ਪ੍ਹੈਰਾ ਕਿਤਾਬ

pa ਸੰਖਿਆਂਵਾਂ   »   ka რიცხვები

7 [ਸੱਤ]

ਸੰਖਿਆਂਵਾਂ

ਸੰਖਿਆਂਵਾਂ

7 [შვიდი]

7 [shvidi]

რიცხვები

ritskhvebi

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਜਾਰਜੀਆਈ ਖੇਡੋ ਹੋਰ
ਮੈਂ ਗਿਣਦਾ / ਗਿਣਦੀ ਹਾਂ। ვ-----: ვ______ ვ-თ-ლ-: ------- ვითვლი: 0
v-tv-i: v______ v-t-l-: ------- vitvli:
ਇੱਕ,ਦੋ,ਤਿੰਨ ერთ-- -რი, -ამი ე____ ო___ ს___ ე-თ-, ო-ი- ს-მ- --------------- ერთი, ორი, სამი 0
e---,--r-, -a-i e____ o___ s___ e-t-, o-i- s-m- --------------- erti, ori, sami
ਮੈਂ ਗਿਣਦਾ / ਗਿਣਦੀ ਹਾਂ। ვ--ვლ- --მ----. ვ_____ ს_______ ვ-თ-ლ- ს-მ-მ-ე- --------------- ვითვლი სამამდე. 0
v---l- s--a--e. v_____ s_______ v-t-l- s-m-m-e- --------------- vitvli samamde.
ਮੈਂ ਅੱਗੇ ਗਿਣਦਾ / ਗਿਣਦੀ ਹਾਂ। ვ-გრ--ლ-ბ-თ-ლა-: ვ________ თ_____ ვ-გ-ძ-ლ-ბ თ-ლ-ს- ---------------- ვაგრძელებ თვლას: 0
vagrd-e--b-tvla-: v_________ t_____ v-g-d-e-e- t-l-s- ----------------- vagrdzeleb tvlas:
ਚਾਰ,ਪੰਜ,ਛੇ ო--ი, -უ-ი--ექ--ი, ო____ ხ____ ე_____ ო-ხ-, ხ-თ-, ე-ვ-ი- ------------------ ოთხი, ხუთი, ექვსი, 0
o--h-, k---i,----s-, o_____ k_____ e_____ o-k-i- k-u-i- e-v-i- -------------------- otkhi, khuti, ekvsi,
ਸੱਤ,ਅੱਠ,ਨੌਂ შვიდ-, -ვ-- -ხრა შ_____ რ___ ც___ შ-ი-ი- რ-ა- ც-რ- ---------------- შვიდი, რვა, ცხრა 0
shvi--- r-a- -s-hra s______ r___ t_____ s-v-d-, r-a- t-k-r- ------------------- shvidi, rva, tskhra
ਮੈਂ ਗਿਣਦਾ / ਗਿਣਦੀ ਹਾਂ। მ--ვი----. მ_ ვ______ მ- ვ-თ-ლ-. ---------- მე ვითვლი. 0
me--itv--. m_ v______ m- v-t-l-. ---------- me vitvli.
ਤੂੰ ਗਿਣਦਾ / ਗਿਣਦੀ ਹੈਂ। შენ ი---ი. შ__ ი_____ შ-ნ ი-ვ-ი- ---------- შენ ითვლი. 0
s--- --v--. s___ i_____ s-e- i-v-i- ----------- shen itvli.
ਉਹ ਗਿਣਦਾ ਹੈ। ი--ი--ლი-. ი_ ი______ ი- ი-ვ-ი-. ---------- ის ითვლის. 0
is-it--i-. i_ i______ i- i-v-i-. ---------- is itvlis.
ਇੱਕ। ਪਹਿਲਾ / ਪਹਿਲੀ / ਪਹਿਲੇ। ერთ----ი-ვ--ი. ე____ პ_______ ე-თ-. პ-რ-ე-ი- -------------- ერთი. პირველი. 0
er-i- p'-r----. e____ p________ e-t-. p-i-v-l-. --------------- erti. p'irveli.
ਦੋ। ਦੂਜਾ / ਦੂਜੀ / ਦੂਜੇ। ორ-.-მ-ო-ე. ო___ მ_____ ო-ი- მ-ო-ე- ----------- ორი. მეორე. 0
o--. -e--e. o___ m_____ o-i- m-o-e- ----------- ori. meore.
ਤਿੰਨ। ਤੀਜਾ / ਤੀਜੀ / ਤੀਜੇ। ს-მ-. მ--ამ-. ს____ მ______ ს-მ-. მ-ს-მ-. ------------- სამი. მესამე. 0
sa--- -es--e. s____ m______ s-m-. m-s-m-. ------------- sami. mesame.
ਚਾਰ। ਚੌਥਾ / ਚੌਥੀ / ਚੌਥੇ। ო--ი.--ე----. ო____ მ______ ო-ხ-. მ-ო-ხ-. ------------- ოთხი. მეოთხე. 0
o-k--.--eot--e. o_____ m_______ o-k-i- m-o-k-e- --------------- otkhi. meotkhe.
ਪੰਜ। ਪੰਜਵਾਂ / ਪੰਜਵੀਂ / ਪੰਜਵੇਂ। ხუთ-- ---უთ-. ხ____ მ______ ხ-თ-. მ-ხ-თ-. ------------- ხუთი. მეხუთე. 0
k---i- me-hut-. k_____ m_______ k-u-i- m-k-u-e- --------------- khuti. mekhute.
ਛੇ। ਛੇਵਾਂ / ਛੇਵੀਂ / ਛੇਵੇਂ ექ-ს-- -ე-ქ-ს-. ე_____ მ_______ ე-ვ-ი- მ-ე-ვ-ე- --------------- ექვსი. მეექვსე. 0
ek-s-------vs-. e_____ m_______ e-v-i- m-e-v-e- --------------- ekvsi. meekvse.
ਸੱਤ। ਸੱਤਵਾਂ / ਸੱਤਵੀਂ / ਸੱਤਵੇਂ। შვ-დ-- -ეშ---ე. შ_____ მ_______ შ-ი-ი- მ-შ-ი-ე- --------------- შვიდი. მეშვიდე. 0
sh---i. -e-h----. s______ m________ s-v-d-. m-s-v-d-. ----------------- shvidi. meshvide.
ਅੱਠ। ਅੱਠਵਾਂ / ਅੱਠਵੀਂ / ਅੱਠਵੇਂ। რ-ა. მ-რვე. რ___ მ_____ რ-ა- მ-რ-ე- ----------- რვა. მერვე. 0
r-a------e. r___ m_____ r-a- m-r-e- ----------- rva. merve.
ਨੌਂ। ਨੌਂਵਾਂ / ਨੌਂਵੀਂ / ਨੌਂਵੇਂ। ც--ა.--ეც-რე. ც____ მ______ ც-რ-. მ-ც-რ-. ------------- ცხრა. მეცხრე. 0
t--h-a.-met-k-re. t______ m________ t-k-r-. m-t-k-r-. ----------------- tskhra. metskhre.

ਸੋਚ ਅਤੇ ਭਾਸ਼ਾ

ਸਾਡੀ ਸੋਚ ਸਾਡੀ ਭਾਸ਼ਾ ਉੱਤੇ ਨਿਰਭਰ ਕਰਦੀ ਹੈ। ਸੋਚਣ ਵੇਲੇ , ਅਸੀਂ ਆਪਣੇ ਆਪ ਨਾਲ ‘ਗੱਲਾਂ ’ ਕਰਦੇ ਹਾਂ। ਇਸਲਈ , ਸਾਡੀ ਭਾਸ਼ਾ ਸਾਡੇ ਚੀਜ਼ਾਂ ਦੇ ਨਜ਼ਰੀਏ ਉੱਤੇ ਪ੍ਰਭਾਵ ਪਾਉਂਦੀ ਹੈ। ਪਰ ਕੀ ਵੱਖ-ਵੱਖ ਭਾਸ਼ਾਵਾਂ ਦੇ ਹੁੰਦਿਆਂ ਹੋਇਆਂ ਅਸੀਂ ਸਾਰੇ ਇੱਕੋ ਜਿਹਾ ਸੋਚ ਸਕਦੇ ਹਾਂ ? ਜਾਂ ਕੀ ਅਸੀਂ ਵੱਖਰਾ ਸੋਚ ਸਕਦੇ ਹਾਂ ਕਿਉਂਕਿ ਅਸੀਂ ਵੱਖ-ਵੱਖ ਤਰ੍ਹਾਂ ਬੋਲਦੇ ਹਾਂ ? ਹਰੇਕ ਵਿਅਕਤੀ ਦੀ ਆਪਣੀ ਨਿੱਜੀ ਸ਼ਬਦਾਵਲੀ ਹੁੰਦੀ ਹੈ। ਕੁਝ ਭਾਸ਼ਾਵਾਂ ਵਿੱਚ ਵਿਸ਼ੇਸ਼ ਸ਼ਬਦ ਮੌਜੂਦ ਨਹੀਂ ਹੁੰਦੇ। ਕਈ ਵਿਅਕਤੀ ਹਰੇ ਅਤੇ ਨੀਲੇ ਵਿੱਚ ਫ਼ਰਕ ਨਹੀਂ ਲੱਭਦੇ। ਉਹ ਦੋਹਾਂ ਰੰਗਾਂ ਲਈ ਇੱਕੋ ਸ਼ਬਦ ਦੀ ਵਰਤੋਂ ਕਰਦੇ ਹਨ। ਅਤੇ ਉਹਨਾਂ ਲਈ ਰੰਗਾਂ ਦੀ ਪਛਾਣ ਕਰਨਾ ਬਹੁਤ ਔਖਾ ਕੰਮ ਹੁੰਦਾ ਹੈ! ਉਹ ਵੱਖ-ਵੱਖ ਰੰਗਾਂ ਅਤੇ ਸਹਾਇਕ ਰੰਗਾਂ ਦੀ ਪਛਾਣ ਨਹੀਂ ਕਰ ਸਕਦੇ। ਉਹਨਾਂ ਨੂੰ ਰੰਗਾਂ ਦੀ ਵਿਆਖਿਆ ਕਰਨ ਵਿੱਚ ਮੁਸ਼ਕਲ ਆਉਂਦੀ ਹੈ। ਹੋਰਨਾਂ ਭਾਸ਼ਾਵਾਂ ਵਿੱਚ ਅੰਕੜਿਆਂ ਲਈ ਕੇਵਲ ਕੁਝ ਸ਼ਬਦ ਹੀ ਹੁੰਦੇ ਹਨ। ਇਹਨਾਂ ਭਾਸ਼ਾਵਾਂ ਨੂੰ ਬੋਲਣ ਵਾਲੇ ਚੰਗੀ ਤਰ੍ਹਾਂ ਗਿਣਤੀ ਨਹੀਂ ਕਰ ਸਕਦੇ। ਕਈ ਭਾਸ਼ਾਵਾਂ ਅਜਿਹੀਆਂ ਵੀ ਹਨ ਜਿਹੜੀਆਂ ਖੱਬੇ ਅਤੇ ਸੱਜੇ ਦੀ ਪਛਾਣ ਨਹੀਂ ਕਰ ਸਕਦੀਆਂ। ਇੱਥੇ ਲੋਕ ਉੱਤਰ ਅਤੇ ਦੱਖਣ , ਪੂਰਬ ਅਤੇ ਪੱਛਮ ਬਾਰੇ ਗੱਲਬਾਤ ਕਰਦੇ ਹਨ। ਇਹਨਾਂ ਦੀ ਭੂਗੋਲਿਕ ਜਾਣਕਾਰੀ ਬਹੁਤ ਵਧੀਆ ਹੁੰਦੀ ਹੈ। ਪਰ ਇਹ ਵਿਅਕਤੀ ਸੱਜਾ ਅਤੇ ਖੱਬਾ ਸ਼ਬਦਾਂ ਨੂੰ ਨਹੀਂ ਸਮਝਦੇ। ਬੇਸ਼ੱਕ , ਸਾਡੀ ਭਾਸ਼ਾ ਕੇਵਲ ਸਾਡੀ ਸੋਚ ਉੱਤੇ ਪ੍ਰਭਾਵ ਨਹੀਂ ਪਾਉਂਦੀ। ਸਾਡਾ ਵਾਤਾਵਰਣ ਅਤੇ ਰੋਜ਼ਾਨਾ ਜ਼ਿੰਦਗੀ ਵੀ ਸਾਡੇ ਵਿਚਾਰਾਂ ਉੱਤੇ ਪ੍ਰਭਾਵ ਪਾਉਂਦੀ ਹੈ। ਇਸਲਈ ਭਾਸ਼ਾ ਕਿਹੜੀ ਭੂਮਿਕਾ ਅਦਾ ਕਰਦੀ ਹੈ ? ਕੀ ਇਹ ਸਾਡੇ ਵਿਚਾਰਾਂ ਦੀ ਹੱਦਬੰਦੀ ਕਰਦੀ ਹੈ ? ਜਾਂ ਸਾਡੇ ਕੋਲ ਕੇਵਲ ਉਹੀ ਸ਼ਬਦ ਹਨ ਜਿਨ੍ਹਾਂ ਬਾਰੇ ਅਸੀਂ ਸੋਚਦੇ ਹਾਂ ? ਕਾਰਨ ਕੀ ਹੈ , ਪ੍ਰਭਾਵ ਕੀ ਹੈ ? ਇਹ ਸਾਰੇ ਪ੍ਰਸ਼ਨ ਜਵਾਬ-ਰਹਿਤ ਹਨ। ਇਹ ਦਿਮਾਗੀ ਖੋਜਕਰਤਾਵਾਂ ਅਤੇ ਭਾਸ਼ਾ ਵਿਗਿਆਨੀਆਂ ਨੂੰ ਵਿਅਸਤ ਰੱਖ ਰਹੇ ਹਨ। ਪਰ ਇਹ ਮੁੱਦਾ ਸਾਡੇ ਸਾਰਿਆਂ ਉੱਤੇ ਪ੍ਰਭਾਵ ਪਾਉਂਦਾ ਹੈ... ਤੁਹਾਡੀ ਬੋਲੀ ਹੀ ਤੁਹਾਡੀ ਪਛਾਣ ਹੈ ?!