ਸਿਖਲਾਈ ਪ੍ਰਾਪਤ ਕਰਨ ਵਾਲਿਆਂ ਨੂੰ ਨਿਯਮਿਤ ਅੰਤਰਾਲ ਲੈਣੇ ਚਾਹੀਦੇ ਹਨ! ਨਵੇਂ ਵਿਗਿਆਨਕ ਅਧਿਐਨ ਇਸ ਨਤੀਜੇ ਉੱਤੇ ਪਹੁੰਚ ਚੁਕੇ ਹਨ। ਖੋਜਕਰਤਾਵਾਂ ਨੇ ਸਿਖਲਾਈ ਦੇ ਪੱਧਰਾਂ ਦੀ ਜਾਂਚ ਕੀਤੀ। ਅਜਿਹਾ ਕਰਦਿਆਂ ਹੋਇਆਂ , ਸਿਖਲਾਈ ਦੀਆਂ ਵੱਖ-ਵੱਖ ਹਾਲਤਾਂ ਦੀ ਅਨੁਰੂਪਤਾ ਕੀਤੀ ਗਈ ਸੀ। ਅਸੀਂ ਜਾਣਕਾਰੀ ਨੂੰ ਛੋਟੇ ਟੁਕੜਿਆਂ ਵਿੱਚ ਵਧੇਰੇ ਚੰਗੀ ਤਰ੍ਹਾਂ ਗ੍ਰਹਿਣ ਕਰਦੇ ਹਾਂ। ਭਾਵ ਸਾਨੂੰ ਇੱਕੋ ਸਮੇਂ ਬਹੁਤ ਕੁਝ ਨਹੀਂ ਸਿੱਖਣਾ ਚਾਹੀਦਾ। ਸਾਨੂੰ ਕੋਰਸ ਦੀਆਂ ਇਕਾਈਆਂ ਦੇ ਦਰਮਿਆਨ ਹਮੇਸ਼ਾਂ ਅੰਤਰਾਲ ਲੈਣੇ ਚਾਹੀਦੇ ਹਨ। ਸਾਡੀ ਸਿਖਲਾਈ ਸਫ਼ਲਤਾ ਬਾਇਓਕੈਮੀਕਲ ਪ੍ਰਕਿਰਿਆਵਾਂ ਉੱਤੇ ਵੀ ਮੁੱਖ ਤੌਰ 'ਤੇਨਿਰਭਰ ਕਰਦੀ ਹੈ। ਇਹ ਪ੍ਰਕਿਰਿਆਵਾਂ ਦਿਮਾਗ ਵਿੱਚ ਕਾਰਜਸ਼ੀਲ ਹੁੰਦੀਆਂ ਹਨ। ਇਹ ਸਾਡੇ ਅਨੁਕੂਲਤਾ ਨਾਲ ਸਿੱਖਣ ਦੀ ਲੈਅ ਨਿਰਧਾਰਿਤ ਕਰਦੀਆਂ ਹਨ। ਜਦੋਂ ਅਸੀਂ ਕੁਝ ਨਵਾਂ ਸਿੱਖਦੇ ਹਾਂ , ਸਾਡਾ ਦਿਮਾਗ ਕੁਝ ਵਿਸ਼ੇਸ਼ ਪਦਾਰਥਾਂ ਦਾ ਨਿਕਾਸ ਕਰਦਾ ਹੈ। ਇਹ ਪਦਾਰਥ ਸਾਡੇ ਦਿਮਾਗ ਦੇ ਸੈੱਲਾਂ ਦੀ ਗਤੀਵਿਧੀ ਨੂੰ ਪ੍ਰਭਾਵਿਤ ਕਰਦੇ ਹਨ। ਦੋ ਵਿਸ਼ੇਸ਼ ਵੱਖ-ਵੱਖ ਐਨਜ਼ਾਈਮ ਇਸ ਪ੍ਰਕਿਰਿਆ ਵਿੱਚ ਇੱਕ ਮਹੱਤਵਪੂਰਨ ਭੂਮਿਕਾ ਅਦਾ ਕਰਦੇ ਹਨ। ਨਵੀਂ ਸਮੱਗਰੀ ਸਿੱਖਣ ਸਮੇਂ ਇਨ੍ਹਾਂ ਐਨਜ਼ਾਈਮਜ਼ ਦਾ ਨਿਕਾਸ ਹੁੰਦਾ ਹੈ। ਪਰ ਇਨ੍ਹਾਂ ਦਾ ਨਿਕਾਸ ਇੱਕੋ ਸਮੇਂ ਨਹੀਂ ਹੁੰਦਾ। ਇਨ੍ਹਾਂ ਦਾ ਪ੍ਰਭਾਵ ਇੱਕ ਸਮਾਂ-ਅੰਤਰਾਲ ਦੇ ਨਾਲ ਪ੍ਰਗਟ ਹੁੰਦਾ ਹੈ। ਪਰ , ਅਸੀਂ ਸਭ ਤੋਂ ਵਧੀਆ ਉਦੋਂ ਸਿੱਖਦੇ ਹਾਂ , ਜਦੋਂ ਦੋਵੇਂ ਐਨਜ਼ਾਈਮ ਇੱਕੋ ਸਮੇਂ ਮੌਜੂਦ ਹੁੰਦੇ ਹਨ। ਅਤੇ ਸਾਡੀ ਸਫ਼ਲਤਾ ਕਾਫ਼ੀ ਹੱਦ ਤੱਕ ਵਧਦੀ ਹੈ , ਜਦੋਂ ਅਸੀਂ ਨਿਯਮਿਤ ਤੌਰ 'ਤੇ ਅੰਤਰਾਲ ਲੈਂਦੇ ਹਾਂ। ਇਸਲਈ ਨਿੱਜੀ ਸਿਖਲਾਈ ਪੜਾਵਾਂ ਦੀ ਮਿਆਦ ਬਦਲਣਾ ਲਾਹੇਵੰਦ ਹੁੰਦਾ ਹੈ। ਅੰਤਰਾਲ ਦੀ ਮਿਆਦ ਵਿੱਚ ਤਬਦੀਲੀ ਵੀ ਜ਼ਰੂਰੀ ਹੈ। ਆਦਰਸ਼ਕ ਤੌਰ 'ਤੇ ਸ਼ੁਰੂ ਵਿੱਚ , ਦੱਸ ਮਿੰਟ ਦੇ ਦੋ ਅੰਤਰਾਲ ਲੈਣੇ ਚਾਹੀਦੇ ਹਨ। ਫੇਰ ਪੰਜ ਮਿੰਟ ਦਾ ਇੱਕ ਅੰਤਰਾਲ। ਫੇਰ ਤੁਹਾਨੂੰ 30 ਮਿੰਟ ਦਾ ਅੰਤਰਾਲ ਲੈਣਾ ਚਾਹੀਦਾ ਹੈ। ਅੰਤਰਾਲਾਂ ਦੇ ਦੌਰਾਨ , ਸਾਡਾ ਦਿਮਾਗ ਨਵੀਂ ਸਮੱਗਰੀ ਵਧੀਆ ਢੰਗ ਨਾਲ ਯਾਦ ਕਰਦਾ ਹੈ। ਅੰਤਰਾਲਾਂ ਦੇ ਦੌਰਾਨ ਤੁਹਾਨੂੰ ਆਪਣੇ ਕੰਮ ਦੇ ਸਥਾਨ ਤੋਂ ਪਰ੍ਹੇ ਚਲੇ ਜਾਣਾ ਚਾਹੀਦਾ ਹੈ। ਅੰਤਰਾਲਾਂ ਦੇ ਦੌਰਾਨ ਚਹਲਕਦਮੀ ਕਰਨਾ ਵਧੀਆ ਹੁੰਦਾ ਹੈ। ਇਸਲਈ ਪੜ੍ਹਾਈ ਦੇ ਦੌਰਾਨ ਕੁਝ ਚਹਲਕਦਮੀ ਕਰੋ! ਅਤੇ ਬੁਰਾ ਮਹਿਸੂਸ ਨਾ ਕਰੋ - ਅਜਿਹਾ ਕਰਦਿਆਂ ਤੁਸੀਂ ਸਿੱਖ ਰਹੇ ਹੋ!