ਪ੍ਹੈਰਾ ਕਿਤਾਬ

pa ਪੜ੍ਹਨਾ ਅਤੇ ਲਿਖਣਾ   »   ka კითხვა და წერა

6 [ਛੇ]

ਪੜ੍ਹਨਾ ਅਤੇ ਲਿਖਣਾ

ਪੜ੍ਹਨਾ ਅਤੇ ਲਿਖਣਾ

6 [ექვსი]

6 [ekvsi]

კითხვა და წერა

k'itkhva da ts'era

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਜਾਰਜੀਆਈ ਖੇਡੋ ਹੋਰ
ਮੈਂ ਪੜ੍ਹਦਾ / ਪੜ੍ਹਦੀ ਹਾਂ। ვ---ხ---ბ. ვ_________ ვ-ი-ხ-ლ-ბ- ---------- ვკითხულობ. 0
vk-i-------. v___________ v-'-t-h-l-b- ------------ vk'itkhulob.
ਮੈਂ ਇੱਕ ਅੱਖਰ ਪੜ੍ਹਦਾ / ਪੜ੍ਹਦੀ ਹਾਂ। მ----ოს ---თ--ლობ. მ_ ა___ ვ_________ მ- ა-ო- ვ-ი-ხ-ლ-ბ- ------------------ მე ასოს ვკითხულობ. 0
me--so- ---i--h-l--. m_ a___ v___________ m- a-o- v-'-t-h-l-b- -------------------- me asos vk'itkhulob.
ਮੈਂ ਇੱਕ ਸ਼ਬਦ ਪੜ੍ਹਦਾ / ਪੜ੍ਹਦੀ ਹਾਂ। მე --ტყ-ას-ვ-ით-უ-ობ. მ_ ს______ ვ_________ მ- ს-ტ-ვ-ს ვ-ი-ხ-ლ-ბ- --------------------- მე სიტყვას ვკითხულობ. 0
m--sit'qv-----'i--hu---. m_ s_______ v___________ m- s-t-q-a- v-'-t-h-l-b- ------------------------ me sit'qvas vk'itkhulob.
ਮੈਂ ਇੱਕ ਵਾਕ ਪੜ੍ਹਦਾ / ਪੜ੍ਹਦੀ ਹਾਂ। მ- --ნ-და--ბ-ს ვკ---ულობ. მ_ წ__________ ვ_________ მ- წ-ნ-დ-დ-ბ-ს ვ-ი-ხ-ლ-ბ- ------------------------- მე წინადადებას ვკითხულობ. 0
me ts'--a--deb---v-'---hu-o-. m_ t____________ v___________ m- t-'-n-d-d-b-s v-'-t-h-l-b- ----------------------------- me ts'inadadebas vk'itkhulob.
ਮੈਂ ਪੱਤਰ ਪੜ੍ਹਦਾ / ਪੜ੍ਹਦੀ ਹਾਂ। მე წერ-ლს ვ-ი---ლო-. მ_ წ_____ ვ_________ მ- წ-რ-ლ- ვ-ი-ხ-ლ-ბ- -------------------- მე წერილს ვკითხულობ. 0
me ts----ls -k--tk--lo-. m_ t_______ v___________ m- t-'-r-l- v-'-t-h-l-b- ------------------------ me ts'erils vk'itkhulob.
ਮੈਂ ਪੁਸਤਕ ਪੜ੍ਹਦਾ / ਪੜ੍ਹਦੀ ਹਾਂ। მ- წ-გ-ს---ით--ლ--. მ_ წ____ ვ_________ მ- წ-გ-ს ვ-ი-ხ-ლ-ბ- ------------------- მე წიგნს ვკითხულობ. 0
m--t---g-s-v--i----lo-. m_ t______ v___________ m- t-'-g-s v-'-t-h-l-b- ----------------------- me ts'igns vk'itkhulob.
ਮੈਂ ਪੜ੍ਹਦਾ / ਪੜ੍ਹਦੀ ਹਾਂ। ვკ--ხ----. ვ_________ ვ-ი-ხ-ლ-ბ- ---------- ვკითხულობ. 0
v-'it--ulob. v___________ v-'-t-h-l-b- ------------ vk'itkhulob.
ਤੂੰ ਪੜ੍ਹਦਾ / ਪੜ੍ਹਦੀ ਹੈਂ। შე- -ი---ლობ. შ__ კ________ შ-ნ კ-თ-უ-ო-. ------------- შენ კითხულობ. 0
s-en---itkh--ob. s___ k__________ s-e- k-i-k-u-o-. ---------------- shen k'itkhulob.
ਉਹ ਪੜ੍ਹਦਾ ਹੈ। ი- ----ულობს. ი_ კ_________ ი- კ-თ-უ-ო-ს- ------------- ის კითხულობს. 0
is-k'it-hulo-s. i_ k___________ i- k-i-k-u-o-s- --------------- is k'itkhulobs.
ਮੈਂ ਲਿਖਦਾ / ਲਿਖਦੀ ਹਾਂ। ვწერ. ვ____ ვ-ე-. ----- ვწერ. 0
v---e-. v______ v-s-e-. ------- vts'er.
ਮੈਂ ਇੱਕ ਅੱਖਰ ਲਿਖਦਾ / ਲਿਖਦੀ ਹਾਂ। მ- ა-ო---წ-რ. მ_ ა___ ვ____ მ- ა-ო- ვ-ე-. ------------- მე ასოს ვწერ. 0
me-as-- vts'e-. m_ a___ v______ m- a-o- v-s-e-. --------------- me asos vts'er.
ਮੈਂ ਇੱਕ ਸ਼ਬਦ ਲਿਖਦਾ / ਲਿਖਦੀ ਹਾਂ। მ- ს-ტყ--- ვწერ. მ_ ს______ ვ____ მ- ს-ტ-ვ-ს ვ-ე-. ---------------- მე სიტყვას ვწერ. 0
me-s-t---a----s'e-. m_ s_______ v______ m- s-t-q-a- v-s-e-. ------------------- me sit'qvas vts'er.
ਮੈਂ ਇੱਕ ਵਾਕ ਲਿਖਦਾ / ਲਿਖਦੀ ਹਾਂ। მ----ნა-ადე--ს-ვ-ე-. მ_ წ__________ ვ____ მ- წ-ნ-დ-დ-ბ-ს ვ-ე-. -------------------- მე წინადადებას ვწერ. 0
me ts'-nadad---s-vts'-r. m_ t____________ v______ m- t-'-n-d-d-b-s v-s-e-. ------------------------ me ts'inadadebas vts'er.
ਮੈਂ ਇੱਕ ਪੱਤਰ ਲਿਖਦਾ / ਲਿਖਦੀ ਹਾਂ। მ---ე---ს--წე-. მ_ წ_____ ვ____ მ- წ-რ-ლ- ვ-ე-. --------------- მე წერილს ვწერ. 0
m- ts-er--s --s'-r. m_ t_______ v______ m- t-'-r-l- v-s-e-. ------------------- me ts'erils vts'er.
ਮੈਂ ਇੱਕ ਪੁਸਤਕ ਲਿਖਦਾ / ਲਿਖਦੀ ਹਾਂ। მე -იგ---ვწერ. მ_ წ____ ვ____ მ- წ-გ-ს ვ-ე-. -------------- მე წიგნს ვწერ. 0
me----ig-s--t-'er. m_ t______ v______ m- t-'-g-s v-s-e-. ------------------ me ts'igns vts'er.
ਮੈਂ ਲਿਖਦਾ / ਲਿਖਦੀ ਹਾਂ। ვწ--. ვ____ ვ-ე-. ----- ვწერ. 0
vts-er. v______ v-s-e-. ------- vts'er.
ਤੂੰ ਲਿਖਦਾ / ਲਿਖਦੀ ਹੈ। შე----რ. შ__ წ___ შ-ნ წ-რ- -------- შენ წერ. 0
s-en ts-er. s___ t_____ s-e- t-'-r- ----------- shen ts'er.
ਉਹ ਲਿਖਦਾ ਹੈ। ის ---ს. ი_ წ____ ი- წ-რ-. -------- ის წერს. 0
i--t-'-r-. i_ t______ i- t-'-r-. ---------- is ts'ers.

ਅੰਤਰ-ਰਾਸ਼ਟਰਤਾ

ਵਿਸ਼ਵੀਕਰਨ ਭਾਸ਼ਾਵਾਂ ਤੱਕ ਸੀਮਿਤ ਨਹੀਂ ਹੈ। ‘ਅੰਤਰ-ਰਾਸ਼ਟਰਤਾ ’ ਵਿੱਚ ਵਾਧਾ ਇਸ ਗੱਲ ਦਾ ਸਬੂਤ ਹੈ। ਅੰਤਰ-ਰਾਸ਼ਟਰਤਾਵਾਂ ਉਹ ਸ਼ਬਦ ਹਨ ਜਿਹੜੇ ਬਹੁਤ ਸਾਰੀਆਂ ਭਾਸ਼ਾਵਾਂ ਵਿੱਚ ਮੌਜੂਦ ਹਨ। ਇਹਨਾਂ ਸ਼ਬਦਾਂ ਦੇ ਅਰਥ ਇੱਕੋ-ਜਿਹੇ ਜਾਂ ਸਮਾਨ ਹੋ ਸਕਦੇ ਹਨ। ਉਚਾਰਨ ਅਕਸਰ ਇੱਕੋ-ਜਿਹਾ ਹੁੰਦਾ ਹੈ। ਸ਼ਬਦਾਂ ਦੇ ਜੋੜ ਵੀ ਬਹੁਤ ਸਮਾਨ ਹੁੰਦੇ ਹਨ। ਅੰਤਰ-ਰਾਸ਼ਟਰਤਾਵਾਂ ਦਾ ਫੈਲਾਅ ਦਿਲਚਸਪ ਹੈ। ਉਹ ਸੀਮਾਵਾਂ ਵੱਲ ਕੋਈ ਧਿਆਨ ਨਹੀਂ ਦੇਂਦੀਆਂ। ਨਾ ਹੀ ਭੂਗੋਲਿਕ ਸੀਮਾਵਾਂ ਵੱਲ। ਅਤੇ ਵਿਸ਼ੇਸ਼ ਤੌਰ 'ਤੇ ਭਾਸ਼ਾਈ ਸੀਮਾਵਾਂ ਵੱਲ। ਅਜਿਹੇ ਕਈ ਸ਼ਬਦ ਹਨ ਜਿਹੜੇ ਹਰੇਕ ਮਹਾਦੀਪ ਵਿੱਚ ਸਮਝੇ ਜਾਂਦੇ ਹਨ। ਸ਼ਬਦ ਹੋਟਲ ਇਸਦੀ ਇੱਕ ਵਧੀਆ ਉਦਾਹਰਣ ਹੈ। ਇਹ ਦੁਨੀਆ ਵਿੱਚ ਹਰ ਜਗ੍ਹਾ ਮੋਜੂਦ ਹੈ। ਬਹੁਤ ਸਾਰੀਆਂ ਅੰਤਰ-ਰਾਸ਼ਟਰਤਾਵਾਂ ਵਿਗਿਆਨ ਤੋਂ ਪੈਦਾ ਹੁੰਦੀਆਂ ਹਨ। ਤਕਨੀਕੀ ਸ਼ਬਦ ਵੀ ਛੇਤੀ ਨਾਲ ਅਤੇ ਵਿਸ਼ਵ-ਪੱਧਰ 'ਤੇ ਫੈਲਦੇ ਹਨ। ਪੁਰਾਣੀਆਂ ਅੰਤਰ-ਰਾਸ਼ਟਰਤਾਵਾਂ ਇੱਕ ਸਾਂਝੇ ਮੁੱਢ ਤੋਂ ਪੈਦਾ ਹੁੰਦੀਆਂ ਹਨ। ਉਹ ਇੱਕੋ ਸ਼ਬਦ ਤੋਂ ਹੀ ਵਿਕਸਿਤ ਹੋਏ ਹਨ। ਪਰ , ਵਧੇਰੇ ਅੰਤਰ-ਰਾਸ਼ਟਰਤਾਵਾਂ ਆਮ ਤੈਰ 'ਤੇ ਮੰਗੀਆਂ ਹੁੰਦੀਆਂ ਹਨ। ਇਸਤੋਂ ਭਾਵ , ਸ਼ਬਦ ਕੇਵਲ ਹੋਰਨਾਂ ਭਾਸ਼ਾਵਾਂ ਵਿੱਚ ਮਿਲਾ ਲਏ ਜਾਂਦੇ ਹਨ। ਸਭਿਆਚਾਰਕ ਹਲਕੇ ਗ੍ਰਹਿਣ ਕਰਨ ਵਿੱਚ ਜ਼ਰੂਰੀ ਭੂਮਿਕਾ ਅਦਾ ਕਰਦੇ ਹਨ। ਹਰੇਕ ਸਭਿਅਤਾ ਦੀਆਂ ਆਪਣੀਆਂ ਪਰੰਪਰਾਵਾਂ ਹੁੰਦੀਆਂ ਹਨ। ਇਸੇ ਕਰਕੇ ਸਾਰੇ ਨਵੇਂ ਸਿਧਾਂਤ ਹਰੇਕ ਥਾਂ 'ਤੇ ਲਾਗੂ ਨਹੀਂ ਹੁੰਦੇ। ਸਭਿਆਚਾਰਕ ਨਿਯਮ ਫੈਸਲਾ ਕਰਦੇ ਹਨ ਕਿ ਕਿਹੜੇ ਸਿਧਾਂਤ ਗ੍ਰਹਿਣ ਕੀਤੇ ਜਾਣਗੇ। ਕੁਝ ਚੀਜ਼ਾਂ ਦੁਨੀਆ ਦੇ ਵਿਸ਼ੇਸ਼ ਸਥਾਨਾਂ 'ਤੇ ਹੀ ਮਿਲਦੀਆਂ ਹਨ। ਹੋਰ ਚੀਜ਼ਾਂ ਦੁਨੀਆ ਵਿੱਚ ਬਹੁਤ ਤੇਜ਼ੀ ਨਾਲ ਫੈਲਦੀਆਂ ਹਨ। ਪਰ ਜਦੋਂ ਇਹ ਫੈਲਦੀਆਂ ਹਨ , ਉਹਨਾਂ ਦੇ ਨਾਮ ਵੀ ਉਦੋਂ ਹੀ ਫੈਲਦੇ ਹਨ। ਬਿਲਕੁਲ ਇਸੇ ਕਰਕੇ ਹੀ ਅੰਤਰ-ਰਾਸ਼ਟਰਤਾ ਇੰਨੀ ਦਿਲਚਸਪ ਹੈ। ਜਦੋਂ ਅਸੀਂ ਭਾਸ਼ਾਵਾਂ ਲੱਭਦੇ ਹਾਂ , ਅਸੀਂ ਹਮੇਸ਼ਾਂ ਸਭਿਆਚਾਰ ਵੀ ਲੱਭਦੇ ਹਾਂ।