ਪ੍ਹੈਰਾ ਕਿਤਾਬ

pa ਹੋਟਲ ਵਿੱਚ – ਪਹੁੰਚ   »   ka სასტუმროში – ჩამოსვლა

27 [ਸਤਾਈ]

ਹੋਟਲ ਵਿੱਚ – ਪਹੁੰਚ

ਹੋਟਲ ਵਿੱਚ – ਪਹੁੰਚ

27 [ოცდაშვიდი]

27 [otsdashvidi]

სასტუმროში – ჩამოსვლა

sast'umroshi – chamosvla

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਜਾਰਜੀਆਈ ਖੇਡੋ ਹੋਰ
ਕੀ ਤੁਹਾਡੇ ਕੋਲ ਕਮਰਾ ਖਾਲੀ ਹੈ? თა--სუფა-ი--თ-ხი-ხო- -----ქ-თ? თ_________ ო____ ხ__ ა_ გ_____ თ-ვ-ს-ფ-ლ- ო-ა-ი ხ-მ ა- გ-ქ-თ- ------------------------------ თავისუფალი ოთახი ხომ არ გაქვთ? 0
t-v--upali -t---i -hom ar ga--t? t_________ o_____ k___ a_ g_____ t-v-s-p-l- o-a-h- k-o- a- g-k-t- -------------------------------- tavisupali otakhi khom ar gakvt?
ਮੈਂ ਇੱਕ ਕਮਰਾ ਬੁੱਕ ਕਰਵਾਇਆ ਸੀ। ოთა-ი-მ-ქ---დ-ჯ-ვშ-უ--. ო____ მ____ დ__________ ო-ა-ი მ-ქ-ს დ-ჯ-ვ-ნ-ლ-. ----------------------- ოთახი მაქვს დაჯავშნული. 0
t-v---pal- ----hi ---m ---ga-vt? t_________ o_____ k___ a_ g_____ t-v-s-p-l- o-a-h- k-o- a- g-k-t- -------------------------------- tavisupali otakhi khom ar gakvt?
ਮੇਰਾ ਨਾਮ ਮੁੱਲਰ ਹੈ। ჩე-ი გვარი-----ლერ-. ჩ___ გ_____ მ_______ ჩ-მ- გ-ა-ი- მ-უ-ე-ი- -------------------- ჩემი გვარია მიულერი. 0
ta-is--a---o-ak-i k--m-ar-g-kv-? t_________ o_____ k___ a_ g_____ t-v-s-p-l- o-a-h- k-o- a- g-k-t- -------------------------------- tavisupali otakhi khom ar gakvt?
ਮੈਨੂੰ ਇੱਕ ਕਮਰਾ ਚਾਹੀਦਾ ਹੈ। ე-თადგილ-ა-- -თ-----ჭირდ-ბა. ე___________ ო____ მ________ ე-თ-დ-ი-ი-ნ- ო-ა-ი მ-ი-დ-ბ-. ---------------------------- ერთადგილიანი ოთახი მჭირდება. 0
o-a-----ak-- -aj----n-l-. o_____ m____ d___________ o-a-h- m-k-s d-j-v-h-u-i- ------------------------- otakhi makvs dajavshnuli.
ਮੈਨੂੰ ਦੋ ਲੋਕਾਂ ਲਈ ਕਮਰਾ ਚਾਹੀਦਾ ਹੈ। ორა---ლ-ა----თა-- მ--რ-ებ-. ო__________ ო____ მ________ ო-ა-გ-ლ-ა-ი ო-ა-ი მ-ი-დ-ბ-. --------------------------- ორადგილიანი ოთახი მჭირდება. 0
o-ak-i ma--s --j-vs-n---. o_____ m____ d___________ o-a-h- m-k-s d-j-v-h-u-i- ------------------------- otakhi makvs dajavshnuli.
ਇੱਕ ਰਾਤ ਲਈ ਕਮਰੇ ਦਾ ਕਿੰਨਾ ਖਰਚਾ ਹੋਵੇਗਾ? რ- ღ-რ- -თა-ი-ე-თ- ღ--ი-? რ_ ღ___ ო____ ე___ ღ_____ რ- ღ-რ- ო-ა-ი ე-თ- ღ-მ-თ- ------------------------- რა ღირს ოთახი ერთი ღამით? 0
ota-hi--a-v--da-av--nuli. o_____ m____ d___________ o-a-h- m-k-s d-j-v-h-u-i- ------------------------- otakhi makvs dajavshnuli.
ਮੈਨੂੰ ਗੁਸਲਖਾਨੇ ਦੇ ਨਾਲ ਇੱਕ ਕਮਰਾ ਚਾਹੀਦਾ ਹੈ। ო------ინ-- -ბ--ა-ით. ო____ მ____ ა________ ო-ა-ი მ-ნ-ა ა-ა-ა-ი-. --------------------- ოთახი მინდა აბაზანით. 0
c---i-gv---a m--l-ri. c____ g_____ m_______ c-e-i g-a-i- m-u-e-i- --------------------- chemi gvaria miuleri.
ਮੈਨੂੰ ਫੁਹਾਰੇ ਦੇ ਨਾਲ ਇੱਕ ਕਮਰਾ ਚਾਹੀਦਾ ਹੈ। ოთახ- -ი-დ- ---პი-. ო____ მ____ შ______ ო-ა-ი მ-ნ-ა შ-ა-ი-. ------------------- ოთახი მინდა შხაპით. 0
ch-mi ----i- -iu----. c____ g_____ m_______ c-e-i g-a-i- m-u-e-i- --------------------- chemi gvaria miuleri.
ਕੀ ਮੈਂ ਕਮਰਾ ਦੇਖ ਸਕਦਾ / ਸਕਦੀ ਹਾਂ? შ--ძ-ე---ოთ-----ნახ-? შ_______ ო____ ვ_____ შ-ი-ლ-ბ- ო-ა-ი ვ-ა-ო- --------------------- შეიძლება ოთახი ვნახო? 0
c---i-g---i--mi----i. c____ g_____ m_______ c-e-i g-a-i- m-u-e-i- --------------------- chemi gvaria miuleri.
ਕੀ ਇੱਥੇ ਗੈਰਜ ਹੈ? არის -- ა----ად--მ-? ა___ ა_ ა___________ ა-ი- ა- ა-ტ-ს-დ-ო-ი- -------------------- არის აქ ავტოსადგომი? 0
e--a--ilia-- ot-k-i -c---r-eb-. e___________ o_____ m__________ e-t-d-i-i-n- o-a-h- m-h-i-d-b-. ------------------------------- ertadgiliani otakhi mch'irdeba.
ਕੀ ਇੱਥੇ ਤਿਜੋਰੀ ਹੈ? არ-- ა- ---ფ-? ა___ ა_ ს_____ ა-ი- ა- ს-ი-ი- -------------- არის აქ სეიფი? 0
o-a--il--n- -takhi ---'----ba. o__________ o_____ m__________ o-a-g-l-a-i o-a-h- m-h-i-d-b-. ------------------------------ oradgiliani otakhi mch'irdeba.
ਕੀ ਇੱਥੇ ਫੈਕਸ ਮਸ਼ੀਨ ਹੈ? არი- ---ფ-ქ-ი? ა___ ა_ ფ_____ ა-ი- ა- ფ-ქ-ი- -------------- არის აქ ფაქსი? 0
ra-gh-----t-----er-i-----it? r_ g____ o_____ e___ g______ r- g-i-s o-a-h- e-t- g-a-i-? ---------------------------- ra ghirs otakhi erti ghamit?
ਅੱਛਾ ਮੈਂ ਕਮਰਾ ਲੈਂਦਾ / ਲੈਂਦੀ ਹਾਂ। კა-გ-თ, -ვი-ე- -მ --ა-ს. კ______ ა_____ ა_ ო_____ კ-რ-ი-, ა-ი-ე- ა- ო-ა-ს- ------------------------ კარგით, ავიღებ ამ ოთახს. 0
r--g-i-s--ta--i er-i g-am-t? r_ g____ o_____ e___ g______ r- g-i-s o-a-h- e-t- g-a-i-? ---------------------------- ra ghirs otakhi erti ghamit?
ਇਹ ਚਾਬੀਆਂ ਹਨ। ა------აღ-ბი. ა__ გ________ ა-, გ-ს-ღ-ბ-. ------------- აი, გასაღები. 0
r--gh-r- ot---- ert- g-a---? r_ g____ o_____ e___ g______ r- g-i-s o-a-h- e-t- g-a-i-? ---------------------------- ra ghirs otakhi erti ghamit?
ਇਹ ਮੇਰਾ ਸਮਾਨ ਹੈ। აი,-ჩ--ი-ბ-რგ-. ა__ ჩ___ ბ_____ ა-, ჩ-მ- ბ-რ-ი- --------------- აი, ჩემი ბარგი. 0
ot--h- mi--a-a-azanit. o_____ m____ a________ o-a-h- m-n-a a-a-a-i-. ---------------------- otakhi minda abazanit.
ਨਾਸ਼ਤਾ ਕਿੰਨੇ ਵਜੇ ਹੁੰਦਾ ਹੈ? რ--ე- საათ--ა------ე? რ____ ს______ ს______ რ-მ-ლ ს-ა-ზ-ა ს-უ-მ-? --------------------- რომელ საათზეა საუზმე? 0
o-ak-i--in-a-ab-z----. o_____ m____ a________ o-a-h- m-n-a a-a-a-i-. ---------------------- otakhi minda abazanit.
ਦੁਪਹਿਰ ਦਾ ਖਾਣਾ ਕਿੰਨੇ ਵਜੇ ਹੁੰਦਾ ਹੈ? რო-ელ ს-ათზე--სა-ილ-? რ____ ს______ ს______ რ-მ-ლ ს-ა-ზ-ა ს-დ-ლ-? --------------------- რომელ საათზეა სადილი? 0
otak----inda -b----it. o_____ m____ a________ o-a-h- m-n-a a-a-a-i-. ---------------------- otakhi minda abazanit.
ਰਾਤ ਦਾ ਖਾਣਾ ਕਿੰਨੇ ਵਜੇ ਹੁੰਦਾ ਹੈ? რ-მ----ა-თზ---ვ----მი? რ____ ს______ ვ_______ რ-მ-ლ ს-ა-ზ-ა ვ-ხ-ა-ი- ---------------------- რომელ საათზეა ვახშამი? 0
o---hi---nda-s--hap'i-. o_____ m____ s_________ o-a-h- m-n-a s-k-a-'-t- ----------------------- otakhi minda shkhap'it.

ਸਿਖਲਾਈ ਦੀ ਸਫ਼ਲਤਾ ਲਈ ਅੰਤਰਾਲ ਜ਼ਰੂਰੀ ਹਨ

ਸਫ਼ਲਤਾਪੂਰਬਕ ਸਿਖਲਾਈ ਪ੍ਰਾਪਤ ਕਰਨ ਵਾਲਿਆਂ ਨੂੰ ਨਿਯਮਿਤ ਅੰਤਰਾਲ ਲੈਣੇ ਚਾਹੀਦੇ ਹਨ! ਨਵੇਂ ਵਿਗਿਆਨਕ ਅਧਿਐਨ ਇਸ ਨਤੀਜੇ ਉੱਤੇ ਪਹੁੰਚ ਚੁਕੇ ਹਨ। ਖੋਜਕਰਤਾਵਾਂ ਨੇ ਸਿਖਲਾਈ ਦੇ ਪੱਧਰਾਂ ਦੀ ਜਾਂਚ ਕੀਤੀ। ਅਜਿਹਾ ਕਰਦਿਆਂ ਹੋਇਆਂ , ਸਿਖਲਾਈ ਦੀਆਂ ਵੱਖ-ਵੱਖ ਹਾਲਤਾਂ ਦੀ ਅਨੁਰੂਪਤਾ ਕੀਤੀ ਗਈ ਸੀ। ਅਸੀਂ ਜਾਣਕਾਰੀ ਨੂੰ ਛੋਟੇ ਟੁਕੜਿਆਂ ਵਿੱਚ ਵਧੇਰੇ ਚੰਗੀ ਤਰ੍ਹਾਂ ਗ੍ਰਹਿਣ ਕਰਦੇ ਹਾਂ। ਭਾਵ ਸਾਨੂੰ ਇੱਕੋ ਸਮੇਂ ਬਹੁਤ ਕੁਝ ਨਹੀਂ ਸਿੱਖਣਾ ਚਾਹੀਦਾ। ਸਾਨੂੰ ਕੋਰਸ ਦੀਆਂ ਇਕਾਈਆਂ ਦੇ ਦਰਮਿਆਨ ਹਮੇਸ਼ਾਂ ਅੰਤਰਾਲ ਲੈਣੇ ਚਾਹੀਦੇ ਹਨ। ਸਾਡੀ ਸਿਖਲਾਈ ਸਫ਼ਲਤਾ ਬਾਇਓਕੈਮੀਕਲ ਪ੍ਰਕਿਰਿਆਵਾਂ ਉੱਤੇ ਵੀ ਮੁੱਖ ਤੌਰ 'ਤੇਨਿਰਭਰ ਕਰਦੀ ਹੈ। ਇਹ ਪ੍ਰਕਿਰਿਆਵਾਂ ਦਿਮਾਗ ਵਿੱਚ ਕਾਰਜਸ਼ੀਲ ਹੁੰਦੀਆਂ ਹਨ। ਇਹ ਸਾਡੇ ਅਨੁਕੂਲਤਾ ਨਾਲ ਸਿੱਖਣ ਦੀ ਲੈਅ ਨਿਰਧਾਰਿਤ ਕਰਦੀਆਂ ਹਨ। ਜਦੋਂ ਅਸੀਂ ਕੁਝ ਨਵਾਂ ਸਿੱਖਦੇ ਹਾਂ , ਸਾਡਾ ਦਿਮਾਗ ਕੁਝ ਵਿਸ਼ੇਸ਼ ਪਦਾਰਥਾਂ ਦਾ ਨਿਕਾਸ ਕਰਦਾ ਹੈ। ਇਹ ਪਦਾਰਥ ਸਾਡੇ ਦਿਮਾਗ ਦੇ ਸੈੱਲਾਂ ਦੀ ਗਤੀਵਿਧੀ ਨੂੰ ਪ੍ਰਭਾਵਿਤ ਕਰਦੇ ਹਨ। ਦੋ ਵਿਸ਼ੇਸ਼ ਵੱਖ-ਵੱਖ ਐਨਜ਼ਾਈਮ ਇਸ ਪ੍ਰਕਿਰਿਆ ਵਿੱਚ ਇੱਕ ਮਹੱਤਵਪੂਰਨ ਭੂਮਿਕਾ ਅਦਾ ਕਰਦੇ ਹਨ। ਨਵੀਂ ਸਮੱਗਰੀ ਸਿੱਖਣ ਸਮੇਂ ਇਨ੍ਹਾਂ ਐਨਜ਼ਾਈਮਜ਼ ਦਾ ਨਿਕਾਸ ਹੁੰਦਾ ਹੈ। ਪਰ ਇਨ੍ਹਾਂ ਦਾ ਨਿਕਾਸ ਇੱਕੋ ਸਮੇਂ ਨਹੀਂ ਹੁੰਦਾ। ਇਨ੍ਹਾਂ ਦਾ ਪ੍ਰਭਾਵ ਇੱਕ ਸਮਾਂ-ਅੰਤਰਾਲ ਦੇ ਨਾਲ ਪ੍ਰਗਟ ਹੁੰਦਾ ਹੈ। ਪਰ , ਅਸੀਂ ਸਭ ਤੋਂ ਵਧੀਆ ਉਦੋਂ ਸਿੱਖਦੇ ਹਾਂ , ਜਦੋਂ ਦੋਵੇਂ ਐਨਜ਼ਾਈਮ ਇੱਕੋ ਸਮੇਂ ਮੌਜੂਦ ਹੁੰਦੇ ਹਨ। ਅਤੇ ਸਾਡੀ ਸਫ਼ਲਤਾ ਕਾਫ਼ੀ ਹੱਦ ਤੱਕ ਵਧਦੀ ਹੈ , ਜਦੋਂ ਅਸੀਂ ਨਿਯਮਿਤ ਤੌਰ 'ਤੇ ਅੰਤਰਾਲ ਲੈਂਦੇ ਹਾਂ। ਇਸਲਈ ਨਿੱਜੀ ਸਿਖਲਾਈ ਪੜਾਵਾਂ ਦੀ ਮਿਆਦ ਬਦਲਣਾ ਲਾਹੇਵੰਦ ਹੁੰਦਾ ਹੈ। ਅੰਤਰਾਲ ਦੀ ਮਿਆਦ ਵਿੱਚ ਤਬਦੀਲੀ ਵੀ ਜ਼ਰੂਰੀ ਹੈ। ਆਦਰਸ਼ਕ ਤੌਰ 'ਤੇ ਸ਼ੁਰੂ ਵਿੱਚ , ਦੱਸ ਮਿੰਟ ਦੇ ਦੋ ਅੰਤਰਾਲ ਲੈਣੇ ਚਾਹੀਦੇ ਹਨ। ਫੇਰ ਪੰਜ ਮਿੰਟ ਦਾ ਇੱਕ ਅੰਤਰਾਲ। ਫੇਰ ਤੁਹਾਨੂੰ 30 ਮਿੰਟ ਦਾ ਅੰਤਰਾਲ ਲੈਣਾ ਚਾਹੀਦਾ ਹੈ। ਅੰਤਰਾਲਾਂ ਦੇ ਦੌਰਾਨ , ਸਾਡਾ ਦਿਮਾਗ ਨਵੀਂ ਸਮੱਗਰੀ ਵਧੀਆ ਢੰਗ ਨਾਲ ਯਾਦ ਕਰਦਾ ਹੈ। ਅੰਤਰਾਲਾਂ ਦੇ ਦੌਰਾਨ ਤੁਹਾਨੂੰ ਆਪਣੇ ਕੰਮ ਦੇ ਸਥਾਨ ਤੋਂ ਪਰ੍ਹੇ ਚਲੇ ਜਾਣਾ ਚਾਹੀਦਾ ਹੈ। ਅੰਤਰਾਲਾਂ ਦੇ ਦੌਰਾਨ ਚਹਲਕਦਮੀ ਕਰਨਾ ਵਧੀਆ ਹੁੰਦਾ ਹੈ। ਇਸਲਈ ਪੜ੍ਹਾਈ ਦੇ ਦੌਰਾਨ ਕੁਝ ਚਹਲਕਦਮੀ ਕਰੋ! ਅਤੇ ਬੁਰਾ ਮਹਿਸੂਸ ਨਾ ਕਰੋ - ਅਜਿਹਾ ਕਰਦਿਆਂ ਤੁਸੀਂ ਸਿੱਖ ਰਹੇ ਹੋ!