ਪ੍ਹੈਰਾ ਕਿਤਾਬ

pa ਡਾਕਘਰ ਵਿੱਚ   »   ka ფოსტაში

59 [ਉਨਾਹਠ]

ਡਾਕਘਰ ਵਿੱਚ

ਡਾਕਘਰ ਵਿੱਚ

59 [ორმოცდაცხრამეტი]

59 [ormotsdatskhramet'i]

ფოსტაში

post'ashi

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਜਾਰਜੀਆਈ ਖੇਡੋ ਹੋਰ
ਅਗਲਾ ਡਾਕਘਰ ਕਿੱਥੇ ਹੈ? სად არის -ახლოეს---ოსტ-? ს__ ა___ უ_______ ფ_____ ს-დ ა-ი- უ-ხ-ო-ს- ფ-ს-ა- ------------------------ სად არის უახლოესი ფოსტა? 0
s-d -r-s-ua-h--es--p---'a? s__ a___ u________ p______ s-d a-i- u-k-l-e-i p-s-'-? -------------------------- sad aris uakhloesi post'a?
ਕੀ ਹੋਰ ਕੋਈ ਡਾਕਘਰ ਨੇੜੇ ਹੈ? შორს ---ს ფოსტამდ-? შ___ ა___ ფ________ შ-რ- ა-ი- ფ-ს-ა-დ-? ------------------- შორს არის ფოსტამდე? 0
s---s---i- pos---m--? s____ a___ p_________ s-o-s a-i- p-s-'-m-e- --------------------- shors aris post'amde?
ਸਭਤੋਂ ਨਜ਼ਦੀਕ ਡਾਕਪੇਟੀ ਕਿੱਥੇ ਹੈ? სად -რი--უახლ-ეს-------ტო-ყ-თი? ს__ ა___ უ_______ ს______ ყ____ ს-დ ა-ი- უ-ხ-ო-ს- ს-ფ-ს-ო ყ-თ-? ------------------------------- სად არის უახლოესი საფოსტო ყუთი? 0
s-d-a-is ---hl---i--a---t'o --ti? s__ a___ u________ s_______ q____ s-d a-i- u-k-l-e-i s-p-s-'- q-t-? --------------------------------- sad aris uakhloesi sapost'o quti?
ਮੈਨੂੰ ਕੁਝ ਡਾਕ ਟਿਕਟਾਂ ਚਾਹੀਦੀਆਂ ਹਨ। რ-მ---ი-------ს-ო ---კ---ჭ-რ--ბ-. რ________ ს______ მ____ მ________ რ-მ-ე-ი-ე ს-ფ-ს-ო მ-რ-ა მ-ი-დ-ბ-. --------------------------------- რამდენიმე საფოსტო მარკა მჭირდება. 0
ram--n-m----p--t'o m-rk---m-h'----b-. r________ s_______ m_____ m__________ r-m-e-i-e s-p-s-'- m-r-'- m-h-i-d-b-. ------------------------------------- ramdenime sapost'o mark'a mch'irdeba.
ਇੱਕ ਪੋਸਟ – ਕਾਰਡ ਅਤੇ ਇੱਕ ਚਿੱਠੀ ਦੇ ਲਈ। ბ--ა--ს--და-წ-------თვ-ს. ბ_______ დ_ წ____________ ბ-რ-თ-ს- დ- წ-რ-ლ-ს-თ-ი-. ------------------------- ბარათისა და წერილისათვის. 0
b--a-i-a d- -s'e--l-sa--i-. b_______ d_ t______________ b-r-t-s- d- t-'-r-l-s-t-i-. --------------------------- baratisa da ts'erilisatvis.
ਅਮਰੀਕਾ ਦੇ ਲਈ ਡਾਕ – ਖਰਚ ਕਿੰਨਾ ਹੈ? რა--ი-- -ა-კა ა---იკ--თ--ს? რ_ ღ___ მ____ ა____________ რ- ღ-რ- მ-რ-ა ა-ე-ი-ი-თ-ი-? --------------------------- რა ღირს მარკა ამერიკისთვის? 0
r- --i-s-ma-k'- a---i-'-stv--? r_ g____ m_____ a_____________ r- g-i-s m-r-'- a-e-i-'-s-v-s- ------------------------------ ra ghirs mark'a amerik'istvis?
ਇਸ ਪੈਕਟ ਦਾ ਵਜ਼ਨ ਕਿੰਨਾ ਹੈ? რა------ მ-იმე- ------? რ_______ მ_____ შ______ რ-მ-ე-ა- მ-ი-ე- შ-კ-რ-? ----------------------- რამდენად მძიმეა შეკვრა? 0
r------- -d---e---h-k'vr-? r_______ m______ s________ r-m-e-a- m-z-m-a s-e-'-r-? -------------------------- ramdenad mdzimea shek'vra?
ਕੀ ਮੈਂ ਇਸਨੂੰ ਹਵਾਈ – ਡਾਕ ਰਾਹੀਂ ਭੇਜ ਸਕਦਾ / ਸਕਦੀ ਹਾਂ? შ--ი---ა ს--ა-რ- ფ-ს-ით---ვ--ზავნ-? შ_______ ს______ ფ_____ გ__________ შ-მ-ძ-ი- ს-ჰ-ე-ო ფ-ს-ი- გ-ვ-გ-ა-ნ-? ----------------------------------- შემიძლია საჰაერო ფოსტით გავაგზავნო? 0
s--midz--- --h---o--ost-it -a--gza---? s_________ s______ p______ g__________ s-e-i-z-i- s-h-e-o p-s-'-t g-v-g-a-n-? -------------------------------------- shemidzlia sahaero post'it gavagzavno?
ਇਸਨੂੰ ਪਹੁੰਚਣ ਵਿੱਚ ਕਿੰਨਾ ਸਮਾਂ ਲੱਗੇਗਾ? რა-დენ--ხანი--ჭირ--ბ--ჩა-ვ---? რ______ ხ___ ს_______ ჩ_______ რ-მ-ე-ი ხ-ნ- ს-ი-დ-ბ- ჩ-ს-ლ-ს- ------------------------------ რამდენი ხანი სჭირდება ჩასვლას? 0
r-m--n- -han---ch'ird--- -ha-v--s? r______ k____ s_________ c________ r-m-e-i k-a-i s-h-i-d-b- c-a-v-a-? ---------------------------------- ramdeni khani sch'irdeba chasvlas?
ਮੈਂ ਫੋਨ ਕਿੱਥੋਂ ਕਰ ਸਕਦਾ ਹਾਂ? საი-ა----იძ---ა და-რ---? ს_____ შ_______ დ_______ ს-ი-ა- შ-ი-ლ-ბ- დ-ვ-ე-ო- ------------------------ საიდან შეიძლება დავრეკო? 0
s-i-an---------ba--avr-k-o? s_____ s_________ d________ s-i-a- s-e-d-l-b- d-v-e-'-? --------------------------- saidan sheidzleba davrek'o?
ਸਭਤੋਂ ਨਜ਼ਦੀਕ ਟੈਲੀਫੋਨ ਬੂਥ ਕਿੱਥੇ ਹੈ? სად არის -ა--ო-ს- ---ე--ფონ--ჯ---რი? ს__ ა___ უ_______ ს_________ ჯ______ ს-დ ა-ი- უ-ხ-ო-ს- ს-ტ-ლ-ფ-ნ- ჯ-ხ-რ-? ------------------------------------ სად არის უახლოესი სატელეფონო ჯიხური? 0
sa--ar-s -a---oe-i --t'--epo---ji---ri? s__ a___ u________ s__________ j_______ s-d a-i- u-k-l-e-i s-t-e-e-o-o j-k-u-i- --------------------------------------- sad aris uakhloesi sat'elepono jikhuri?
ਕੀ ਤੁਹਾਡੇ ਕੋਲ ਟੈਲੀਫੋਨ ਕਾਰਡ ਹੈ? გ---თ--ატე--ფონ--ბარ---? გ____ ს_________ ბ______ გ-ქ-თ ს-ტ-ლ-ფ-ნ- ბ-რ-თ-? ------------------------ გაქვთ სატელეფონო ბარათი? 0
g-k----at'--epo-- ba-a-i? g____ s__________ b______ g-k-t s-t-e-e-o-o b-r-t-? ------------------------- gakvt sat'elepono barati?
ਕੀ ਤੁਹਾਡੇ ਕੋਲ ਟੈਲੀਫੋਨ ਡਾਇਰੈਕਟਰੀ ਹੈ? გა-ვთ-ტ-ლ-ფო-ის წიგნ-? გ____ ტ________ წ_____ გ-ქ-თ ტ-ლ-ფ-ნ-ს წ-გ-ი- ---------------------- გაქვთ ტელეფონის წიგნი? 0
ga-vt t'el-p-----t--i--i? g____ t_________ t_______ g-k-t t-e-e-o-i- t-'-g-i- ------------------------- gakvt t'eleponis ts'igni?
ਕੀ ਤੁਹਾਨੂੰ ਆਸਟਰੀਆ ਦਾ ਖੇਤਰੀ – ਕੋਡ ਪਤਾ ਹੈ? იცი--ა-ს---ი- კოდი? ი___ ა_______ კ____ ი-ი- ა-ს-რ-ი- კ-დ-? ------------------- იცით ავსტრიის კოდი? 0
i---t-a-s-'-i-s k'---? i____ a________ k_____ i-s-t a-s-'-i-s k-o-i- ---------------------- itsit avst'riis k'odi?
ਇੱਕ ਮਿੰਟ ਰੁਕੋ, ਮੈਂ ਦੇਖਦਾ / ਦੇਖਦੀ ਹਾਂ। ე--ი წ-თ-თ- -ნ-ხავ. ე___ წ_____ ვ______ ე-თ- წ-თ-თ- ვ-ა-ა-. ------------------- ერთი წუთით, ვნახავ. 0
e-------u-it- -n-kh--. e___ t_______ v_______ e-t- t-'-t-t- v-a-h-v- ---------------------- erti ts'utit, vnakhav.
ਲਾਈਨ ਵਿਅਸਤ ਜਾ ਰਹੀ ਹੈ। ხა-ი-ს-ლ--ა-ა--ბ--ი-. ხ___ ს__ დ___________ ხ-ზ- ს-ლ დ-კ-ვ-ბ-ლ-ა- --------------------- ხაზი სულ დაკავებულია. 0
k-a-i-s----ak'-------a. k____ s__ d____________ k-a-i s-l d-k-a-e-u-i-. ----------------------- khazi sul dak'avebulia.
ਤੁਸੀਂ ਕਿਹੜਾ ਨੰਬਰ ਮਿਲਾਇਆ ਹੈ? რ- -ო-ე-ი--კრიფ-თ? რ_ ნ_____ ა_______ რ- ნ-მ-რ- ა-რ-ფ-თ- ------------------ რა ნომერი აკრიფეთ? 0
r- n-m--i ak'r---t? r_ n_____ a________ r- n-m-r- a-'-i-e-? ------------------- ra nomeri ak'ripet?
ਸਭਤੋਂ ਪਹਿਲਾਂ ਸਿਫਰ ਲਗਾਉਣੀ ਹੁੰਦੀ ਹੈ। თ-ვე- ჯ-- ნული -ნ-ა--------. თ____ ჯ__ ნ___ უ___ ა_______ თ-ვ-ნ ჯ-რ ნ-ლ- უ-დ- ა-რ-ფ-თ- ---------------------------- თქვენ ჯერ ნული უნდა აკრიფოთ. 0
t-ven-j---nul---n-a--k---p-t. t____ j__ n___ u___ a________ t-v-n j-r n-l- u-d- a-'-i-o-. ----------------------------- tkven jer nuli unda ak'ripot.

ਭਾਵਨਾਵਾਂ ਵੀ ਵੱਖ-ਵੱਖ ਭਾਸ਼ਾਵਾਂ ਬੋਲਦੀਆਂ ਹਨ!

ਦੁਨੀਆ ਭਰ ਵਿੱਚ ਕਈ ਵੱਖ-ਵੱਖ ਭਾਸ਼ਾਵਾਂ ਬੋਲੀਆਂ ਜਾਂਦੀਆਂ ਹਨ। ਕੋਈ ਵੀ ਸਰਬ-ਵਿਆਪਕ ਮਨੁੱਖੀ ਭਾਸ਼ਾ ਮੌਜੂਦ ਨਹੀਂ ਹੈ। ਪਰ ਇਹ ਸਾਡੇ ਚਿਹਰੇ ਦੇ ਭਾਵਾਂ ਲਈ ਕਿਵੇਂ ਕੰਮ ਕਰਦੀ ਹੈ? ਕੀ ਭਾਵਨਾਵਾਂ ਦੀ ਭਾਸ਼ਾ ਸਰਬ-ਵਿਆਪਕ ਹੈ? ਨਹੀਂ, ਇੱਥੇ ਵੀ ਕੁਝ ਭਿੰਨਤਾਵਾਂ ਹਨ! ਬਹੁਤ ਦੇਰ ਤੋਂ ਇਹ ਮੰਨਿਆ ਜਾਂਦਾ ਸੀ ਕਿ ਸਾਰੇ ਵਿਅਕਤੀ ਇੱਕੋ ਢੰਗ ਨਾਲ ਭਾਵਨਾਵਾਂ ਜ਼ਾਹਰ ਕਰਦੇ ਹਨ। ਇਹ ਮੰਨਿਆ ਜਾਂਦਾ ਸੀ ਕਿ ਚਿਹਰੇ ਦੇ ਭਾਵਾਂ ਦੀ ਭਾਸ਼ਾ ਸਰਬ-ਵਿਆਪਕ ਤੌਰ 'ਤੇ ਸਮਝੀ ਜਾਂਦੀ ਹੈ। ਚਾਰਲਸ ਡਾਰਵਿਨ ਦਾ ਵਿਸ਼ਵਾਸ ਸੀ ਕਿ ਮਨੁੱਖਾਂ ਲਈ ਭਾਵਨਾਵਾਂ ਬਹੁਤ ਮਹੱਤਵਪੂਰਨ ਸਨ। ਇਸਲਈ, ਇਨ੍ਹਾਂ ਨੂੰ ਸਾਰੇ ਸਭਿਆਚਾਰਾਂ ਵਿੱਚ ਇੱਕ-ਸਮਾਨ ਸਮਝਿਆ ਜਾਣਾ ਚਾਹੀਦਾ ਸੀ। ਪਰ ਨਵੇਂ ਅਧਿਐਨ ਇੱਕ ਅਲੱਗ ਨਤੀਜੇ 'ਤੇ ਪਹੁੰਚ ਰਹੇ ਹਨ। ਇਨ੍ਹਾਂ ਦੇ ਅਨੁਸਾਰ ਭਾਵਨਾਵਾਂ ਦੀ ਭਾਸ਼ਾ ਵਿੱਚ ਵੀ ਅੰਤਰ ਹੁੰਦੇ ਹਨ। ਭਾਵ, ਸਾਡੇ ਚਿਹਰੇ ਦੀਆਂ ਭਾਵਨਾਵਾਂ ਸਾਡੇ ਸਭਿਆਚਾਰ ਦੁਆਰਾ ਪ੍ਰਭਾਵਿਤ ਹੁੰਦੀਆਂ ਹਨ। ਇਸਲਈ, ਦੁਨੀਆ ਭਰ ਦੇ ਲੋਕ ਭਾਵਨਾਵਾਂ ਨੂੰ ਵੱਖ-ਵੱਖ ਢੰਗ ਨਾਲ ਦਿਖਾਉਂਦੇ ਅਤੇ ਸਮਝਦੇ ਹਨ। ਵਿਗਿਆਨੀਆਂ ਅਨੁਸਾਰ ਛੇ ਵੱਖ-ਵੱਖ ਪ੍ਰਮੁੱਖ ਭਾਵਨਾਵਾਂ ਹੁੰਦੀਆਂ ਹਨ। ਇਹ ਹਨ ਖੁਸ਼ੀ, ਉਦਾਸੀ, ਗੁੱਸਾ, ਨਫ਼ਰਤ, ਡਰ ਅਤੇ ਹੈਰਾਨੀ। ਪਰ ਯੂਰੋਪੀਅਨਾਂ ਦੇ ਚਿਹਰੇ ਦੇ ਭਾਵ ਏਸ਼ੀਅਨਾਂ ਨਾਲੋਂ ਵੱਖ ਹੁੰਦੇ ਹਨ। ਅਤੇ ਉਹ ਉਹੀ ਭਾਵਨਾਵਾਂ ਨੂੰ ਵੱਖਰੇ ਢੰਗ ਨਾਲ ਪੜ੍ਹਦੇ ਹਨ। ਕਈ ਤਜਰਬਿਆਂ ਨੇ ਇਸਦੀ ਪੁਸ਼ਟੀ ਕੀਤੀ ਹੈ। ਇਨ੍ਹਾਂ ਵਿੱਚ, ਜਾਂਚ ਅਧੀਨ ਵਿਅਕਤੀਆਂ ਨੂੰ ਕੰਪਿਊਟਰ ਉੱਤੇ ਚਿਹਰੇ ਦਿਖਾਏ ਗਏ। ਇਨ੍ਹਾਂ ਵਿਅਕਤੀਆਂ ਨੇ ਚਿਹਰਿਆਂ ਨੂੰ ਪੜ੍ਹ ਕੇ ਉਨ੍ਹਾਂ ਦਾ ਵੇਰਵਾ ਦੇਣਾ ਸੀ। ਵੱਖ-ਵੱਖ ਨਤੀਜੇ ਆਉਣ ਦੇ ਕਈ ਕਾਰਨ ਸਨ। ਕੁਝ ਸਭਿਆਚਾਰਾਂ ਵਿੱਚ ਹੋਰਨਾਂ ਨਾਲੋਂ ਵੱਧ ਭਾਵਨਾਵਾਂ ਪ੍ਰਗਟਾਈਆਂ ਜਾਂਦੀਆਂ ਹਨ। ਇਸਲਈ ਚਿਹਰੇ ਦੀਆਂ ਭਾਵਨਾਵਾਂ ਦੀ ਤੀਬਰਤਾ ਹਰ ਜਗ੍ਹਾ ਇੱਕ-ਸਮਾਨ ਨਹੀਂ ਪੜ੍ਹੀ ਜਾਂ ਸਮਝੀ ਜਾਂਦੀ। ਅਤੇ, ਵੱਖ ਸਭਿਆਚਾਰਾਂ ਦੇ ਵਿਅਕਤੀ ਵੱਖ-ਵੱਖ ਚੀਜ਼ਾਂ ਵੱਲ ਧਿਆਨ ਦੇਂਦੇ ਹਨ। ਏਸ਼ੀਅਨ ਲੋਕ ਚਿਹਰੇ ਦੀਆਂ ਭਾਵਨਾਵਾਂ ਪੜ੍ਹਨ ਸਮੇਂ ਅੱਖਾਂ ਉੱਤੇ ਧਿਆਨ ਕੇਂਦ੍ਰਿਤ ਕਰਦੇ ਹਨ। ਦੂਜੇ ਪਾਸੇ, ਯੂਰੋਪੀਅਨ ਅਤੇ ਅਮੀਰੀਕਨ ਵਿਅਕਤੀ ਮੂੰਹ ਵੱਲ ਦੇਖਦੇ ਹਨ। ਪਰ, ਚਿਹਰੇ ਦੀ ਇੱਕ ਅਜਿਹੀ ਭਾਵਨਾ ਹੈ ਜਿਹੜੀ ਸਾਰੇ ਸਭਿਆਚਾਰਾਂ ਵਿੱਚ ਸਮਝੀ ਜਾਂਦੀ ਹੈ... ਇਹ ਹੈ ਇੱਕ ਪਿਆਰੀ ਮੁਸਕੁਰਾਹਟ!